Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ👈👈👈

‌ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ ... 👈👈👌👌

Share On Whatsapp

ਲੱਗੇ ਚੋਟ ਤਾਂ ਮੂੰਹ ਚੋਂ ਆਪੇ ਮਾਂ ਨਿਕਲੇ😰ਮਾਂ ਹੈ ਰੱਬ ਦਾ ਰੂਪ ਖੌਰੇ ਤਾਂ ਨਿਕਲੇ😔ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ😘ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ🙏🏻

Share On Whatsapp

ਤੇਰੇ िਬਨਾਂ ਮੇਰੀ िਜੰਦਗੀ ਤਾਂ ਲੰਘ ਜਾਵੇਗੀ
ਪਰ िਪਆਰ ਕਰਨ ਵਾिਲਆ ਨੂੰ ਦੇਖਕੇ ਮੇਰਾ िਦਲ ਤਰिਸਆ ਕਰੂਗਾ......

Share On Whatsapp

....ਦਿਲ_ਟੁੱਟਿਆ_ਆਵਾਜ_ਨਾ_ਆਈਇਸ਼ਕ_ਖੇਡ_ਸਾਨੂੰ_ਰਾਸ_ਨਾ_ਆਈ...ਅਸੀਂ_ਅੱਜ_ਵੀ_ਉਹਨੂੰ_ਚਾਹੁੰਦੇ_ਹਾਂ_ਤੇ_ਉਹ_ਕਹਿੰਦੇਅੱਜ_ਤੋ_ਬਾਦ_ਸਾਡੇ_ਰਾਹ_ਚ_ਨਾ_ਆਈ..

Share On Whatsapp

ਸਾਨੂੰ ਤੇਰਾ ਸਦਾ ਹੀ, ਖਿਆਲ ਸੋਹਣਾ ਆਉਂਦਾ ਏ
ਤੇ ਤੈਨੂੰ ਬੱਸ ਸਾਡੇ ਨਾ ਨਰਾਜ਼ ਹੋਣਾ ਆਉਂਦਾ ਏ,
ਵੇ ਬੁਝ ਗਏ ਜੇ ਅਸੀਂ, ਜੋਤ ਤੇਰੀ ਵੀ ਨਈਂ ਜੱਗਣੀ,
ਕਿ ਸਾਡੇ ਵਾਲੀ ਗੱਲ ਤੈਨੂੰ ਸਾਡੇ ਚੋਂ ਹੀ ਲੱਭਣੀ.....

Share On Whatsapp

ਟੁੱਟੀਆਂ 😓 ਦਾ ਹੱਲ ਸਦਾ ਦਾਰੂ🍻ਤਾਂ ਨੀ ਹੁੰਦੀ🙈, ਕਢਿਆ ਨਤੀਜਾ 😁ਅਸੀ ਸੋਚ ਕੇ🤔😬
.
ਜਦੋ ਤੇਰੀ ਯਾਦ💕 ਆਵੇ ਨੀ Gym 💪ਲਾ ਲਈਏ ਅਸੀਂ ਪੂਰਾ 💪👌ਠੋਕ ਠੋਕ ਕੇ 💪❤

Share On Whatsapp

ਪੋਲੀ 👎 ਹਿੱਕ 💗 ਵਾਲੇ ਅਸਲਾ 🔫 ਨੀ ਰੱਖਦੇ
ਨਾ ਚੁਣ 👆👉 ਕੇ ਸ਼ਿਕਾਰ 👊 krde

Share On Whatsapp

Jija ਆਖਦੀ ਮੰਡੀਰ Tere Pind ਦੀ👍👍
ਜਦੋ ਮੈਂ Teri ਪੈੜ ਦਬਦਾ 👆💪

Share On Whatsapp

ਹੱਦੋ ਵੱਧ ਕੀਤਾ ਹੋਇਆ #ਯਕੀਨ ਮਾਰਦਾ, ਕਿਉ ਕਿ 21ਵੀ ਸਦੀਦਾ #ਬੰਦਾ ਰੱਬ ਚਾਰਦਾ .

Share On Whatsapp

ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ

Share On Whatsapp

ਤਜਰਬਿਆਂ ਨੇ ਸ਼ੇਰਾ ਨੂੰ ਖਾਮੋਸ਼ ਰਹਿਣਾ ਸਿਖਾਇਆ ਏ....

ਕਿਉਕਿ ਦਹਾੜ ਕੇ ਕਦੇ ਸ਼ਿਕਾਰ ਨਹੀਂ ਕੀਤੇ ਜਾਂਦੇ

Share On Whatsapp

ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ..
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ....

Share On Whatsapp

ਔਕਾਤ ਵਿੱਚ ਰਹਿ mitraa 💁🏻 ..ਧੇਲੇ ਦੀਆ 🐧 ਘੁੱਗੀਆ ਲੱਖਾਂ ਦੇ
ਚੀਨੇ ਨੀ ਮਾਰ ਸਕਦੀਆਂ 😉

Share On Whatsapp

ਕੱਲ ਮੇਰੀ ਬੇਬੇ ਨੇ ਸਾਗ ਬਣਾਇਆ ..
ਮੈ ਕਿਹਾ ਬੇਬੇ #ਸਾਗ ਤਾ ਵਾਹਲਾ #ATT aa..
#Gader aa... #Kaim aa....
Nyc aa... hmmmmm....
ਬੇਬੇ ਕਹਿੰਦੀ ਆ #Facebook ਵਾਲੇ #Comment
ਘਰੇ ਨਾ ਮਾਰਿਆ ਕਰ, ਨਹੀਂ ਤਾਂ ਮੈਂ ਵੇਲਣਾ ਮਾਰਨਾ..

Share On Whatsapp

ਟੀਚਰ... ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ
.
.
.
.
.
ਲੜਕਾ... ਕਿਉ ਕੱਲ ਜਿਹੜੇ ਆਏ
ਸੀ ਉਹਨਾਂ ਨੂੰ...DC...ਬਣਾ ਦਿੱਤਾ.?

Share On Whatsapp

Hath per ghadi koyi bhi Bani hoye.. per waqt apna hona chahiye da hai

Share On Whatsapp

ਜਦੋਂ ਵੀ ਕਿਸੇ ਦਾ ਕੋਈ ਜਵਾਬ ਨਹੀਂ ਆਉਂਦਾ,, ਕੋਈ
ਨਵੀਂ ਪੋਸਟ ਨਹੀਂ ਹੁੰਦੀ ਤਾਂ ਮਾਂ ਕਸਮ... ਦਿਲ
ਕਰਦੈ......
ਜੁੱਤੀ ਲਾਹ ਲਵਾਂ!!!!!!!
ਤੇ............
................ਤੇ ਬੂਟ ਪਾਕੇ ਤੁਹਾਨੂੰ ਮਿਲਣ ਆ ਜਾਵਾਂ..

Share On Whatsapp

ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ,
ਪਿੱਛੋਂ ਲੱਤਾਂ ਤਾਂ ਕੁੱਤੇ ��ਫੜਦੇ ਆ

Share On Whatsapp

ਇਹਦੇ ਗੰੁਗੇ ਬੋਲੇਪਣ ਹੈ ਅਫਸੋਸ ਰਿਹਾ
ਸਾਨੂੰ ਤਿਲ ਤਿਲ ਮਰਦੇ ਤੱਕ ਕੇ ਵੀ ਖਾਮੋਸ਼ ਰਿਹਾ
ਕਈ ਦੇਬੀ ਵਰਗਿਆ ਨੂੰ ਅਜਮਾ ਕੇ ਤੁਰ ਚੱਲੇ
ਤੇਰੇ ਸ਼ਹਿਰ ਚ ਸੱਜਣਾ ਉਮਰ ਗਵਾ ਕੇ ਤੁਰ ਚੱਲੇ

Share On Whatsapp

ਹੱਥ ✋ ਲਾਇਆ ਮੈਲੇ ਹੁੰਦੇ ਪੁੱਤ ਜੱਟਾ ਦੇ ਨੀ ਤੂੰ 3600 ਕਰੀਮਾ ਲਾ ਕੇ ਗੋਰੀ ਬਣਦੀ :::☺

Share On Whatsapp

ਕਰਦਾ ਏ ਹਰ ਕੋਈ ਮਾਣ ਜੱਟ ਤੇ
ਕਰਦਾ ਏ ਦਾਤੇ ਦੀ ਨਿਗਾਹ ਕਰਕੇ

Share On Whatsapp

khendi ਮੈ ਮੱਗਦੀ ਅੱਗ ਵਰਗੀ.. ਮੁੰਡਾ ਪੋਹ ਦਾ ਪਾਲਾ ਏ.
Akad ਨੀ ਝਲਦਾ nakhro💁ਦੀ..munda ਬਹੁਤੇ ਨਖਰੇ ਵਾਲਾ ਏ..
pyr💕ਤਾ ਬਹੁਤ ਕਰਦਾ .ਪਰ kmla ziddi ਬਾਲਾ ਏ..✍

Share On Whatsapp

ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ ਗਲਤੀ ਉਸਦੀ ਸੀ ਹੱਥ ਮੈਂਨੂੰ ਜੋੜਨੇਂ ਪਏ!

Share On Whatsapp

ਜੇ ਦੁਨੀਆ ਦਾ ਬਾਦਸ਼ਾਹ ਬਣਨਾ ਚਾਹੁੰਦਾ ਹੈ ਤਾ ਅੰਮ੍ਰਿਤ ਵੇਲੇ ਖੁਦਾ ਅੱਗੇ ਭਿਖਾਰੀ ਬਣ ਜਾਇਆ ਕਰ....

Share On Whatsapp

ਖਾਂਦੇ ਸ਼ੇਰ ਨੂੰ ਤੇ ਪੱਗ ਬੰਨਦੇ ਸਰਦਾਰ ਨੂੰ ਕਦੇ
ਨਾ ਛੇੜੋ , ਪਾੜ ਕੇ ਰਖ ਦਿੰਦੇ ਆ..!!

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status