New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

3600 ਕੁੜੀਆ ਨੂੰ ਮੈਸੇਜ ਕਰਕੇ ਦੇਖ ਲੈ
ਕੋਈ ਰਿਪਲਾਈ ਨੀ ਕਰਦੀ ..?.
.
ਸਾਨੂੰ ਕੋਈ . ..?.
.
.
.
.
ਖਾਲੀ ਮੈਸੇਜ ਵੀ ਕਰਦੇ
ਠਾਹ ਅਗਲੇ ਦੇ ਘਰੇ ਪਹੁੰਚ ਜਾਈ ਦਾ

Share On Whatsapp

ਕਹਿੰਦੀ ਤੁਸੀਂ ਬਾਹਲੀ ਅੱਤ
ਕਰਾਉਂਦੇ ਓ ..
.
ਮੈਂ ਕਿਹਾ .......??
.
.
.
.
.
.
.
.
.
.
.
.
ਵੇਹਲਾ ਬੰਦਾ ਹੋਰ ਕਰ ਵੀ ਕੀ ਸਕਦਾ

Share On Whatsapp

ਹਰ ਟਾਈਮ ੲੇਨਾ ਮੁਸਕਰਾੲਿਆ ਕਰੋ,
ਕਿ ਗਮ ਵੀ ਕਹੇ,
.
ਕਿ ਆਹ ਮੈ ਕਿਹੜੀ ਗਲਤ ਜਗ੍ਹਾ ਫਸ ਗਿਆ ਯਾਰ

Share On Whatsapp

ਮੈਂਨੂੰ ਲਗਦਾ ਪੇਜ ਤੇ 2 , 4 Bounser ਰੱਖਣੇ
ਪੈਣੇ ਆ :( :O
.
.
.
.
Postan ਚੋਰੀ ਹੋਣ ਲੱਗ
ਪਈਆਂ .. :P :D

Share On Whatsapp

ਦੁਨੀਆ ਸਾਲੀ ਚੰਦ ਤੋਂ ਬਾਅਦ ਮੰਗਲ ਤੇ
ਪਹੁੰਚ ਗਈ,
.
Human Clones ਵੀ ਬਣਾਤੇ, ..???
.
.
.
Higgs Boson ( God Particle) ਵੀ
ਲੱਭ ਲਿਆ,,,,
ਤੇ ਸਾਡੇ…
ਜਠੇਰੇ ਪੂਜੀ ਜਾਂਦੇ ਆ……
ਹੱਦ ਹੋ ਗਈ

Share On Whatsapp

ਜੇ ਰੱਬ ‪#‎ਨਹੀ‬ ਤਾਂ ‪#‎ਜ਼ਿਕਰ‬
ਕਿੳੁ ? ਜੇ ‪#‎_ਰੱਬ‬ ਹੈ
ਤਾਂ ‪#‎ਫਿਕਰ‬ ਕਿੳੁ.

Share On Whatsapp

ਖਾਂਦੇ ਸ਼ੇਰ ਨੂੰ ਤੇ ਪੱਗ ਬੰਨਦੇ ਸਰਦਾਰ ਨੂੰ ਕਦੇ
ਨਾ ਛੇੜੋ , ਪਾੜ ਕੇ ਰਖ ਦਿੰਦੇ ਆ..!!

Share On Whatsapp


Train 'ਚ ਖਡੀ ਕੁੜੀ ਨੇ Platform ਤੇ ਖਡੇ ਮੁੰਡੇਨੂੰ ਪੁਛਿਆ
ਕੁੜੀ -ਜੇਹ ਕੋਣਸਾ Station ਹੈ ???
...ਮੁੰਡਾ - ਪਿਹਲਾਂ ਆਪਣਾ ਮੋਬਾਇਲ numberਦੇ ਫੇਰ ਦੱਸਾਂਗਾ
ਕੁੜੀ -ਹੇ ਭਗਵਾਨ !! ਪੰਜਾਬ ਆ ਗਿਆ.
😄😄😄😄😄😄😄

Share On Whatsapp

मुझे ब्रेकअप की बस एक वजह चाहिए थी.. और वो पगली टिफिन में मेरे लिए मैगी ले आई ।

Share On Whatsapp

Nawa nawa Viah Hoya .
Oh Sharmma Reha C ........
...
Samaj Nahi C....
.
.
aa Rahi kida Gal Shuru Kare

Phir Housla Jeha Karke Vahute Nu Kehnda
.
Tuhada Naam Ki Eh Ji........?
.

Vahute V Sharmonde Hoye Boli.....

Viah De card Te Kehre Bhu Da Naam Likhya C.......

Share On Whatsapp

बदनाम तो केवल दारु है,वरना किडनी और लिवर तो मैगी ने ही ख़राब किये हैँ ।

Share On Whatsapp

ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਯਾ,
ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜਿਯਾ,
ਬੱਚਾ: ਤੂ ਸਾਲੇਯਾ ਥੱਲੇ ਦੇਖ, ਪੈਰ ਨਾ ਵੱਡ ਦਵਿੰ,
ਲਾਦ੍ਗਾ ਚਿੜੀ ਦਾ ਮਾਮਾ !
😄😄😄😄😄😄😄

Share On Whatsapp

मोहब्बत भी उस मोड़ पर पहुंच चुकी है कि.. . . अब gf को भी प्यार भरा मैसेज करो.. . . तो वो पूछती है..तुम्हें किसने भेजा है..?

Share On Whatsapp

भरी दोपहर में पडोसी के घर की बेल दबाकर भाग जाना भी एक तरह का “हिट एंड रन” ही है!

Share On Whatsapp

इश्क करने से पहले अंजाम देख लो. फिर भी समझ न आए तो.. “गजनी” और “तेरे नाम” देख लो..

Share On Whatsapp

नरेंद्र मोदी, पंछी, नदिया, पवन के झोंके, कोई सरहद न इन्हें रोके..

Share On Whatsapp

ये अखबार बेचने वालों की फेंकने की ऐसी आदत पडी हैं कि..सामने खडे हो तब भी साले पकडायेंगे नहीं फेक कर ही देंगे !!

Share On Whatsapp

एक समय ऐसा भी था जब कछुआ छाप अगरबत्ती को बिना तोड़े अलग करने पर भी घर में इज्जत बढ़ जाती थी।।

Share On Whatsapp

कुछ लडकिया तो इतनी सुन्दर होती है के मैं मन ही मन में खुद को रिजेक्ट कर लेता हु।

Share On Whatsapp

ਬੇਟਾ – ਪਾਪਾ ਤੁਸੀ ਸਰਾਬ ਨਾ ਪਿਆ ਕਰੋ
ਪਾਪਾ – ਪੀਣ ਦੇ ਪੁੱਤਰ ਨਾਲ ਕੀ ਲੈ ਕੇ ਜਾਣਾ ਹੈ
ਬੇਟਾ – ਇਸੇ ਤਰਾ੍ ਪੀਦੇ ਰਹੇ ਤਾ ਛੱਡ ਕੇ ਕੀ ਜਾਉਗੇ..

Share On Whatsapp

ईतना तो बगुला बी मछली पकडने के लीये चोच नही नीकालता होगा जीतना आज कल की लडकीया सेल्फी के लीये होठ नीकालती हे ।।।

Share On Whatsapp

ਮੈਡਮ -: 3 idiots ਫਿਲਮ ਵੇਖ ਕੇ ਤੁਹਾਨੂੰ ਕੀ lesson ਮਿਲਿਆ . .?.
ਰਾਜੂ -: ਮੈਡਮ ਜੀ engineering ਕਰਕੇ ਵੀ ਮੈਡੀਕਲ ਦੀ ਕੁੜੀ ਫਸਾਈ ਜਾ ਸਕਦੀ ਏ . . . .
Shutup ਚਲ ਕਲਾਸ ਵਿਚੋ ਬਾਹਰ . . ..

ਭੋਲੂ -: ਮੈ ਦੱਸਾ ਮੈਡਮ ਜੀ ,(ਗੁਡ ਭੋਲੂ ਤੁਸੀਂ ਦੱਸੋ ) . .......ਮੈਡਮ ਜੀ College ਦੇ ਪਿਹਲੇ ਦਿਨ ਕੱਛਾ ਜਰੂਰ ਪਾ ਕੇ ਆਉਣਾ ਚਾਹਿਦਾ . .

ਚਲ ਤੁਵੀ ਕਲਾਸ ਵਿਚੋ ਦਫ਼ਾ ਹੋਜਾ . . .. . .. . . .

ਪੱਪੂ -: ਮੈ ਦੱਸਦਾ ਮੈਡਮ ਜੀ( ਗੁਡ ਪੱਪੂ ਤੁਸੀਂ ਦੱਸੋ ) . . ?....."ਮੈਡਮ ਜੀ , ਇਕ engineering ਸਟੂਡੇੰਟ ਵੀ delivery ਕਰ ਸਕਦਾ...😁😂😂😃

Share On Whatsapp

Wad rahi Thand Nu Dekhde Hoye
Sarkar Ne allan Kita HAi Ki?????
.
.
.
.
.
Nahaye Hoye Bande Nu Shuhan Wale
Bande Nu Vi Nahaya
Hoya Hi Manya Jawega ......

Share On Whatsapp

ਇਕ ਮੁੰਡਾ ਕਲਾਸ ਵਿਚ ਹੱਸ ਰਿਹਾ ਸੀ,
ਇਕ ਮੋਟੀ ਜੇਹੀ ਕੁੜੀ ਬੋਲੀ :– STAND UP.!
ਮੁੰਡਾ : ਤੂੰ ਕੋਣ ਆ??
ਕੁੜੀ : ਮੈ MONITOR ਹਾਂ..
ਮੁੰਡਾ : ਹਾ ਹਾ ਹਾ ਹਾ … ਤੇਰਾ ਜ਼ਮਾਨਾ ਗਿਆ.. ਹੁਣ ਤਾਂ LED ਚਲਦੀ ਆ….

Share On Whatsapp

ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ- ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ

Share On Whatsapp



New status

Diwali Video status 15 August Video Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Birthday Video Status Happy New Year Status 2023 Christmas status Punjabi Video status Hindi Old Song Status Punjabi Sad Video status Sad Video status Maa Video status Motivational Video status Dharmik Video status Mahakaal Video status Rakhi Video status Gurpurab Video status

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
New status