New Punjabi Jokes And Chutkule |Very Funny Jokes For Whatsapp And Facebook Share With Friends

Funny Punjabi Jokes
ਮਾਸਟਰ:ਇਹ ਦਸੋ ਨੋਟਾਂ ਦੇ ਉੱਤੇ ਜੇਹੜੇ ਗਾਂਧੀ ਜੀ ਛਪੇ ਹੁੰਦੇ ਹੈ
ਓਹ ਹਰ ਵੇਲੇ ਹੱਸਦੇ ਕਿਓ ਰਹਿੰਦੇ ਨੇ?
ਹੈਪੀ : ਕਿਓ ਕੀ ਜੇ ਓਹ ਰੋ ਪਾਏ ਤਾਂ ਨੋਟ ਗਿੱਲੇ ਹੋ ਜਾਣਗੇ
Share On Whatsapp
ਗਬਰ : ਕਿੰਨੇ ਅਾਦਮੀ ਸੀ
ਕਾਲੀਆ : ਸਰਕਾਰ 4
ਗਬਰ : ਤੇ ਤੁਸੀ
ਕਾਲੀਆ : 50
ਗਬਰ : ਫਿਰ ਵੀ ਖਾਲੀ ਹੱਥ ਅਾ ਗਏ
ਕਾਲੀਆ : ਤੇਰੇ ਪਿਉ 😎 dyalpur wale ਸੀ
ਗਬਰ : ਥੌਡੀ ਭੈਣ ਨੂੰ tusi ਮੇਰਾ ਨਾਂ ਤਾ ਨੀ dsya
Share On Whatsapp
#Punjabian ਦੇ ਹਰ ਘਰ ਚ ਬੋਲਿਆ ਜਾਣ
ਵਾਲਾ.. word ?
.
.
.
.
.
.
.
.
.
ਓ ਹੁਣ ਸਾਲਾ T.V ਦਾ Remote
ਕਿਥੇ ਅਾ ..
Share On Whatsapp
�1ë4�1í9�1è5 �1ê6�1ê0�1ì6 �1ê4�1ì8 �1è5�1ì7�1ë7�1í5 �1è8�1ë2�1í5 �1è5�1ì1�1ì7 �1ê2�1ì7�1ñ6�1ê2�1í5 �1ê4�1í5 �1è5�1ì7 �1ë0�1í6�1æ6 �1ê0�1ì6�1æ6 �1ç0�1ê6�1é9�1ì8 �1ê6�1ñ6�1ì0�1ê2 �1ê2�1ì8 �1è5�1ì9�1ï6�1ì8 �1ê4�1ì6�1ë4 �1ë7�1ì7�1ç0�1ì1 �1è5�1ë2�1ë7�1ì6�1ñ9�1ì9�1é9�1ì6�1æ6....
..
.�1æ9�1ì0�1ì8 �1ê0�1ì6 �1é2�1í5 �1è8�1ë2�1í5 �1ç0�1ê6�1é9�1ì8 �1ê6�1ñ6�1ì0�1ê2 �1ê2�1ì8 �1ì0�1ê8�1é2�1ì8 �1ê2�1ì6 �1ë7�1ì8 �1ç0�1è6�1ì8�1ç9 �1ê0�1í5 �1è7�1ì6�1ë4�1ì6�1æ6 �1ë0�1ì7�1ë4 �1é2�1ì6�1æ6�1ê2�1ì8�1ç0 �1ê4�1í5.......”9ü7”9ü8”9ü8”9ü9
Share On Whatsapp
ਜੋ ਯਾਰ ਸਾਡੇ Status Copy ਕਰਦੇ ਨੇ, ੳੁਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ , ਕਿ ਸਾਡੇ ਨਾਲੋਂ ਜਿਅਾਦਾ ਦੁੱਖ ਦਰਦ ੳੁਹਨੂੰ ਹੈ. ਜੋ Copy ਕਰਦੇ ਨੇ .....
ਖੁਸ਼ ਰਹੋਂ
Share On Whatsapp
ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈
ਪੈਣ ਲੱਗ ਜਾਂਦਾ...
.
ਇਕ ਦਿਨ 🌞 ਧੁੱਪ ਨਿਕਲੀ ਤਾਂ .......??
.
.
.
ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ
'ਸ਼ਰਫ' ਲੈਣ ਗਿਆ,..
.
ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔
ਬੱਦਲ ਬਹੁਤ ਜੋਰ- ਜੋਰ ਦੀ ਗਰਜੇ...
.
ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,..
.
.. . . . .. .
ਕਿੱਧਰ ????
ਮੈ ਤਾਂ ਬਿਸਕੁਟ ਲੈਣ ਆਇਆ ਹਾਂ.... 😝😃😄😃😄
Share On Whatsapp
ਕੁਵਾਰੇ ਬੰਦੇ ਦੀ ਤਾਂ ਸਾਰੀ ਰਾਤ ਇਹੋ ਸੋਚ ਸੋਚ ਕੇ ਨਿਕਲ ਜਾਂਦੀ ਹੈ
ਕਿ,,
""ਕੰਬਲ ਦਾ ਲੰਮਾ ਪਾਸਾ ਕਿਹੜਾ ਤੇ ਚੌੜਾ ਪਾਸਾ ਕਿਹੜਾ ।
Share On Whatsapp
ਇੱਕ ਲੜਕੀ ਕਲਾਸ ਵਿਚ ਗਾਣਾਂ ਬੋਲ ਰਹੀ ਸੀ
ਓ ਜਰਾ ਟੱਚਮੀ :ਟੱਚਮੀ,,ਟੱਚਮੀ
ਉਸੇ ਵੇਲੇ ਇੱਕ ਲੜਕੇ ਨੇ ਹੱਥ ਲਾ ਦਿੱਤਾ
ਤੇ ਕਿਹਾ ਹਿਮਤ ਵਾ ਤੇ ਅੱਗੇ ਗਾ
Share On Whatsapp
ਨੀਂ ਤੂੰ ਸੁੱਖ?ਕੇ ਪਤਾਸੇ
ਬੁੱਧਵਾਰ ਦੇ
? ?
ਮੁੰਡੇ ਨੂੰ ਫਸਾਉਣ ਨੂੰ?
ਫਿਰੇਂ
Share On Whatsapp
ਲੜਕੀਂ: ਬਸ ਕਰ ਕੋਈ ਵੇਖ ਲਵੂਗਾ
.
.
.
.
ਲੜਕਾ: ਕੁੱਝ ਨਹੀਂ ਹੁੰਦਾ ਤੂੰ ਸਿੱਧੀ ਰਿਹ
ਉਥੋਂ ਹੱਥ ਹਟਾ
.
ਪਿਲਜ ਥੋੜਾਂ ਸਾ ਦੇਖ ਲੈਣ ਦੇ
ਜੇ ਨਾ ਦਿਖਾਇਆ ਤੇ
?
?
ਮੈਂ ਫੇਲ ਹੋ ਜਾਵਾਂਗਾ
Share On Whatsapp
ਮੈ ਇੱਕ
ਕੁੜੀ ਨ
ੂਕਿਹਾ ਕਿ
Skype ਤੇ ਆਜਾ__
ਕਹਿਦੀ
. .
.
.
.
.ਮੈ ਤਾ Activa ਤੇ ਆਉਗੀ_
Share On Whatsapp
ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ
.
.
.ਕਿ....!
.
.
ਉੱਚਾਈਆ ਂਨੂੰ ਛੂੰਹਣ ਲਈ......??
.
.
.ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ....
Share On Whatsapp
ਰੱਬਾ ਮੈਨੂਂ ਏਨਾ ਪਿਆਰ ਕਰਨ ਵਾਲੀ ਕੁੜੀ
ਮਿਲਾਦੇ ਕਿ . . .
.
ਜੇ katrina kaif ਵੀ . ..??
.
.
.
.
.
.
.
ਆ ਕੇ ਮੈਨੂੰ ਪੁੱਛੇ," are u
single ??
. .
ਤੇ ਮੈਂ " ਨਾਂਹ " ਕਰਦਾ
Share On Whatsapp
ਦਰਵਾਜੇ ਚੋਂ ਠਕ-ਠਕ ਦੀ ਆਵਾਜ ਆਈ,,
ਸੰਤਾ----ਕੌਣ ਆ,,,?
ਅਵਾਜ ਆਈ,,,,!
,
,
ਪੁਲਸ ਆ,,! ਦਲਵਾਜਾ ਖੋਲ ਕੋਈ ਜਰੂਰੀ ਗਲ ਕਰਨੀ ਆ,,,
?
ਸੰਤਾ--ਕਿੰਨੇ ਬੰਦੇ ਹੋ,,,?
ਪੁਲਿਸ---3 ਬੰਦੇ ਆ,,
ਸੰਤਾ--- ਤਾਂ ਸਾਲਿਓ ਆਪਸ ਵਿਚ ਗਲ ਕਰੋ,,,ਮੈਨੂੰ ਕਿਉਂ ਸਦਦੇ ਹੋ
???????????
Share On Whatsapp
ੲਿਕ ਸਿਪਾਹੀ ਨੇ ਮੌਕੇ ਦੇ SHO ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ੲਿਥੇ ੲਿਕ
ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ ..
SHO-ਕਿਓ?
ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਆ ਸੀ ..
SHO- ਤਾਂ ਫ਼ਿਰ ਗਿਰਫ਼ਤਾਰ ਕਰ ਲਿਆ ਉਸ ਔਰਤ ਨੂੰ ...?
ਸਿਪਾਹੀ- ਨਾ ਨਾ ਜਨਾਬ, ਹਜੇ ਪੋਚਾ ਨੀ ਸੁੱਕਿਅਾ ??
Share On Whatsapp
ਪੰਗੇ ਨਾ ਲੈ ਕਮਲੀਏ?ਮਹਿੰਗੇ ਪੈ ਜਾਣਗੇ...?ਨਰਕਾਂ ਨੂੰ ਚੱਲੇ?ਪਾਪੀ ਨਾਲ ਹੀ ਲੈ ਜਾਣਗੇ...
Share On Whatsapp
ਰਿਸ਼ਤੇ ਬਹੁਤ ਹੀ ਨਾਜੁਕ ਹੁੰਦੇ ਆ.....
ਅਕਸਰ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਟੁੱਟ ਜਾਂਦੇ ਆ.....
.
ਉਦਾਹਰਣ ਵਜੋਂ.......??
.
.
.
ਮੂੰਗਫਲੀ ਮੇਂ ਦਾਣਾ ਨਹੀਂ......!
ਹਮ ਤੁਮਾਰੇ ਮਾਮਾ ਨਹੀਂ
Share On Whatsapp
ਮੈਡਮ ... ਪ੍ਰੋਮਿਸ ਕਰੋ ਕਦੀ
ਜਿੰਦਗੀ ਵਿੱਚ . .?
.
ਜੁਆ , ਸ਼ਰਾਬ ਤੇ ਸਿਗਰੇਟ ਨਹੀ ਪੀਵੋ ਗੇ .. ?
... ਬੱਚੇ .. ਨਹੀ ਪੀਵਾਗੇ !
.
ਕਦੀ .. ਕੁੜੀਆ ਦਾ ਪਿੱਛਾ ਨਹੀ ਕਰੋਗੇ ਗੇ ?
... ਬੱਚੇ .. ਨਹੀ ਕਰਾਗੇ
.
ਕਦੀ ਕਿਸੇ ਕੁੜੀ ਨਾਲ ਫਰੈਡ ਸ਼ਿਪ ਨਹੀ ਕਰੋਗੇ ?
.... ਬੱਚੇ ....ਨਹੀ ਕਰਾਗੇ
.
ਮੇਡਮ ... ਆਪਣੇ ਦੇਸ਼ ਲਈ ਜਾਨ ਦੇ ਦਵੋਗੇ ?
....?
.
.
.
ਬੱਚੇ . .. ਹਾਂਜੀ ਦੇ ਦਵਾਗੇ ਜਾਨ ਵੀ....
ਵੇਸੇ ਵੀ ਸਾਲਾ .. .. ?
....... ਹੁਣ ਸਾਡੇ ਲਈ ਮਗਰ ਬਚਿਆ ਵੀ ਕੀ ਹੈ . ...
Share On Whatsapp
ਇਕ ਬੱਚਾ ਸਕੂਲ ਦਾ ਕੰਮ ਕਰਦਾ ਪਿਆ ਸੀ ਉਸਦੀ ਪੈੱਨਸਿਲ ਜਮੀਨ ਤੇ ਡਿੱਗ
ਪਈ ਉਸਨੇ ਸੀਨੇ ਤੇ ਹੱਥ ਰੱਖ ਕੇ ਚੁਕ ਲਈ
ਫਿਰ ਉਸਦੀ ਰਬੜ ਡਿੱਗ ਗਈ ਉਹਨੇ ਸੀਨੇ ਤੇ ਹੱਥ ਰੱਖ ਕੇ ਚੁਕ ਲਈ
ਉਸਦੀ ਮਾਂ ਨੇ ਕਿਹਾ ਤੂੰ ਸੀਨੇ ਤੇ ਹੱਥ ਰੱਖ ਕੇ ਚੀਜ਼ਾ ਕਿਉ ਚੁਕਦਾ ਵਾ
.
.
ਬੱਚਾ... ਮੇਰੀ ਮੈਡਮ ਵੀ ਏਦਾਂ ਚੁਕਦੀ ਆ ...........
ਮਾਂ... ਬੇਟਾ ਉਸਨੂੰ ਏਦਾ ਚੁਕਣ ਦੋ ਤੂੰ ਏਦਾ ਨਾਂ ਕਰਿਆ ਕਰ............
.
.
.
.
.
.
.
.
.
ਬੱਚਾ... ਨਹੀ ਮਾਂ ਇਕ ਵਾਰ ਉਹਨਾਂ ਨੇ ਹੱਥ ਨਹੀ ਰੱਖਿਆ ਸੀ ਉਹਨਾਂ ਦੇ ਫੇਫੜੇ
ਬਾਹਰ ਆ ਗਏ ਸੀ...
Share On Whatsapp
Pappu First Day School Gaya
Teacher : Aaj Aapka first day hai, kuch puchna hai to puch sakte ho..
Pappu : ye Holidays kab se shuru ho rahi hai
Share On Whatsapp
ਮੈਨੂੰ ਅੱਜ ਇੱਕ ਕੁੜੀ ਦਾ ਮੈਸਿਜ ਆਇਆ
.
.
ਕਹਿੰਦੀ :- hi
ਮੈਂ ਕਿਹਾ :- yes
.
.
ਕਹਿੰਦੀ :- how are you ?
ਮੈਂ ਕਿਹਾ :- fine
.
.
ਕਹਿੰਦੀ :- where are you from..?
ਮੈਂ ਕਿਹਾ :- Amritsar
.
.
ਕਹਿੰਦੀ :- ਤੁਸੀਂ ਪੜੇ ਲਿਖੇ ਕਿੰਨੇ ਕੁ ਹੋ ?
ਮੈਂ ਕਿਹਾ :- ਤੇਰੇ ਕੁ ਜਿਨ੍ਹਾਂ
.
.
ਕਹਿੰਦੀ :- ਮੇਰੇ ਜਿੰਨਾ.....? ਕੀ ਮਤਲਬ
ਮੈਂ ਕਿਹਾ :- ਮੈਂ ਤਾਂ ਆਪ ਤੇਰੇ ਵਾਂਗੂੰ ਇੰਨੀ ਕੁ ਇੰਗਲਿਸ਼
ਬੋਲ ਕੇ ਬਾਅਦ ਵਿੱਚ ਪੰਜਾਬੀ ਚ' ਹੀ ਚੱਲ ਪੈਨਾਂ...
Share On Whatsapp
ਅੱਜ ਤਾ ਮੇਰੇ ਯਾਰਾਂ ਨੇ ?? ਅੱਤ ਕਰਤੀ
.
ਨਸ਼ੇ ਚ ਟਾਇਟ ਹੋ ਕੇ ਕਹਿੰਦੇ.??
.
ਕਿ ??22 OYE ਅਸ਼ੀ ਤਾ
.
.
.
.
.
.
.
ਬਸ਼ ਮੋਦੀ ਦੇ ਹੱਥ ਦੀ ਚਾਹ ਪੀਣੀ ਐ???
Share On Whatsapp
? ਯਾਰੋ ੲਿੱਕ ਗੱਲ ਦੀ ਸਮਝ ਨਹੀ ਅਾੳੁਂਦੀ ......
.
.
.
ਕਿ
.
.
ਵੱਡੀ A,B,C ..
.
.
ਛੋਟੀ a,b,c ..
.
.
ਨਾਲੋ ਕਿੰਨੇ ਦਿਨ ਵੱਡੀ ਹੈ??........
Share On Whatsapp
ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ ...
.
ਵੀ..
ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ
ਮੋਟਰਸਾਈਕਲ ਈ ਖੋਹ ਲੈਣਗੇ...
Share On Whatsapp
ਹੋਰ ਕੁੱਝ ਤਾਂ ਮੈਨੂੰ ਪਤਾ ਨੀ ਪਰ ਆ
Close uP ਵਾਲੀ ਮਸ਼ੂਰੀ ਦੇਖ ਕੇ ਇੱਦਾ
ਲੱਗਣ ਲੱਗ ਜਾਂਦਾ ਜਿਵੇਂ . . .?
.
.
.
.
.
.
.
.
.
.
.
ਅੱਜ ਤਾਂ 2-3 ਕੁੜੀਆ ਫਸਾ ਹੀ ਲੈਣੀਆ
ਆ Close uP ਨਾਲ ਬੁਰਛ ਕਰਕੇ...
Share On Whatsapp
Hindi Status
Punjabi Status
Video status