Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
👉 ਸੁਪਨੇ ⛳ ਜੋ ਦੇਖੇ ਸਭ ਪੂਰੇ ਹੋਣਗੇ .ਸਭਰਾ ਦੀ ਘੜੀ⏰ਕਹਿੰਦੇ ਮਿੱਠੀ ਹੁੰਦੀ ਆ
Share On Whatsapp
ਗਲਤ ਸੋਚ"ਤੇ ਗਲਤ ਅੰਦਾਜ਼ਾ
ਬੰਦੇ ਨੂੰ ਹਰ ਰਿਸ਼ਤੇ ਤੋ ਗੁੰਮਰਾਹ ਕਰ ਦਿੰਦੇ ਹਨ
Share On Whatsapp
ਲੱਖ ਮਾੜਾ ਹੋ ਸਕਦਾ ਮੈਂ ਪਰ ਕਿਸੇ ਦਾ ਮਾੜਾ ਕਰਕੇ ਆਪਣਾ ਚੰਗਾ ਨੀ ਕੀਤਾ ਕਦੇ !!
Share On Whatsapp
ਲਾਲਚ ਨਹੀਂ ਕੋਈ ਬਸ ਸ਼ੌਕ ਵੱਡੇ ਨੇ
ਸਭ ਆਪ ਪੂਰੇ ਕਰਨੇ ਤਾਂਹੀ ਤਾਂ ਘਰ ਛੱਡੇ ਨੇ
Share On Whatsapp
ਦਿਲ ਕਰਦਾ ਤੇਰੇ ਸੀਨੇ ਲੱਗ ਕੇ ਦੱਸਾ
ਕੇ ਕਿੰਨਾ ਔਖਾ ਤੇਰੇ ਕੋਲੋ ਦੂਰ ਹੋਕੇ ਜੀਣਾ
Share On Whatsapp
ਚਾਅ ਮਰ ਜਾਣ ਤੋਂ ਬਾਅਦ ਚਾਅ ਪੂਰੇ ਵੀ ਹੋ ਜਾਣ ਤਾਂ ਉਹਦਾ ਚਾਅ ਨੀ ਹੁੰਦਾ..
Share On Whatsapp
ਖ਼ੁਦ ਨੂੰ ਇੰਨਾ ਸੁਧਾਰਨਾ ਹੈ ਕਿ ਪਾਉਣ ਵਾਲੇ ਨੂੰ ਕਦਰ ਹੋਵੇ ਤੇ ਖੋਣ ਵਾਲੇ र्तृ भढ़मेम...
Share On Whatsapp
ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ !
ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ !
Share On Whatsapp
ਲਾਲਚ ਨਹੀਂ ਕੋਈ ਬਸ ਸ਼ੌਕ ਵੱਡੇ ਨੇ
ਸਭ ਆਪ ਪੂਰੇ ਕਰਨੇ ਤਾਂਹੀ ਤਾਂ ਘਰ ਛੱਡੇ ਨੇ
Share On Whatsapp
ਵਕ਼ਤ ਨੇ ਫਸਾਇਆ ਹੈ ਪਰ ਪਰੇਸ਼ਾਨ ਨਹੀਂ ਹਾਂ ਹਾਲਾਤਾਂ ਤੋਂ ਹਰ ਜਾਵਾਂ ਮੈਂ ਉਹ ਇਨਸਾਨ ਨਹੀਂ ਹਾਂ
Share On Whatsapp
ਖ਼ਾਮੋਸ਼ੀ ਦਾ ਮਤਲੱਬ ਲਿਹਾਜ਼ ਹੁੰਦਾ ਹੈ ਕਮਜ਼ੋਰੀ ਨਹੀਂ ..
ਕਈ ਬੋਲ ਕੇ ਦੱਸਦੇ ਆ ਕਈ ਰੋਲ ਕੇ
Share On Whatsapp
ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ, ਵਾਹਿਗੁਰੂ ਸਭ ਸੁੱਖੀ ਰਹਿਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ
Share On Whatsapp
ਕਦੇ ਕਿਸੇ ਦੀਆਂ ਮਿੰਨਤਾਂ ਨਾ ਕਰੌ ਜੇ ਉਸਨੂੰ ਕਦਰ ਹੌਉਗੀ ਉਹ ਆਪ ਆਵੇਗਾ
Share On Whatsapp
ਮੇਰੀ ਫ਼ਿਤਰਤ ਕੁੱਝ ਅਜਿਹੀ ਹੈ ਕਿ ਮੈਂ ਲੋਕਾਂ ਨੂੰ ਮਾਫ਼ ਤਾਂ ਕਰ ਦਿਨਾ ਪਰ ਦੁਬਾਰਾ ਦਿਲ ਚ ਜਗ੍ਹਾ ਨਹੀਂ ਦਿੰਦਾ
Share On Whatsapp
ਉੱਡ ਰਹੀ ਐ ਪਲ ਪਲ ਜਿੰਦਗੀ ਰੇਤ ਵਾਗੂੰ, ਤੇ ਸਾਨੂੰ ਵਹਿਮ ਆ ਕੇ ਅਸੀ ਵੱਡੇ ਹੋ ਰਹੇ ਆਂ।
Share On Whatsapp