Bewafa Shayari Hindi
ਨਰਾਜ਼ਗੀ ਵੀ ਬਹੁਤ ਪਿਆਰੀ ਚੀਜ਼ ਹੈ.....ਕੁਝ ਹੀ ਪਲਾਂ ਵਿੱਚ ਪਿਆਰ ਨੂੰ ਦੁੱਗਣਾ ਕਰ ਦਿੰਦੀ ਹੈ....!!
Share On Whatsapp
ਮੱਥਾ ਲਾਉਣ ਵਾਲੀ ਸੋਚ ਦਿਲੋਂ ਕੱਡਦੇ,
ਪੁੱਤ ਤੇਰੇ ਜਹੇ TIME ਪਾਕੇ ਪਿੰਡੋਂ ਭੱਜਦੇ।
Share On Whatsapp

ਮੈਂ ਕਿਹਾ ਜੀ .Please .ਦਿਲ ਮੋੜ ਦਿਉ ਮੇਰਾ; ਤੁਸੀਂ ਰੱਖਿਆ ਜਿਹੜਾ ਲੁਕਾ ਕੇ; ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ; ਬੱਸ ਇੱਕ ਝਾਕਾ ਦੇ ਜੋ ਆ ਕੇ…
Share On Whatsapp
☁ਬੱਦਲਾਂ ਤੇ👆ਜਾਂ ਮਿੱਟੀ ਚ'👇ਵਿਚ ਵਿਚਾਲੇ ਵਾਲਾ ਕੰਮ ਹੈਨੀ .
ਅਸੀ ਪੱਖ ਚ'👍ਜਾਂ ਵਿਰੋਧ ਚ👊ਦੋਗਲਿਅਾਂ ਵਾਲਾ ਕੰਮ ਹੈਨੀ..💪🏻💪🏻
.
ਦੋ ✌🏻ਕੰਮਾਂ 'ਚ 👌🏻ਤਾਂ ਸਿਰਾ ਹੀ 😎ਕਰਾਈ ਦਾ,
.
ਯਾਰੀ👬👬 ਸ਼ੌਂਕ👬 ਨਾਲ ਤੇ 😠ਵੈਰ ਅਣਖਾਂ 😡ਨਾਲ ਨਿਭਾਈ ਦਾ👍🏻
Share On Whatsapp
ਸਾਡੇ ਮੋਢਿਆਂ ਤੇ ਓ ਸਿਰ ਲਾਇਆ ਰੱਬ
ਨੇ ਜੇਹੜਾ ਝੁਕਣਾ ਕਦੇ ਨਾ
Share On Whatsapp
ਰਾਤਾਂ ਨੂੰ ਨਹੀਂ ਸੌਦੇ ਜਿਨਾ ਦਿਨੇ 🔥 ਅੱਗ ਲਾਉਣੀ ...
ਡਰ ਦੇ ਨਹੀਂ ਜਿੰਨਾ ਹੁੰਦੀ ਦੁਨੀਆ ਡਰਾਉਣੀ ...
ਕਈ ਵਾਰ ਅੱਖਾਂ ਉੱਤੇ ਬੰਨ ਪੱਟੀਆਂ ...
ਧਾਗੇ ਸੂਈ ਵਾਲੇ ਨੱਕੇ ਚੋਂ ਲੰਗਾਉਣੇ ਪੈਂਦੇ ਨੇ ...
ਐਂਵੇ ਲੋਕੀ ਰਹਿੰਦੇ ਚੰਗੇ ਦਿਨ ਉਡੀਕਦੇ ...
ਦਿਨ ਆਂਉਦੇ ਨੀ ਲਿਆਊਣੇ ਪੈਂਦੇ ਨੇ
Share On Whatsapp
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ 👈🏻ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ😏
Share On Whatsapp
ਕਰੀ ਦੇ ਨੇ ਕੰਮ ਦੁਨੀਆਂ ਤੋਂ ਵੱਖਰੇ....
ਯਾਰ ਨੇ ਸੁਬਾਅ ਦੇ ਸ਼ੁਰੂ ਤੋਂ ਹੀ ਅੱਥਰੇ ।।।🦁
Share On Whatsapp
ਕਿਹੋ ਜਿਹਾ ਸੁਭਾਅ ...ਆਪੇ ਪੜ ਲੈ ਸ਼ਕਲੋਂ... ਬਾਕੀ ਵਾਧੂ-ਘਾਟੂ ਗੱਲਾਂ... ਲੋਕ ਦੱਸ ਦੇਣਗੇ...✌🔥
Share On Whatsapp
ਪੰਚ ਸਰਪੰਚ ਬਾਹਲਾ ਸਿਰ ਤੇ ਨੀ ਚੱਕੀਦਾ
ਡਰ ਡੁਰ ਕਿਸੇ ਦਾ ਨੀ ਰਾਂਝਾ ਰਾਜੀ ਰੱਖੀਦਾ
Share On Whatsapp
ਬੰਦਾ ਕਾਮਯਾਬ ਜਿੜਾ ਰੱਬ ਕੋਲੋ ਡਰਦਾ ।। ਬਹੁਤਾ ਵੀ ਦਲੇਰ ਕਹਿੰਦੇ ਮਾੜੇ ਕੋਲੋ ਮਰਦਾ..
Share On Whatsapp
ਮਾਂ ਦੇ ਸਿਰ ਤੇ ਐਸ਼ਾ ਹੁੰਦੀਆਂ•• ਪਿਉ ਦੇ ਸਿਰ ਤੇ ਰਾਜ •• !! ਤੇ ਅਾਪਣੇ ਜਿਗਰੇ ਤੇ ਕਾਜ...😎😎
Share On Whatsapp
เจ‡เจถเจ•เฉ‡ เจฆเฉ‡ เจฐเจพเจนเฉ€ เจœเฉ‹ เจ†เจเจ—เจพ
เจฌเจฃ เจฎเฉเจธเจพเจซเจฟเจฐ เจ‰เจน เจชเจ›เจคเจพเจเจ—เจพ
เจชเฉˆเจฐเจพเจ‚ เจฆเฉ‡ เจตเจฟเจš เจ•เฉฐเจš เจ–เฉเจญ เจœเจพเจเจ—เจพ
เจ‡เจถเจ•เฉ‡ เจฆเฉ‡ เจฐเจพเจนเฉ€ เจœเฉ‹ เจ†เจเจ—เจพ
โœ๐Ÿปเจ…เจ•เจพเจถ เจฒเฉฐเจฌเฉ€
Share On Whatsapp
ਬੀਬਾ ਜੱਟ ਦੀ ਯਾਰੀ ਕੋਈ ਪੰਡਤਾਂ ਦਾ ਟਿੱਕਾ ਨੀਂ ਜਿਹੜਾ ਮਰਜੀ ਲਾਈ ਫਿਰੇ
Share On Whatsapp
ਅਸੀਂ ਜਮਾਨੇ ਵੱਲ ਕਦੇ ਖਿਆਲ ਨੀਂ ਕਰਦੇ, ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ !
Share On Whatsapp
ਮੜਕ ਭੰਨ ਦੇਣੀ ਏ ਓਹਨਾਂ ਮੰਜਲਾਂ ਦੀ, ਜਿੰਨਾਂ ਨੂੰ ਗਰੂਰ ਹੈ ਆਪਣੀ ਉਚਾਈ ਤੇ
Share On Whatsapp
ਜਦੋੋ ਬੀਬਾ ਤੇਰਾ Time ਸੀ ਤੂੰ ਅੱਗ ਲਾਉਂਦੀ ਸੀ, ਹੁਣ ਮੇਰਾ Time ਆ ਦੇਖੀ ਕਿੱਦਾਂ ਭਾਂਬੜ ਮੱਚਦੇ
Share On Whatsapp
ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਫੇਰ ਮੈ ਤੈਨੂੰ Miss ਤੋਂ Mrs.ਬਣਾ ਦਿੰਦਾ
Share On Whatsapp
ਫਰ-ਫਰ ਤਾਂ ਪਰਿੰਦੇ ਹੀ ਕਰਦੇ ਅਾ ਕਾਕਾ..ਬਾਜ਼ ਦੀ ੳੁਡਾਨ ਚ ਅਾਵਾਜ਼ ਨੀ ਹੁੰਦੀ!
Share On Whatsapp
ਸਾਡੀ ਜ਼ਿੰਦਗੀ ਵਿਚ ਤੇਰੀ ਜਗਾ ਕੋਈ ਹੋਰ ਨੀਂ ਲੈ ਸਕਦਾ
Share On Whatsapp
ਸਾਡੀ ਵੇਖ ਕੇ ਚੜਾਈ.. ਦਿਲ ਘਟਦਾ ਕਿਉਂ ਤੇਰਾ.. ਤੈਨੂੰ ਕਿਹਾ ਸੀ ਨਾ ਬੀਬਾ.. ਟਾੲਿਮ ਆਊਗਾ ਨੀ ਮੇਰਾ..
Share On Whatsapp
ਮੁੰਡਾ ਓਹ Labna ਜੋ Aeroplane ਚਲਾ ਲੈਂਦਾ ਹੋਵੇ , Bullet ta har koi chala lainda hai..
Share On Whatsapp
ਮੈਂ ਦੁਨੀਆਂ ਭੁੱਲ ਜਾਂ ਸਾਰੀ ਪਰ ਤੇਰਾ ਚਿਹਰਾ ਨੀਂ ਭੁੱਲਦਾ
Share On Whatsapp
ਤੇਰੇ ਕੋਲ ਬਹਿਣ ਵਾਲੇ ਬੜੇ ਹੋ ਗਏ, ਏਸੇ ਲਈ ਯਾਰ ਤੇਥੋਂ ਪਰੇ ਹੋ ਗਏ...
Share On Whatsapp
ਨੀਂ ਤੂੰ ਐਵੇ Ignore ਜਿਹਾ ਨਾਂ ਕਰਿਆ ਕਰ "ਫੇਰ ਨਾਂ ਕਹੀਂ ਤੁਸੀਂ ਪਹਿਲਾਂ ਵਰਗੇ ਨੀਂ ਰਹੇ
Share On Whatsapp

Home
New status
Top Status