New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

Ik Munda Te Kudi Park Ch Ik Darkhat De Piche Lukke Baithe Si,
Ik Bujarg Aa Ke Kehenda: Beta Kya Ye Hamari Sanskiriti Hai?
Munda: Na Na Uncle Jee, Eh Tan Pooja Haigi, Tusi Kise Hor Pede The Pichhe Labh Lo…

Share On Whatsapp

ਮੁੰਡਾ ਰਾਤ ਨੂੰ ਆਪਣੀ ਆਂਟੀ ਦੇ ਘਰ ਜਾਂਦਾ ਹੈ |ਆਂਟੀ - ਪੁੱਤ , ਹਨੇਰਾ ਹੋ ਗਿਆ ਆ,
ਤੂੰ ਜਾ ਕੇ ਅੰਦਰ ਗੁੱਡੂ ਨਾਲ ਸੋ ਜਾ..
ਮੁੰਡਾ - ਮੈਂਨੂੰ ਨਹੀ ਨੀਂਦ ਆਉਣੀ ਗੁੱਡੂ-ਗਾਡੂ ਨਾਲ...
ਮੈਂ ਇਥੇ ਸੋਫੇ ਤੇ ਸੋ ਜਾਊਂਗਾ ..
ਸਵੇਰ ਨੂੰ 1 ਸੋਹਣੀ ਜਹੀ ਕੁੜੀ ਚਾਹ ਲੈ ਕੇ ਆਉਂਦੀ ਹੈ...
ਮੁੰਡਾ - ਤੁਸੀਂ ਕੋਣ ???
ਕੁੜੀ - ਮੈਂ ਗੁੱਡੂ ...ਤੇ ਤੁਸੀਂ ਕੋਣ ???
ਮੁੰਡਾ - ਮੈਂ ਫੁੱਦੂ..😀😁😂😂😂

Share On Whatsapp

Girl: Tusi Bada Sohna Gaaunde Ho,
Boy: Main Sunya Tusi Vi Bada Sohna Gaa Lainde Ho,
Girl: Oh Tan Main Bas Bathroom Singer Han,
Boy: Tan Fer Kadi Bulao Othe Hi Mehfil Lavange. 😉

Share On Whatsapp

ਦੁਨਿਆ ਚ' ਕਈ ਲੋਕ ਬਹੁਤ ਚੰਗੇ ਹੁੰਦੇ ਆ
ਜਿਦਾ ਹੁਣ ਮੈਨੂੰ ਹੀ ਦੇਖ ਲਉ.

Share On Whatsapp

Ek Doctor Punjabi Bacche De Pair De Taanke Kattne Aaya,
Dr. – Beta Who Dekho Upar Sone Ki Chidiya,
Baccha – Tu Saleya Thale Dekh, Pair Na Wadd Davi,
Lagda Chidi Da Mama…
ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਯਾ,
ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜਿਯਾ,
ਬੱਚਾ: ਤੂ ਸਾਲੇਯਾ ਥੱਲੇ ਦੇਖ, ਪੈਰ ਨਾ ਵੱਡ ਦਵਿੰ,
ਲਾਦ੍ਗਾ ਚਿੜੀ ਦਾ ਮਾਮਾ !

Share On Whatsapp

SANTA Ek Bar Beach Par Gaya To Lok Us Se Push Ne Lage Ki,
ARE YOU RELAXING?
Aur SANTA Bola Ki NO I AM SANTA.
To SANTE Ne Dekha Ki Ek Admi Ro Raha Tha To SANTE Ne Kaha Ki,
ARE YOU RELAXING?
Aur Admi Ne Kaha Ki YES, I AM RELAXING To SANTE Ne Jor Se
Uske Gaal Par Thappad Mareya?
Aur Admi Ne Kaha Ki WHY ARE YOU SLAPING ME?
Aur Sante Ne Kaha Ki Sari Beach Par Lok Tujhe Dund Rehe He Aur Tu Yaha
Betha Hai?

Share On Whatsapp

Costumer Raat Nu Hotel Vich Ja Ke Waiter Nu Kehnda: Surili Jehi Chah
Bana Ke Lya, Miss Pooja Vargi.
Waiter: Sir, Ethe Majh Da Dudh Milda Miss Pooja Da Ni.

Share On Whatsapp

Ik Munda Ik Kudi De Piche Kafi Der Ton Ja Reha Si,
Kudi: Ve Tenu Samaj Nai Aundi, Teri Maut Ae Tenu Ajj Bula Rahi,
Tenu Darr Nai Lagda Meri Bebe Vi Piche-Piche Aa Rahi,
Munda: Assi Aashiq Ha Khandaani, Sade Bajurg Vi Apna Farz Nibha RaheNe,
Fikar Na Kar Teri Bebe Piche Sade Bapu Hori Vi Aa Rahe Ne…

Share On Whatsapp

1 Kanjoos Apne Bachchon Se Bola,
Jo Raat Ko Khana Nahi Hayega Use 5 Rs Dunga,
Bachche 5-5 Rs. Lekar So Gaye,
Subah Bola Jo 5-5 Rs. Dega Use Hi Khana Milega…

Share On Whatsapp

ਮੈਡਮ '
' ਸਾਰੇ ਬੱਚੇ ਆਪਣੀ ਡਰਾਇੰਗ
ਦੀ ਕਾਪੀ ਤੇ ਟਰੈਨ ਬਣਾਓ '
ਮੈ ਪੰਜ ਮਿੰਟ
ਬਾਅਦ ਆਕੇ ਚੈਂਕ ਕਰਦੀ ਆ
' ਝੰਡਾ ਅਮਲੀ ਨੂੰ ਟਰੈਨ
ਬਨੋਨੀ ਨਹੀ ਆਉਂਦੀ ਸੀ '
'
' ਮੈਡਮ ਝੰਡੇ ਕੋਲ 10 ਮਿੰਟ ਬਾਅਦ ਆਈ
ਤੇ ਕਹਿੰਦੀ
' ਤੇਰੀ ਕਾਪੀ ਖਾਲੀ ਏ
' ਟਰੈਨ ਕਿਥੇ ਆ ਤੇਰੀ '
' ਕਹਿੰਦਾ '
ਮੈਡਮ ਜੀ
ਟਰੈਨ ਤੁਹਾਡੇ ਪਿਓ ਦੀ ਥੋੜੀ ਏ'
ਜਿਹੜੀ ਤੁਹਾਨੂੰ ਉਡੀਕ
ਦੀ ਰਹਿੰਦੀ
' ਤੁਸੀ ਲੈਟ ਆਏ ੳ
ਟਰੈਨ ਪੰਜ ਮਿੰਟ ਪਿਹਲਾ ਨਿਕਲ
ਗਈ ਏ '..........

Share On Whatsapp


Boy Tujh Me Rabb Dikhta Hai Yaara Mai Kya Kru?
Girl: Daran Kar,
Pooja Kar,
Ashirwad Le,
Prasad Kha,
Aur Aage Nikal Pichhe Aur Bhi Bhakt Khade Hai

Share On Whatsapp

ਝੰਡਾ ਅਮਲੀ ਨਪਾਲੀ ਨੂੰ " ਕੀ ਤੂੰ ਅਮਰੀਕਨ ਏ
" ?
ਨਪਾਲੀ ਜਵਾਬ ਦਿੰਦਾ " ਨਹੀ ਜਨਾਬ ਮੈ ਨਪਾਲ ਤੌ
ਹਾਂ " .
.
ਝੰਡਾ ਅਮਲੀ ਦੁਵਾਰੇ ਪੁਛਦਾ " ਕੀ ਤੁਸੀ ਅਮਰੀਕਨ
ਹੋ
" ?
ਨਪਾਲੀ ਥੋੜਾ ਚਿੜ ਕੇ " ਨਹੀ ਜੀ ਮੈ
ਨਪਾਲੀ ਹਾਂ " .
.
ਝੰਡਾ ਇਕ ਵਾਰ ਫਿਰ ਪੁਛਦਾ "
ਕੀ ਤੁਸੀ ਅਮਰੀਕਨ
ਹੋ
" ?
ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ "
ਹਾਂ ਮੈ
ਅਮਰੀਕਨ ਹਾਂ , ਹਾਂ ਮੈ ਅਮਰੀਕਨ ਹਾਂ "
.
.
.
.
ਝੰਡਾ ਬੋਲਦਾ " #ਸਾਲਿਆ ਲਗਦਾ ਤਾਂ ਨਪਾਲੀ ਏ....

Share On Whatsapp

ਬੜੇ ਦਿਨਾਂ ਬਾਅਦ ਅੱਜ
#Phone ਤੇ ਉਸਦੀ ਅਵਾਜ਼ ਸੁਣੀ
ਤਾਂ
.
Dil ਨੇ ਧੜਕਦੇ ਹੋਏ ਕਿਹਾ
.
.
ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ
ਆ""""

Share On Whatsapp

ਪੰਜਾਬ ਦੇ ਹਰ ਇੱਕ ਮੁੰਡੇ ਨੂੰ ਇੱਕ ਵਾਰ ਤਾਂ ਇਹ ਅਹਿਸਾਸ ਜਰੂਰ
ਹੁੰਦਾ ਕਿ.........?
+
+
+
+
+

+
+
+
ਮੇਰੇ ਜਿਹਾ ਘੈਂਟ ਤੇਨੂੰ ਨਈਓ ਲੱਭਣਾ....!
ਨੀਂ ਉਂਜ ਗੱਬਰੂ ਬੜੇ..

Share On Whatsapp

ਇਕ ਕੁੜੀ ਸੜਕ ਤੇ ਕੋਲ Khadi c...
ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ..
.
ਫਿਰ ...??
.
.
.
.
ਵਾਪਿਸ ਆਉਂਦਾ ਕੁੜੀ ਦੇ ਕੋਲ..
..
ਕਹਿੰਦਾ ਪਹਿਚਾਣੀਆ...........
ਕੁੜੀ ....ਕਹਿੰਦੀ ਨਹੀ ?
.
.
.
ਕਹਿੰਦਾ ਕਮਾਲ ਏ ...........
..
ਹੁਣੇ ਤਾਂ ਮੈ ਤੇਰੇ ਕੋਲੋ .....
ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ ..

Share On Whatsapp

ਅਧਿਆਪਕ - ਬੱਚਿਓ ਜਿਹੜਾ ਇੱਕ - ਦੂਜੇ ਦੇ ਕੰਮ ਆਵੇ,
ਉਹ ਚੰਗਾਂ ਇਨਸਾਨ ਹੁੰਦਾ ਏ ..
.
ਪੱਪੂ ਖੜਾ .... ???
ਹੋ ਕੇ ਕਹਿੰਦਾ ....
..
Ohh .. #ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ
ਬਣਦੇ ਹੋ, ਨਾ ਈ ਕਿਸੇ ਨੂੰ #ਬਣਨ ਦਿੰਨੇ ਹੋ..

Share On Whatsapp

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਭੰਗ__
.
.
.
.
.
.
ਨੀ ਸੋਹਣੀਏ ਤੇਰੇ ਮੇਰੇ ਵਿਆਹ 'ਚ ਪੈਸੇ ਲੁੱਟਣਗੇ
ਤੇਰੇ ਪਿੱਛੇ ਘੁੱਮਦੇ ਨੇ ਜਿਹੜੇ ਨੰਗ__

Share On Whatsapp

ਅਮਲੀ ਤੇ ਅਮਲੀ ਦਾ ਦੋਸਤ ' ਡਾਕਟਰ ਸਾਬ ਮੂੰਹ ਦੀ
ਪਲਾਸਟਿਕ ਸਰਜਰੀ ਦੇ ਕਿੰਨੇ ਪੈਸੇ ਲੱਗਣਗੇ ?
.
ਡਾਕਟਰ ......?
.
.
.
..
.. 50,000 ਲੱਗਣਗੇ....
..
ਅਮਲੀ - ਜੇ ਪਲਾਸਟਿਕ ਅਸੀਂ ਆਪਣੇ ਕੋਲੋ ਤੁਹਾਨੂੰ
ਲਿਆ ਕੇ ਦੇ ਦੀਏ ਤਾਂ ਫਿਰ ਕਿੰਨੇ ਲੱਗਣਗੇ ..?
.
.
.
ਡਾਕਟਰ ਗੁੱਸੇ ਵਿਚ ਕਹਿੰਦਾ ....
..
ਨਾ ਸਾਲਿਓ ਫੇਰ..
ਮੇਰੇ ਕੋਲ ਆਉਣ ਦੀ ਵੀ ਕੀ ਲੋੜ ਆ..
.
ਪਲਾਸਟਿਕ ਆਪੇ ਹੀ ਗਰਮ ਕਰਕੇ ਮੂੰਹ ਤੇ ਲਾ ਲਿਓ.

Share On Whatsapp

ਮੈਡਮ : ਜੇ ਕੋਈ ਸਕੂਲ ਦੇ ਸਾਹਮਣੇ ਬੰਬ ਰੱਖਦਾ ਹੈ ਤਾਂ ਕੀ ਕਰੋਗੇ
ਬੱਚਾ : 1-2 ਘੰਟੇ ਦੇਖਾਂਗੇ
ਜੇ ਕੋਈ ਲੈ ਜਾਂਦਾ ਹੈ ਤਾਂ ਠੀਕ ਆ
ਨਹੀ ਤਾ..#Staff_Room 'ਚ ਰੱਖ ਦਿਆਂਗੇ

Share On Whatsapp

ਕਮਲੀ ਕਹਿੰਦੀ : ਅਗਰ ਤੂੰ ਮੈਨੂੰ #Kiss ਕਰਨ ਦੀ
ਕੋਸ਼ਿਸ਼ ਕੀਤੀ ਤਾ ਮੈਂ ਰੋਲਾ
ਪਾ ਦੇਣਾ . .
.
ਮੈਂ ਕਿਹਾ . . ..?
.
.
.
.
ਅੱਛਾ ਜੀ ਪਰ ਇਥੇ ਤਾਂ ਦੂਰ ਦੂਰ
ਤੱਕ ਕੋਈ ਨੀ ਆ. .
.
ਕਹਿੰਦੀ - ਪਤਾ ਆ ਹੁਣ
ਡਰਾਮਾ ਜਿਹਾ ਤਾਂ ਕਰਨਾ ਹੀ ਆ :

Share On Whatsapp

ਪਤਾ ਨੀਂ ਲੋਕ ਕਿਵੇਂ
4-5 ਘੰਟੇ ਹੀ ਸੌਂ ਕੇ
#fresh_feel ਕਰ ਲੈਂਦੇ ਆ !
.
.
.
.
ਮੈਂ ਤਾਂ 9-10 ਘੰਟੇ ਸੌਂ ਕੇ
ਉੱਠਣ ਤੋਂ ਬਾਅਦ ਵੀ
ਅੱਧਾ ਘੰਟਾ #ਭੂਤਾਂ ਵਾਂਗੂ
ਕੰਧਾਂ ਚ ਵੱਜਦਾ ਤੁਰਿਅਾ
ਫਿਰਦਾ ਰਹਿਨਾਂ ___:::

Share On Whatsapp

ਮਲੀ ਕਹਿੰਦੀ ਲੜਨ ਨਾਲ ਪਿਆਰ ਵਧਦਾ !! 🤔
,
ਬਸ ਫਿਰ ਕੀ ਸੀ
,
,
,
,
,
,ਆਪਾ #ਝੰਬਤੀ

Share On Whatsapp


ਇੱਕ ਖਤਰਨਾਕ Sentence,
ਜਿਹੜਾ ਕਈ ਮੁੰਡਿਆ ਦੀ ਜਿੰਦਗੀ ਬਰਬਾਦ ਕਰ ਦਿੰਦਾ______ .
.
.
.
. .
.
.
.
"ਯਾਰ ਓ ਤੇਰੇ ਵੱਲ ਵੇਖਦੀ ਪਈ!

Share On Whatsapp

ਗਰਮੀਂ ਵਿੱਚ ਸਭ ਤੋਂ ਵੱਧ ਦੁਖ ਉਸ ਗੱਲ ਦਾ ਹੁੰਦਾ..
ਜਦੋਂ ਕੋਈ ......
ਰਿਸ਼ਤੇਦਾਰ ਫੋਨ ਕਰਕੇ ਦੱਸਦਾ ਕਿ
ਸਾਡੇ ਤਾਂ ਅੱਜ ਮੀਂਹ ਪੈ ਗਿਆ...

Share On Whatsapp

ਕੁਝ ਲੋਕ ਇਸ ਗਰਮੀ ਚ ਨਖਰੇ ਤਾਂ ਐਵੇਂ ਕਰ ਰਹੇ ਨੇ ,.
..
.
ਜਿਵੇ Last Time ਗਰਮੀ Switzerland ਚ ਬਿਤਾਈ ਸੀ__

Share On Whatsapp



New status

Diwali Video status 15 August Video Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Birthday Video Status Happy New Year Status 2023 Christmas status Punjabi Video status Hindi Old Song Status Punjabi Sad Video status Sad Video status Maa Video status Motivational Video status Dharmik Video status Mahakaal Video status Rakhi Video status Gurpurab Video status

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
New status