Latest Best Very Sad Punjabi Status 2023




ਵਕ਼ਤ ਤਾਂ ਦੋ ਹੀ ਸੋਹਣੇ ਨੇਂ

ਇੱਕ ਤੇਰੇ ਦੀਦਾਰ ਦਾ,
ਦੁਜਾ ਤੇਰੇ ਇੰਤਜ਼ਾਰ ਦਾ
Share On Whatsapp
“ਔਰਤ ਕਹਿਣ ਤੋਂ ਵੱਧ , ਸਹਿਣਾ ਜਾਣਦੀ ਐ"

“ਬੋਲ ਦੁਨਿਆਵੀ ਹੋਵੇ ਜਾ ਰੂਹਾਨੀ "

“ਕਹਿ ਕੇ ਨਿਭਾਉਣਾ ਜਾਣਦੀ ਐ" .
Share On Whatsapp
ਚੁੱਪ ਖਾਲੀ ਨਹੀਂ ਹੁੰਦੀ ਸੋਹਣਿਆ! ਸਗੋਂ ਕਈ ਸਾਰੇ ਜਵਾਬਾਂ ਨਾਲ ਭਰੀ ਹੁੰਦੀ ਹੈ॥ਮੇਰੇ ਬਾਦ ਤੈਨੂੰ ਫਿੱਕੀ ਲੱਗੇਗੀ, ਹਰ ਕਿਸੇ ਦੀ ਕੀਤੀ ਮੁਹੱਬਤ।
SHIV KUMAR STATUS
Share On Whatsapp
ਚਾਅ ਮਰ ਜਾਣ ਤੋਂ ਬਾਅਦ ਚਾਅ ਪੂਰੇ ਵੀ ਹੋ ਜਾਣ ਤਾਂ ਉਹਦਾ ਚਾਅ ਨੀ ਹੁੰਦਾ..
Share On Whatsapp
ਉਹ ਅੱਜ ਵੀ ਪਸੰਦ ਆ ਮੈਨੂੰ ਬੇਸ਼ੱਕ ਮੈ ਹੁਣ ਉਹਦੀ ਪਸੰਦ ਨਹੀ
Share On Whatsapp
ਆਪਣੀਆ ਯਾਦਾਂ ਨੂੰ ਕਹਿ,, ਕਾਬੂ ਚ ਰਿਹਾ ਕਰਨ ਤੇਰੇ ਇਸ਼ਕ ਤੋ ਵੱਧ ਬੋਝ,, ਘਰ ਦੀ ਜਿੰਮੇਵਾਰੀ ਦਾ ਹੁਣ ਮੇਰੇ ਤੇ॥
Share On Whatsapp
ਮਤਲਬ ਤੋ ਬਿਨਾਂ ਕੌਣ ਪੁੱਛਦਾ ਸੁੱਕੇ ਰੁੱਖ ਤੇ ਤਾਂ ਪੰਛੀ ਵੀ ਆਲ੍ਹਣਾ ਨਹੀਂ ਪਾਉਂਦੇ॥
Share On Whatsapp
ਮੌਤ ਨਾਲੋਂ ਵੀ ਵੱਧ ਡਰਾਉਣੀ ਹੋ ਜਾਂਦੀ ਹੈ ਉਹ ਜ਼ਿੰਦਗੀ ਜਦੋਂ ਪਿਆਰ ਵਿੱਚ ਹੀ ਪਿਆਰ ਦੀ ਭੀਖ ਮੰਗਣੀ ਪੈਂਦੀ ਹੈ
Share On Whatsapp
ਕਦੇ ਪੁੰਨ ਕਦੇ ਆਪਣੇ ਪਾਪ ਲੱਭਦਾ.
ਕਦੇ ਕਦੇ ਆਪਣੇ ਚੋ ਆਪਣਾ ਆਪ ਲੱਭਦਾ...
Share On Whatsapp
ਦੁਨੀਆਂ ਨੇ ਵਸਦੀ ਰਹਿਣਾ ਏ ਤੇਰੇ ਬਗੈਰ ਵੀ!!!!
ਤੂੰ ਐਵੇਂ ਤਪੇਆ ,ਤੜਫੇਆ, ਤੇ ਉਲਝਿਆ ਨਾ ਕਰ!!!!
Share On Whatsapp
ਨਰਾਜ਼ ਹੋਕੇ ਦੇਖ ਲਿਆ ਮੈਂ ਲੋਕ ਛੱਡਣਾ ਪਸੰਦ ਕਰਦੇ ਆ ਮਨਾਉਣਾ ਨੀ
Share On Whatsapp
ਅਗਲੇ ਜਨਮ 'ਚ ਆਵੀ ਮੇਰਾ ਤੂੰ ਯਾਰ ਬਣਕੇ ਮੈਂ ਵੀ ਮਿਲਾਂਗਾ ਤੈਨੂੰ ਤੇਰੀ ਹੀ ਜਾਤ 'ਚ ਜੰਮਕੇ
Share On Whatsapp
ਬੇਕਦਰੀ ਵੀ ਉਹਨਾ ਦੀ ਹੂੰਦੀ ਆ

ਜੋ ਲੋੜ ਤੋਂ ਜਿਆਦਾ ਕਦਰ ਕਰਦੇ ਨੇ !
Share On Whatsapp
ਚੰਗਾ ਮਜ਼ਾਕ ਬਣਾਇਆ ਤੂੰ ਸਾਡਾ
ਨਾ ਆਪਣਾ ਹੋਣ ਦਿੱਤਾ ਨਾ ਕਿਸੇ ਹੋਰ ਦਾ"
Share On Whatsapp
ਜਦੋਂ ਵਕਤ ਆਪਣਾ ਨਾਂ ਹੋਵੇ ਤਾਂ

ਆਪਣੇ ਵੀ ਆਪਣੇ ਨੀ ਰਹਿੰਦੇ
Share On Whatsapp
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ, ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ!!
Share On Whatsapp
ਉਥੇ ਵੀ ਸਬਰ ਕਰ ਲਿਆ ਜਿੱਥੇ ਮੈਨੂੰ ਰੋਣਾ ਚਾਹੀਦਾ ਸੀ
Share On Whatsapp
ਦਰਦ ਦੋ ਤਰਾਂ ਦੇ ਹੁੰਦੇ ਨੇ, ਇੱਕ ਤੁਹਾਨੂੰ ਤਕਲੀਫ਼ ਦਿੰਦਾ ਹੈ। ਦੂਸਰਾ ਤੁਹਾਨੂੰ ਬਦਲ ਦਿੰਦਾ ਹੈ।
Share On Whatsapp
ਜਾਣੇ ਅਣਜਾਣੇ ਚ ਬੜੇ ਹੀ ਸਸਤੇ ਕਰ ਛੱਡਿਆ ਅਸੀ ਆਪਣੇ ਆਪ ਨੂੰ!
Share On Whatsapp
ਬੜਾ ਦਰਦਨਾਕ ਹੁੰਦਾ ਜਨਾਬ, ਕਿਸੇ ਕੋਲ ਉਹ ਦੇਖਣਾ,ਜੋ ਤੁਹਾਡੇ ਤੋ ਖੋਹ ਲਿਆ ਹੋਵੇ।
Share On Whatsapp
ਕਿਸਮਤ ਅਤੇ ਆਪਣੇ

ਕਦੋਂ ਤੇ ਕਿਥੇ ਬਦਲ ਜਾਣ ਕੋਈ ਭਰੋਸਾ ਨੀ...!!!
Share On Whatsapp
ਕਿਸੇ ਨੂੰ ਮਨਾਉਣ ਤੋਂ ਪਹਿਲਾਂ ਇਹ ਜਾਣ ਲਵੋ। ਕਿ ਉਹ ਤੁਹਾਡੇ ਤੋਂ ਨਰਾਜ਼ ਆ ਜਾਂ ਪਰੇਸ਼ਾਨ ਆ।
Share On Whatsapp
ਸ਼ੱਕ ਕਰਨ ਦੀ ਆਦਤ ਸਭ ਤੋਂ ਖ਼ਤਰਨਾਕ ਆਦਤ ਹੈ ਇਹ ਚੰਗੇ ਭਲੇ ਰਿਸ਼ਤੇ ਨੂੰ ਵੀ ਬਰਬਾਦ ਕਰ ਸਕਦੀ ਹੈ
Share On Whatsapp
ਮੁਹੱਬਤ ਚ ਆਖ਼ਿਰੀ ਰਸਮ ਹੁੰਦੀ ਆ ਜਲੀਲ ਹੋਣਾ!! ਮੈ ਮੁਹੱਬਤ ਓਥੋਂ ਤੱਕ ਨਿਭਾਈ ਆ...
Share On Whatsapp
ਦਰਦ ਬਣ ਕੇ ਰਹਿ ਜਾਂਦੇ ਉਹ ਸੁਪਨੇ ਦਿਖਾਉਣ ਵਾਲਾ ਜੱਦ ਅੱਧ ਵਿਚਕਾਰ ਛੱਡ ਜੇ
Share On Whatsapp
Page :

Please Share With Your Friends If You Like Punjabi Sad Status Thanks For Visiting Punjabi Status Site

Home
New status
Top Status