Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਸੋਹਣੇ ਹੋਣ ਦਾ ਵੀ ਪੰਗਾ ਹੀ ਆ....
ਕੁੜੀਆਂ ਦੇਖ ਕੇ .....???......
ਇਹ ਸੋਚਣ ਲੱਗ ਜਾਂਦੀਆਂ ਨੇ ਵੀ ਇਹਦੇ ਨਾਲ ਤਾਂ ਪਹਿਲਾਂ ਹੀ 4-5 ਫਸੀਆਂ ਹੋਣਗੀਆਂ Copy Status
Share On Whatsapp
ਰਹੀਏ ਹੱਸਦੇ ਕਰਕੇ ਚੇਤੇ....
ਨਾ ਕਿਸੇ ਹੋਰ ਨੂੰ ਦੱਸਦੇ ਹਾਂ....
ਆਪਣਾ ਵੀ ਧਿਆਨ ਨਾ ਓਨਾ.....
ਜਿਨਾ ਤੇਰਾ ਰੱਖਦੇ ਹਾਂ. Copy Status
Share On Whatsapp
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ ,
ਪਰ ਹੁੰਦਾ ਪੂਰਾ ਕੋਈ ਕੋਈ
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ.. Copy Status
Share On Whatsapp
ਕੁੱਝ ਪਲਾਂ ਦੀ ਜਿੰਦਗੀ ਵਿੱਚ ਬਹੁਤ ਤਜਰਬਾ ਕਰ ਲਿਆ
ਜੋ ਆਪਣੇ ਸੀ ਅਜਮਾਏ ਗਏ
ਜੋ ਗੈਰ ਸੀ ਉਹ ਪਰਖੇ ਗਏ॥ Copy Status
Share On Whatsapp
ਗੱਲ ਪੁਰਾਣੀ ਹੋਵੇ ਤਾ ਇਤਿਹਾਸ ਬਣ ਜਾਦੀ ਐ
ਬਿਨ ਪਾਣੀ ਹੋਵੇ ਤਾ ਪਿਆਸ ਬਣ ਜਾਦੀ ਐ
ਸੋਹਣੇ ਯਾਰ ਦੀ ਹੋਵੇ ਤਾ ਖਾਸ ਬਣ ਜਾਦੀ ਐ
ਕੁੱਝ ਪਾਉਣ ਦੀ ਹੋਵੇ ਤਾ ਆਸ ਬਣ ਜਾਦੀ ਐ
ਕੁੱਝ ਗੁੰਮ ਜਾਣ ਦੀ ਹੋਵੇ ਤਾ ਕਾਸ ਬਣ ਜਾਦੀ ਐ
ਪਰ ਜੇ ਤੇਰੀ ਤੇ ਮੇਰੀ ਹੋਵੇ ਤਾ ਵਿਸਵਾਸ ਬਣ ਜਾਦੀ ਐ Copy Status
Share On Whatsapp
ਮੇਰੀ ਮੁਹੱਬਤ ਦਾ ਏਦਾਂ ਮਜਾਕ ਨਾ ਬਣਾ
ਕੇ ਤੇਰੀਆਂ ਅੱਖਾਂ ਤਰਸ ਜਾਣ ਮੈਨੂੰ ਹੱਸਦਾ
ਵੇਖਣ ਲਈਮੰਨਿਆਂ ਤੰ ਜੱਟੀਏ ਬੰਦੁਕ ਵਰਗੀ ਤੇਰੇ ਡਰ ਤੋ ਹਰਕੇ ਬੰਦਾ ਭੱਜਦਾ
ਗੱਬਰੁ ਵੀ LG ਦੇ ਰੋਦ ਵਰਗਾ ਜਿੱਥੇ ਵੱਜਦਾ ਕਸਰ ਨਹੀ ਛੱਡਦਾ Copy Status
Share On Whatsapp
ਓ ਪਿਆਰ ਜਤਾਉਦੀ ਉਪਰੋ ਉਪਰੋ ਪਰ ਮੇਰਾ ਪਿਆਰ ਸੱਚਾ ਏ
ਓ ਭਾਲਦੀ ਫਿਰੇ ਮਹਿਲ ਮੁਨਾਰੇ ਤੇ ਸਾਡਾ ਕੋਠਾ ਵੀ ਕੱਚਾ ਏ Copy Status
Share On Whatsapp
ਮੰਨਿਆਂ ਤੰ ਜੱਟੀਏ ਬੰਦੁਕ ਵਰਗੀ ਤੇਰੇ ਡਰ ਤੋ ਹਰਕੇ ਬੰਦਾ ਭੱਜਦਾ
ਗੱਬਰੁ ਵੀ LG ਦੇ ਰੋਦ ਵਰਗਾ ਜਿੱਥੇ ਵੱਜਦਾ ਕਸਰ ਨਹੀ ਛੱਡਦਾ Copy Status
Share On Whatsapp
ਭੁੱਲ ਨਹੀ ਹੁੰਦਾ ਸੱਜਣਾ ਨੰ ਅਸੀਂ ਬੜਾ ਭੁਲਾ ਕੇ ਦੇਖ ਲਿਆ
ਸਾਡੇ ਕਰਮੀ ਰੋਣਾ ਲਿਖੀਆਂ ਹੱਥ ਪੰਡਿਤਾ ਨੰ ਵਿਖਾ ਕੇ ਦੇਖ ਲਿਆ Copy Status
Share On Whatsapp
Tide ਨਾਲ ਇੱਜਤਾਂ ਦੇ ਦਾਗ ਲਈਂਦੇ ਨਾਂ
Parle -g ਖਾਕੇ ਨਈਂ ਦਿਮਾਗ ਚਲਦੇ Copy Status
Share On Whatsapp
ਤੈਨੂੰ ਪਾਉਣ ਨੰ ਮੈ ਸੋਚਦਾ ਆ ਤਾਹੀ ਮੈ ਸੋਚ ਤੋ ਨਾ ਚੰਗਾ ਆ
ਮੇਰੀ ਹਰ ਇੱਛਾ ਵਿੱਚ ਜਿਕਰ ਤੇਰਾ ਐ ਜੋ ਵੀ ਮੈ ਰੱਬ ਤੋ ਮੰਗਾ ਆ Copy Status
Share On Whatsapp
ਨੀ ਮਿੱਤਰਾ ਨੂੰ ਹੋਰ ਵੀ ਕਈ ਆਉਣ ਔਫਰਾਂ
ਨੀ ਫਿਰ ਨਾ ਕਹੀਂ ਕੇ ਸਾਨੂੰ ਦੱਸਿਆਂ ਨਹੀ
Copy Status
Share On Whatsapp
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
...ਅਸੀ ਸਾਧਾ ਨਾਲ ਸਾਧ ਠੱਗਾ ਨਾਲ ਠੱਗ ਨੀ ਸਾਡਾ ਹੋਰਾ ਨਾਲੋ ਤੱਤਾ ਚੱਲਦਾ ਬਲੱਡ ਨੀ💉 Copy Status
Share On Whatsapp
ਤੱਕ ਕੇ ਨਾ ਹੱਸਿਆ ਕਰ,
ਨੀ ਕੋਈ ਪੰਗਾ ਪਾਵੇਂਗੀ,
NI ਤੂੰ ਆਪ ਤਾਂ ਬਹੁਤ ਬੇਸ਼ਰਮ ਆਂ,
ਨਾਲ ਮੇਰੀ ਵੀ insult ਕਰਵਾਏਂਗੀ Copy Status
Share On Whatsapp
ਮੈਂ ਉੱਥੇ ਜਾ ਕੇ ਵੀ ਮੰਗ ਲਵਾਗਾਂ ਤੈਨੂੰ🙏
ਕੋਈ ਮੈਨੂੰ ਦੱਸ ਤਾਂ ਦੇਵੇ, ਕੁਦਰਤ ਦੇ ਫੈਸਲੇ ✍ਕਿਥੇ ਹੁੰਦੇ ਨੇ//
Copy Status
Share On Whatsapp
ਸੋਹਣੇ ਹੱਥਾ ਵਿੱਚ ਫੜ ਸੋਹਣਾ Rose 🌷 ਸੋਹਣੀਏਂ ਅਸੀ karde ਆ ਤੈਨੂੰ ਪਰਪੋਜ ਸੋਹਣੀਏਂ😉 Copy Status
Share On Whatsapp
ਕਹਿਦੀ +2 ਤੋ ਬਾਅਦ ਮੈ ਕੀ ਰੱਖਾ....!!!!!!!
ਮੈ ਕਿਹਾ ਕੁੱਤਾ ਰੱਖ ਲਾ !!!!!! Copy Status
Share On Whatsapp
ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰ ਦੇ ਨੀ
🙏 ਰੱਬਾ ਰੋਟੀ ਰੁੱਖੀ ਮਿਸੀ ਹੀ ਖੁਵਾਈ ਜਾਈ
ਸੱਤ ਪਕਵਾਨੀ ਅਸੀ ਭਾਲ਼ ਦੇ ਨੀ Copy Status
Share On Whatsapp
Teriyan Yaadan Naal Jeen Te Inkar Nai Karde, Lakh Aun Musibatan Assi Parwah Nai Karde...Aiven Lokan Piche Lagea Na Kar Yaara, Kaun Kehnda Ke Assi Tainu Pyar Nai Karde... Copy Status
Share On Whatsapp
ਚੁੱਪ ਬੈਠੇ ਆ ਕਿਸੇ #ਗੱਲ ਤੋ
ਨਹੀ ਤਾ
ਕਦੇ ਸੁਣਿਆ ਕੇ #ਹਨੇਰੀਆ ਰਾਤਾ ਨੇ #ਸੂਰਜ ਨਾ
#ਚੜਨ ਦਿੱਤਾ ਹੋਵੇ... Copy Status
Share On Whatsapp
ਪੱਥਰ ਕਦੇ? Gulabਨੀ ਹੁੰਦੇ,??
ਕੋਰੇ ਵਰਕੇ ਕਦੇ kithab? ਨੀ ਹੁੰਦੇ||
ਜਿਥੇ ਯਾਰੀ? ਲਾ ਲਈਏ ਉੱਥੇ ?
Yarra? ਨਾਲ ਹਿਸਾਬ ਨੀ ਹੁੰਦੇ... Copy Status
Share On Whatsapp
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ Copy Status
Share On Whatsapp
ਗਿੱਪੀ => ਨੀਂ ਤੇਰੇ ਹੱਥ ਵਿੱਚ ਹਾਣਦੀਏ ਨੀਂ ਜਾਨ ਮੁੰਡੇ ਦੀ...!
+
+
+
+
+
ਧਰਮਰਾਜ=> ਆਹੋ ਅਸੀਂ ਤਾਂ ਇੱਥੇ ਫੁੱਦੂ ਬੈਠੇ ਆ... Copy Status
Share On Whatsapp