New Punjabi Jokes And Chutkule |Very Funny Jokes For Whatsapp And Facebook Share With Friends
Funny Punjabi Jokes
ਕੱਟੀ ਸਾਡੀ .. ਮੱਝ ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ ... ,
.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ . Copy Status
Share On Whatsapp
ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ
ਪਤਨੀ :: ਨਹੀ
ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ
ਪਤਨੀ :: ਨਹੀ
ਪਤੀ :: ਕਾਰ ਲੈ ਕੇ ਦੇਉਂਗਾ....
ਪਤਨੀ :: ਨਾ
.
ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ ...
ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ Copy Status
Share On Whatsapp
ੲਿਕ ਬੰਦੇ ਨੇ ਬੱਸ ਦਾ ਕਿਰਾੲਿਅਾ
ਬਚਾੳੁਣ ਲੲੀ ਅਾਪਣੇ ਪੁੱਤਰ
ਨੂੰ ਬੋਰੀ ਚ ਪਾ ਲਿਅਾ...
.
ਤੇ ਕਹਿਦਾ .'ਕੁਝ ਵੀ ਹੋ ਜਾੲੇ' ...?
.
.
ਨਾ ਬੋਲੀ ਤੇ ਨਾ ਬਾਹਰ ਨਿਕਲੀ...
.
.
ਕੰਡਕਟਰ ਅਾੲਿਅਾ ਤੇ ਕਿਰਾੲਿਅਾ ਮੰਗਿਅਾ ..
ਬੰਦੇ ਨੇ ਦੇ ਦਿੱਤਾ.
.
ਕੰਡਰਟਰ ਪੁੱਛਦਾ .'ਹਾ ਬੋਰੀ ਚ ਕੀ ੲੇ ..
ਬੰਦਾ ਕਹਿਦਾ - ਅੰਬ 🍋
ਮੁੰਡਾ ੳੁਦਾ .ਬੋਰੀ ਚੋ ਹੱਥ ਬਾਹਰ .
ਕੱਡ ਕੇ ਕਹਿਦਾ ' ਪਾਪਾ ੲਿੱਕ ਮੈਨੂੰ ਵੀ ਦੲੀ ' Copy Status
Share On Whatsapp
ਜੇਕਰ ਕਿਸੇ ਨੂਂ 14 ਫ਼ਰਵਰੀ ਤਕ Girlfriend ਨਾ
ਮਿਲੇ"""""
.
.
.
ਤਾਂ ਮੇਰੇ ਕੋਲ ਆ ਜਾਏਓ"""""""""""""""
.
.
.
.
.
.
.
.
.
.
.
.
.
.
.
.
ਇਕਠੇ ਬੈਠ ਕੇ ਰੋਵਾਂਗੇ.. Copy Status
Share On Whatsapp
Kudian da ਇਕ Dailoge ਬਹੁਤ Populor ਆ.... ...... .
ਮੈ ਇਹੌ ਜਿਹੀ ਕੁੜੀ ਨੀ ?😁😂 Copy Status
Share On Whatsapp
ਇੱਕ ਕੁੜੀ ਦਾ Msg ਆਇਆ ਕਹਿੰਦੀ ਤੇਰੇ ਵਾਂਗ Id Te ਚੜ੍ਹਾਈ ਕਰਵਾ ਕੇ ਦਿਖਾਉਣੀ ਆ.... . . . . ......
ਮੈ ਕਿਹਾ DarLinG ਦੂਜੀ ਵਾਰ ਜੰਮਣਾ ਪੈਣਾ...."""😂😃😃😃 Copy Status
Share On Whatsapp
ਪਲਸ ਪੋਲਿਉ, ਟੀਮ ਘਰ ਆਈ...
ਜੱਟ ਆਪਣੀ ਵਹੁਟੀ ਨੂੰ:- ਬੰਦੂਕ ਤੇ ਕਾਰਤੂਸ ਕਿੱਥੇ ਆ ??
.
ਟੀਮ ਭੱਜ ਗਈ......???
.
.
ਜੱਟ ਨੇ ਅਵਾਜ਼ ਮਾਰੀ...
..
ਓਏ ਰੁਕ ਜਾਓ ਏ ਤਾ ਮੇਰੇ ਜਵਾਕਾਂ ਦੇ ਨਾਮ ਆ....😂😂😂😂 Copy Status
Share On Whatsapp
""ਮਾਸਟਰ " ਪਾਣੀ ਚ ਰਹਿਣ ਆਲੇ , ਪੰਜ ਜਾਨਵਰਾਂ ਦੇ ਨਾਂ ਦੱਸੋ ??.
ਪੱਪੂ " -' ਡੱਡੂ
ਮਾਸਟਰ " ਬਹੁੱਤ ਵਦੀਆ ਹੁਣ 4 ਹੋਰ ਦੱਸ " . . .?..
ਪੱਪੂ "-- ਡੱਡੂ ਦਾ ਭਾਪਾ "ਡੱਡੂ ਦੀ ਮਾਂ ".ਡੱਡੂ ਦਾ ਭਰਾ "..ਅਤੇ ..ਡੱਡੂ ਦਾ ਪਟੋਲਾ.. ""😁😁😂😂 Copy Status
Share On Whatsapp
ਇੱਕ 18 ਸਾਲ ਦੀ ਕੁੜੀ ਨੇ ਇੱਕ 6 ਸਾਲ ਦੇ ਬੱਚੇ ਨੂੰ
kiss ਕੀਤਾ ।
.
.
.
.
ਕੁੜੀ ohh sorry beby ਤੁਮਾਰੇ ਗਾਲ ਪਰ
lipstick ਲੱਗ ਗਈ । .
.
.
.
.
. beby ਕੁਛ ਅੱਛਾ ਕਰਨੇ ਸੇ ਅਗਰ ਦਾਗ ਲਗਤੇ ਹੈ ਤੋ
ਦਾਗ ਅੱਛੇ ਹੈ Copy Status
Share On Whatsapp
ਪੋਤਾ ਆਪਣੇ ਦਾਦੇ ਨੂੰ ਕਹਿੰਦਾ
√
ਪੋਤਾ - ਬਾਪੂ ਰੋਟੀ ਖਾ ਲੈ
√
ਦਾਦਾ - ਅੱਛਾ ਪੁੱਤ ਕੀ ਬਣਾਇਆ ਏ
√
ਪੋਤਾ - ਬਾਪੂ ਸਾਗ ਬਣਿਆ ਆ
√
ਦੂਜੇ ਦਿਨ
√
ਪੋਤਾ - ਬਾਪੂ ਰੋਟੀ ਖਾ ਲੈ
√
ਦਾਦਾ - ਓਹ ਪੁੱਤ ਅੱਜ ਕੀ ਬਣਾਇਆ ਏ
√
ਪੋਤਾ - ਬਾਪੂ ਸਾਗ ਬਣਿਆ ਆ
√
ਤੀਜੇ ਦਿਨ
√
ਪੋਤਾ - ਬਾਪੂ ਰੋਟੀ ਖਾ ਲੈ
√
ਦਾਦਾ - ਪੁੱਤ ਕੀ ਬਣਾਇਆ ਏ
√
ਪੋਤਾ - ਬਾਪੂ ਸਾਗ ਬਣਿਆ ਆ
√
ਦਾਦਾ - ਓਹ ਸਾਲਿਓ ਰੋਜ਼ ਰੋਜ਼ ਸਾਗ ਓਏ
√
ਪੋਤਾ - ਬਾਪੂ ਸਾਗ ਚ ਲੋਹਾ ਹੁੰਦਾ ਆ
√
ਦਾਦਾ - ਸਾਲਿਓ ਇੱਦਾਂ ਕਿਉਂ ਖਵਾ ਖਵਾ ਕੇ ਮਾਰਦੇ ਆਂ
√
ਸਿੱਧਾ ਈ ਲੋਹੇ ਦਾ ਸਰੀਆ ਸਿਰ ਚ ਠੋਕ ਦਿਓ Copy Status
Share On Whatsapp
ਪੱਪੂ -: ਬਾਪੂ ਮੈਂ ਬਿੱਲੀ🐺ਦੇ ਅਗੇ ਦੋ ਚੂਹੇ 🐀🐁ਰੱਖੇ
ਇਕ ਉਹ ਖਾਂ ਗਈ ਤੇ ਇਕ ਨਹੀਂ
ਇਦਾਂ ਕਿਉ???
ਬਾਪੂ -:ਇਕ ਚੂਹਾ🐀 ਪਲਾਸਟਿਕ ਦਾ ਹੋਉ......
ਪੱਪੂ : ਨਹੀਂ ਉਹ ਮੈਂ ਨੱਕ ਚੋਂ ਕੱਢ ਕੇ ਰੱਖਿਆ ਸੀ...😀😀😁😂😃😃 Copy Status
Share On Whatsapp
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ...
ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ...
.
ਉਹਦੇ ਕੰਨ 'ਚ ਹੌਲੀ ਜੇ ਕਹਿ ਦੋ........???
.
.
.
.
.
.
ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ
ਭੱਜ ਕੇ ਉੁੱਠੂ ਪਤੰਦਰ...😃😃😃😂 Copy Status
Share On Whatsapp
ਵਿਆਹ ਤੋਂ ਬਾਅਦ ਇੱਕ ਦਿਨ ਪਤੀ ਪਤਨੀ ਦੋਵੇਂ ਬੈਠੇ ਆਪਸ ਚ ਗੱਲਾਂ ਕਰ ਰਹੇ ਸੀ
●
ਅਚਾਨਕ ਪਤੀ ਨੇ ਪੁੱਛਿਆ – ਡਾਰਲਿੰਗ ਇੱਕ ਗੱਲ ਤਾਂ ਦੱਸ ਵਿਆਹ ਤੋਂ ਪਹਿਲਾਂ ਤੇਰੇ ਕਿੰਨੇ ਕੁ ਬੁਆਏ ਫਰੈਂਡ ਸੀ ??
●
ਪਤਨੀ ਅੰਦਰ ਗਈ ਤੇ ਇੱਕ ਲਫਾਫਾ ਲੈਕੇ ਆਈ ਜਿਹਦੇ ਚ ਚੌਲਾਂ ਦੇ ਕੁੱਝ ਦਾਣੇ ਸੀ ਤੇ ਨਾਲ 200 ਰੁਪਏ ਸੀ
●
ਪਤੀ - ਇਹ ਕੀ ਹੈ ਡਾਰਲਿੰਗ ?
●
ਪਤਨੀ - ਦੇਖੋ ਜੀ ਹਨਾ ਜਦ ਵੀ ਮੈਂ ਕੋਈ ਬੁਆਏ ਫਰੈਂਡ ਬਣਾਉਂਦੀ ਸੀ ਤਾਂ ਇੱਕ ਚੌਲ ਦਾ ਦਾਣਾ ਇਸ ਲਿਫਾਫੇ ਚ ਪਾ ਦਿੰਦੀ ਸੀ
●
ਇਹ ਸੁਣਕੇ ਪਤੀ ਨੇ ਚੌਲਾਂ ਦੇ ਦਾਣੇ ਗਿਣੇ ਜੋ ਕਿ ਕੁੱਲ ਸੱਤ ਦਾਣੇ ਸੀ
●
ਪਤੀ - ਡਾਰਲਿੰਗ ਸਿਰਫ ਸੱਤ ਦਾਣੇ ਚਲੋ ਕੋਈ ਗੱਲ ਨੀ
●
ਅੱਜ ਕੱਲ੍ਹ ਐਨੇ ਤਾਂ ਹਰ ਕਿਸੀ ਕੁੜੀ ਦੇ ਆਮ ਗੱਲ ਆ ਪਰ ਆਹ 200 ਰੁਪਏ ਵਾਲੀ ਗੱਲ ਨੀ ਸਮਝ ਆਈ
●
ਪਤਨੀ - ਜੀ ਚਾਰ ਕਿੱਲੋ ਚੌਲ ਵੇਚੇ ਸੀ ਇਹ ਉਹਨਾਂ ਦੇ ਪੈਸੇ ਆ
●
ਪਤੀ ਮਹਾਰਾਜ ਬੇਹੋਸ਼
● Copy Status
Share On Whatsapp
ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆਚੂਹਾ : ਨਹੀਂ ਮੈਂ ਨਹੀਂ ਲਿਓਆਣੀਚੂਹੀ : ਕਿਊਂ ??ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ Copy Status
Share On Whatsapp
टीचर (पप्पू से ) - कॉपी छुपा लो , पीछे वाला देख रहा है ।
पप्पू - देखने दो सर , मैं अकेला फेल नही होना चाहता ।
😜😀😀😀😀😀😀😀😀😀 Copy Status
Share On Whatsapp
ਇੱਕ ਚੀਤਾ ਸਿਗਰਟ ਦਾ
ਸੂਟਾ ਲਾਉਣ ਲੱਗਾ ਸੀ ਤੇ
ਅਚਾਨਕ ਇੱਕ ਚੂਹਾ ਆ ਕੇ ਕਹਿੰਦਾ__
.
ਜਨਾਬ ਛੱਡ ਦਿਉ ਨਸ਼ਾ
ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ__
.
ਚੀਤਾ ਚੂਹੇ ਨਾਲ ਤੁਰ ਪਿਆ__
.
.
ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_..
.
.
ਚੂਹਾ ਫ਼ੇਰ ਕਹਿੰਦਾ__
ਜਨਾਬ ਛੱਡ ਦਿਉ ਨਸ਼ਾ
ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ___
.
ਹਾਥੀ ਵੀ ਨਾਲ ਤੁਰ ਪਿਆ__
ਅੱਗੇ ਸ਼ੇਰ ਵਿਸਕੀ ਪੀਣ
ਦੀ ਤਿਆਰੀ ਕਰ ਰਿਹਾ ਸੀ_
.
.
ਚੂਹੇ ਨੇ ਉਹਨੂੰ ਵੀ ਉਹੀ ਕਿਹਾ__
.
.
ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ__.
.
.
ਹਾਥੀ ਕਹਿੰਦਾ ਕਿਉਂ ਮਾਰ
ਰਹੇ ਆ ਇਸ ਬੇਚਾਰੇ ਨੂੰ__?.
.
.
ਸ਼ੇਰ ਕਹਿੰਦਾ ਇਸ ਕਮੀਨੇ
ਨੇ ਪਿਛਲੀ ਵਾਰੀ ਵੀ ਅਫ਼ੀਮ ਖਾ
ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_ Copy Status
Share On Whatsapp
ਇਕ ਵਾਰ ਝੰਡਾ ਅਮਲੀ uk 'ਚ bus stop ਤੇ ਖੜਾ ਬਸ ਦੀ wait ਕਰ ਰਿਹਾ ਸੀ .....
..
'ਨਾਲ ਉਸ ਦੇ ਤਿੰਨ ladies ਖੜੀਆਂ ਸੀ............
ਜਦੋਂ ਬਸ ਆਈ ਤਾਂ ਕੰਡਕਟਰ ਨੇ ਔਰਤਾਂ ਨੂੰ ਚੜਾ ਲਿਆ ਤੇ ਜਦੋਂ ਝੰਡਾ ਚੜਨ ਲਗਿਆ ਤਾਂ___
ਕੰਡਕਟਰ ਕਹਿੰਦਾ no more , no more..
ਝੰਡਾ ਗੁਸੇ 'ਚ - ...___
ਸਾਲਿਆ ਮੋਰਨੀਆਂ ਤਾਂ ਚੜਾ ਲਈਆਂ ਮੇਰੇ ਵਾਰੀ no ਮੋਰ. Copy Status
Share On Whatsapp
ਜਰੂਰੀ ਨਹੀਂ ਕਿ ਰਾਤ ਨੂੰ ਨਾਲੇ ਵਿੱਚ ਡਿੱਗਣ ਵਾਲਾ ਕੋਈ ਬੇਵੜਾ ਸ਼ਰਾਬੀ ਹੀ ਹੋਵੇ...........
..
.
.
.
...
.
.
.
ਉਹ Chat ਵਿੱਚ ਲੀਨ ਕੋਈ ਫੇਸਬੁਕੀਆ ਵੀ ਹੋ ਸਕਦਾ ਹੈ. Copy Status
Share On Whatsapp
ਝੰਡੇ ਨੇ Airport, ਫੋਨ ਕਿਤਾ ਅਤੇ ਪੁੱਛਿਆ"
ਅਮਰੀਕਾਂ ਤੌ ਪੰਜਾਬ ਤੱਕ
ਦੀ ਦੂਰੀ ਕਿੰਨੀ ਏ ..??"
.
.
.
.
.
ਰਿਸੈਪਸ਼ਨ ਚ ਬੈਠੀ ਕੁੜੀ Computer ਚ ਵੇਖਣ
ਲਈ ਕਹਿੰਦੀ
" ਇੱਕ ਸਕੀੰਡ ਸਰ "
.
.
.
.
.
.
.
.
ਝੰਡੇ ਨੇ ਫੋਨ ਕੱਟੀਆ ਤੇ ਕਹਿੰਦਾ " ਪੀ ਕੇ
ਬੈਠੀ ਆ ਸਾਲੀ.. Copy Status
Share On Whatsapp
ਕਦੀ ਦਿੱਲ ਕਰਦਾ ਇਹ ਦੁਨੀਆ ਛੱਡਦਾ...
ਪਰ ਸਾਲਾ ਫਿਰ ਚੇਤਾ ਆ ਜਾਦਾ ਅਜੇ ਤੇ ਮੈ CANADAਜਾਣਾ ਆ...😀😁😂😂 Copy Status
Share On Whatsapp
Pappu: yaar Meri gf menu pyar ni kardi...
Friend: Kyo ki hogiya...
Pappu: Karva Chauth wale din ਭੂੱਖ ਦੀ ਮਾਰੀ os ਨੇ Google ਤੇ ਚੰਨ ਦੇਖ ਕੇ ਰੋਟੀ ਖਾ ਲਈ... Copy Status
Share On Whatsapp
IK makhi da IK macher nal viah ho gya
Agle din makhi bahut rondi c te makhi di pan ne poshia ki hoya Makhi kehdi rat main good night chla dita te tera jija mar gya Copy Status
Share On Whatsapp
ਕੁੜੀਆ ਨੇ ਕਾਲਜ ਵਿੱਚ strike ਕਰਤੀ "
"
" ਕੁੜੀਆ ਦੇ ਪਿੱਛੇ ਖੜੇ ਮੁੰਡੇ ਵੀ ਕੁੜੀਆ ਦਾ ਸਾਥ ਦੇਣ ਦੇ ਸੀ "
"
" ਕੁੜੀਆ ਨਾਰੇ ਲਾਉਣ ਦੀਆ ਸੀ "
ਸਾਡੀ ਮਾਂਗੇ "
ਸਾਡੀ ਮਾਂਗੇ "
ਪਿੱਛੇ ਮੁੰਡੇ " ਨਾਰੇ ਲਾਉਣ ਦੇ ਸੀ ਸਿੰਦੂਰ ਨਾਲ ਭਰੋ Copy Status
Share On Whatsapp
IK Munda Pepsi Samne Rakh Ke Udas Betha C..
Dost aaya Pepsi Pee Giya Te Puchiya
Yaar tu Udaas Kyo a......??
Dost Ne Kiha Yaar Aaj da Din e Kharab C
Swere GF naal ladaye Ho gye..
Raste vich Car Kharab Ho gye..
0ffice Late Pounchiya te Boss ne Naukri ton Kad ta..
Hun Suicide Krn Laye Pepsi vich ZAHER Paya c...
Ohvi Tu pe giya.... Copy Status
Share On Whatsapp
Teacher: Challo Betta ABC Sunaaa.
Pappu: A B D E
Teacher: Mai Thapad Marna Tere.... "C" Kaun Kahuga
Pappu: Dukh de TU Hazaran Has has K Sahan Ge... See lavan Ge Ni Bull Par "C" Na Kahan Geh!! Copy Status
Share On Whatsapp
New status
Hindi Status
Punjabi Status
Video status
More Categories