New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

ਇੱਕ ਵਾਰ 30 ਅਮਲੀ ਕੱਠੇ ਈ ਕਿਸ਼ਤੀ ਚ ਬਹੀ ਕੇ ਕਿਤੇ ਜਾ ਰਹੇ ਸਨ ” ਪਰ ਅੱਧ ਰਾਹ ਵਿੱਚ ਈ ਸਾਰੇ ਅਮਲੀ ਡੁੱਬ ਕੇ ਮਰ ਗਏ ”
ਕਿਦਾ ਡੁਬੇ ?? ਔ ਕੁੱਝ ਨੀ ਯਾਰ ਕਿਸ਼ਤੀ ਰਾਹ ਚ ਫੱਸ ਗਈ ਤਾਂ ਸਾਰੇ ਧੱਕਾ ਲਾਉਣ ਥਲੇ ਉਤਰੇ ਸੀ “

Share On Whatsapp

ਪੁਰਾਣੇ ਟਾਇਮ ਦੀਆ ਕੁੜੀਆ ਦੇ ਮਸ਼ਹੂਰ ਨਾ
1 : ਪਰੀਤੋ
2 : ਬੰਨਸੋ
3 : ਜਿੰਦੋ
4 : ਗਿਆਨੋ
5 : ਬੀਰੋ
ਤੇ ਅੱਜ ਕੱਲ ਦੀਆ ਕੁੜੀਆ ਦੇ ਨਾ
1 : ਰੀਮਾ
2 : ਅੰਜਲੀ
3 : ਟੀਨਾ
4 : ਪਰਿਸਸ-ਏਨਜਲ
5 : ਸਵੀਟੀ
ਤੇ ਜਾ ਫਿਰ ਸੱਬ ਤੋ ਮਸ਼ਹੂਰ ਨਾਂ ਅੱਜ ਦਾ ਨਖ਼ਰੋ_ਜੱਟੀ
ਤੇ ਚਾਈਨਾ ਵਾਲਿਆ ਦੇ ਕੱਲ ਵੀ ਉਹੀ ਸੀ ਤੇ ਅੱਜ ਵੀ ਉਹੀ ਵਾ : ਜੱਕੋ_ਮੱਕੋ_ਤੱਕੋ ..

Share On Whatsapp


ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !!
ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ ਘਰਵਾਲੀ :- ਕਿਉ ??
ਸ਼ਰਾਬੀ :- ਮੇਰੀ Car ਦਾ Stering ਤੇ ਗੇਰ Chori ਹੋ ਗਏ
ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ
ਸ਼ਰਾਬੀ :- ਮੈ ਘਰ ਆ ਰਿਹਾ ਹਾ
ਘਰਵਾਲੀ :- ਹੁਣੇ ਤਾ ਤੁਸੀਂ ਮਨਾ ਕਰ ਰਹੇ ਸੀ
ਸ਼ਰਾਬੀ :- ਓਹ ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਹ ਗਿਆ ਸੀ ..

Share On Whatsapp


ਕੁੜੀ-ਤੁਸੀਂ ਸਿਗਰੇਟ ਪੀਣਾ ਛੱਡ ਦਿਓ …
ਅਮਲੀ – ਛੱਡ ਦਿੱਤੀ …
ਕੁੜੀ- ਸ਼ਰਾਬ ਵੀ ਛੱਡੋ …
ਅਮਲੀ – ਛੱਡ ਦਿੱਤੀ …
ਕੁੜੀ – ਅਤੇ ਹਰ ਰੋਜ਼ ਗੁਰੂਦੁਆਰਾ ਸਾਹਬ ਜਾਇਆ ਕਰੋਗੇ ?
ਅਮਲੀ-ਠੀਕ ਆ ਜੀ ਜਾਇਆ ਕਰਾਗਾ …
ਕੁੜੀ – ਹਾਏ ਮੇਰਾ ਮਿੱਠਾ, ਵਿਆਹ ਕਰਵਾਏਗਾ ਮੇਰੇ ਨਾਲ ?
ਅਮਲੀ – ਨਹੀ.
ਕੁੜੀ – ਕਿਉਂ ?????
ਅਮਲੀ – ਹੁਣ ਏਨਾਂ ਸੁਧਰ ਗਿਆ ਹਾ ਸੋਚਦਾ ਕਿ ਤੇਰੇ ਤੋ ….. ਸੋਹਣੀ ਹੀ Set ਕਰ ਲਵਾ……

Share On Whatsapp


ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ ਦਿੰਦੀ ਆ ਕਿ …………
ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ, ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ ਟਿਕਾਣੇ ਆ ਜਾਂਦੀ
ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ ਇਹ ਸਿੱਧੀ – ਸਾਧੀ ਆ ਤਾਂ, ਤੇਜ਼ – ਤਰਾਰ ਕਿਹੋ ਜਿਹੀ ਹੁੰਦੀ ਹੋਊ

Share On Whatsapp


ਇੱਕ ਬਹੁੱਤ ਈ ਸੋਹਣਾ ਮੁੰਡਾ ਜਮਾਤ ਵਿੱਚ ਵੜੀਆ ” ਉਹਨੂੰ ਵੇਖਦੇ ਈ ਸਾਰੀਆਂ ਕੁੜੀਆਂ ਉਸ ਦੀ ਦਿਵਾਨੀ ਹੋ ਗਈਆਂ ”
ਫਿਰ ਮੁੰਡੇ ਨੇ ਕੁੜੀਆਂ ਨੂੰ ਕੁੱਝ ਕਿਹਾ ਤਾਂ ਕੁੜੀਆਂ ਬੇਹੋਸ਼ ਹੋ ਗਈਆਂ ” ਸੋਚੋ ਕੀ ਕਿਹਾ ਹੋਵੇਗਾ ?? ”
ਮੁੰਡੇ ਨੇ ਕਿਹਾ ” ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ ” ਹਾਏ ਰੇ ਬੇਰੋਜ਼ਗਾਰੀ..

Share On Whatsapp


ਮੈਡਮ – ਮੈਂ ਤੇਰੀ ਜਾਨ ਕੱਢ ਦਊ . . . ਇਸਦੀ ਅੰਗਰੇਜੀ ਕੀ ਬਣੂ …?
ਝੰਡੇ ਅਮਲੀ ਦਾ ਮੁੰਡਾ–ਅੰਗਰੇਜੀ ਗਈ ਢੱਠੇ ਖੂਹ ‘ਚ… ਤੂੰ ਸਾਲੀਏ ਹੱਥ ਤਾਂ ਲਾ ਕੇ ਦਿਖਾ ..!!

Share On Whatsapp

" Badhe Waqt Baad aaj Phone Te Usde Awaaj Sune ,
.
Ta ;
.
Dil Ne Dhadk De Hoye Keha
.
.
Jaldi Yaad Kar Kanjra Ah KEhri AA.....

Share On Whatsapp


ਡੇਟ ਅਤੇ ਤਰੀਕ ਵਿੱਚ ਫਰਕ??
ਦਿੱਲੀ , ਮੁੰਬਈ , ਗੋਆ , ਬੰਗਲੋਰ ਅਤੇ ਕਲਕੱਤਾ ਦੇ ਮੁੰਡੇ ਡੇਟ ਤੇ ਜਾਂਦੇ ਆ . . . .
ਤੇ . . ??
ਮੋਗਾ ਅਤੇ ,ਜਗਰਾਓ ਦੇ ਮੁੰਡੇ ਤਰੀਕ ਤੇ

Share On Whatsapp


ਇਕ ਕੁੜੀ TRAIN ਵਿਚ ਖੜੀ ਸੀ ਉਸ ਨੇ ਮੁੰਡੇ ਨੂੰ ਪੁੱਛਿਆ…ਜੇ ਕੋਣਸਾ STATION ਹੈ?
ਮੁੰਡਾ ਕਹਿੰਦਾ ਪਹਿਲਾ ਫੋਨ ਨੰਬਰ ਦੇ …..!!!!!
ਕੂੜੀ ਹਾਏ ਰੱਬਾ ਪੰਜਾਬ ਆ ਗਿਆ…!

Share On Whatsapp


ਹੇ ਮੇਰੇ ਰੱਬ ਜੀ ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ ਕਿਉਂਕਿ . .??
ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ..

Share On Whatsapp


ਪੱਪੂ ਗਿਆ ਜੀ ਕੋਣ ਬਨੇਗਾ ਕਰੋਰਪਤੀ ਚ”:
ਬੇਬੇ ਨੂੰ ਫੋਨ ਲਾ ਕੇ ਕਿਹਾ “ਬੇਬੇ ਮੇਰੇ ਬਾਪੂ ਦਾ ਨਾਂ ਕੀ ਏ “??
ਆਪਸ਼ਨ ਨੇ:
A”ਬੰਟੀ”
B”ਪਾਲੀ”
C”ਸਤੂ”
D”ਸਤੀ”
ਬੇਬੇ”ਪੁੱਤ ਸਵਾਲ ਕਿੰਨੇ ਦਾ ਏ ??”
ਪੱਪੂ :”5000 ਰੁਪੇ ਦਾ”
ਬੇਬੇ :”ਪੁੱਤ ਗੇਮ ਕਵੀਟ”QUIT”ਕਰਕੇ ਘਰ ਆਜਾ ਮੈ 5000 ਰੁਪੇ ਕਰਕੇ ਮੁਹੱਲੇ ਚ ਲੜਾਈ ਨਹੀ ਕਰਾਉਣੀ….

Share On Whatsapp


Husband To His Wife :- ਅੱਜ 4 ਬਾਜੇ ਕੁੱਤਿਆਂ ਦੀ Race ਹੈ , ਮੈਂ ਓਥੇ ਜਾਣਾ ਹੈ .
Wife :- ਤੁਸੀਂ ਵੀ ਨਾ ਬੱਸ !!ਰਹਿਨ ਦੋ,ਤੁਰਿਆ ਜਾਂਦਾ ਨੀ,ਤੇ ਲੱਗੇ ਓ Race ਲਾਉਣ

Share On Whatsapp


teacher to student: ਨਲੈਕ ਕਲਾਸ ਚ ਸਾਰਾ ਦਿਨ ਕੁੜੀਆਂ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਰਹਿਨਾ?
student : sir,ਮੈਂ ਗਰੀਬ ਹਾਂ ਮੇਰੇ phone ਚ Whatsapp ਨਹੀਂ ਹੈ

Share On Whatsapp


ਸ਼ਰਾਬੀ – Bruaaaaaahhhhhh ….! ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ ਤਾਂ, ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ…!
ਘਰਵਾਲੀ – ਵੇ…ਕੰਜ਼ਰਾ….! ਪਹਿਲਾ… ਆਪਣਾ ਪਜ਼ਾਮਾ ਤਾਂ ਬਦਲ ਲੈ, ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਏ

Share On Whatsapp


ਮੁੰਡੇ ਵਾਲੇ ਕੁੜੀ ਵਾਲਿਆ ਨੂੰ :

ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?

ਕੁੜੀ ਵਾਲੇ: ਜੀ ਅਜੇ ਤਾਂ ਨੱਕ ‘ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ
ਕੁੜੀ : ਆਹ ਹਿਪਨੋਟਾਈਜ਼ ਕੀ ਹੁੰਦਾ ?
ਮੁੰਡਾ : ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ…
ਕੁੜੀ : ਚੱਲ ਝੂਠਾ, ਉਸ ਨੂੰ ਤਾਂ #BoyFriend ਬਣਾਉਣਾ ਕਹਿੰਦੇ ਆ….

Share On Whatsapp


ਇਕ ਦਿਨ ਮੈਨੂੰ ਓਹ ਮਿਲੀ ਤੇ ਕਹਿੰਦੀ : ਸੋਹਣਿਆ ਕੀ “ਹੁਣ ਵੀ ਤੂੰ ਮੈਨੂ ਯਾਦ ਕਰਦਾ ਆ ?”
ਮੈ ਕੇਹਾ: “kamliye” ਜੇ ਯਾਦ ਕਰਨਾ ਏਨਾ ਸੋਖਾ ਹੁੰਦਾ ਤਾ,” ielts” ਚ ਮੈਂ top ਨਾ ਕਰ ਲੇੰਦਾ

Share On Whatsapp


Pappu First Day School Gaya
Teacher : Aaj Aapka first day hai, kuch puchna hai to puch sakte ho..
Pappu : ye Holidays kab se shuru ho rahi hai

Share On Whatsapp


ਮੁੰਡਾ ਕੁੜੀ ਨੂੰ ਫੋਨ ਕਰਦਾ “ਕੀ ਕਰਦੀ ਏ ਜਾਨ ?
ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ?
ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ

Share On Whatsapp


ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?”
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ

Share On Whatsapp


ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?”
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ

Share On Whatsapp


ਮੁੰਡਾ ਕੁੜੀ ਨੂੰ ਫੋਨ ਕਰਦਾ “ਕੀ ਕਰਦੀ ਏ ਜਾਨ ?
ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ?
ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ

Share On Whatsapp


ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ
ਫਿਰ ਕਹਿੰਦਾ .. .?
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ

Share On Whatsapp

ਕੁੜੀ ਦਾ ਪਿਉ ਪੱਪੂ ਨੂੰ ਕਹਿੰਦਾ ਸਾਡੀ ਕੁੜੀ ਜਵਾਨ ਹੋਗੀ ਮੁੰਡਾ ਲਭ ਕੋਈ 26 ਕੁ ਸਾਲ ਦਾ ਹੋਵੇ....


ਪੱਪੂ ਕੁੜੀ ਦੇ ਪਿਉ ਨੂੰ ਕਹਿੰਦਾ

ਅੱਛਾ ਜੇ 26 ਸਾਲ ਦਾ ਮੁੰਡਾਂ ਨਾ ਮਿਲਿਆ ਫਿਰ

13-13 ਸਾਲ ਦੇ 2 ਮੁੰਡੇ ਲੈ ਆਵਾਂ

Share On Whatsapp


Science Teacher : : ਤਾਰੇ ਕਦੋਂ ਟੁੱਟਦੇ ਨੇ?
ਅਤੇ ਇਸਦੀ ਖੋਜ ਕੀਨੇ ਕੀਤੀ ਸੀ?
.
STUDENT :- "ਕੋਈ ਮੁਟਿਆਰ ਪਹਿਲਾਂ ਕਰਕੇ
ਪਿਆਰ ,
. ਵਾਦੇ ਕਰਕੇ ਹਜ਼ਾਰ ,
ਜਦੋਂ ਤੋੜਦੀ ਆ ਸਾਰੇ
ਉਦੋਂ ਟੁੱਟਦੇ ਨੇ ਤਾਰੇ ...
.
.
ਅਤੇ ਇਹ ਖੋਜ ਨਿਛੱਤਰ ਗਿਲ ਨੇ ਕੀਤੀ ਸੀ ......

Share On Whatsapp



New status

Diwali Video status 15 August Video Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Birthday Video Status Happy New Year Status 2023 Christmas status Punjabi Video status Hindi Old Song Status Punjabi Sad Video status Sad Video status Maa Video status Motivational Video status Dharmik Video status Mahakaal Video status Rakhi Video status Gurpurab Video status

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
New status