Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
" ਆਸ ਦੀਆਂ ਮੋਮਬੱਤੀਆਂ ਹੱਥਾਂ ਵਿੱਚ ਫੜੀਆਂ
ਬਹੁਤ ਦੇਰ ਤੋਂ ਕਰਨ ਉਡੀਕ, ਉਮੀਦਾਂ ਖੜੀਆਂ
ਆਜਾ ਵੇ ਰੂਹਾਂ ਦਿਆ ਦਾਅਵੇਦਾਰਾ
ਹੋਏ ਕੁਵੇਲੇ ਡਾਅਢੇ ਤੇ ਦੇਰਾੰ ਬੜੀਆਂ, ,,,"
Share On Whatsapp
ਮਥੇ ਦੀਆਂ ਲਿਖੀਆਂ ਜੋ ਪੜੀਆਂ ਨਾ ਜਾਂਦੀਆ __
ਘੜੀਆਂ ਜੋ ਬੀਤ ਗਈਆਂ, ਫੜੀਆਂ ਨਾ ਜਾਂਦੀਆ__
Share On Whatsapp
ਉਲਝਣ ਕੀ ਦੱਸਿਏ ਜ਼ਿੰਦਗੀ ਦੀ..
ਤੇਰੇ ਗਲ ਲੱਗ ਤੇਰੀ ਹੀ ਸ਼ਿਕਾਇਤ ਕਰਨੀ ਹੈ....!!!
Share On Whatsapp
" ਚੇਹਰੇ ਅਜਨਬੀ ਹੋਵਣ ਤਾਂ ਕੋਈ ਗੱਲ ਨਹੀਂ...!
ਪਰ, ਰਵੱਈਏ ਅਜਨਬੀ ਹੋ ਜਾਵਣ ਤਾਂ ਬਹੁਤ ਦਰਦ ਦਿੰਦੇ ਨੇ...
Share On Whatsapp
ਅਜੇ ਦਿਲ ਅਨਜਾਣ ਭਟਕ ਜਾਂਦਾ ਏ
ਕਿਤੇ ਨਾ ਕਿਤੇ ਹੁਣ ਵੀ ਅਟਕ ਜਾਂਦਾ ਏ
Share On Whatsapp
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ, ਮੇਰਾ ਵੀ ਹੈ
Share On Whatsapp
" ਚੁੱਪ ਹੀ ਚੰਗੀ ਐ, ,
ਸ਼ਬਦਾਂ ਨਾਲ ਲੋਕ ਇਥੇ ਗੁੱਸਾ ਕਰ ਜਾਂਦੇ, ,,"
Share On Whatsapp
ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
Share On Whatsapp
#ਮਤਲਬ ਦੀ #ਯਾਰੀ #ਜਰੂਰਤ ਨੂੰ #ਸਲਾਮਾ ਨੇ‼️
#ਰਿਸ਼ਤਿਅਾ ਨੂੰ #ਵਪਾਰ ਬਣਾ ਦਿੱਤਾ ਕੁਛ #ਿੲਨਸਾਨਾ ਨੇ
Share On Whatsapp
ਤੇਰੇ ਲਾਰੇਆ ਨੂੰ ਗਿਣੀਏ
ਕੇ ਦਿਨ ਤੇਰੇ ਨਾਲ ਗੁਜਾਰਿਆਂ ਨੂੰ ਗਿਣੀਏ
ਸਮਝ ਨੀ ਆਉਦੀ, ਸੋਚਾ ਵਿੱਚ ਪਏ ਆਂ
ਤੂੰ ਉੱਚਾ ਹੋ ਗਿਆਂ, ਜਾ ਨੀਵੇ ਅਸੀ ਹੋ ਗਏ ਆਂ..?
Share On Whatsapp
ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਯਾਰ ਨੀ ਬਣਾਈ ਦਾ
Share On Whatsapp
🚩ਮੈਦਾਨ ਮੇ ਆਓ ਪਿਆਰੇ ਹੁਨਰ ਅਜਮਾਇ ਤੁਮ ਤੀਰ ਅਜਮਾਓ ਹਮ ਜਿਗਰ ਅਜਮਾਇ
Share On Whatsapp
ਅਧੀਆ ਅੰਦਰ ਜਾਵੇ ਤਾਂ ਫੁੱਲ ਚੜਾਈ ਹੁੰਦੀ ਏ
ਸ਼ਾਮੀ ਫੋਨ ਨਾ ਕਰਿਆ ਕਰ ਘੁੱਟ ਲਾਈ ਹੁੰਦੀ ਏ
Share On Whatsapp
" ਉਲਝਣ ਕੀ ਦੱਸਿਏ ਜ਼ਿੰਦਗੀ ਦੀ
ਤੇਰੇ ਗਲ ਲੱਗ ਤੇਰੀ ਹੀ ਸ਼ਿਕਾਇਤ ਕਰਨੀ ਹੈ, ,,,"
Share On Whatsapp
ਕੁੜੀ ਤੇ ਮੁੰਡਾ ਪਾਰਕ ਚ ਬੈਠੇ ਸੀ
ਕੁੜੀ... ਕੁਛ ਏਦਾਂ ਦਾ ਕਹੋ ਕਿ
ਮੇਰੇ ਦਿਲ ਦੀ ਧੜਕਨ ਤੇਜ਼ ਹੋ ਜਾਵੇ
ਮੁੰਡਾ... ਭੱਜ ਤੇਰਾ ਬੁੜਾ ਆ ਗਿਆ...
Share On Whatsapp
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…❤❤ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ❤❤✨…ਉਹ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ❤❤✨❀…ਮੈ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…
Share On Whatsapp
ਜਿਸ ਦਿਨ ਮੈਂ ਜਲਦੀ ੳੁੱਠ ਜਾਵਾ,
ਘਰ ਦੇ ੲੇਦਾਂ ਦੇਖਦੇ ਆ,,.
ਜਿਵੇਂ . . .?.
ਕਿਸੇ ਫਿਲਮ 'ਚ ਹੀਰੋ ਦੀ ਐਂਟਰੀ ਹੋ ਰਹੀ ਹੋਵੇ,,,
Share On Whatsapp
ਮੈਡਮ : ਤੁੰ ਲੇਟ ਕਿਉ ਆਇਆ.....?
�munda "- ਮੈਡਮ ਇੰਨੀ ਫਿਕਰ ਨਾਂ ਕਰਿਆ ਕਰੋਂ......
�ਯਾਰ �ਦੋਸਤ ਸ਼ੱਕ ਕਰਦੇ ਨੇ, .
Share On Whatsapp
ਸੋਹਣੇ ਹੋਣ ਦਾ ਵੀ ਪੰਗਾ ਹੀ ਆ....
ਕੁੜੀਆਂ ਦੇਖ ਕੇ .....???......
ਇਹ ਸੋਚਣ ਲੱਗ ਜਾਂਦੀਆਂ ਨੇ ਵੀ ਇਹਦੇ ਨਾਲ ਤਾਂ ਪਹਿਲਾਂ ਹੀ 4-5 ਫਸੀਆਂ ਹੋਣਗੀਆਂ
Share On Whatsapp
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ ,
ਪਰ ਹੁੰਦਾ ਪੂਰਾ ਕੋਈ ਕੋਈ
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ..
Share On Whatsapp
ਰਹੀਏ ਹੱਸਦੇ ਕਰਕੇ ਚੇਤੇ....
ਨਾ ਕਿਸੇ ਹੋਰ ਨੂੰ ਦੱਸਦੇ ਹਾਂ....
ਆਪਣਾ ਵੀ ਧਿਆਨ ਨਾ ਓਨਾ.....
ਜਿਨਾ ਤੇਰਾ ਰੱਖਦੇ ਹਾਂ.
Share On Whatsapp
ਕੁੱਝ ਪਲਾਂ ਦੀ ਜਿੰਦਗੀ ਵਿੱਚ ਬਹੁਤ ਤਜਰਬਾ ਕਰ ਲਿਆ
ਜੋ ਆਪਣੇ ਸੀ ਅਜਮਾਏ ਗਏ
ਜੋ ਗੈਰ ਸੀ ਉਹ ਪਰਖੇ ਗਏ॥
Share On Whatsapp
ਗੱਲ ਪੁਰਾਣੀ ਹੋਵੇ ਤਾ ਇਤਿਹਾਸ ਬਣ ਜਾਦੀ ਐ
ਬਿਨ ਪਾਣੀ ਹੋਵੇ ਤਾ ਪਿਆਸ ਬਣ ਜਾਦੀ ਐ
ਸੋਹਣੇ ਯਾਰ ਦੀ ਹੋਵੇ ਤਾ ਖਾਸ ਬਣ ਜਾਦੀ ਐ
ਕੁੱਝ ਪਾਉਣ ਦੀ ਹੋਵੇ ਤਾ ਆਸ ਬਣ ਜਾਦੀ ਐ
ਕੁੱਝ ਗੁੰਮ ਜਾਣ ਦੀ ਹੋਵੇ ਤਾ ਕਾਸ ਬਣ ਜਾਦੀ ਐ
ਪਰ ਜੇ ਤੇਰੀ ਤੇ ਮੇਰੀ ਹੋਵੇ ਤਾ ਵਿਸਵਾਸ ਬਣ ਜਾਦੀ ਐ
Share On Whatsapp
ਮੇਰੀ ਮੁਹੱਬਤ ਦਾ ਏਦਾਂ ਮਜਾਕ ਨਾ ਬਣਾ
ਕੇ ਤੇਰੀਆਂ ਅੱਖਾਂ ਤਰਸ ਜਾਣ ਮੈਨੂੰ ਹੱਸਦਾ
ਵੇਖਣ ਲਈਮੰਨਿਆਂ ਤੰ ਜੱਟੀਏ ਬੰਦੁਕ ਵਰਗੀ ਤੇਰੇ ਡਰ ਤੋ ਹਰਕੇ ਬੰਦਾ ਭੱਜਦਾ
ਗੱਬਰੁ ਵੀ LG ਦੇ ਰੋਦ ਵਰਗਾ ਜਿੱਥੇ ਵੱਜਦਾ ਕਸਰ ਨਹੀ ਛੱਡਦਾ
Share On Whatsapp