Best Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਹਰ ਗੱਲ ਸਾਝੀ ਕਰਾਗੇ ਸਹੀ ਵਕਤ ਦੀ ਉਡੀਕ ਏ
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਈ ਠੀਕ ਏ🦅
Share On Whatsapp
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ।
ਲੱਛਣ ਉਹੀ ਖਿਲਾਰੀਓ ਜੋ ਸਹਿ ਸਕੋ।
Share On Whatsapp
ਏਥੇ ਕੁਝ ਵੀ " ਹਮੇਸ਼ਾ ਲਈ ਨਹੀ ਹੁੰਦਾ
ਨਾਂ ਲੋਕ " ਨਾਂ ਚੀਜ਼ਾਂ " ਨਾਂ ਰਿਸ਼ਤੇ!
Share On Whatsapp
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,,
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ
Share On Whatsapp
🚫Block ਕਰਨ ਨਾਲ ਰਿਸ਼ਤੇ ਖਤਮ ਨਹੀ ਹੁੰਦੇ ..
ਤੇ msg ਕਰਨ ਨਾਲ ਕੋਈ ਨੀਵਾ ਨਹੀ ਹੋ ਜਾਦਾ।।
Share On Whatsapp
ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ..
Share On Whatsapp
ਅੱਖ ਦੀ ਰਮਜ ਨਾਲ ਪੜ ਲਈਏ ਸਾਰਾ
ਮਾੜੇ ਬੰਦੇ ਚੋ ਵੀ ਚੰਗਾ ਗੁਣ ਚੱਕ ਲੈਣੇ ਆ
Share On Whatsapp
ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ
Share On Whatsapp
ਕੌਣ ਕੀ ਕਰ ਰਿਹਾ ਏ
ਕਿਉਂ ਕਰ ਰਿਹਾ ਏ
ਕਿਵੇਂ ਕਰ ਰਿਹਾ ਏ
ਏ ਸੱਭ ਤੋਂ ਜਿਨ੍ਹਾਂ ਦੂਰ ਰਹੋਗੇ ਤੇ ਖੁਸ਼ ਰਹੋਗੇ
Share On Whatsapp
ਜੋ ਰੱਬ ਦੇ ਸਾਹਮਣੇ ਝੁਕਦਾ ਹੈ
ਰੱਬ ਉਸਨੂੰ ਕਿਸੇ ਸਾਹਮਣੇ ਝੁਕਣ ਨਹੀ ਦਿੰਦਾ.
Share On Whatsapp
ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ।
ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ
Share On Whatsapp
ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ....ਲੋਕੋ ਮੇਰੀ ਮਾਂ ❤️ਦੀਆਂ ਦੁਆਵਾਂ ਮੇਰੇ ਨਾਲ ਨੇ.
Share On Whatsapp
ਹਰ ਕਿਸੀ ਨੂੰ ਆਪਣਾ ਬਣਾ ਲੈਣਾ ਹੁਨਰ ਹੋ ਸਕਦਾ
ਪਰ ਸਿਰਫ ਇਕ ਦਾ ਬਣ ਕੇ ਰਹਿੰਣਾ ਤਾਂ ਬਸ ਕਮਾਲ ਹੀ ਹੁੰਦਾ
Share On Whatsapp
ਜਿਊਂਦੇ ਨੂੰ ਸੁੱਟਣ 'ਚ
ਤੇ ਮਰੇ ਨੂੰ ਚੁੱਕਣ 'ਚ
ਲੋਕਾਂ ਦੀ ਏਕਤਾ
ਵੇਖਣ ਵਾਲੀ ਹੁੰਦੀ ਹੈ !
Share On Whatsapp
ਸਬਰ ਵਾਲੇ ਹਮੇਸ਼ਾ ਸਕੂਨ ਚ ਰਹਿੰਦੇ ਨੇ.
ਕਿੳਕੀ ਉਹ ਜਾਨਦੇ ਨੇ ਕਿ ਪ੍ਰਮਾਤਮਾ ਭਲੀ ਕਰੇਗਾ.
Share On Whatsapp
ਇੱਕ ਪ੍ਹੀੜੀ ਖਾ ਲਈ ਵੰਡ ਦਿਆਂ ਰੌਲਿਆਂ,
ਦੂਜੀ ਪ੍ਹੀੜੀ ਅੱਤਵਾਦੀ ਕਹਿ ਕੇ ਮਾਰਤੀ ।
ਤੀਜੀ ਪ੍ਹੀੜੀ ਕੀਤੀ ਬਰਬਾਦ ਨਸ਼ਿਆਂ,
ਚੌਥੀ ਪ੍ਹੀੜੀ ਪੰਜਾਬ ਨੇ ਜਹਾਜੇ ਚਾੜਤੀ
Share On Whatsapp
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
Share On Whatsapp
👉ਜਾਣ ਪਛਾਣ ਦੀ ਗੱਲ ਛੱਡ ੳੁਸਤਾਦ
ਬਣਦੀ ਸਭ ਨਾਲ ਅਾਪਾ ਦਿਖਾਵੇ ਨੀ ਕਰੀਦੇ
Share On Whatsapp
ਹਮ ਵਹਾਂ ਦੋਸਤੀ 🤝ਕਰਤੇ ਹੈਂ,
ਜਹਾਂ ਜਾਨ ਸੇ ਜਿਆਦਾ ਜੁਬਾਨ💪🏻 ਕੀ ਕੀਮਤ ਹੋ!
Share On Whatsapp
ਜਿਵੇ # ਬੁਲਟ ਦੀ ਜਗਾ ਕਾਰ ਨੀ ਲੈ ਸਕਦੀ ਉਵੇਂ
ਯਾਰਾਂ ਦੀ ਜਗਾ ਕੋਈ ਨਾਰ ਨਹੀ ਲੈ ਸਕਦੀ
Share On Whatsapp
ਅੱਥਰੀ ਏ ਟੋਰ ਸਾਂਡੀ,,
ਪੁੁਰੀ ਸਰਦਾਰੀ ਅਾਂ,,
ਜੱਗ ੳੁੱਤੇ ਤਾਹੀ,,
ਸਾਡੀ ਸਾਂਨ ਨਿਅਾਰੀ ਆ
Share On Whatsapp