New Punjabi Jokes And Chutkule |Very Funny Jokes For Whatsapp And Facebook Share With Friends
Funny Punjabi Jokes
ਘਰਵਾਲੀ ਆਪਣੇ ਘਰਵਾਲੇ ਨੂੰ ਫੋਨ
ਕਰਦੀ ਹੈ !!
ਘਰਵਾਲੀ : ਕੀ ਕਰ ਰਹੇ ਹੋ ?
ਘਰਵਾਲਾ : ਦਫਤਰ ਵਿਚ ਆ, ਬਹੁਤ
ਬਿਜੀ ਆ, ਤੂੰ ਕੀ ਕਰਦੀ ਪਈ ਆ ?
ਘਰਵਾਲੀ : kFc ਵਿਚ ਬੱਚੇਆ ਨਾਲ ਤੁਹਾਡੇ ਪਿਛੇ ਬੈਠੀ ਆ ਤੇ ਬੱਚੇ ਪੁੱਛ ਰਹੇ ਆ ਕਿ ਬਾਪੂ ਨਾਲ ਕਿਹੜੀ ਭੂਆ ਬੈਠੀ ਆ_Copy Status
Share On Whatsapp
ਕੁੜੀ (ਸ਼ਰਮਾ k): ਪਿਆਰ ਕੀ ਹੁੰਦਾ ਆ..?
.
.
.
.
ਮੁੰਡਾ: ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ
ਉਹੀ ਹੁੰਦਾ, ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ
ਮੰਨ ਲਾ
ਮੁੰਡਾ = ਸੀਮਿੰਟ
ਕੁੜੀ = ਰੇਤ
ਪਿਆਰ = ਪਾਣੀ
ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ
ਤਾਂ ਉਹ ਮਜਬੂਤ ਨਹੀ ਬਣੂਗਾ
ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈ
ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
.
.
ਕੁੜੀ (ਸ਼ਰਮਾ k): ਕਮੀਨਿਆ ਤੂੰ ਸ਼ਕਲ ਤੋਂ ਹੀ ਮਜਦੂਰ
ਲੱਗਦਾ ਆCopy Status
Share On Whatsapp
ਪੱਪੁ ਤੇ ਰਾਜੂ 10th ਕਲਾਸ ਵਿਚੌ ਫੇਲ ਹੋ ਗਏ;:;;
ਰਾਜੂ_ ਚੱਲ ਸੁਸਾਇਡ ਕਰ ਲੈਨੇ ਆ;;;;;;;;;
ਪੱਪੁ _ਸ਼ਾਲਿਆ ਪਾਗਲ ਹੌ ਗਿਆ
ਦੁਸਰੇ ਜਨਮ ਚ ਫਿਰ ਨਰਸਰੀ ਤੌ ਪੜਣਾ ਪੈਣਾ""" Copy Status
Share On Whatsapp
IK Munda Pepsi Samne Rakh Ke Udas Betha C..
Dost aaya Pepsi Pee Giya Te Puchiya
Yaar tu Udaas Kyo a......??
Dost Ne Kiha Yaar Aaj da Din e Kharab C
Swere GF naal ladaye Ho gye..
Raste vich Car Kharab Ho gye..
0ffice Late Pounchiya te Boss ne Naukri ton Kad ta..
Hun Suicide Krn Laye Pepsi vich ZAHER Paya c...
Ohvi Tu pe giya....Copy Status
Share On Whatsapp
ਅਮਲੀ ਨੇ ਇਕ ਰੋਬਟ
ਲਿਆਂਦਾ " ਜੋ ਝੂਠ ਬੋਲਣ
ਵਾਲੇ ਦੇ ਮੂੰਹ ਤੈ ਚਪੇੜ
ਮਾਰਦਾ ਸੀ "
" ਇਕ ਦਿਨ
ਅਮਲੀ ਦਾ ਮੁੰਡਾ ਕਹਿੰਦਾ ਬਾਪੂ
ਅੱਜ ਮੈ ਸਕੂਲ
ਨਹੀ ਜਾਣਾ ਮੇਰੇ ਸਿਰ ਚ
ਬਹੁਤ ਦਰਦ ਹੋਣ ਦੀ ਏ "
ਰੋਬਟ ਨੇ ਉਸੇ ਟਾਇਮ ਮੁੰਡੇ ਦੇ
ਮੂੰਹ ਤੇ ਚਪੇੜ ਮਾਰੀ "
ਅਮਲੀ ਕਹਿੰਦਾ ਵੇਖਿਆ ਤੂੰ
ਝੂਠ ਬੋਲਿਆ ਤੇ ਤੈਨੰੂ ਰੋਬਟ ਨੇ
ਚਪੇੜ ਮਾਰੀ "
" ਅਮਲੀ ਕਹਿੰਦਾ ਪੁੱਤ
ਤੇਰੀ ਉਮਰ ਚ ਮੈ
ਕਦੀ ਛੁੱਟੀ ਨਹੀ ਕੀਤੀ ਸੀ
ਰੋਬਟ ਨੇ ਅਮਲੀ ਦੇ ਮੂੰਹ ਤੇ
ਵੀ ਚਪੇੜ ਮਾਰੀ "
ਘਰਵਾਲੀ ਹੱਸ ਕੇ
ਕਹਿੰਦੀ ਤੁਹਾਡਾ ਹੀ ਮੁੰਡਾ ਏ
" ਰੋਬਟ ਨੇ
ਅਮਲੀ ਦੀ ਘਰਵਾਲੀ ਦੇ
ਵੀ ਖਿਚ ਕੇ ਮੰੂਹ ਤੇ ਚਪੇੜ
ਮਾਰੀ ਪੱਪੁ ਤੇ ਰਾਜੂ 10th ਕਲਾਸ ਵਿਚੌ ਫੇਲ ਹੋ ਗਏ;:;;
ਰਾਜੂ_ ਚੱਲ ਸੁਸਾਇਡ ਕਰ ਲੈਨੇ ਆ;;;;;;;;;
ਪੱਪੁ _ਸ਼ਾਲਿਆ ਪਾਗਲ ਹੌ ਗਿਆ
ਦੁਸਰੇ ਜਨਮ ਚ ਫਿਰ ਨਰਸਰੀ ਤੌ ਪੜਣਾ ਪੈਣਾ"""Copy Status
Share On Whatsapp
ਗੁਆਂਡੀਆਂ ਦੇ ਘਰ ਮੁੰਡਾ ਹੋਇਆ
.
.
.ਸਾਲਿਆਂ# ਨੇ ਮੈਨੂੰ ਫੜ ਲਿਆ ਕਹਿੰਦੇ ਸ਼ਕਲ ਤੇਰੇ ਤੇ ਕਿਉਂ ਜਾਂਦੀ ਆ 😜😜😝😝😝😝😝😝 Copy Status
Share On Whatsapp
ਬੱਚਾ ਨਕਲੀ ਦੀ ਰੇਲ ਗੱਡੀ ਨਾਲ
ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ...
...
ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ
ਜਿਸ ਕੰਜਰ ਨੇ ਚੜਣਾ ਚੱੜ ਜਾਵੇ..............
.
.
.
.
.
ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ.....?
.
.
.
.
.
.
.
.
10 ਮਿੰਟ ਬਾਅਦ ਬੱਚਾ ਫਿਰ..
ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..
.
ਜਿਸ ਕੰਜਰ ਨੇ ਚੜਣਾ ਚੜ ਜਾਵੇ..
ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ...... hahaha 😂😂😃😃😁 Copy Status
Share On Whatsapp
New status
Hindi Status
Punjabi Status
Video status
More Categories