Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਗੁੱਡੀ ਚੜਦੀ ਨੀ ਵੀਰੇ ਚੜਾਉਣੀਂ ਪੈਂਦੀ ਆ, . . . . ਰੱਬ ਕਿਸਮਤ ਅੱਧੀ ਲਿਖਦਾ ਅੱਧੀ ਆਪ ਬਣਾਉਣੀਂ ਪੈਂਦੀ ਆ

Share On Whatsapp

ਨਰਿੰਦਰ ਮੋਦੀ ਉਸ ਨਵੀਂ ਵਿਆਹੀ ਬਹੂ
ਵਰਗਾ ਹੈ ਜੋ ਰੋਟੀ ਤਾਂ ਘੱਟ ਵੇਲਦੀ ਆ ..
.
ਪਰ ......??
.
.
.
.
.
.
ਵੰਗਾਂ ਬਹੁਤੀਆਂ ਛਣਕਾਉਂਦੀ ਆ
ਤਾਂ ਕਿ ਪੂਰੇ ਪਿੰਡ ਨੂੰ ਇਹ ਲੱਗੇ ਕਿ ਨਵੀਂ ਵਿਆਹੀ
.
ਬਹੂ ਕੰਮ ਬੜਾ ਕਰਦੀ ਆ.. !

Share On Whatsapp

ਪਤਨੀ ਨੇ ਵਿਅਾਹ ਦੇ ਕੁਝ ਸਾਲ ਬਾਅਦ ਸੋਚਿਅਾ
ਕੇ ਅਗਰ ਉਹ ਆਪਣੇ ਪਤੀ ਨੂੰ ਛੱਡ ਕੇ ਚਲੀ ਜਾਵੇ ਤਾਂ
.
ਉਹ ਕਿਦਾਂ ਦਾ ਮਹਿਸੂਸ ਕਰੂਗਾ…?
.
ਉਸ ਨੇ Ik ਕਾਗਜ ਤੇ ਲਿਖਿਆ……
ਮੈਂ ਤੇਰੇ ਤੋਂ ਦੁਖੀ ਹੋ ਗੲੀ ਹੁਣ ਤੇਰੇ ਨਾਲ ਨਹੀ ਰਿਹ ਸਕਦੀ ਤੇ
ਹਮੇਸ਼ਾ ਲਈ ਘਰ ਛੱਡ ਕੇ ਜਾ ਰਹੀ ਹਾਂ…
.
ਪਤੀ ਦਾ Impression ਦੇਖਣ ਲੲੀ ਕਾਗਜ
ਟੇਬਲ ਤੇ ਰੱਖ ਕੇ ਬੈਡ ਥੱਲੇ ਲੁਕ ਗੲੀ……
.
ਪਤੀ ਕੰਮ ਤੋਂ ਆਿੲਆ ਤੇ ਕਾਗਜ ਪੜ ਕੇ ਥੋੜੀ
ਦੇਰ ਚੁੱਪ ਹੋ ਗਿਆ……
.
ਤੇ ਕਾਗਜ ਤੇ ਕੁਝ ਲਿੱਖਿਆ ,..
.
ਫਿਰ ਗੀਤ ਗਾ ਕੇ ਭੰਗੜਾ ਪਾਉਣ ਲੱਗਿਆ…
.
ਫਿਰ ਕੱਪੜੇ ਬਦਲ ਕੇ ਕਿਸੀ ਨੂੰ Phone ਕੀਤਾ
ਤੇ ਕਹਿੰਦਾ ਅੱਜ ਮੈਂ ਆਜਾਦ ਹੋ ਗਿਆ…
.
ਤੇ ਕਿਹਾ ਮੇਰੀ ਪਾਗਲ ਪਤਨੀ ਮੈਨੂੰ ਹਮੇਸਾ
ਲੲੀ ਛੱਡ ਕੇ ਚਲੀ ਗਈ ਤੇ ...
.
ਮੈਂ ਤੈਨੂੰ ਮਿਲਣ ਆ ਰਿਹਾ
ਤੇਰੇ ਘਰ ਦੇ ਸਾਹਮਣੇ ਪਾਰਕ ਚ…
ਪਤੀ ਬਾਹਰ ਗਿਆ……
.
ਹੰਝੂਆਂ ਨਾਲ ਭਰੀਆਂ ਅੱਖਾਂ ਲੈ ਕੇ ਪਤਨੀ
ਨੇ ਬੈਡ ਦੇ ਨਿੱਚੇ ਤੋਂ ਨਿੱਕਲ ਕੇ ਕੰਬਦੇ ਹੱਥਾਂ
ਨਾਲ ਕਾਗਜ ਪੜਿਆ…
.
ਕਾਗਜ ਚ ਲਿੱਖਿਆ ਸੀ ਪਾਗਲ ਬੈਡ ਦੇ ਨੀਚੇ
ਤੇਰੇ ਪੈਰ ਦਿਖ ਰਹੇ ਸੀ...
.
ਮੈਂ ਪਾਰਕ ਕੋਲ ਦੁਕਾਨ ਤੋਂ ਬਰੈਡ ਲੈ ਕਾ
ਆ ਰਿਹਾ……
.
ਤਦ ਤੱਕ ਚਾਹ ਬਣਾ ਕੇ ਰੱਖੀਂ……
ਮੇਰੀ ਜਿੰਦਗੀ ਚ ਖੁਸੀਆਂ ਤੇਰੇ ਬਹਾਨੇ ਨਾਲ ਨੇ……
.
ਅੱਧੀਆਂ ਤੈਨੂੰ ਸਤਾਉਣ ਨਾਲ ਤੇ……
ਅੱਧੀਆਂ ਤੈਨੂੰ ਮਨਾਉਣ ਨਾਲ

Share On Whatsapp

ਇੱਕ ਬੁਜ਼ੁਰਗ ਨੇ ਮੈਨੂੰ ਕਿਹਾ ..
ਚੰਗਾ ਹੋਇਆ ਮੇਰੇ ਕੋਈ ਕੁੜੀ ਨਹੀ ਹੈ (ਓੁੱਚੀ ਹੱਸ ਕੇ )
.
ਮੇਰਾ ਜਵਾਬ ....... ??
.
.
..
ਰੱਬ ਕੁੜੀਆ ਵੀ ਓੁਹਨਾ ਨੂੰ ਹੀ ਦੇਂਦਾ ਹੈ,
ਜਿਹਨਾ ਵਿੱਚ ਪਾਲਣ ਦੀ ਔਕਾਤ ਹੁੰਦੀ.

Share On Whatsapp

ਇੱਕ ਮਿੱਠੀ ਜਿਹੀ ਹਨ ਮੁਸਕਾਨ ਬੇਟੀਆਂ,
ਮਾਪੇਆ ਦੀ ਜਾਨ ਵਿਚ ਜਾਨ ਬੇਟੀਆਂ ...
.
ਹਰ ਕੰਮ ਵਿਚ ਅੱਗੇ ......??
.
.
.
ਦੇਸ਼ ਜਾਂ ਵਿਦੇਸ਼ ਹੋਵੇ,
ਬਣਾਉਣ ਮੁੰਡਿਆਂ ਤੋਂ ਵੱਧ ਪਹਿਚਾਨ ਕੁੜੀਆਂ......
...
.
ਜਿਹਨਾਂ ਦੇ ਨਾ ਪੁੱਤ ਉਹਨਾਂ ਮਾਪਿਆਂ
ਤੋਂ ਪੁੱਛ ਲਓ,..
.
ਕੰਮ ਖੇਤਾਂ ਵਿਚ ਕਰਣ ਬਣ ਕੇ ਕਿਸਾਨ
ਬੇਟੀਆਂ ,..
.
ਥੋੜੀ ਸੋਚ ਨੂੰ ਸੁਧਾਰੀਏ ਜਮਾਨਾ
ਬਹੁਤ ਅੱਗੇ ਹੈ..
.
ਹੋਣ ਦੇਈਏ ਨਾ ਕੋਖ 'ਚ ਲਹੂ
ਲੁਹਾਨ ਬੇਟੀਆਂ,..
.
ਅਗੇ ਵੰਸ਼ ਹੈ ਚਲਦਾ ਇਹਨਾਂ
ਦੇ ਸਿਰਾਂ ਤੇ..
.
ਤਾਂ ਹੀ ਘਰਾਂ ਵਿਚ ਹੋਣ ਮਹਿਮਾਨ
ਬੇਟੀਆਂ,..
.
ਤੋਲਾ ਵਧ ਜਾਂਦਾ ਖੂਨ ਉਸ
ਮਾਂ ਬਾਪ ਦਾ..
.
ਜਿਹੜੇ ਡੋਲੀ ਵਿਚ ਤੋਰਦੇ
ਜਵਾਨ ਬੇਟੀਆਂ ,..
.
ਦਿੱਤਾ ਮਾਪੇਆ ਸਕੂਟਰ ਸਹੁਰੇ
ਮੰਗਦੇ ਸੀ ਕਾਰ..
.
ਹੋਣ ਦਾਜ ਪਿੱਛੇ ਅੱਜ ਵੀ
ਕੁਰਬਾਨ ਬੇਟੀਆਂ,..
.
ਭੁੱਲ ਜਾਂਦਾ ਸਭ ਕੁਝ ਕੀ ਜਵਾਨੀ
.ਵਿਚ ਕਰਿਆ.
.
ਘਰ ਓਸ ਦਾ ਵਸਾਉਣ ਜਿਥੇ ਹੋਣ
ਅਨਜਾਣ ਬੇਟੀਆਂ...
.

Share On Whatsapp

ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ
ਨਹੀ ਤਕਦਿਆਂ..
,
ਜੇ ਕਰ ਹੁੰਦਾ ਰਹੇ ,,??
.
.
.
.
.
.
.
.
.
ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ
ਥਕਦੀਆਂ..
.
ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ
ਮੌਤ ਤੋਂ ਬਾਅਦ ਏਹ ਖੁੱਲ
ਨੀ ਸਕਦੀਆਂ..

Share On Whatsapp

ਮੇ ਤੇਰੇ ਪਿਆਰ ਦੀ ਹੀਫਾਜੱਤ ਕੁਝ ਏਦਾ ਕੀਤੀ ਏ
ਜਦ ਕੀਸੇ ਨੇ ਤਕਣਾ ਚਾਏਆ ਮੇ ਨਜਰਾਂ ਝੁਕਾਲੀਆ

Share On Whatsapp

ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,
ਕਹਿੰਦੀ ਜੇ ਦਰਦ ਸਹਿਣਾ ਨੀ ਆਉਂਦਾ ਤਾਂ ਪਿਆਰ ਕਿਉਂ ਕੀਤਾ

Share On Whatsapp

ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ

Share On Whatsapp

ਸਿਰਫ ਦੋ ਹੀ ਚੀਜ਼ਾਂ💞 ਚੰਗੀਆਂ ਲੱਗਦੀਆਂ ਨੇ..
ਇੱਕ ਤੂੰ ਤੇ ਇੱਕ ਤੇਰਾ ਸਾਥ

Share On Whatsapp

ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.??
ਮੈਂ ਕਿਹਾ…ਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ,

Share On Whatsapp

ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ..
ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ
…ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ

Share On Whatsapp

❤ਦਿਲ ਦਾ 😢ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ .....
ਲੋਕੀ 😊ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”

Share On Whatsapp

Ishq Wich Hoyi Bewfayi Taan Dekhi Jaaugi, Je Tu Preet Na Nibhayi Taan Dekhi Jaaugi...“M” Ta Rabb De Kehen Te Vi Teri Baanh Ni Chhaddni, Je Tu Aapni Sauh Payi Taan Dekhi Jaaugi...

Share On Whatsapp

ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।

Share On Whatsapp

ਮੈ ਸੋਹਨੀ ਤੂੰ ਸੋਹਨਾ.. ਪਰ ਮੈ ਜਿੰਨੀ ਸੋਹਨੀ ਉੰਨਾ ਤੂੰ ਨੀ ਸੋਹਨਾ ...ਪਰ ਜੇ ਮੈ ਕਿਸੀ ਹੋਰ ਨਾਲ ਫੱਸ ਗੀ... ਫੇਰ ਤੂੰ ਰੋਨਾ...

Share On Whatsapp

ਕੋਈ ਕਹੇ ਮੇਨੂੰ ‪#‎Dunaali‬ ਤੇ ਕੋਈ ਕਹੇ ‪#‎Talwar‬,ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ #‎ਸਰਕਾਰ!!

Share On Whatsapp

ਰੋਜ Bullet ਤੇ ਬਹਿ ਕੇ ਗੇੜੀ ਲਾਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਵਾ

Share On Whatsapp

ਆਪਾਂ ਤਾ ਕਿਹ ਦਿਤਾ Mummy ਨੂੰ ਕੀ ਦਿਲ ਦੀ ਹਰ ਰੀਝ ਪੁਗਾਨੀ ਆ .. ਮੁੰਡਾ 6 ਫੁੱਟ ਲੰਮਾ ਲਭਿਓ .. ਆਪਾ ਆਪਣੇ ਵਿਆਹ ਤੇ High Heel ਪਾਉਣੀ ਆ ..

Share On Whatsapp

ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ

Share On Whatsapp

ਸਾਡੀ ਆਪਣੀ ਸ਼ਕੀਨੀ ਬੜੀ ਅਥਰੀ.. ਤੂੰ ਜੇਬ ਚ ਰੱਖ ਟੌਰ ਨੂੰ.. ਸਾਨੂੰ ਆਪਣਾ style ਬੜਾ ਜਚਦਾ ਕਿਉਂ Follow ਕਰਾਂ ਕਿਸੇ ਹੋਰ ਨੂੰ ।

Share On Whatsapp

ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ... ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ

Share On Whatsapp

ਹਜੇ ਕਿਸਮਤ ਖਰਾਬ ਏ ਤਾ ਕਰਕੇ ਚੁਪ ਹਾਂ ਮੈਂ ,,, ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇਨੁ ਦਸਾਗੇ

Share On Whatsapp

ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾ ਜਨਾ ਖਣਾ ਚੱਕੀ ਫਿਰਦਾ ।

Share On Whatsapp

ਜੱਗ ਜਾਨਦਾ ਹੈ ਪੂਰਾ ....ਸਾਡੇ ਸ਼ੋਕ ਨੇ ਅਵੱਲੇਂ.... ਇਕ ਦਿਲ ਦਲੇਰ
ਤੇ ਦੂਜੀ ਸਰਦਾਰੀ ਸਾਡੇ ਪੱਲੇ

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

Shivratri Video Status Valentine day Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status