Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਪਿੰਡਾ ਵਿੱਚ ਰਿਹੰਦੇ ਅਾ ਖਾਣੇ ਪੀਣੇ ਸਾਡੇ ਵੱਖਰੇ ਅਾ ਸੋਕ ਵੀ ਸਾਡੇ ਅੱਥਰੇ ਅਾਤੁੰਨ ਤੁੰਨ ਭਰੇ ਬੀਬਾ ਜੋਰ 💪🏻ਹੁੰਦੇ ਆ ਜੱਟਾਂ ਦੇ ਦਿਮਾਗ😡 ਥੋੜੇ ਹੋਰ ਹੁੰਦੇ ਆ
Share On Whatsapp
🌹🌹🌹🌹🌹🌹🌹🌹🌹🌹🙏🙏🙏🙏🙏 ਮੇਰੇ ਵਲੋਂ ਅਤੇ ਮੇਰੇ ਸਮੂਹ ਪਰਿਵਾਰ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਆ ਰਹੇ ਨਵੇਂ ਸਾਲ ਦੀ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਕਰੋੜ ਕਰੋੜ ਵਧਾਈ ਹੋਵੇ ਜੀ (14-3-2018 ) 1 ਚੇਤਰ ਨਵਾ ਸਾਲ 🌹🌹🌹🌹🌹🙏🙏🙏🙏🙏
Share On Whatsapp
ਖ਼ਾਮੋਸ਼ੀ ਨਾਲ ਮੈ ਉਸ ਨੂੰ ਦੇਖਦੀ ਹੀ ਰਹੀ,, ਸੁਣਿਆ ਹੈ ਇਬਾਦਤ ਵਿੱਚ ਬੋਲਿਆ ਨੀ ਕਰਦੇ.
Share On Whatsapp
💗ਕਹਿੰਦਾ ਅੱਖਾਂ ਵਿੱਚ ਅੱਖਾਂ ਪਾ ਕੇ ਰੱਖ ਜੱਟੀਏਂ,,👫 ਜੱਟ ਖੜਾ ਦੁਨੀਆਂ ਦੇ ਬਾਰੇ ਸੋਚ ਨਾ.
Share On Whatsapp
ਜਿਹੜੇ Half Way ਛੱਡ ਜਾਦੇਂ ਓ ਹੋਰ ਹੋਣੀਆਂ ਨਾਰਾਂ,,,
I Swear To God ਨੀ ਛੱਡਦੀ ਮੇਰੀ ਗੱਲ ਸੁਣਜਾਂ ਸਰਦਾਰਾਂ.
Share On Whatsapp
ਅੱਜ ਕੱਲ ਟੁੱਟ ਜਾਂਦਾ ੲੇ #ਦਿਲ,
ਕਿਸੇ ਨੂੰ ਅਾਪਣਾ ਬਣਾੳੁਣ ਤੇ,,
ਅਾਕੜ ਕਰਨ ਲੱਗ ਜਾਂਦੇ ਨੇ #ਲੋਕ
ਹੱਦੋਂ ਵੱਧ #ਚਾਹੁਣ ਤੇ....
Share On Whatsapp
ਕਿਸੇ ਦਾ ਇਸ਼ਕ ਕਿਸੇ ਦਾ ਖਿਆਲ ਸੀ ਮੈਂ
ਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ.
Share On Whatsapp
ਕਹਿੰਦਾ ਨਖਰਾ ਬੜਾ ਨੀ ਤੇਰਾ KAIM ਲਗਦਾ .. ਚੱਕਣਾ ਪੳੂਗਾ ਤੇਰਾ TIME ਲਗਦਾ..
Share On Whatsapp
🙏☬ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ☬🙏
ਆਪ ਸਬ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਬਹੁਤ ਬਹੁਤ ਮੁਬਾਰਕਾਂ ਹੋਣ ਜੀ🙏🙏
Share On Whatsapp
ਕਿਸ ਬਾਤ ਕਾ ਸਿਕਵਾ ਕਰੂੰ ਮੈ ਤੁਮਸੇ।
ਤੁਮਨੇ ਪੱਥਰ ਕਹਿ ਕਰ ਪੱਥਰ ਬਣਾ ਦਿਆ।
Share On Whatsapp
ਯਾਦਾ ਮੈ ਪੁਰਾਣੀਆਂ ਨੂੰ ਤਾਜਾ ਕਰੀ ਜਾਂਦਾ ਹਾ
ਹੁਣ ਵੀ ਅਤੀਤ ਨਾਲ ਮੈਂ ਮੁਲਾਜਾ ਕਰੀ ਜਾਦਾ ਹਾ
Share On Whatsapp
ਜੋਬਨ ਰੁਤੇ ਨੋਟ ਤਾ ਸਾਰੇ ਖਰਚ ਲਏ
ਹੁਣ ਭਾਨ ਦੇ ਵਾੰਗੂ ਜੇਬ ਚ ਯਾਦਾ ਖੜਕਦੀਆ
Share On Whatsapp
ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ
Share On Whatsapp
ਪਿਛਲੇ ਕੁਝ ਦਿਨਾ ਤੋ ਦਿਮਾਗੀ ਤੋਰ ਤੇ ਪਰੇਸ਼ਾਨ ਹਾਂ ਮੈਂ
ਦੇਖ ਕੇ ਰੰਗ-ਢੰਗ ਆਪਣਿਆ ਦੇ ਹੈਰਾਨ ਹਾ ਮੈਂ
ਖੁਸ਼ੀਆ ਦਾ ਮੈਨੂੰ ਕੀ ਪਤਾ
ਦੁੱਖਾ ਦੀ ਦੁਕਾਨ ਹਾਂ ਮੈਂ
ਜਿਹਨਾ ਦਾ ਕਦੇ ਫਾਇਦਾ ਕੀਤਾ
ਅੱਜ ਉਹਨਾ ਲਈ ਨੁਕਸਾਨ ਹਾ ਮੈਂ .
Share On Whatsapp
ਮੈਂ ਆਲ੍ਹਣੇ ਤਾਂ ਪਾ ਦਿਆਂ ਪੰਛੀਆਂ ਨੂੰ,
ਪਰ ਮੇਰੀ ਹਵਾਵਾਂ ਨਾਲ ਨਈਂ ਬਣਦੀ।
ਕੋਈ ਦੱਸ ਦਿਓ ਮੇਰੇ ਨਾਲ ਖਫ਼ਾ ਮੰਜ਼ਿਲਾਂ ਨੂੰ,
ਕਿ ਮੇਰੀ ਹੁਣ ਰਾਹਵਾਂ ਨਾਲ ਨਈਂ ਬਣਦੀ।
ਐ ਜ਼ਿੰਦਗੀ ਤੇਰੇ ਨਾਲ ਪਿਆਰ ਬੜਾ ਏ,
ਪਰ ਕੀ ਕਰਾਂ ਮੇਰੀ ਸਾਹਵਾਂ ਨਾਲ ਨਈਂ ਬਣਦੀ
Share On Whatsapp
ਤੈਨੂੰ ਦਰਦਾਂ ਦੇ ਮੰਦਰ ਦਿਖਾਵਾਂ, ਜੇ ਤੂੰ ਸਾਡੀ ਗਲੀ ਆਵੇਂ ਸੱਜਣਾ..
ਤੈਨੂੰ ਹਾਸਿਆਂ ਚੋਂ ਜ਼ਖਮ ਦਿਖਾਵਾਂ,ਜੇ ਤੂੰ ਸਾਡੀ ਗਲੀ ਆਵੇ ਸੱਜਣਾ...
Share On Whatsapp
ਇਨੇ ਯੋਗੇ ਨਹੀਂ ਸੀ ਜਿੰਨਾਂ ਮਾਣ ਹੈ ਵਧਾਇਆ।
ਮਣਾਂ ਮੂਹਾਂ ਸੱਜਣਾਂ ਨੇ ਪਿਆਰ ਝੋਲੀ ਪਾਇਆ।
Share On Whatsapp
ਰਾਹ ਮੰਜਲਾ ਨੂੰ ਜਾਣ ਵਾਲੇ ਲੱਭੇ ਹੋਏ ਆ
.
ਸ਼ੌਕ ਕਰਨੇ ਆ ਪੂਰੇ ਜਿਹੜੇ ਦਿਲ ਵਿਚ ਦੱਬੇ ਹੋਏ ਆ
Share On Whatsapp
ਤੇਰੇ ਵਰਗੇ ਸੁਣਿਆਂ ਉਹ ਕੈਦੀ ਹੋਰ ਬੜੇ ਨੇ
ਇਸ ਦੁਨੀਆ ਤੇ ਯਾਰਾ ਮਤਲਬ ਖੋਰ ਬੜੇ ਨੇ
Share On Whatsapp
ਜੇ ਨਾ ਹੁੰਦੀ ਜੱਗ ਤੇ ਸਰਾਬ
ਜਿੰਦਗੀ ਨਾ ਹੁੰਦੀ ਲਾਜਵਾਬ... ਚਾਹ ਪੀ ਕੇ ਕੌਣ ਲਲਕਾਰੇ ਮਾਰਦਾ
ਸੋਫੀਅਾ ਦਾ ਮਿਲਦਾ ਖਿਤਾਬ.....
Share On Whatsapp
#ਵਗਦੇ ਨੇ ਪਾਣੀ #ਮਿੱਠੇ.... ਸੋਹਣੀਆਂ #ਛੱਲਾਂ ਨੇ_
ਜਿੰਨੀ ਦੇਰ #ਦਮ ਹੈ ਮਿੱਤਰਾ ਉਨੀ ਦੇਰ #ਗੱਲਾਂ ਨੇ
Share On Whatsapp
ਫੇਰ ਕਰੂੰਬਲ ਫੁੱਟੇਗੀ ਝੱਖੜਾਂ ਦੇ ਝੰਬਿਆ ਰੁੱਖਾਂ ਤੇ,
ਤੂਫਾਨਾਂ ਨੇ ਵਹਿਮ ਪਾਲ ਲਿਅਾ ਕਿ ੳੁਹ ਸਭ ਕੁਝ ਉਡਾ ਕੇ ਲੈ ਗਏ..
Share On Whatsapp
Hath Daddy Kolo Mang La Tu Mundyea....
Massi Mangni Karondi Kite Hor Ve😉❤
Share On Whatsapp