New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

ਐਂਵੇ ਇਸ਼ਕ ਇਸ਼ਕ ਨਾ ਕਰਿਆ ਕਰ...ਤੇਰੇ ਆਪਣੇ tenu ਠਗਣਗੇ..
ਰਖ ਘਰਦਿਆਂ ਤੇ ਯਕੀਨ..ਉਹ kehda maada ਲਭਣਗੇ...

Share On Whatsapp

ਸਾਨੂੰ ਇੰਨਾ ਯਾਦ ਨਾ ਕਰਿਆ ਕਰ ਕਮਲੀਏ .
.
.
.
.
.
.
.

ਛਿੱਕਾ ਅਉਣੋ ਹਟ ਦੀਆ ਹੀ ਨਹੀ

Share On Whatsapp

ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ

ਕੁੜੀ - ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ
ਕੁੜੀਆ ਚ ਟੱਕਰਾਂ ਮਾਰਦਾ

ਪੰਡਿਤ - ਬੀਬੀ... ਬੋਦੀ ਆ ਕੋਈ ਡਿਸਕਬ੍ਰੇਕ ਨੀ ਅਾ .

Share On Whatsapp

ਅੱਜ ਮੇਰਾ ਦਿਲ ਕੁੱਝ ਤੁਫਾਨੀ ਕਰਨ ਨੂੰ
ਕਰ ਰਿਹਾ ਸੀ...
.
.
.
.
.
.
ਫਿਰ ਕੀ . . . . . ??
.
.
.
.
.
.
.
.
.
.
.
.
.
.
.
.
.
.
ਮੈਂ ਠੰਡੇ ਪਾਣੀ ਨਾਲ ਨਹਾ ਕੇ 4 ਘੰਟੇ ਰਜਾਈ
ਵਿੱਚੋ ਨੀ ਨਿਕਲੀਆ.

Share On Whatsapp

;Santa: Tere result da ki banya?
Pappu: Miss kendi aey es class wich ik saal hor laggay ga?
Santa: Saal pavain 2,3 lag jawan par fail na hovin mera puttar.'
Pappu: Kal Muje 10 logo ne Peeta.
Gopy: Phir tune kya kiya?

Pappu: Maine kaha salon Ek-Ek karke aao.
Gopy: Phir?

Pappu: Phir kya, Salon ne ek-ek karke dubara Peeta'

Share On Whatsapp

ਕਹਿੰਦੀ ਤੁਹਾਡੇ ਪਿੰਡਾਂ ਚ faculities
ਨੀ ਹੁੰਦੀਆਂ ....
.
.
.
.
.
.
.
.
.
ਹੁਣ ਓਹਨੂੰ ਕੋਣ ਸਮਝਾਵੇ ਕਿ ਸਾਡੇ ਤਾਂ
ਕੱਟੇ ਵਾਲਾ ਪੱਖਾ ਵੀ ਇਨਵਰਟਰ ਤੇ ਆ

Share On Whatsapp

ਇੱਕ ਪਾਕਿਸਤਾਨੀ ਨੇ ਪੰਜਾਬੀ ਆਦਮੀ ਨੂੰ ਕਿਹਾ :ㅤਭਾਰਤ ਦੇ ਝੰਡੇ ਵਿੱਚ
ਹਰਾ ਰੰਗ ਮੁਸਲਮਾਨਾਂ ਦਾ,
ਚਿੱਟਾ ਰੰਗ ਈਸਾਈਆ ਦਾ,
ਕੇਸਰੀ ਰੰਗ ਹਿੰਦੂਆਂ ਦਾ,
ਤੇ ਫਿਰ ਤੁਹਾਡਾ ਕੀ ਹੈ?.ㅤㅤㅤ.ㅤㅤㅤㅤㅤ
ਪੰਜਾਬੀ : ਨਾ ਹੋਰ ਡਾਂਗ ਤੇਰੇ ਬੁੜੇ ਦੀ ਆ

Share On Whatsapp

ਇਕ ਫੋਜੀ ਛੁੱਟੀ ਆਉਂਦਾ ਉਹ ਇਕ ਮੱਝ ਖਰੀਦ ਲੈਂਦਾ...
ਫੋਜੀ ਜਦੋਂ ਵੀ ਮੱਝ ਖੋਲਦਾ ਉਹ ਛੁਟ ਕੇ ਭਜ ਜਾਂਦੀ...
ਇਕ ਦਿਨ ਫੋਜੀ ਮੱਝ ਨੂੰ ਬੜਾ ਕੁਟਦਾ...
ਉਸਦੀ ਪਤਨੀ ਕਹਿੰਦੀ ਜੀ ਨਾ ਕੁਟੋ ਇਸ ਨੂੰ ਨਹੀਂ ਤੇ ਇਸ ਨੇ ਦੁਧ ਨੀ ਦੇਣਾ ..
ਫੋਜੀ ਕਹਿੰਦਾ ਦੁਧ ਕਿਹੜੇ ਕੰਜਰ ਨੂੰ ਚਾਹੀਦਾ ਮੈਨੂੰ descipline ਚਾਹੀਦਾ descipline...😀😁😂😂😂

Share On Whatsapp

menu khendi ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ??
� ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ? ਮਿਲਾਵੇਂਗ???ਅੱਜ ਭੁਲੇਖੇ ਨਾਲ ਪੱਖੇ ਦਾ ਬਟਨ ਕੀ
ਦੱਬਿਆ ਗਿਆ...
.
.
.
.
.ਪੂਰਾ ਟੱਬਰ ਇੰਝ ਵੇਖਣ ਲੱਗ ਪਿਆ
.
.
.
ਜਿਵੇਂ ਮੈਂ AK-47 ਚਲਾਤੀ ਹੋਵੇ ...

Share On Whatsapp

.�1�1�1�0 �1�0�1�9 �1�8�1�6�1�6�1�5 �1�1�1�5 �1�9�1�5�1�5�1�4�1�5 �1�2�1�2�1�7�1�0 �1�5�1�7�1�4�1�6�1�2�1�5..


�1�3�1�4�1�5�1�8 �1�1�1�6�1�2 �1�9�1�9�1�4�1�6�1�4�1�5 �1�5�1�9 ...�1�6�1�2 . ...??.......


.�1�6�1�0�1�6 �1�4�1�1�1�8�1�6 �1�5�1�7�1�1�1�6�1�6 �1�5�1�6�1�2�1�2 �1�6�1�7�1�1�1�9�1�6 �1�3�1�7�1�5�1�6 �1�2�1�5 �1�7�1�7�1�0 ""�9�8�9�9�9�9

Share On Whatsapp

ਬੱਚਾ ਨਕਲੀ ਦੀ ਰੇਲ ਗੱਡੀ ਨਾਲ
ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ...
...
ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ
ਜਿਸ ਕੰਜਰ ਨੇ ਚੜਣਾ ਚੱੜ ਜਾਵੇ..............
.
.
.
.
.
ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ.....?
.
.
.
.
.
.
.
.
10 ਮਿੰਟ ਬਾਅਦ ਬੱਚਾ ਫਿਰ..
ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..
.
ਜਿਸ ਕੰਜਰ ਨੇ ਚੜਣਾ ਚੜ ਜਾਵੇ..
ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ...... hahaha 😂😂😃😃😁

Share On Whatsapp

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ

Share On Whatsapp

ਮੈਂ ਇੱਕ ਕੁੜੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਆ .. ........




ਕਮਲੀ ਅੱਗੋ ਕਹਿੰਦੀ .. ...... ........ ......






ਅਪਣੀ ਦੁਸ਼ਮਣੀ ਵੀ ਕਦੋਂ ਸੀ ..??""""😁😂😂

Share On Whatsapp

!!!... ਹਰ ਕੁੜੀ ਮੈਨੂੰ ਦੇਖ ਕੇ ਮੂੰਹ ਵੱਟ ਲੈਂਦੀ ਏ__





ਸੋਚਦੀ ਹੋਣੀ ਇਸ ਨਾਲ ਤਾਂ ਮੇਰੇ ਤੋਂ ਵੀ ਸੋਹਣੀ ਸੈੱਟ ਹੋਣੀ ਆ ...!!!😂😂😃

Share On Whatsapp

ਪਿੰਡਾਂ ਵਾਲੇ ਭੋਲੇ-ਭਾਲੇ.....
ਚਾਹ ਧਰਨ ਵੇਲੇ ਕਹਿਣਗੇ ... ਪਾਣੀ ਭੋਰਾ ਵੱਧ ਪਾ ਲਿਓ,
ਕੋਈ ਆ ਊ ਜਾਂਦਾ ਤੇ ਜਦੋਂ ਚਾਹ ਬਣ ਜਾਵੇ..........??
.
.
.
ਫੇਰ ਕਹਿਣਗੇ,"ਓਏ ਛੇਤੀ-ਛੇਤੀ ਪੀ ਲੋ,ਕੋਈ
ਆ ਈ ਨਾ ਜਾਵੇl" :D :D

Share On Whatsapp

ਅਧਿਆਪਕ - ਤੂੰ ਸਕੂਲ ਲੇਟ ਕਿਉਂ ਆਇਆ ਹੈਂ.
ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..?
.
.
.
ਅਧਿਆਪਕ - ਲੜ ਰਹੇ ਸਨ ਤਾਂ ਤੂੰ ਕਿਉਂ
ਲੇਟ ਆਇਆਂ..?
..
ਸੇਰੂ - ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ.

Share On Whatsapp

ਮੈਡਮ : ਦਸ Pappu ਸਕੂਲ ਵਿਚ
ਲੜ੍ਹਾਈ ਕਿਓਂ
ਨਹੀ ਕਰਨੀ ਚਾਹੀਦੀ ??
.
.
. .
. .
Pappu : ਕਿਓਂਕਿ ਮੈਡਮ
ਪਤਾ ਨੀ ਹੁੰਦਾ ਕੇ ਪੇਪਰਾਂ ਵਿਚ
ਕਿਸਦੇ ਪਿਛੇ ਬੇਹਣਾ ਪੈ ਜੇ.

Share On Whatsapp

ਨਵਾਂ ਨਵਾਂ ਵਿਅਾਹ ਹੋਿੲਅਾ .....
ੳੁਹ ਬਹੁਤ ਸ਼ਰਮਾ ਰਿਹਾ ਸੀ ..
..
ਸਮਝ ਨੲੀ ਸੀ....??
.

ਅਾ ਰਹੀ ਕਿਦਾ ਗੱਲ ਸ਼ੁਰੂ ਕਰੇ ....
ਫਿਰ ਹੌਂਸਲਾ ਜਿਹਾ ਕਰਕੇ ਵੋਹਟੀ ਨੂੰ ਕਹਿੰਦਾ ..
ਤੁਹਾਡਾ ਨਾਮ ਕੀ ੲੇ ਜੀ .......?
.

ਵੋਹਟੀ ਵੀ ਸ਼ਰਮਾੳੁਦੀ ਹੋੲੀ ਬੋਲੀ........
.
.
ਵਿਅਾਹ ਦੇ ਕਾਰਡ 📃 ਤੇ ਭੂਅਾ ਦਾ ਨਾਮ
ਲਿਖਵਾਿੲਅਾ ਸੀ,,,,😂😂😂😂

Share On Whatsapp

ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ
ਕੀਤਾ ਹੈ ਕਿ .......??

.
ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ
ਹੋਇਆ ਹੀ ਮੰਨਿਆ ਜਾਵੇਗਾ,,, :P :D

Share On Whatsapp

ਜੇ ਸਹੇਲੀ ਪੁੱਛੇ, ਜਾਨ
ਤੁਹਾਡਾ Paper
ਕਿੱਦਾ ਦਾ ਹੋਇਆ?
"ਬਹੁਤ ਵਧੀਆ ਹੋਇਆ ਜਾਨ"
.
.
ਜੇ ਯਾਰ ਪੁੱਛੇ, 22 ਪੇਪਰ ਵਧੀਆ
ਹੋਇਆ???
"ਛੁਣਛਣਾ ਵਧੀਆ ਹੋਇਆ ਈ" :P

Share On Whatsapp

ਬੜੇ ਵਕਤ ਬਾਅਦ ਅੱਜ Phone ਤੇਉਸਦੀ ਅਵਾਜ਼ ਸੁਣੀ
.
ਤਾਂ
.
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ ... :P

Share On Whatsapp

ਮੁੰਡਾ������ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ
😜ਡੈਡੀ____ਤੈਨੂੰ ਕਿਵੇਂ ਪਤਾ
ਮੁੰਡਾ____ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ

Share On Whatsapp

ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ...
ਪੱਪੂ:-...............???
.
.
.
.
.
ਊੜਾ= ਉਪੇਰਾ ਮਿੰਨੀ
ਅ= ਅੱਪਲੋਡ
ਈੜੀ= ਇਨਬਾਕਸ
ਸ= ਸਪੈਮ
ਹ= ਹੈਕ
ਕ= ਕੰਪਿਊਟਰ
ਖ= ਖਾਲੀ
ਗ= ਗੂਗਲ
ਘ= ਫੇਰ ਖ਼ਾਲੀ
ਙ= error
ਚ= ਚੈਟ
...
ਮਾਸਟਰ:- ਓਏ ਚੁੱਪ ਕਰ ਕੰਜਰਾਂ ਪਹਿਲਾਂ ਆਪਣੀ id
logout ਕਰ!

Share On Whatsapp

ਪਤਨੀ - ( ਗੁੱਸੇ 'ਚ') ਮੈਂ ਚੱਲੀ ਆਪਣੇ ਪੇਕੇ।
.
.
ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ।
.
ਪਤੀ - ਬੱਸ 'ਚ ਚੜ੍ਹਾਕੇ ਆਵਾਂ?
.
.
. ਪਤਨੀ - ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ

Share On Whatsapp

ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ
ਲੱਗਦਾ, ਅੱਖਰਾਂ 'ਚ ਤੂੰ ਦਿੱਸਦੀ......

.
ਕਮਲੀ ਕਹਿੰਦੀ "ਪਾਸ" ਤੁਸੀਂ ਵੈਸੇ ਨੀ ਹੋਣਾ, ,ਨਾਂ ਮੇਰਾ ਲਾਈ ਜਾਨੇ ਓ.

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories