New Very Sad Punjabi Status Lines In Punjabi language For Whatsapp Messages and Facebook Storyies Emotional sad Status Punjabi With Sad shayari Lovers
Latest Best Very Sad Punjabi Status 2023
ਮੁਹੱਬਤ ਚ ਆਖ਼ਿਰੀ ਰਸਮ ਹੁੰਦੀ ਆ ਜਲੀਲ ਹੋਣਾ!! ਮੈ ਮੁਹੱਬਤ ਓਥੋਂ ਤੱਕ ਨਿਭਾਈ ਆ...
Share On Whatsapp
ਦਰਦ ਬਣ ਕੇ ਰਹਿ ਜਾਂਦੇ ਉਹ ਸੁਪਨੇ ਦਿਖਾਉਣ ਵਾਲਾ ਜੱਦ ਅੱਧ ਵਿਚਕਾਰ ਛੱਡ ਜੇ
Share On Whatsapp
ਲਾਈ ਦਿਲੋਂ ਸੀ ਨਿਭਾਉਣ ਦਾ ਫਰਜ਼ ਵੀ ਮੇਰਾ
ਟੁੱਟਿਆ ਵੀ ਮੈਂ ' ਤੇ ਦਰਦ ਵੀ ਮੇਰਾ
Share On Whatsapp
ਅੱਖਾਂ ਸਾਵੇਂ ਰਹਿ ਮਹਿਰਮਾਂ🥰
ਤੈਨੂੰ ਤੱਕ ਕੇ ਚੈਨ ਜਿਆ ਆਵੇ😘
Share On Whatsapp
ਵਿਆਜੂ ਰਕਮ ਵਰਗੀ ਸੀ ਤਕਲੀਫ ਮੇਰੀ
.....
ਸਮੇ ਦੇ ਨਾਲ ਨਾਲ ਵਧਦੀ ਗਈ..
Share On Whatsapp
ਅਸੀ ਵੀ ਤੈਨੂੰ ਭੁੱਲ ਜਾ ਗੇ..
ਬਸ ਯਾਦ ਨਾ ਆਇਆ ਕਰ
Share On Whatsapp
ਵਖ਼ਤ ਵਰਗੇ ਬਣੂ ਜੋ ਕਦਰ ਨਾ ਕਰੇ ਉਸਨੂੰ ਦਬਾਰਾ ਨਾ ਮਿਲੋ
Share On Whatsapp
ਇਨਸਾਨ ਦਾ ਜੇ ਮਨ ਬੇਚੈਨ ਹੋਵੇ ਨਾਤਾ ਫਿਰ ਓਹਨੂੰ ਖੁਦ ਦੇ ਘਰ ਵਿਚ ਸਕੂਨ ਨਹੀ ਮਿਲਦਾ
Share On Whatsapp
ਜਾਗਦੇ ਨਹੀ ਹੁਣ ਰਾਤਾ ਨੂੰ ਸੋਂ ਰਹੇ ਹਾਂ ਹੋਲੀ ਹੋਲੀ ਪਹਿਲਾ ਜਿਹੇ ਹੋ ਰਹੇ ਹਾਂ
Share On Whatsapp
ਹਾਸਾ ਝੂਠਾ ਵੀ ਹੋ ਸਕਦਾ ਜਨਾਬ ਇਨਸਾਨ ਦੇਖੀਦਾ ਨਈਂ ਸਮਝੀ ਦਾ ਹੁੰਦਾ
Share On Whatsapp
ਕਿੰਨਾਂ ਕੁਝ ਹੈ ਤੇਰੇ ਮੇਰੇ ਵਿਚਕਾਰ ਜੋ ਅੱਜ ਵੀ ਨਈਂ ਬਦਲਿਆ
Share On Whatsapp
ਰੱਬ ਤੈਨੂੰ ਤੇਰੇ ਵਰਗਿਆਂ ਨਾਲ ਮਿਲਾਵੇ ਤੇ ਤੂੰ ਮੇਰੇ ਵਰਗੇ ਨੂੰ ਤਰਸੇ
Share On Whatsapp
ਦਰਦ ਦੋ ਤਰਾਂ ਦੇ ਹੁੰਦੇ ਨੇ, ਇੱਕ ਤੁਹਾਨੂੰ ਤਕਲੀਫ਼ ਦਿੰਦਾ ਹੈ। ਦੂਸਰਾ ਤੁਹਾਨੂੰ ਬਦਲ ਦਿੰਦਾ ਹੈ।
Share On Whatsapp
ਜਿਹਨਾਂ ਲੋਕਾਂ ਨਾਲ ਅਸੀਂ ਹਮੇਸ਼ਾ ਦਿਲ ਤੋਂ ਚੱਲੇ ਹੋਈਏ ਉਹੀ ਸਾਨੂੰ ਸਿਖਾ ਜਾਂਦੇ ਨੇ ਕਿ ਦਿਮਾਗ ਵਰਤਣਾ ਬਹੁਤ ਜਰੂਰੀ ਹੈ..!!
Share On Whatsapp
ਜਦੋਂ ਵਕਤ ਆਪਣਾ ਨਾਂ ਹੋਵੇ ਤਾਂ
ਆਪਣੇ ਵੀ ਆਪਣੇ ਨੀ ਰਹਿੰਦੇ
Share On Whatsapp
ਸਿਰਫ ਮੁਹੱਬਤ ਨੂੰ ਹੀ ਬਦਨਾਮ ਕਰ ਰੱਖਿਆ ਲੋਕਾਂ ਨੇ ਨਹੀਂ ਤਾਂ ਧੋਖੇ ਤਾਂ ਸੱਤ ਫੇਰਿਆ ਦੇ ਬਾਦ ਵੀ ਬਹੁਤ ਹੁੰਦੇ ਨੇ !!
Share On Whatsapp
बात मोहब्बत की होती
तो तुम मेरे बाँहों में होते
मगर फैसला मुकद्दर का था
हम तन्हा ही रह गए
Share On Whatsapp
ਗੱਲ ਮੁਹੱਬਤ ਦੀ ਹੁੰਦੀ ਤਾਂ
ਤੂੰ ਮੇਰੀਆਂ ਬਾਹਾਂ ਵਿੱਚ ਹੁੰਦੀ,
ਪਰ ਫੈਸਲਾ ਕਿਸਮਤ ਦਾ ਸੀ,
ਤਾਹੀ ਮੈ ਇਕੱਲਾ ਰਹਿ ਗਿਆ
Share On Whatsapp
ਕਾਫੀ ਤਜ਼ਰਬਾ ਹੁਣ ਜਿੰਦਗੀ ਦਾ ਮਿੱਠੇ ਲਫ਼ਜ਼ਾਂ 'ਚ ਜ਼ਹਿਰ ਦੇਖ ਲਈਦਾ ਹੁਣ
Share On Whatsapp
ਅੱਜ ਦਾ ਅਖਬਾਰ 📄ਕੱਲ ਲਈ ਰੱਦੀ ਆ...❗️
ਇਹ ਗੱਲ ਅਪਣੇ ਹੁਸਨ ਨੂੰ ਸਮਝਾ ਲਈ ਸੱਜਣਾ
Share On Whatsapp
ਬਾਬਿਓ... ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ
ਜੇ ਸਾਲਾ ਇਹੀ ਨਾ ਸਾਫ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ ਅਚਾਰ ਪਾਉਣਾ
Share On Whatsapp
#ਪਿਆਰ ਤੇਰੀ #ਸੂਰਤ ਨਾਲ ਨਹੀ.. #ਕਿਰਦਾਰ ਨਾਲ ਸੀ
#ਸੌਕ-ਏ-ਹੁਸਨ ਹੁੰਦਾ ... ਤਾਂ #ਬਾਜਾਰ ਚਲੇ ਜਾਂਦੇ
Share On Whatsapp
ਰੋ ਰੋ ਕੇ ਤੇਰੇ ਪਿੱਛੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿੰਦੇ ਜ਼ਚਦੀਆਂ ਐਨਕਾਂ ਨੇਂ ਕਾਲੀਆਂ 😎
Share On Whatsapp
ਮਨ ਆਈਆਂ ਕਰਦਾ ਸਾਡੇ ਅਲਿਆ ਜਿਸ ਦਿਨ ਦਿਲ ਤੋਂ ਉਤਰ ਗਿਆ ਨਾ.. ਦੇਖ ਲੈ.ਦੇਖਣ ਨੂੰ ਵੀ ਤਰਸੇਗਾ
Share On Whatsapp
ਤੇਰਾ ਗ਼ੈਰ ਨੂੰ ਗਲ ਨਾਲ ਲੱਗਣਾ ਮੇਰੇ ਗਲ ਨੂੰ ਫਾਹੇ ਵਰਗਾ ਸੀ
Share On Whatsapp