Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਅੰਦਰ ਪੀੜਾਂ, ਬੁੱਲ੍ਹਾਂ 'ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ ।
Share On Whatsapp
ਕੁਝ ਸਵਾਲ ਨੇ ਆਪਣਿਆਂ ਤੋਂ
ਜੇ ਪੁੱਛ ਲਏ ਤਾਂ ਰਿਸ਼ਤੇ ਟੁੱਟ ਜਾਣਗੇ..!!
Share On Whatsapp
ਤੇਰੇ ਤੇ ਕਿਸੇ ਦਾ ਹੱਕ ਤਾਂ ਕੀ, ਕਿਸੇ ਦੀ ਨਜ਼ਰ ਵੀ ਨਹੀ ਪਸੰਦ ਮੈਨੂੰ...!!
Share On Whatsapp
ਰੱਬ ਸਵੱਬੀ ਜੇ ਕਿਧਰੇ ਸਾਡੇ ਮੇਲ ਹੋ ਗਏ, ਦੱਸ ਫਿਰ ਹੱਥ ਮਿਲਾਵਾਂਗੇ ਜਾਂ ਗਲੇ ਮਿਲਾਂਗੇਂ?
Share On Whatsapp
ਜਿੰਦਗੀ ਦੇ ਦਿੱਤੇ ਸਬਕ ਆ ਸੱਜਣਾ
ਬਦਲੇ ਨੀ ਆ ਸੱਜਣਾ
ਸਮਝਦਾਰ ਹੋ ਗਏ ਆ
Share On Whatsapp
ਹਰ ਮਸਜਿਦ ਚੋਂ ਤੇਰਾ ਨਾਂ ਸੁਣਿਆਂ, ਓਹਨਾਂ ਰੱਬ ਕਿਹਾ, ਮੈਨੂੰ 'ਮਾਂ' ਸੁਣਿਆਂ।
Share On Whatsapp
ਹੁਣ ਤਾਂ ਹੰਜੂ ਰੂਹ ਤੋਂ ਵੀ ਬਰਸ ਰਹੇ
ਇਹ ਨੈਣ ਬੱਸ ਤੇਰੇ ਦੀਦਾਰ ਨੂੰ ਤਰਸ ਰਹੇ
Share On Whatsapp
ਕੁੱਝ ਛੱਡਣਗੇ ਕੁੱਝ ਨਿਭਾਉਣਗੇ,
ਕੁੱਝ ਭੰਡਣਗੇ ਕੁੱਝ ਸਲਾਹੁਣਗੇ,,
ਵਕਤ ਹੀ ਦੱਸੇਗਾ ਕੀਮਤ ਸਾਡੀ,,,
ਕੁੱਝ ਖੁਸ਼ ਹੋਣਗੇ ਕੁੱਝ ਪਛਤਾਉਣਗੇ,,,,
Share On Whatsapp
ਖੁਦ ਨੂੰ ਪਿਆਰ ਕਰਨਾ ਸਿੱਖ ਲਿਆ ਮੈਂ ਹੁਣ ਨਾ ਯਕੀਨ ਟੁੱਟਦਾ ਨਾ ਉਮੀਦ..
Share On Whatsapp
ਮਨ ਭਰ ਗਿਆ ਕਹਿਣ ਦੀ ਹਿੰਮਤ ਕਰ, ਐਵੇ ਮਜ਼ਬੂਰੀਆਂ ਗਿਣਾਕੇ ਗੱਲਾਂ ਨੀ ਟਾਲੀ ਦੀਆ ਸੱਜਣਾ ...
Share On Whatsapp
ਟੈਂਨਸ਼ਨ, ਡਿਪਰੈਸ਼ਨ ਤੇ ਬੇਚੈਨੀ ਇਨਸਾਨ ਨੂੰ ਉਦੋਂ ਹੀ ਹੁੰਦੇ ਨੇ ਜਦੋਂ ਉਹ ਖ਼ੁਦ ਦੇ ਲਈ ਘੱਟ ਤੇ ਦੂਸਰਿਆਂ ਦੇ ਲਈ ਜ਼ਿਆਦਾ ਸੋਚਦਾ ਹੈ
Share On Whatsapp
ਜਾਗਦੇ ਨਹੀਂ ਹੁਣ ਰਾਤਾਂ ਨੂੰ ਸੌ ਰਹੇ ਹਾਂ, ਹੌਲੀ ਹੌਲੀ ਪਹਿਲਾਂ ਜਿਹੇ ਹੋ ਰਹੇ ਹਾਂ।
Share On Whatsapp
ਮੱਥਾ ਲਾ ਤੇ ਅੱਖੀਂ ਤਮਾਸ਼ਾ ਵੇਖ ਭੇਦ ਲੈ ਕੇ ਮਾਰਿਆ ਤਾ ਕੀ ਮਾਰਿਆ 🙏
Share On Whatsapp
ਖੁਦ ਨੂੰ ਕਦੇ ਉੱਚਾ ਨੀ ਸਮਝਿਆ
Te ਨੀਵਾ ਕਦੇ ਰੱਬ ਨੇ ਮਹਿਸੂਸ ਨੀ ਹੋਣ ਦਿੱਤਾ
Share On Whatsapp
ਜਾਨ _ਉਹਨਾ _ਉੱਤੋ _ਵਾਰ _ਦਈ _ਏ
ਮਿੱਠੀਏ _ਨੀ -ਜਿਹੜੇ -ਸਾਨੰ ਦਿੱਲੋ _ਚਾਹੁੰਦੇ_ ਨੇ
Share On Whatsapp
ਪਿੱਛੇ ਪਿੱਛੇ ਆਉਂਦਾ ਬਾਬਾ ਤੀਰ ਵਾਲਾ ਏ
ਜਿਤਾਉਣਾ ਭਾਉ ਖਾਲਸਾ ਵਹੀਰ ਵਾਲਾ ਏ
Share On Whatsapp
ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ,
ਜਹਾਂ ਤੁਮ ਖੜ੍ਹੇ ਹੋ, ਵਹਾਂ ਸੇ ਹਮ ਕਬ ਕੇ ਗੁਜ਼ਰ ਚੁਕੇ ਹੈ।
Share On Whatsapp
ਹਲਾਤ ਭਾਵੇ ਬਦਲ ਦੇਣ ਸਾਨੂੰ!
ਪਰ ਅਸੀਂ ਕਦੇ ਮਤਲਬ ਵੇਖ ਨਹੀਂ ਬਦਲਦੇ!
Share On Whatsapp
ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ
ਸੁਣਿਆ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ
Share On Whatsapp