Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਖੁੱਲੀ ਹੋਈ ਪੁਸਤਕ ਵਰਗੇ
ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ
ਹਾਸਿਆਂ ਦੀ ਅਵਾਜ਼ ਕੁੜੇ 💖
Share On Whatsapp
ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ...
ਤੂੰ ਐਨਾ ਦਿੱਤਾ ਪਾਤਸ਼ਾਹ ਕਿ ਨਜ਼ਾਰੇ ਬੱਜੇ ਹੋਏ ਨੇ....
Share On Whatsapp
ਚੁੰਨੀ ਦੀ ਨੁੱਕਰ ਵਿੱਚ ਕੁੱਝ ਬੰਨ ਕੇ ਰੱਖਦੀ ਸੀ
ਕਿਸੇ ਟਾਇਮ ਬਚਪਨ ਵਿੱਚ ਮੇਰੀ ਮਾ ਵੀ ਛੋਟਾ ਜਿਹਾ ਏ ਟੀ ਐਮ ਰੱਖਦੀ ਸੀ
Share On Whatsapp
ਖੋਰੇ ਤੂੰ ਕਦ ਖੋਲੇਗਾ ਬੂਹਾ ਵੇ ਖੈਰਾ ਦਾ,,
ਆਉਂਦਾ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾ ਦਾ..
Share On Whatsapp
ਸੱੜਦੀ 😏 ਰਕਾਨੇ ਕਾਤੋਂ ਵੇੱਖ 😳 ਕਾਫਲੇ,👬
ਮੁੰਡਾ 👦🏻 ਹੱਕ ਦੀ ਕੱਮਾਈ 💸 ਵਾਂਗੂ ਯਾਰ ਜੋੜਦਾ
Share On Whatsapp
_ਮੈਨੂੰ ਕਹਿੰਦੀ ਤੇਰੇ ਯਾਰ ਨੀਂ ਹੇਗੈ ਇਹਨਾਂ 3na ਨਾਲ ਹੀ ਘੁੰਮਦਾ ਰਹਿੰਦਾਂ_
..
ਮੈ ਕਿਹਾ ਯਾਰ ਤਾਂ ਸੁੱਖ ਨਾਲ ਬਥੇਰੇ ਆ....ਪਰ ਆਹੀ 3ne ਚੰਦਰੇ ਦਿੱਲ ਦ NeDe Ah....
Share On Whatsapp
"ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ .. ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ .."
Share On Whatsapp
ਭੋਲੀ ਜੀ ਸੂਰਤ ਓਹਦੀ, ਦਿਲ ਓਹਦਾ ਝੱਲਾ ਜਿਹਾ
.
ਮੈਨੂੰ ਮਿਲਿਆ ਸਭ ਤੋ ਸੋਹਣਾ, ਯਾਰ ਮੇਰਾ ਅਵੱਲਾ ਜਿਹਾ ❤
Share On Whatsapp
Simple ਜਿਹਾ ਯਾਰ ਤੇਰਾ, ਸਾਦਾ ਜਿਹਾ ਸੁਭਾਅ
ਗੁੱਡੀ ਮੇਰੀ ਦੀ ਡੋਰ ਬਾਬੇ ਹੱਥ, ਆਪੇ ਦਊ ਚੜਾ..
Share On Whatsapp
🏻 ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ,ਮਤਲਬੀ ਰਿਸਤੇ ਨਹੀਂ ਰੱਖੇ
.
ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ👑✔️
Share On Whatsapp
ਰੱਖੀ ਨਿਗਾਹ ਮਿਹਰ
ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾ
ਗੁਜਾਰਾਂ
ਸਤਿਗੁਰ ਤੇਰੇ ਭਾਣੇ ੇਤ..
Share On Whatsapp
ਲੋਕੀਂ ⛪ ਕੋਠੀਆਂ, ਪੈਸਿਆਂ 💵 ਤੇ
ਰਾਜ 🙏 ਕਰਦੇ ਆ 💃
ਪਰ ਯਾਰ 👳 ਤਾਂ ਦਿਲਾਂ 💕 ਤੇ
..... ਰਾਜ ਕਰਦੇ ਆ 👍
Share On Whatsapp
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_💪🏻💪🏻
Share On Whatsapp
ਜੱਟ ਅਤੇ ਸੱਪ ਨਹੀਂਉ ਵੈਰ ਭੁਲਦੇ,
ਚੋਰ ਦੇ ਵੀ ਿੲਕ ਦਿਨ ਭੈਦ ਖੁਲਦੇ,
ਪੱਲੜਾ ਹਮੇਸ਼ਾ ਭਾਰੀ ਹੰੁਦਾ ਏ ਸੱਚ ਦਾ,
ਰਣਾਂ ਦਾ ਸ਼ੋਕੀਨ ਅਤੇ ਜੂਏਬਾਜ
ਬਹੁਤਾ ਚਿਰ ਨਹੀਉ ਬੱਚਦਾ।
Share On Whatsapp
ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ,,
ਤੂੰ ਐਨਾ ਦਿੱਤਾ ਪਾਤਸ਼ਾਹ🙏,ਕਿ ਨਜ਼ਾਰੇ ਬੱਜੇ ਹੋਏ ਨੇ.!!😎
Share On Whatsapp
ਕਹਿੰਦੀ ਤੂੰ ਆਪਣੇ # ਯਾਰ_ਦੀ ਕੋਈ ਗੱਲ ਨੀ ਮੋੜਦਾ ਕਿਓ . . .?
.
.
ਮੈਂ ਕਿਹਾ. . .. . . .
# ਕਮਲੀ ਏ ਕੋਈ_ ਰੱਬ ਦੀ ਗੱਲ ਵੀ ਮੋੜਦਾ ਹੁੰਦਾ 💪💪😘
Share On Whatsapp
ਯਾਰੀ ਤਾਂ ਅੋਖੇ ਵੇਲੇ ਪਰਖੀ ਜਾਦੀ ੲੇੇ
ਰੋਜ ਹੱਥ ਮਿਲਾੳੁਣ ਵਾਲੇ ਯਾਰ ਨਹੀ ਹੁੰਦੇ...
Share On Whatsapp
ਰਹੀ ਹਾਂਜੀ ਹਾਂਜੀ ਕਹੀਕੇ ਸੀਨਾ ਠਾਰਦੀ।
ਮੈ ਲਾਦੂ ਲਾਇਫ-ਟਾਇਮ ਪੈਨਸ਼ਨ ਪਿਆਰ ਦੀ
Share On Whatsapp
ਦੁੱਖ ਸੁੱਖ ਤਾ ਦਾਤਿਅਾ ਤੇਰੀ ਕੁਦਰਤ ਦੇ ਅਸੂਲ
ਨੇ ਬਸ ੲਿਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾ
ਹਿੰਮਤ ਬਖਸ਼ੀ ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ...ਦੁੱਖ ਸੁੱਖ ਤਾ ਦਾਤਿਅਾ ਤੇਰੀ ਕੁਦਰਤ ਦੇ ਅਸੂਲ
ਨੇ ਬਸ ੲਿਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾ
ਹਿੰਮਤ ਬਖਸ਼ੀ ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ...
Share On Whatsapp
👉ਸਾਡੀਆਂ ਰੀਸਾਂ ਨਾ ਐਵੇਂ ਕਰ ਬੱਲਿਆ
ਇੰਨੇ ਵੀ ਨੀ ਸੋਖੇ ਹੁੰਦੇ ਸ਼ੋਂਕ ਪਾਲਣੇ 👑
ਗਿੱਦੜਾਂ ਦੀ ਢਾਣੀ ਕਦੇ ਸ਼ੇਰ ਜੰਮੇ ਨਾ 🔚
🔜ਬਾਜ਼ ਤੂਤ ਉੱਤੇ ਕਦੇ ਨੀ ਬਣਾਉਂਦੇ ਆਲ੍ਹਣੇ⚔
Share On Whatsapp
ਕਿਤੇ⛓ ਅੜ ਜੇ ⚙ਗਰਾਰੀ ਯਾਰ👬 ਬਣ ਜਾਦੇ ਥੰਮ 🚏
ਏਥੇ 💦ਦੋਗਲੇ🎭 ਜੇ ਬੰਦਿਆਂ👥 ਦਾ ਹੈਣੀ✖ ਕੋਈ ਕੰਮ
Share On Whatsapp
ਜਦ ਲੰਘ ਜੇ ਉਮਰ ਜਵਾਨੀ ਫਿਰ ਪਿਆਰ ਯਾਦ ਆਉਂਦੇ ਨੇ ,ਵਿਛੜ ਜਾਵੇ ਜਦ ਮੇਲਾ ਯਾਰ ਯਾਦ ਆਂਉਦੇ ਨੇ
Share On Whatsapp
ਤੇਰੇ ਤੱਕ ਅਾਪੇ ਜਾਣੀ ਪਹੁੰਚ ਸੋਹਣੀਏ
ਲੈ ਕਰਤੀ yar ਨੇ ਫੋਟੋ ਲੋਚ ਨੀ
Share On Whatsapp
ਓ ਤਾਰੇ ਤਾਰੇ ਤਾਰੇ ੳ ਜ਼ਿੰਦਾਬਾਦ ਰਹਿਣ ਯਾਰੀਅਾਂ.....ਮੈਨੂੰ ਜਾਨ ਤੋ ਪਿਅਾਰੇ ਯਾਰ ਸਾਰੇ....
Share On Whatsapp