punjabi whatsapp Status New Daily Updated Share for Every one
ਸਕਿਆਂ ਖਿਲਾਫ ਨਹੀਂਓ ਵਿਉਂਤ ਬੁਣੀਦੀ, ਕਾਵਾਂ ਵਾਲੀ ਕਦੇ ਨੀਂ ਪੰਚਾਇਤ ਚੁਣੀ ਦੀ
Share On Whatsapp
ਦਾਤਾ ਜੀ ਮਿਹਰ ਕਰੋ - ਅਰਦਾਸ
Share On Whatsapp
Tanu Pyaar ta Bahut Karda ha .. Par Dooji hor Nu PATA na lagg jave ਈਸੇ ਗਲਾ To ਦਰਦਾ Haa...???
Share On Whatsapp
ਚਾਪਲੂਸੀ ਸਾਡੇ ਕੋਲੋਂ ਕੋਹਾਂ ਦੂਰ ਆ ,ਦਮ ਆਪਣੇ ਤੇ ਕਰਾਂਗੇ ਤਰੱਕੀਆਂ
Share On Whatsapp
ਚਾਪਲੂਸੀ ਕਰੂ ਵਰਕੇ ਤੂੰ ਪਾੜਦੀ, ਕੱਬੇ ਬੜੇ ਜੱਟ ਦੇ ਅਸੂਲ ਨੇਂ
Share On Whatsapp
ਮੁੰਡਿਆ ਦੀ ਯਾਰੀ ਜਿਵੇ H.D.F.C da loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
Share On Whatsapp
ਨੇੜੇ ਹੋ ਕੇ ਵੀ ਰਹੇ ਹਾਂ ਓਪਰੇ ਦੇ ਓਪਰੇ..
ਤੂੰ ਵੀ ਰੱਖਿਆ ਫ਼ਾਸਲਾ ਕੁਝ ਮੇਰੀ ਅਣਗਹਿਲੀ ਰਹੀ ।
Share On Whatsapp
ਸੋਚੀ ਦਾ ਨੀ on the spot ਫੈਸਲੇ, ਦੱਬਦਾ ਨੀ ਅਜੇ ਤਾਂ ਸਰੀਰ ਲੋਟ ਆ.
ਜੁੱਤੀ ਹੇਠ ਵੈਰੀਆ ਨੂੰ ਰੱਖ ਤੁਰਦਾ,ਚੱਕਵਾਂ ੲੇ ਕੰਮ ਵੀਰਾਂ ਦੀ support ਆ.
Share On Whatsapp
ਵੇ ਤੇਰੇ ਪੱਗਾਂ ਵਾਲਾ ਰਖਣਾ ਸਮਾਰ ਦੂੰ, ਦੇਖੀਂ ਹੋਣਗੀਆਂ ਕਿਵੇ ਚਿਣੀਆਂ,
ਵੇ ਮੇਰੇ ਦਿਲ ਵਿੱਚ ਕੀ ਕੀ ਨੇਂ ਸਦਰਾਂ, ਤੇਰੇ ਕੋਲੋਂ ਜਾਣੀਆਂ ਨੀਂ ਮਿਣੀਆਂ
Share On Whatsapp
Hath sirr utte rakhi mere #MAALKA,,
Lok jarde na...Ho #JATT Di #CHADAYI nu..
Share On Whatsapp
ਓ ਮੁੰਡਾ ਬੰਨੇ ਪਟਿਆਲਾ ਸ਼ਾਹੀ ਠੋਕ ਕੇ, ਤੇਰਾ ਪਟਿਆਲਾ ਸ਼ਾਹੀ ਸੂਟ ਆ,
ਚੋਬਰ ਦੀ ਮੁੱਛ ਮਾਰੇ ਦਬਕੇ, ਤੇਰੀ #Innocent #Look ਨੀਂ #Cute ਆ
Share On Whatsapp
ਤੇਰੀ ਸੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ, ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾਤੇਰੀ ਸੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ, ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ
Share On Whatsapp
ਰੋਕੀਂ ਨਾਂ ਰੋਕੀਂ ਨਾਂ ਮੈਨੂੰ ਅੱਜ ਸੋਹਣਿਆਂ ਵੇ ਨੱਚ ਲੈਣ ਦੇ
Share On Whatsapp
ਵੇ ਜੱਟਾਂ ਤੇਰੇ ਨਾਂ ਕਰਾਉਣੀ ਮੰਗਣੀ, ਸੋਮਵਾਰ ਦੇ ਵਰਤ ਰੱਖਦੀ
Share On Whatsapp
ਨਾ❌ਮੰਨਿਆ Mitra ਉਸਤਾਦ👥ਕਿਸੇ ਨੂੰ
ਨਾ ਯਾਰਾਂ👬👬ਨੂੰ ਚਮਚੇ ਕਹੀਏ
ਜੋਰ💪ਪੈਂਦਾ ਤਾਂ ਆ ਕੇ ਡੱਕ✊ ਲਾ
ਉਸ ਮਾਲਕ ਦੀ ਰਜਾ☝ਵਿੱਚ ਰਹੀਏD
Share On Whatsapp
ਚੰਗੇ Time ਅੱਤ ਨਹੀਂਓ ਚੱਕਦੇ, ਮਾੜੇ Time ਜਿਹਨਾਂ ਨੇ ਹੰਢਾਏਂ ਹੁੰਦੇ ਨੇਂ
Share On Whatsapp
ਇੱਕ ਦੋ FB ਪੇਜ਼ ਬਣਾਏ ਯਾਰਾਂ ਦੇ ਲਈ, ਜਿੱਥੇ ਪਾਈ ਦੇ ਨੇਂ ਸਟੇਟਸ ਸੱਚੇ ਪਿਆਰਾਂ ਤੇ ਝੂਠੀਆਂ ਨਾਰਾਂ ਦੇ ਲਈ!
Share On Whatsapp
ਹੱਸਲਾ ਜੱਟੀਏ ਜਿੰਨਾਂ ਹੱਸ ਹੁੰਦਾ, ਜੱਟ ਦੀ ਲਾਸ਼ ਦੇਖ ਕੇ ਤੇਰੇ ਤੋਂ ਖੁੱਲ ਕੇ ਰੋਇਆ ਵੀ ਨੀਂ ਜਾਣਾ
Share On Whatsapp
ਕੋਈ ਗੀਤ ਪਿਆਰ ਦਾ ਬਣਾ ਅੜਿਆ, ਕਦੇ ਮੈਨੂੰ ਗਾ ਕੇ ਸੁਣਾ ਅੜਿਆ
Share On Whatsapp
ਕਹਿੰਦੀ ਤੇਰੇ ਸਟੇਟਸ ਦਿਲ ਦੀ ਗਹਿਰਾਈ 'ਚ ਉੱਤਰ ਜ਼ਾਂਦੇ ਨੇਂ, ਮੈਂ Copy ਕਰਕੇ Whatsapp ਤੇ ਪਾਉਂਦੀ ਰਹਿਣੀ ਆਂ, ਸਹੇਲੀਆਂ ਦੇ ਵਿੱਚ ਆਪਣੀ ਟੌਹਰ ਬਣਾਉਣੀ ਰਹਿਣੀ ਆਂ
Share On Whatsapp
Assi Chah ke ve USDA didaar Nahi kr sakde _ khushnaseb NE ਓ ਲੋਕ Jo ohde shehar vich rehnde ne..!! Assi Chah ke ve USDA didaar Nahi kr sakde _ khushnaseb NE ਓ ਲੋਕ Jo ohde shehar vich rehnde ne..!!
Share On Whatsapp
ਤੇਰੇ ਦਿਲ 'ਚ ਥਾਂ ਬਣਾਉਂਦੇ ਬਣਾਉਂਦੇ ਖੁਦ ਦੇ ਦਿਲ ਨੂੰ ਦੁਖੀ ਕਰ ਬੈਠੇ ਤੇ ਇਕੱਲੇ ਰਹਿ ਗਏ
Share On Whatsapp
Facebook ਦੇ ਦੋਸਤਾਂ ਨਾਲ ਘੜੀ ਦੀਆਂ ਸੂਈਆਂ ਵਰਗਾ ਰਿਸ਼ਤਾ ਬਣ ਗਿਆ ਹੈ, ਜੋ ਕਦੇ ਮਿਲਦੇ ਨਹੀਂ ਪਰ ਨਾਲ ਜੁੜੇ ਹੋਏ ਨੇਂ
Share On Whatsapp
ਟਾਇਮ ਟਾਇਮ ਦੀ ਗੱਲ ਹੈ ਸੱਜਣਾਂ ਅੱਜ ਤੇਰਾ ਤੇ ਕੱਲ ਸਾਡਾ ਹੋਊਗਾ, ਅਸੀਂ ਰੋਏ ਤਾਂ ਰੱਬ ਵੀ ਸਾਡੇ ਨਾਲ ਰੋਊਗਾ
Share On Whatsapp
ਗੱਲਾ ਕਰ ਵੱਡੀਆਂ ਅੱਜ Mittran ਨੂੰ Good Bye ਕਹਿ ਗਈ...ਕੰਬਦਾ ਸਰੀਰ ਨੀ ਤੂੰ ਇੱਕ ਵਾਰ ਆਜਾ ਤੇਰੇ Purse 'ਚ ਮਿੱਤਰਾਂ ਦੀ ਫੀਮ ਵਾਲੀ ਡੱਬੀ ਰਹਿ ਗਈ
Share On Whatsapp