punjabi whatsapp Status New Daily Updated Share for Every one
ਸੁਣ ਪਾਟੀਏ ਚੁੰਨੀਏ ਨੀਂ! ਰੁੱਤ ਵਿਸਾਖ ਦੀ ਆਈ. ਚੱਲ ਸ਼ਗਨ ਮਨਾ ਲੈ ਨੀਂ! ਖੇਤੋਂ ਆਇਐ ਮਾਹੀ
Share On Whatsapp
ਰੋਟੀ ਇੰਕ ਡੰਗ ਕਰਲਾ ਗੇ ਮਿੱਠੀਏ ਨੀਂ ਦੋ ਟੈਮ ਚੱਲਣੀਆਂ ਪਾਰੀਆਂ
Share On Whatsapp
Whatsapp Status ਪਾਵਾਂ ਅੱਤ ਅੱਤ ਨੀਂ , ਨਾਲੇ ਫੋਟੋ ਵੀ ਮੈਂ ਲਾਵਾਂ ਚੱਕਵੀਂ
Share On Whatsapp
ਨੀਂ ਤੂੰ ਸੁੱਖ ਕੇ ਪਤਾਸੇ ਬੁੱਧਵਾਰ ਦੇ Masoun ਨੂੰ ਫਸਾਉਣ ਨੂੰ ਫਿਰੇਂ
Share On Whatsapp
ਟੈਮ ਆਉਣ ਤੇ ਰਕਾਨੇ ਪਤਾ ਲੱਗਜੂ ਨੀਂ ਕਿੱਥੇ-ਕਿੱਥੇ ਪਾਈਆਂ ਕੁੰਡੀਆਂ
Share On Whatsapp
ਪਾਊ ਸੂਰਜ ਵੀ ਰਾਤ ਨੀਂ ਤੂੰ ਮੰਗੇਗੀ ਜੇ ਛਾਂ ਜੇ ਤੂੰ ਸੂਹਿਆਂ ਬੁੱਲਾਂ ਦੇ ਵਿਚੋਂ ਲੈਦੇ ਮੇਰਾ ਨਾਂ
Share On Whatsapp
ਜੇ ਸੰਭਾਲਣਾ ਈ ਨੀਂ ਸੀ ਤਾਂ ਆਪਣਾ ਬਣਾਇਆ ਹੀ ਕਿਉਂ
Share On Whatsapp
Dil Te Lagi Sat da ਅਤੇ ਵਿਗੜੇ ਹੋਏ Sau JAtt da . . ਬੀਬਾ ਇਲਾਜ ਕੋਈ ਨਾ..!!
Share On Whatsapp
ਕੋਈ ਹਾਲਾਤ ਨਹੀਂ ਸਮਝਦਾ, ਕੋਈ ਜ਼ਜ਼ਬਾਤ ਨਹੀਂ ਸਮਝਦਾ..ਗੁੱਸੇ ਨੂੰ ਤਾਂ ਹਰ ਕੋਈ ਵੇਖ ਲੈਂਦਾ, ਗੁੱਸੇ ਪਿੱਛੇ ਲੁਕਿਆ ਕੋਈ ਪਿਆਰ ਨਹੀਂ ਸਮਝਦਾ
Share On Whatsapp
ਨਿੱਤ ਰੱਖੀਏ ਮੋਚਨਾ ਲਾ ਕੇ ਨੀਂ, ਲੱਲੀ- ਛੱਲੀ ਰੱਖਾਂ ਦਬਕਾ ਕੇ ਨੀਂ
Share On Whatsapp
ਸਾਰੇ ਜੱਗ ਤੇ ਸੋਹਣਾ ਤੇਰਾ ਮੇਰਾ ਰਿਸ਼ਤਾ, ਤੂੰ #Masoun ਦੀ ਜ਼ਿੰਦਗੀ 'ਚ ਆਈ ਬਣ ਕੇ ਫਰਿਸ਼ਤਾ,
ਦਿਲ ਕਰੇ ਸਾਹਮਣੇ ਬਿਠਾ ਕੇ ਤੈਨੂੰ ਵੇਖੀ ਜਾਵਾਂ, ਤੇਰੇ ਮੱਥੇ ਨੂੰ ਮੈਂ ਚੁੰਮਾ ਤੇਰੇ ਨਾਲ ਲੈ ਕੇ 4 ਲਾਵਾਂ
Share On Whatsapp
ਪਵਿੱਤਰ ਰੂਹ ਤਾਂ ਉਹ ਬੰਦੇ ਦੀ ਆ ਜੋ ਦੁਸ਼ਮਣਾਂ ਨਾਲ ਵੀ ਹੱਸਕੇ ਮਿਲਦਾ,
ਨਹੀਂ ਤਾਂ ਲੋਕ ਇੱਥੇ ਆਪਣਿਆਂ ਤੋਂ ਵੀ ਪਾਸਾ ਵੱਟ ਕੇ ਲੰਘ ਜ਼ਾਂਦੇ ਆਕੁੜੀਆਂ ਨੂੰ ਏਨਾਂ ਚਾਅ ਆਪਣੇ ਵਿਆਹ ਦਾ ਨੀਂ ਹੁੰਦਾ! ਜਿਨਾ ਚਾਅ ਆਪਣੇ ਵੀਰ ਦੇ ਵਿਆਹ ਦਾ ਹੁੰਦਾ!
Share On Whatsapp
ਕੁੱਖ ਵਿੱਚ ਧੀ ਕਿਸੇ ਨੂੰ ਨਹੀਂ ਚਾਹੀਦੀ, ਪਰ ਬਿਸਤਰੇ ਤੇ ਜ਼ਨਾਨੀ ਹਰ ਮਰਦ ਨੂੰ ਚਾਹੀਦੀ ਆ
Share On Whatsapp
ਚੰਗੇ ਬੰਦੇ ਤੋ ਚੰਗੀਆ ਗੱਲਾ ਹੀ ਸਿਖੀਆ ਜਾਦੀਆ ਨੇ
.
ਤਜਰਬੇ ਤਾ ਆਪ ਹੀ ਕਰਨੇ ਪੈਦੇ ਆਆ
Share On Whatsapp
ਐਵੇ ਸਵਾਹ ਨਾ ਫਰੋਲਿਉ ਮੇਰੀ ਸਿਵਿਆ ਵਿੱਚ ਆਕੇ__!!
.
ਕਿਉਕੀ ਸਵਾਹ ਵਿੱਚ ਗੁਵਾਚਿਆ ਚੀਜਾ ਤਾ ਲੱਭ ਜਾਦੀ ਆ..!!
.
ਇਨਸਾਨ ਨਹੀ ਲੱਭਦੇ..!!
Share On Whatsapp
ਚੱਲਦੇ ਰਹਿਣਾ ਤੇਰੇ ਬਿਨਾਂ ਵੀ ਜ਼ਿੰਦਗੀ ਦੇ ਕਾਫਲਿਆਂ ਨੇਂ, ਕਿਸੇ ਤਾਰੇ ਦੇ ਟੁੱਟਣ ਨਾਲ ਆਸਮਾਨ ਸੁੰਨਾ ਤਾਂ ਨਹੀਂ ਹੋ ਜ਼ਾਂਦਾ
Share On Whatsapp
ਹਮੇਸ਼ਾ ਆਪਣੀਆਂ ਛੋਟੀਆਂ ਗਲਤੀਆਂ ਤੋਂ ਬਚਣ ਦੀ
ਕੋਸ਼ਿਸ਼ ਕਰੋ,
ਕਿਓਕੀ ਇਨਸਾਨ ਪਹਾੜਾਂ ਤੋਂ ਨਹੀਂ ਛੋਟੇ ਪਥਰਾਂ ਤੋਂ
ਠੋਕਰ ਖਾਂਦਾ ਹੈ...
Share On Whatsapp
ਹਰ ਚੀਜ਼ ਕਿਸਮਤ 'ਤੇ ਛੱਡੀ ਜਾਵੇ
ਤਾਂ
ਕਿਸਮਤ ਕੁਝ ਵੀ ਨਹੀ ਛੱਡਦੀ
Share On Whatsapp
ਸਿਰ ਓੁਤੇ ਬਾਬੇ ਨਾਨਕ ਦੀ ਰਹੇ ਕਿਰਪਾ,
ਸਾਧਾ ਦੇ ਤਵੀਤ ਕਿਥੇ ਪਾਰ ਲਉਦੇ ਨੇ,
.
ਮੁਛ ਤਾ ਅਜ ਕਲ ..???.
.
.
.
ਜਣਾ ਖਣਾ ਰੱਖਦਾ,
ਗਲ ਸਦਾ ਸਿਰੇ ਸਰਦਾਰ ਲਉਦੇ ਨੇ....
Share On Whatsapp
Customer care - ਏਅਰਟੈੱਲ ਵਿੱਚ ਤੁਹਾਡਾ ਸਵਾਗਤ ਹੈ , ਦੱਸੋਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ..?.
.
..
..
...
ਝੰਡਾ ਅਮਲੀ - ਕਿਰਪਾ ਕਰਕੇ ਗੁਆਂਢੀਆਂ ਦੀ ਪਿੰਕੀ ਦਾ ਨੰਬਰ ਦੇ ਦਿੳ ਜੀ.._
Share On Whatsapp
ਕੋਈ ਨਹੀ ਆਵੇਗੀ ਤੇਰੇ ਸਿਵਾ ਮੇਰੀ ਜ਼ਿੰਦਗੀ 'ਚ--•
•--ਇੱਕ ਮੌਤ ਹੀ ਹੈ ਜਿਸਦਾ ਮੈਂ ਵਾਦਾ ਨਹੀ ਕਰਦਾ!!
Share On Whatsapp
ਕਹਿੰਦੀ ਮੇਰਾ PHONE ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ
ਕਹਿੰਦੀ ਨਹੀ ਫੜ ਹੋਣਾ
ਮੈਂ ਕਿਹਾ ਉਹ ਕਿਦਾਂ
ਕਹਿੰਦੀ ਤੇਰਾ ਨੰਬਰ ਮੈਂ BATTERY LOW ਲਿਖ ਕੇ SAVE ਕੀਤਾ ਆ
ਜਦੋ ਤੇਰੀ CALL ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ.
Share On Whatsapp
facebook ਤੇ ਲੱਗੀ ਚੱਕਮੀ DP ਤੇਰੇ ਯਾਰ ਦੀ, ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ
Share On Whatsapp
ਪੇਡੂ ਫੈਮਲੀ ਚ ੲਿਕ ਦੂਜੇ ਨਾਲ ਪਿਅਾਰ ੲੇਨਾ ਹੁੰਦਾ
.
.
.
.
. .
.
ਬਿਮਾਰ ੲਿਕ ਹੁੰਦਾ ਖਿਚੜੀ ਸਾਰਾ ਟੱਬਰ ਖਾਦਾਂ
Share On Whatsapp
ਬੀਬਾ ਮਾਰ ਨਾ ਟਰਾਇਆਂ,
ਸਾਨੂੰ ਕੱਲੇ ਰਹਿਣ ਦੇ..
ਲੇਖਾ ਵਿੱਚ ਲਿਖੀ ਅੈਸ਼,
ਲੁੱਟ ਲੈਣ ਦੇ.
Share On Whatsapp