New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

ਖੁਸ਼ ਰਿਹਾ ਕਰੋ ਪਤੰਦਰੋ
ਕੀ ਪਤਾ ਕਦੋਂ ਵਿਆਹ ਹੋ ਜਾਵੇ ..

Share On Whatsapp

Jagga:- ਯਾਰ ਤੂੰ ਅਪਣੀ ਸਗਾਈ ਤੋੜ ਕਿਓ ਦਿਤੀ ?'
Deepu:- ਯਾਰ ਉਹਦਾ ਕੋਈ ਬਵਾਯਫਰੈੰਡ ਨਹੀ ਸੀ . . . . !
.
Jagga:- ਦੋਸਤ " ਤਾਂ ਇਹਦੇ ਚ
ਕੀ ਪਰੇਸ਼ਾਨੀ ਏ . . . ?
.
.
.
.
Deepu:- ਸਾਲੀ ਜੋ ਅੱਜ ਤੱਕ ਕਿਸੇ
ਦੀ ਨੀ ਹੋ ਸਕੀ
ਉਹ ਮੇਰੀ ਕੀ ਸਵਾਹ ਹੋਓ

Share On Whatsapp

ਇੱਕ ਵਾਰ ਇੱਕ ਕਬੂਤਰ ਕਾਰ ਵਿੱਚ ਵੱਜ ਕੇ ਬੇਹੋਸ ਹੋ ਜਾਂਦਾ ....
ਕਾਰ ਵਾਲਾ ਚੱਕ ਕੇ ............??.....
ਉਸ ਨੂੰ ਘਰ ਲੈ ਆਉਦਾ ਤੇ ਪਿੰਜਰੇ ਵਿੱਚ ਰੱਖ ਕੇ ਦਾਣੇ ਪਾ ਦਿੰਦਾ ਹੈ ....
ਦੋ ਘੰਟਿਆ ਬਾਅਦ ਜਦ ਕਬੂਤਰ ਨੂੰ ਹੋਸ ਆਉਦੀ ਹੈ ....ਤਾਂ ...?..

ਅਪਣੇ ਆਪ ਨੂੰ ਪਿੰਜਰੇ ਚ ਦੇਖ ਕੇ ਕਹਿੰਦਾ???..

ਜੇਲ ???....ਉਹ ਤੇਰੀ ਲੱਗਦਾ ਡਰਾਇਵਰ ਮਰ ਗਿਆ‪.😀😁😂

Share On Whatsapp

ਸਕੂਲ ਚ' Admission ਲਈ interview:
ਮੈਡਮ : ਤੇਰੇ ਪਾਪਾ ਕੀ ਕਰਦੇ ਆ . .?
.
.
.
.
.
.
.
.
.
.
.
.
Cute ansr..ਬੱਚਾ : ਜੋ ਮੰਮੀ ਕਹਿੰਦੀ
ਆ...

Share On Whatsapp

ਇੱਕ ਵਾਰ ਉੱਡਦਾ ਜਹਾਜ ਖਰਾਬ ਹੋ ਗਿਆ
ਪਾਇਲਟ ਨੇ ਪੁੱਠੇ ਸਿੱਧੇ ਕੱਟ ਮਾਰ ਕੇ ਪਹਾੜਾਂ ਦਰਖੱਤਾਂ ਤੋਂ ਬਚਾ ਬਚੂ ਕੇ ????.
ਜਹਾਜ ਦੀ ਸੇਫ ਲੈਂਡਿੰਗ ਕਰਾ ਲਈ ਸਾਰਾ ਸਟਾਫ ਖੁਸ਼ ,ਹੈਰਾਨ ਤੇ ਸਪੈਸ਼ਲ ਪਾਰਟੀ ਕੀਤੀ....
ਕਿਸੇ ਨੇ ਪੁੱਛਿਆ ਕਿ ਇੰਨੀ ਵਧੀਆ ਟਰੇਨਿੰਗ ਕਿੱਥੋਂ ਲਈ..??
ਪਾਇਲਟ ਕੰਹਿਦਾ :- ਮੈਂ ਪਹਿਲੇ.‪#‎ਅੰਬਰਸਰ‬ਸ਼ਹਿਰ ਚ ਆਟੋ ਚਲਾਉਂਦਾ ਸੀ..😁😂😃

Share On Whatsapp


NASA ਦਾ ਰਾਕੇਟ ਅੱਧ ਵਿਚਕਾਰ ਈ blast ਹੋ
ਗਿਆ,,
ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..?
Nasa : yeahh..
ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ ...?
Nasa :yeahhh...
ਭਾਰਤ: ਨਿੰਬੂ - ਮਿਰਚਾਂ ਟੰਗੇ ਸੀ ਮੂਹਰੇ ....?
Nasa: Noo
ਭਾਰਤ : ਫੇਰ ਤਾਂ ਹੋਣਾ ਈ ਸੀ , ਨਜ਼ਰ ਲੱਗ ਗਈ
ਹੋਣੀ ਆ ...

Share On Whatsapp


ਹਾਏ ਨੀ 2 ਤਾਰਾਂ ਪਿੱਤਲ
ਦੀਆ
.
ਜਦੋ ਤੇਰੀ ਯਾਦ ਆਵ
.
.
.ੇ
ਮੂੰਹ 'ਚੋ #ਗੰਦੀਆਂ
ਗਾਲਾਂ ਨਿੱਕਲ ਦੀਆਂ.

Share On Whatsapp


ਕੀ ਕਰਾਂ ਮੈਂ #ਕਮਲੀ ਦਾ !
ਕੱਲ ਤਾਂ ਇੱਜਤ ਮਿੱਟੀ ਵਿੱਚ
ਮਿਲਾ ਤੀ
.
Mere ਯਾਰ ਕਹਿੰਦੇ ਭਾਬੀ ਦਿਖਾ ਜਦ ਇਸ਼ਾਰਾ
ਕੀਤਾ ਉਸ ਵੱਲ ਕਿ ਉਹ ਆ
.
ਸਾਲੀ #ਚੱਟਨੀ ਲਾ ਲਾ ਕੇ
ਰੱਸਗੁੱਲੇ ਖਾਈ ਜਾਵੇ.....

Share On Whatsapp


ਅੱਜ ਤਾ ਹੱਦ ਹੋਗੀ..
ਹੱਦ ਤੋ ਵੀ ਵੱਧ ਹੋਗੀ ..
.
.
ਕੁੜੀ ਨੰਬਰ ਦੇ ਕੇ ਗਈ
ਚਾਅ ਚਾਅ ਚ ਪਰਚੀ #ਚੱਬ ਹੋਗੀ

Share On Whatsapp

ਜਦੋਂ ਮੈਨੂੰ ਬਹੁਤ #ਗਰਮੀ ਲਗਦੀ ਆ,........
ਤਾਂ ਮੈਂ...
.
.
.
.
Google ਤੋਂ Ac ਦੀ ਫੋਟੋ
#DowNLod ਕਰਕੇ ਦੇਖ ਲੈਨਾ,
ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ

Share On Whatsapp

ਇੱਕ ਤਾਂ ਸਾਲੀ #ਸਹੇਲੀ ਨੀ ਫਸਦੀ
.
.
ਦੂਜਾ
.
.
ਘਰਦੇ #ਤੋਰੀਆਂ ਦੀ ਸਬਜੀ ਬਣਾ ਲੈਦੇ ਆ

Share On Whatsapp

pਇਕ ਬੰਦਾ ਹਸਪਤਾਲ ਵਿਚ ਆਪਣੇ ਆਖਰੀ ਸਾਹ ਲੈ
ਰਿਹਾ ਸੀ,,,
ਉਹ ਮਰਨ ਤੋ ਪਹਿਲਾ ਆਪਣਾ ਸਭ ਕੁਝ ਵੰਡ ਰਿਹਾ ਸੀ,,,
ਘਰ ਵਾਲੀ ਨੰੂ ਬੋਲ ਰਿਹਾ ਸੀ,
ਬਜਾਰ ਵਾਲੇ ਸਾਰੇ ਘਰ ਤੇਰੇ ,
ਵੱਡੇ ਮੁੰਡੇ ਨੰੂ,, ਜੋ 10 ਨੰਬਰ ਵਿਚ ਚਾਰ ਕੋਠੀਆ ਨੇ ਉਹ ਤੇਰੀਆ
ਨੇ,,
ਛੋਟੇ ਮੁੰਡੇ ਨੰੂ ਦੋਨੋ ਹੋਟਲ ਤੇਰੇ ਆ,,
:
:
:
ਕੋਲ ਖੜੀ ਨਰਸ ਉਸ ਦੀ ਘਰ ਵਾਲੀ ਨੰੂ ਬੋਲ
ਰਹੀ ਸੀ ਜੀ ਤੁਹਾਡਾ ਘਰ ਵਾਲਾ ਤਾ ਬਹੁਤ ਅਮੀਰ
ਲੱਗਦਾ ਆ ??? ,
,
,
:
:
:
,
ਘਰ ਵਾਲੀ ਕਹਿਦੀ ਕਿੱਥੇ ਅਮੀਰ ਆ,,
:
:
ਮਰਜਾਣਾ ਦੋਧੀ ਆ ਦੱਸ ਰਿਹਾ
ਕਿੱਥੇ ਕਿੱਥੇ ਦੁੱਧ ਪਾਉਣਾ ਆ !!!!!!😀😁😁😂



Share On Whatsapp

ਹਿੰਦੀ ਵਾਲੀ ਮੈਡਮ
ਵੋ ਦੇਖੋ ਕਿਤਨੀ ਸੁੰਦਰ ਲੜਕੀ ਖੜੀ ਹੈ,ਇਸਕੋ ਪੰਜਾਬੀ ਮੇ ਬਦਲੋ.
.
.
.
#JATT ਸਾਲਿਓ ਉਹ ਦੇਖ਼ੋ ਤੁਹਾਡੀ ਭਾਬੀ ਖ਼ੜੀ
ਆ....:-

Share On Whatsapp

ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ
.
.
.
.
ਪਹਿਲਾ ਮੁੰਡਾ– ਯਾਰ ਮੈਂ ਘਰ ਜਾਕੇ ਮੰਮੀ ਨੂੰ ਕੀ ਕਹਾਂਗਾ….
ਦੂਜਾ ਮੁੰਡਾ— ਸਾਲਿਆ ਮੰਮੀ ਨੂੰ ਮੰਮੀ ਹੀ ਕਹੇਂਗਾ ਹੋਰ ਕੁਟ ਖਾਣ ਤੋਂ
ਬਆਦ
ਭੂਆ ਥੋੜੀ ਕਹੇਂਗਾ...

Share On Whatsapp

Wife Ne Ik Nava Mobile Sim Kharidya,
Husband Nu Surprise Den Layi, Ohne Kitchen Ch Jaake Call Karya, “Hiii Darling”.
Husband: Call You Later, Darling, The Devil Is Near In Kitchen…

Share On Whatsapp

Molten hai jin dig main me in mohabat Khbi khabi
Shakti Mann

Share On Whatsapp

Do Amli
Pelha Amli Duze Amli Nu: Kal Tenu Eni Maar Kiyo Pyi.
Duza Amli: Kal Yaar Viyah Vich Boli Galt Pa Geyi C,
Pelha Amli: Kehri?
Duza Amli: Bari Basi Khatn Geya C Khat Ke Leaandi Taar, Bhangra Ta Sajda
Je Nachan Kudi De Yaar.

Share On Whatsapp

ਇਕ ਦਿਨ ਹਾਥੀ ਤੇ ਕੀੜੀ ਦੋਨੋ A B C ਪੜ ਰਹੇ ਸੀ
ਕੀੜੀ
A FOR ELEPHANT
ਹਾਥੀ... ਕਮਲੀਏ A FOR APPLE ਹੁੰਦਾ
ਕੀੜੀ ਸ਼ਰਮਾ ਕੇ
ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ..

Share On Whatsapp

Husband To Wife: Je Meri Naukari Nikal Jave Tan Tu Ki Karengi?
Badi Soch Vichar Ton Baad – Wife: Main Adhe Paise Laike Tenu Chhadd Devnagi…
Husband: Meri 100 Rupye Di Lottery Nikali Hai, Aa Fad 50 Rupye Te Dafa Hoja…
Husband To Wife: Je Meri Naukari Nikal Jave Tan Tu Ki Karengi?
Badi Soch Vichar Ton Baad – Wife: Main Adhe Paise Laike Tenu Chhadd Devnagi…
Husband: Meri 100 Rupye Di Lottery Nikali Hai, Aa Fad 50 Rupye Te Dafa Hoja…

Share On Whatsapp

ਰੋਜ ਘਟ ਤੋ ਘਟ 1 ਅਜਨਬੀ ਵਿਅਕਤੀ ਨੂੰ ਦੇਖ ਕੇ ਹੱਸੋ
ਤਾ ਕਿ ਉਹ ਆਪਣੀ ਸਾਰੀਆਂ ਮੁੁਸ਼ਿਕਲਾ ਭੁਲ ਕੇ ਇਹ ਸੋਚੇ ਕੀ
.
.
ਇਹ ਸਾਲਾ ਹੈ ਕੋਣ ਸੀ 😰😰😆😂

Share On Whatsapp

Ek War Gandhi Te Nehru Di Ladai Ho Jandi Hai,
Gandhi To Nehru: Sare Jahan Se Accha Nehru De Pet Wich Baccha.
Nehru To Gandhi: Vandey Matram Gandhi Sala Takla Besharam…

Share On Whatsapp

Santa Ik Wari Nadi Ch Digg Peya
Te Oh Paani Ch Dubban Lagda Ae,
Fer Oh HadBadanda Te Dubda-Dubda Hoya
Ik Machi Nu Fad K Bahr Sutt Dinda Ae
Te Kehnda Ke Saliye Main Te Marna Ee Ae
Chal Tu Te Apni Jaan Bcha Lai… 😀

Share On Whatsapp

Ik Jameendar Apne Ristedar Te Fukri Marda Hoya Kehenda Hai: Jad Main Savere Savere Car Ch Apni Jameena Dekhan Layi Janda Han Tan Sanjh Tak Vi Poori Jameen Nhi Dekh Paunda.
Rishtedar: Tusi Theek Kehende Ho 3 Saal Pehlan Saade Kol Vi Eho Jehi Ik Khatara Car Hundi Si, Assi Kabadi Nu Bech Ditti Si.

Share On Whatsapp

ਅੱਜ #Phagware ਕੋਲ ਵੱਡਾ ਹਾਦਸਾ ਹੁੰਦਾ ਹੁੰਦਾ ਬਚਿਆ ...?
. ਹਵਾਈ ਜਹਾਜ਼ ਵਿੱਚ ਕੁੱਝ ਖਰਾਬੀ ਅਾ ਜਾਣ ਕਰ ਕੇ ਘਰਾਂ ਕੋਲ ਡਿੱਗ ਪਿਆ .... . . . . . . . . . . .
.
.
.
.
.
.
.ਜਹਾਜ਼ ਰਿਮੋਟ ਵਾਲਾ ਸੀ ਇਸ ਕਰਕੇ ਤੇ ਜਹਾਜ਼ ਦੇ ਸਿਰਫ਼ ਪਰ ਵਿੰਗੇ ਹੋਏ ਬਾਕੀ ਠੀਕ ਅਾ.

Share On Whatsapp

Ik Var Di Gal Hai Ik Jatt Te Ik Angrej
Train Vich Safar Kar Rahe Hunde Ne
Angrej Ohnu Kehnda Main Tenu Ik Poem Snauna
Jatt Kehnda Thik Aa
Angrej: Twinkle-Twinkle Little Star How I Wonder What You Are?
Fer Angrej Kehnda Hun Tu Suna
Jatt Nu Kush Samaj Ta Lagdi Ni Par Oh Snaun Lagda Te Kehnda
Tinde-Tinde Amb Da Achaar Khao Roti Maro Dakaar

Share On Whatsapp



New status

Diwali Video status 15 August Video Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Birthday Video Status Happy New Year Status 2023 Christmas status Punjabi Video status Hindi Old Song Status Punjabi Sad Video status Sad Video status Maa Video status Motivational Video status Dharmik Video status Mahakaal Video status Rakhi Video status Gurpurab Video status

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
New status