Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮਿੱਤਰਾਂ ਦੀ ਚੜਤ ਤੇ ਮਾਚੂ ਕਲਜਾ ਨੀ
ਦੋ ਕੈਪਸੂਲ ਲਾਇ ਲੈ ਤੂ ਤੇਜਾਬ ਦੇ
Share On Whatsapp
ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ
ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ
Share On Whatsapp
ਇਮਾਨਦਾਰੀ ਇੱਕ ਮਹਿੰਗਾ ਸ਼ੌਕ ਹੈ,,
ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀ,,,
Share On Whatsapp
ਮੈਂ ਉਸ ਮਾਲਕ ਦੇ ਨਾਮ ਦੇ ਸਰੂਰ ਚ ਫਿਰਾਂ
ਹਵਾ ਖੋਰੀ ਚ ਤਾਂ ਦੁਨੀਆ ਬਥੇਰੀ ਫਿਰਦੀ
Share On Whatsapp
ਨਿੱਤ ਹੀ ਬਹਾਰਾਂ ਨੇ ਸਵਾਦ ਬੜੇ ਕੁੱਟੇ ਆ.!
ਦਿਲ ਨੇ ਸਮੁੰਦਰ,ਦਿਮਾਗ ਬੜੇ ਪੁੱਠੇ ਆ.!
Share On Whatsapp
ਮੈਟਰ ਨਾ ਕਰੇ ਕੀਨੂੰ ਕੀਨੂੰ ਰੜਕਾ,
ਸਾਡੇ ਸਾਹਾਂ ਨਾਲ ਈ ਜਾਣੀਆਂ ਨੇ ਮੜਕਾਂ
Share On Whatsapp
ਆਦਤ ਲਹੂ ਵਿੱਚ ਰਚ ਜਾਵੇ ਤਾਂ ਫੇਰ ਛੱਡ ਨਹੀਂ ਹੁੰਦੀ..
ਅਸੀਂ ਹਲੀਮੀਂ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ..
Share On Whatsapp
ਚਿਰਾਂ ਪਿੱਛੋਂ ਜਦੋ ਅਹਿਸਾਸ ਹੋਣਗੇ ਉਹਦੋਂ ਦਿਲਦਾਰ ਨਹੀਓ ਪਾਸ ਹੋਣਗੇ ❤️
Share On Whatsapp
ਲੜਾਈਆ ਨਾਲ ਤਾ ਪਿਆਰ ਵੱਧਦਾ ਪੁੱਤ ਵੱਖ ਤਾ ਲੋਕ ਜਿਦ ਕਰਕੇ ਹੁੰਦੇ ਆ
Share On Whatsapp
TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ
Share On Whatsapp
ਸਿਰਫ਼ ਲਿਬਾਸ ਹੀ ਮਹਿੰਗਾ ਹੋਇਆ ਹੈ।
ਆਦਮੀ ਤਾਂ ਅੱਜ ਵੀ ਦੋ ਕੌਡੀ ਦਾ ਹੀ ਹੈ।
Share On Whatsapp
ਉਹ ਅਪਣੀ ਮੰਜ਼ਿਲ ਤੇ ਕਦੇ ਨਹੀਂ ਪਹੁੰਚ ਸਕਦੇ ਜਿਹੜੇ,
ਰਸਤੇ ਵਿੱਚ ਭੌਂਕਣ ਵਾਲੇ ਹਰ ਕੁੱਤੇ ਨੂੰ ਪੱਥਰ ਮਾਰਦੇ ਹਨ।
Share On Whatsapp
ਕਿਰਦਾਰ ਕੱਦ ਤੋ ਓੁੱਚੇ ਆ ਜੱਟਾਂ ਦੇ ਪੁੱਤਾਂ ਦੇ,
ਰੌਲੇ ਚਰਚਾ ਚ’ ਚੱਲਦੇ ਰਕਾਨੇ ਮੁੱਛਾਂ ਦੇ
Share On Whatsapp
ਲਫ਼ਜ਼ ਦੇਣਗੇ ਜਾਣ ਦੀ ਇਜਾਜ਼ਤ ਤੈਨੂੰ
ਪਰ ਤੂੰ ਅੱਖਾਂ ਪੜ੍ਹਕੇ ਰੁੱਕ ਜਾਵੀ
Share On Whatsapp
ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ,
ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ
Share On Whatsapp
ਉਸ ਦਿਨ ਦਾ ਹੌਂਸਲਾ ਪਾ ਕੇ
ਮੇਰੀ ਰੂਹ ਨੇ ਸੀਨਾ ਤਣਿਆ,
ਜਿਸ ਦਿਨ ਦਾ ਯਾਰ, ਭਰਾ ਬਣਿਆ
Share On Whatsapp
ਬਰਦਾਸਤ ਹੋਣਾ ਨੀ ਹੱਥ ਵਿੱਚ ਅਸਲਾ
ਸੂਈਆਂ ਨਾਲ ਭਾਵੇਂ ਨਾੜਾਂ ਵਿੰਨ੍ਹ ਲਓ
Share On Whatsapp
ਤੂੰ ਨਵੀਆਂ ਨਵੀਆਂ ਲਾਈਆਂ
ਤੇ ਅਸੀਂ ਠੇਠਰ ਬਹੁਤ ਪੁਰਾਣੇ ਆ
ਤੇਰੇ ਅੰਕਲ ਹੋਰੀਂ ਬਿਲਡਰ
ਤੇ ਸਾਡੇ ਭਾਂਬੜ ਸਾਰੇ ਲਾਣੇ ਆ
ਡੱਬ ਹੀਰ ਚੜ੍ਹਾ ਕੇ ਠੇਕੇ ਤੋਂ
ਪੌਣੀ ਦੀ ਬੰਨ੍ਹਦੇ ਰੇਲ ਕੁੜੇ
ਤੂੰ ਕਿੱਥੋਂ ਪੈੱਗ ਛਡਾ ਦੇਂਗੀ ਨੀ
ਅਸੀਂ ਡਗਟਰ ਕਰਤੇ ਫੇਲ੍ਹ ਕੁੜੇ
🥰
Share On Whatsapp
ਓ ਬਾਈ ਜਦੋ ਯਾਰ ਯਾਦ ਕਰੇ ਨਾ ਫਿਰ ਕਿ ਦਿਨ ਕਿ ਰਾਤ ਕੋਈ ਫਰਕ ਨਹੀ ਪੈਂਦਾ 🥰
Share On Whatsapp
ਗੁਲਾਮੀ ਤਾਂ ਸਿਰਫ ਤੇਰੇ ਇਸ਼ਕ਼ ਦੀ ਕੀਤੀ ਸੀ
ਦਿਲ ਤਾਂ ਪੇਹ੍ਲਾਂ ਵੀ ਨਵਾਬ ਸੀ ਹੁਣ ਵੀ ਨਵਾਬ ਆ
Share On Whatsapp
ਜੋ ਹਨੇਰੇ ਅਤੇ ਮੁਸੀਬਤਾਂ ਤੋਂ ਨਹੀਂ ਡਰਦੇ
ਉਹ ਜੀਵਨ ਵਿਚ ਸੂਰਜ ਬਣ ਕੇ ਉੱਗਦੇ ਨੇ
Share On Whatsapp