Best Sad Punjabi Status 2022
ਅਜੀਬ ਮਸਲਾਂ ਏ ਦਿਲ ਦਾ
ਜੋ ਹੱਲ ਨਹੀ ਹੁੰਦਾ .
ਲੋਕ ਪਤਾ ਨੀ ਸਮਾਂ ਨਾਲ
ਕਿੱਦਾ ਬਦਲ ਜਾਂਦੇ ਨੇ
ਪਰ ਸਾਡੇ ਕੋਲੋਂ ਤੇ ਆਪਣੇ
ਪਰਛਾਵੇਂ ਨਾਲ ਵੀ ਨਹੀ ਚੱਲ ਹੁੰਦਾ
Share On Whatsapp
ਇਹ ਜਿੰਦਗੀ ਇਕ ਕਾਗਜ਼ ਹੈ
ਜੋ ਲਿਖਦੇ-ਲਿਖਦੇ ਮੁਕ ਜਾਣਾ
ਇਹ ਜਿੰਦਗੀ ਇਕ ਸੁਪਨਾ ਹੈ
ਜੋ ਆਖੀਰ ਨੂ ਟੁਟ ਜਾਣਾ
Share On Whatsapp
ਸਿਰਫ ਰਿਸ਼ਤੇ ਤੋੜਣ ਨਾਲ ਮੁਹੱਬਤ ਖਤਮ ਨਹੀਂ ਹੁੰਦੀ
ਕਹਿ ਦਿਉ ਉਹਨਾਂ ਨੂੰ ਕਿ ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ॥
Share On Whatsapp
ਖਿਆਲਾਂ 'ਚ ਆ ਜਾਂਦਾ ਹੈ ਜਦ ਉਸਦਾ ਚਿਹਰਾ
ਫੇਰ ਬੁੱਲਾਂ ਤੇ ਉਸ ਲਈ ਫਰਿਆਦ ਹੁੰਦੀ ਹੈ,
ਭੁੱਲ ਜਾਂਦੇ ਨੇ ਕੀਤੇ ਸਾਰੇ ਸਿਤਮ ਉਸਦੇ
ਜਦੋ ਥੋੜੀ ਜਿਹੀ ਮੁਹੱਬਤ ਉਸਦੀ ਯਾਦ ਆਉਂਦੀ ਹੈ
Share On Whatsapp
ਤੈਨੂੰ ਯਾਦ ਕਰ ਮੁਸਕਰਾਣਾ ਈ ਇਬਾਦਤ ਮੇਰੀ
ਤੂੰ ਹੌਲੀ ਹੌਲੀ ਬਣ ਗਿਆ ਆਦਤ ਮੇਰੀ
ਤੂੰ ਰੂਹ ਦਾ ਸਕੂਨ ਮੇਰਾ
ਤੂੰ ਜਨੂੰਨ ਮੇਰਾ
ਤੇਰੇ 'ਚੋ ਮੈਨੂੰ ਰੱਬ ਦਿਸਦਾ
ਤੇਰਾ ਨਾਮ ਜਪਣਾ ਕੰਮ ਮੇਰਾ,ਬਾਕੀ ਸਭ ਜੱਬ ਦਿਸਦਾ
ਬਿਨ ਬੋਲੇ ਹੀ ਨੈਣਾਂ ਮੇਰਿਆਂ ਚੋਂ ਪੜ ਲੈਣ ਲੋਕ ਨਾਓਂ ਤੇਰਾ
ਉਹਨਾਂ ਨੂੰ ਸਭ ਦਿਸਦਾ...
Share On Whatsapp
ਆਪਣਾ ਬਣਾਉਣ ਵਾਲੇ ਪਹਿਲੀ
ਨਜ਼ਰ ਵਿੱਚ ਹੀ ਆਪਣਾ ਬਣਾ ਲੈਂਦੇ ਨੇ
ਤੇ ਪਰਖ਼ਣ ਵਾਲੇ ਸਾਰੀ ਜ਼ਿੰਦਗੀ ਹੀ
ਪਰਖ਼ ਦੇ ਰਹਿੰਦੇ ਨੇ
Share On Whatsapp
ਖਾਂ ਕੇ ਥਾਂ ਥਾਂ ਤੇ ਠੋਕਰਾਂ
ਬੁਰੇ ਵਕਤ ਵਿੱਚੋ ਲੰਘੇ ਹਾਂ
ਰੱਬਾ ਦੋ ਟਾਈਮ ਰੋਟੀ ਹੀ
ਮਿਲੀ ਜਾਵੇਂ ਬਸ
ਪੈਸੇ ਵਾਲਿਅਾ ਨਾਲੋਂ
ਅਸੀ ਗਰੀਬ ਹੀ ਚੰਗੇ ਹਾਂ
Share On Whatsapp
ਸੋਚਾ ਵਿਚ ਆਉਦੇ ਨੇ ਕੁਝ ਲੋਕ ਸਵਾਲਾ ਵਾਂਗੂੰ
ਦਿਲ ਵਿਚ ਵੱਸ ਜਾਦੇ ਨੇ ਉਲਝੇ ਖਿਆਲਾ ਵਾਂਗੂੰ...
Share On Whatsapp
ਅਸੀ ਆਪਣੇ ਦਿਲ ਦੇ ਅਰਮਾਨਾਂ
ਨੂੰ ਦਿਲ ਅੰਦਰ ਹੀ ਸੁਲਾ ਦਿੱਤਾ
ਨਾ ਕੋਈ msg ਨਾ ਕੋਈ phone
ਲੱਗਦਾ ਸੱਜਣਾ ਨੇ ਸਾਨੂੰ ਭੁਲਾ ਦਿੱਤਾ
Share On Whatsapp
ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ੲਿੱਕ ੲਿੱਕ ਕਰਕੇ ਪੈਰਾਂ
ਵਿੱਚ ਲੱਗਦੇ ਰਿਹੇ
ਵਾਂਗ ਹੰਝੂਅਾਂ ਦੇ ਜਖ਼ਮ ਵੱਗਦੇ ਰਿਹੇ
Share On Whatsapp
ਅਸੀ ਵਾਂਗ ਪੱਥਰਾਂ ਦੇ ਹੋ ਗਏ ਹਾਂ
ਰਾਹ ਜਾਂਦਾ ਰਾਹੀ ਠੋਕਰ ਮਾਰ ਜਾਂਦਾ
ਪਿਅਾਰ ਦੀ ਕਦਰ ਘੱਟ ਗਈ ਏ
ਹਰ ਕੋਈ ਟਾਈਮ ਪਾਸ ਲਈ
ਵਕਤ ਗੁਜ਼ਾਰ ਜਾਂਦਾ
ਕੋਈ ਅੰਦਰੋਂ ਅੰਦਰੀ ਰੋਂਦਾ ਏ
ਕੋਈ ਲੋਕ ਦਿਖਾਵਾ ਕਰਦਾ ਏ
ਦਿਲ ਦੀ ਪੀੜ ਅਵੱਲੀ ਏ ਕੋਈ
ਜਿਗਰੇ ਵਾਲਾ ਹੀ ਜਰਦਾ ਏ
ਪਹਿਲਾ ਪਿਅਾਰ ਦਾ ਦੀਵਾ ਜਗਾ ਕੇ
ਫਿਰ ਤੇਲ ਵੀ ਨਹੀ ਪਾਉਂਦੇ
ਅਮਨ ਅੱਜ ਕੱਲ ਦੀ ਮੁਹੱਬਤ ਝੂਠੀ ਏ
ਦਿਲ ਤੋੜਨ ਲੱਗਿਅਾ ਸੱਜਣ ੲਿੱਕ ਮਿੰਟ ਵੀ
ਨਹੀ ਲਾਉਂਦੇ
Share On Whatsapp
ਜੋ ਇਨਸਾਨ ਤੁਹਾਡੀ ਅੱਖ 'ਚ ਹੰਝੂ ਤੱਕ ਨੀ ਡਿੱਗਣ ਦਿੰਦਾ
ਤਾਂ ਸਮਝ ਲਵੋ ਕਿ ਉਹ ਇਨਸਾਨ ਤੁਹਾਨੂੰ ਸੱਚੇ
ਦਿਲ ਤੋ ਪਿਆਰ ਕਰਦਾ ਹੈ
Share On Whatsapp
ਅਸੀ ਦੱਸ ਦੇਣਾ ਸੀ
ਤੁਹਾਨੂੰ ਦਿਲ ਦਾ ਹਾਲ
ਜੇ ਤੁਸੀ ਦੋ ਕਦਮ
ਚੱਲਦੇ ਸਾਡੇ ਨਾਲ
ਪਰ ਕੀ ਕਰੀਏ ਤੁਹਾਨੂੰ
ਸਾਡਾ ਸਾਥ ਪਸੰਦ
ਨਹੀ ਅਾੲਿਅਾ
ਤੇ ਸਾਨੂੰ ਲੋਕਾਂ ਵਾਂਗੂ
ਚਿਹਰੇ ਬਦਲਣ ਦਾ ਢੰਗ
ਨਹੀ ਅਾੲਿਅਾ
Share On Whatsapp
ਖੁਵਾਇਸ਼ਾਂ ਦਾ ਕਾਫਿਲਾ ਵੀ ਬੜਾ ਅਜੀਬ ਹੈ
ਅਕਸਰ ਉਥੋਂ ਹੀ ਲੰਘਦਾ ਹੈ
ਜਿਸ ਦੀ ਕੋਈ ਮੰਜਿਲ ਨਹੀ
Share On Whatsapp
ਅਸੀ ਵਾਂਗ ਤਾਰਿਅਾਂ ਚਮਕਦੇ ਸੀ
ਤੈਨੂੰ ਪਾਉਣ ਲਈ ਧਰਤੀ ਤੇ ਆ ਬੈਠੇ
ਤੂੰ ਸੱਜਣਾ ੲਿੰਝ ਬਦਲਿਅਾ ਜਿਵੇਂ
ਬਦਲਦੇ ਨੇ ਰੰਗ
ਤੇ ਅਸੀ ਆਪਣਾ ਆਪ ਗੁਅਾ ਬੈਠੇ
Share On Whatsapp
ਇਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀ ਗੱਲ ਅੱਖਾ ਨਾਲ ਕਹਿ ਜਾਦੇ ਨੇ
ਨਹੀ ਇਹ ਦਿਲ ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ
Share On Whatsapp
ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ॥
Share On Whatsapp
ਛੱਡਿਆਂ ਅੱਧ ਵਿੱਚਕਾਰ ਜਦ ਤੂੰ ,
ਦਿਲ ਤੇ ਬੜਾ ਬੋਝ ਸੀ ,
ਸੋਚਿਆ ਕਿ ਦਿਲ ਚੋ ਕੱਢ ਦਿਆ ਤੈਨੂੰ ,
ਪਰ ਦਿਲ ਹੀ ਤੇਰੇ ਕੋਲ ਸੀ ,.....,
Share On Whatsapp
ਜਾਨ ਨਹੀ ਤੇਰਾ ਸਾਥ ਮੰਗਦੇ ਹਾਂ,
ਸੱਚੇ ਪਿਆਰ ਦਾ ਇੱਕ
ਅਹਿਸਾਸ ਮੰਗਦੇ ਹਾਂ,
ਜਾਨ ਤਾਂ ਇੱਕ ਪਲ ਵਿੱਚ
ਦਿੱਤੀ ਜਾ ਸਕਦੀ ਹੈ,
ਪਰ ਅਸੀ ਤੇਰੇ ਨਾਲ਼ ਬਿਤਾਉਣ
ਵਾਲਾ ਆਖ਼ਰੀ ਸਾਹ ਮੰਗਦੇ ਹਾ
Share On Whatsapp
ਜਿਹੜੇ ਸਾਹ ਵਿਚ ਸਾਹ ਤੂੰ ਲੈਂਦਾ ਸੀ
ਅਜ ਮੁੱਕ ਚੱਲੇ ਉਹ ਸਾਹ ਸੱਜਣਾ
ਤੇਰੇ ਹੱਥ 'ਚ ਡੋਰ ਨਸੀਬਾਂ ਦੀ
ਸਾਨੂੰ ਪਾ ਸਿਵਿਆਂ ਦੇ ਰਾਹ ਸੱਜਣਾ
Share On Whatsapp
ਕੋਈ ਨਹੀ ਪਹਿਚਾਣ ਸਕਦਾ ਕਿਸੇ ਨੂੰ
ਸਭ ਨੇ ਜੀਣ ਦੇ ਢੰਗ ਬਦਲੇ ਹੋਏ ਨੇ
ਮੇਕਅੱਪ ਕਰ ਕਰ ਕੇ ਲੋਕਾਂ ਨੇ
ਚਿਹਰਿਅਾਂ ਦੇ ਰੰਗ ਬਦਲੇ ਹੋਏ ਨੇ
Share On Whatsapp
yaadan tereiya nu bhullna hun okha ho gaya......
jo detey ne tu Gum ohna nu sehna okha ho geya.....
tu jaan lagey keh deta bhull ja mainu.......
hun unna gallan nu bhullana okha ho gaya......
Share On Whatsapp


ਖੇਡ ਕੇ ਚਲਾਕੀ ਜਿੱਤੇ ਨੀ ਕਦੇ,,
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਨੀ ਆ...
Share On Whatsapp
ਅਫਸੋਸ ਤਾਂ ਬਹੁਤ ਹੈ ਉਸਦੇ ਬਦਲ ਜਾਣ ਦਾ
ਪਰ ਉਸਦੀਆਂ ਕੁਝ ਗੱਲਾਂ ਨੇ ਮੈਨੂੰ ਜੀਣਾ ਸਿਖਾ ਦਿੱਤਾ।।
Share On Whatsapp
ਉਡੀਕਾਂ ਰਹਿਣਗੀਆਂ ਸੱਦਾ ਸੱਜਣਾਂ
ਪਰ ਤੈਨੂੰ ਆਵਾਜ਼ ਨਹੀਂ ਮਾਰਾਂਗੇ
Share On Whatsapp

Page :

Please Share With Your Friends If You Like Punjabi Sad Status Thanks For Visiting Punjabi Status Site

Home
New status
Top Status