punjabi whatsapp Status New Daily Updated Share for Every one
ਬੀਬਾ ਮਾਰ ਨਾ ਟਰਾਇਆਂ,
ਸਾਨੂੰ ਕੱਲੇ ਰਹਿਣ ਦੇ..
ਲੇਖਾ ਵਿੱਚ ਲਿਖੀ ਅੈਸ਼,
ਲੁੱਟ ਲੈਣ ਦੇ.
Share On Whatsapp
ਜੇਕਰ ਕਿਸੇ ਨੂਂ 14 ਫ਼ਰਵਰੀ ਤਕ Girlfriend ਨਾ ਮਿਲੇ"""""
.
.
.
ਤਾਂ ਮੇਰੇ ਕੋਲ ਆ ਜਾਏਓ"""""""""""""""
.
.
.
.
.
.
ਇਕਠੇ ਬੈਠ ਕੇ ਰੋਵਾਂਗੇ...
Share On Whatsapp
10 ਸਾਲ ਦੇ ਨਿਆਣੇ ਵੈਲਨਟਾਈਨ ਡੇ
ਦੀ ਤਿਆਰੀ ਕਰਦੇ ਫਿਰਦੇ ਆਂ..
.
ਤੇ ਅਸੀਂ ਅੱਜ ਵੀ
.
. .
.
.
.
.
. .
.
ਪੇਪਰਾਂ ਦੀ ਤਿਆਰੀ ਕਰਦੇ ਫਿਰਦੇ ਆਂ
Share On Whatsapp
ਅਸੀਂ ਕਿਸੇ ਦਾ ਦਿਲ ਕੀ ਦੁਖਾਉਣਾ ?
ਅਸੀਂ ਤਾਂ ਖੁਦ ਆਪਣੇ ਜਖਮ ਲੁਕਾ ਕੇ
ਮੁਸਕਰਾਉਣ ਦੀ ਕੋਸੀਸ਼ ਕਰਦੇ
ਆਂ.....
Share On Whatsapp
ਜੇਕਰ ਕੋਈ ਠੁਕਰਾ ਦੇਵੇ,ਤਾਂ ਹੱਸ ਕੇ ਜੀ ਲੈਣਾ ਚਾਹੀਦਾ ਏ, ਕਿਉਂਕਿ ਮੁਹੱਬਤ ਦੀ ਦੁਨੀਆ ਵਿੱਚ ਜ਼ਬਰਦਸਤੀ ਨਹੀਂ ਚੱਲਦੀ,,,
Share On Whatsapp
ਜ਼ਿੰਦਗੀ ਵਿੱਚ ਕਿਸੇ ਨੂੰ ਉਹਦੀ ਸੋਚ ਮੁਤਾਬਿਕ ਸਭ ਕੁਛ ਨਹੀਂ ਮਿਲ ਜ਼ਾਂਦਾ, ਕਿਸੇ ਦਾ "ਕਾਸ਼" ਤੇ ਕਿਸੇ ਦਾ "ਜੇ" ਰਹਿ ਜ਼ਾਂਦਾ
Share On Whatsapp
ਪਿਆਰ ਤਾਂ ਪਹਿਲੇ 1 ਜਾਂ 2 ਮਹੀਨੇ ਹੁੰਦਾ ,,,
.
..
.
.
.
.
.
.
.
.
ਬਾਦ ਵਿਚ ਤਾਂ ਕੰਜਰ - ਕਲੇਸ਼ ਹੀ ਹੁੰਦਾ
Share On Whatsapp
ਪਿਆਰ ਦਾ ਮਤਲਬ ਸਿਰਫ ਉਸਨੂੰ ਪਾਉਣਾ ਹੀ ਨਹੀਂ ਹੁੰਦਾ, ਉਸਦੀ ਖੁਸ਼ੀ ਲਈ ਖੁਦ ਨੂੰ ਖੋ ਦੇਣ ਨੂੰ ਵੀ ਇਸ਼ਕ ਕਹਿੰਦੇ ਨੇਂ
Share On Whatsapp
ਸਾਬ ਨਾਲ ਖਰਚ ਕਰਦਾ ਆਪਣੇ ਆਪ ਨੂੰ ਹਰ ਰੋਜ਼, ਹਰ ਸ਼ਾਮ ਇੱਕ ਸ਼ੀਸ਼ਾ ਮੇਰਾ ਹਿਸਾਬ ਕਰਦਾ
Share On Whatsapp
ਜੋ ਲੋਕ ਵੱਡੇ ਵੱਡੇ ਵਾਅਦੇ ਕਰਦੇ ਨੇਂ, ਅਕਸਰ ਉਹੀ ਲੋਕ ਤੁਹਾਨੂੰ ਇਕੱਲੇ ਛੱਡ ਜਾਂਦੇ ਨੇਂ
Share On Whatsapp
WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
Share On Whatsapp
ਜਦੋਂ ਪਿਆਰ ਰੂਹ ਅਤੇ ਦਿਲ ਤੋਂ ਹੋਵੇ ਤਾਂ ਫੇਰ ਸਾਹਮਣੇ ਵਾਲੇ ਦੀਆਂ ਕਮੀਆਂ ਤੇ ਰੰਗ ਰੂਪ ਮਾਇਨੇ ਨਹੀਂ ਰੱਖਦੇ
Share On Whatsapp
ਮੇਰੀ ਸ਼ਾਇਰੀ ਦਾ ਰੂਪ ਲੈ ਲੈਂਦੇ ਨੇ ਖਿਆਲ ਤੇਰੇ, ਉਹ ਵੀ ਬਹੁਤ ਜ਼ਿੱਦੀ ਨੇਂ ਤੇਰੇ ਵਾਂਗ
Share On Whatsapp
ਲੋਕ ਕਹਿੰਦੇ ਆ ਬਿਨਾ ਮਿਹਨਤ ਦੇ ਪਰਮਾਤਮਾ ਕੁਝ ਨੀ ਦਿੰਦਾ....ਮੈਨੂੰ ਸਮਝ ਨੀ ਆਉਦੀਂ ਕੇ ਮੈਂ ਦੁੱਖ ਪਾਉਣ ਲਈ ਕਿਹੜੀ ਮਿਹਨਤ ਕੀਤੀ ਆ।
Share On Whatsapp
ਤੂੰ ਸੁਪਨਾ ਮੇਰੀਆਂ ਅੱਖਾਂ ਦਾ, ਬਹਿ ਬਹਿ ਕੇ ਕੀਤੀਆਂ ਬਾਤਾਂ ਦਾ, ਤੂੰ ਸਾਡਾ ਤੇ ਅਸੀਂ ਤੇਰੇ, ਸਾਨੂੰ ਫਿਕਰ ਨਹੀਂ ਮੁਲਾਕਾਤਾਂ ਦਾ
Share On Whatsapp
ਆਪਾਂ ਇੱਕ ਦੂਜੇ ਦਾ ਸਾਥ ਨਿਭਾਵਾਂਗੇ, ਇੱਕ ਸੁਪਨਿਆਂ ਦਾ ਘਰ ਬਣਾਵਾਂਗੇ
ਵੱਖਰਾ ਹੀ ਹੋਣਾ ਆਪਣੇ ਰਹਿਣ ਦਾ ਦਸਤੂਰ ਨੀਂ, ਤੈਨੂੰ ਮੇਰੇ ਤੋਂ ਕਦੇ ਰੱਬ ਕਰੇ ਨਾਂ ਦੂਰ ਨੀਂ
Share On Whatsapp
ਅੱਖੀਆਂ ਨੂੰ ਚਾਹਤ ਤੇਰੀ ਦੀਦ ਦੀ, ਨਾਂ ਲੋੜ ਮੈਨੂੰ ਕਿਸੇ ਮੰਦਿਰ ਮਸੀਤ ਦੀ
Share On Whatsapp
ਇਹ ਤਾਂ ਬੱਸ ਸ਼ੌਂਕ ਜਿਹਾ ਦਰਦਾਂ ਨੂੰ ਬਿਆਨ ਕਰਨ ਦਾ, ਨਾਦਾਨ ਲੋਕ ਮੈਨੂੰ ਸ਼ਾਇਰ ਸਮਝ ਲੈਂਦੇ ਨੇਂ
Share On Whatsapp
ਹਾਲਾਤ, ਸਮਾਂ ਜਾਂ ਫੇਰ ਖੁਦਾ ....ਪਤਾ ਨਹੀਂ ਕੌਣ ਪਰਖ ਰਿਹਾ
Share On Whatsapp
ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਹ ਤੁਰਿਆ, ਮੈਂ ਤੁਰਿਆ ਬੜਾ ਨਾਂ ਮੈਥੋਂ ਜਾਵੇ ਮੁੜਿਆ
Share On Whatsapp
Mera ਦਿਲ, Te Nain dono ਰੇਹਨ dullde _ ਤੇਰਾ Pind, ਤੇਰਾ ਨਾਮ dono nhi bhullde..!!
Share On Whatsapp
ਪਾ ਲਿਆ ਵਿਚੋਲਾ ਹਾਏ ਨੀਂ ਹੋਗੀ ਗੱਲ ਪੱਕੀ, ਕੱਤੇ ਦੇ ਮਹੀਨੇ Date ਰੱਖ ਲੀ ਆ 25,ਨਵੇਂ ਫਿਰਦੇ ਆ ਖਰੀਦ ਦੇ ਆ ਚਾਦਰੇ, ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾੜਾ ਨੀਂ,
ਚੜਦੇ ਸਿਆਲ ਤੈਨੂੰ ਮਿੱਠੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ
Share On Whatsapp
ਛੇਤੀ ਛੇਤੀ ਆ ਜਾ ਪਰਦੇਸੀਆ, ਅੱਖੀਆਂ ਵੀ ਥੱਕ ਚੱਲੀਆਂ, ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀ ਆਂ
Share On Whatsapp
ਗੱਲ ਸੁਣੀਂ ਨੀਂ ਗਵਾਂਢ ਪਿੰਡ ਵਾਲੀਏ, ਉੁੱਝ ਨਾਲ ਤਾਂ ਤੂੰ ਪੜੇ ਤਿੰਨ ਸਾਲ ਦੀ,
ਮੇਰੀ ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ, ਫਿਰੇ ਕੰਨਿਆਂ ਸ਼ੁਸ਼ੀਲ ਕੋਈ ਭਾਲਦੀ,
ਓ ਮੁੱਖ ਆਉਂਦੀ ਜ਼ਾਂਦੀ ਜੱਟੀਏ ਵਿਖਾ ਜਾਵੀਂ, ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ,
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜ਼ੀ, ਖੌਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
Share On Whatsapp
ਮੁੰਡਾ ਰੰਗ ਦਾ ਵੀ ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ ਅੰਗਰੇਜ਼ ਚਾਹੀਦਾ,
ਦਾਰੂ ਦੁਰੂ ਪੀਂਦਾ ਹੋਵੇ ਚੱਲਜੂ, ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
Share On Whatsapp