New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”

Share On Whatsapp


Munda (kudi ਨੂੰ} :---- ,
ਸੋਹਣਿਓ ਕੀ ਹਾਲ ਹੈ ,
ਸਾਡੇ ਕੋਲ ਵੀ ਆ ਜਾਇਆ
ਕਰੋ ..
KuDi : ਮੈਂ ਜੁੱਤੀ ਲਾਵਾਂ ..!!!
Munda : ਇੱਦਾਂ ਹੀ ਆ ਜਾਓ ,
ਅਸੀਂ ਕਿਹੜਾ ਪਾਠ ਰਖਾਇਆ......
😄😄😄😄😄😄😄

Share On Whatsapp

Pappu Jyotishi ke paas kundli dikhane gaya
Jyotish:" Tera naam Pappu hai ??
.
Pappu:" Ji Jyotish:"
Teri biwi ka naam dolli hai??
Pappu:" ji Jyotish:"
teri 2 beti hain ??
Pappu:" ji haa..
.
.
.
Jyotish:" tune abi 10 kg chawal kharide hain ?? .
.
Pappu:" aap to antaryami hain maharaj..
Jyotish:" dafa ho jao yaha se.. Agli dafa kundli lana, ration card nahin..."

Share On Whatsapp

सुबह से दौड रही है चाकू लेकर पगली मेरे पीछे.. मैँने तो मजाक में कहा था “दिल चीर के देख, तेरा ही नाम होगा”

Share On Whatsapp

ਸ਼ੇਰ ਸ਼ੇਰਨੀ ਨੂੰ Kiss ਕਰਨ ਲੱਗਾ
ਪਰ ਸ਼ੇਰਨੀ ਨੇ ਸ਼ੇਰ ਨੂੰ ਰੋਕ ਲਿਆ
ਤੇ ਇਧਰ ਉਧਰ ਵੇਖਣ ਲੱਗੀ
ਸ਼ੇਰ :- ਕੀ ਹੋਇਆ
ਸ਼ੇਰਨੀ :- ਵੇਖ ਰਹੀ ਆਂ ਕਿ ਕਿਤੇ ਲਾਗੇ
# Discoveryਵਾਲੇ ਤੇ ਨਹੀਂ, ਸਾਲੇ # MMSਬਣਾ ਦਿੰਦੇ ਆ
😄😄😄😄😄😄😄

Share On Whatsapp

बाकियों का पता नहीं,पर व्यापम घोटाले में लिप्त सभी लोग मोदी का 12 रुपये वाला बीमा ज़रूर करवा लें।

Share On Whatsapp

Santa ਨੂੰ #Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ
Akbar: ਕੌਣ ਹੈ ਤੂੰ ?
Santa: ਜਹਾਂਪਨਾਹ, ਮੈਂ ਸੰਤਾ ਹੂੰ
Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ?
Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ..
Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ
Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ

Share On Whatsapp

ਜਿਹੜੇ ਕਹਿੰਦੇ ਸੀ ਦੁਖ-ਸੁਖ 'ਚ ਤੇਰੇ ਨਾਲ ਖੜੇ ਅਾ.

ਅੱਜ ਤੂੜੀ ਅੰਦਰ ਕੋਠੇ ਚ ਪਾਉਣੀ ਸੀ ਤਾਂ ਫੋਨ ਬੰਦ ਕਰ ਲਿਅਾ 😂😂😂

Share On Whatsapp

बचपन से बादाम खा रहा हू । तुझे भूलाना मुश्किल ही नहीं नामुमकिन है।।

Share On Whatsapp

जितना दीमाग लड्कियाे में होता है…! उतना तो मेरा खराब रहता है…!!

Share On Whatsapp

सुबह-सुबह फेसबुक, ट्विटर और व्हट्सएप पर 3-4 किलोमीटर तक उंगलियाँ खिसकाना… इसे भी मॉर्निंग वाक ही माना जाना चाहिए।

Share On Whatsapp

हे भगवान भले मुझे साउथ के हीरो जैसी ताकत मत दे, पर उनकी होरोइन जैसी GF दिला दे

Share On Whatsapp

काश सूरज की भी बीवी होती तो उसे थोडा तो कंट्रोल में रखती

Share On Whatsapp

आज कल whatsapp पर वो लोग Admin बने हुऐ हें जो स्कूल टाइम में दो दो घण्टे मुर्गा बना करते थे ।

Share On Whatsapp

पहले लोग बालकनी मे आने की राह देखते थे, अब ऑनलाइन आने की. ‘रिश्ता वही सोच नयी’

Share On Whatsapp

ਦੋ. ਭੂਤ "
" ਪਹਿਲਾ ਭੂਤ " ਤੂੰ ਕਿੱਦਾ ਮੱਰਿਆ"
"
" ਦੂਜਾ ਭੂਤ " ਫਰਿਜ ਵਿਚ ਠੰਡ ਨਾਲ " ਤੇ
ਤੂੰ ਕਿੱਦਾ ਮੱਰਿਆ
"
" ਪਹਿਲਾ ਭੂਤ " ਘਰਵਾਲੀ ਤੇ ਛੱਕ ਸੀ "
ਸਾਰੇ ਘਰ ਵਿਚ ਆਸ਼ਿਕ ਨੂੰ ਲੱਭਿਆ
" ਪਰ ਓਹ ਨਹੀ ਲੱਭਾ "
" ਸ਼ਰਮ ਦੇ ਮਾਰੇ ਸੂਸਾਇਡ ਕਰ ਲੀ
" " ਦੂਜਾ ਭੂਤ " ਜਿਥੇ ਸਾਰਾ ਘਰ ਵੇਖ
ਲਿਆ ਤਾ
" ਸਾਲਿਆ ਫਰਿਜ ਖੋਲ ਕੇ ਵੀ ਵੇਖ ਲੈਦਾ
" ਦੋਣਾ ਨੇ ਬੱਚ ਜਾਣਾ ਸੀ.

Share On Whatsapp

बाबा रामदेव के पतंजलि की ओर से एक नया बयान जारी.. Google Maps इस्तेमाल ना करें।। स्वदेशी बनें, चाय वाले से रास्ता पूछें !!

Share On Whatsapp

ਅਮਲੀ =ਪਿਸਤੋਲ ਲੇਕੇ ਘਰ ਦੇ ਬਾਹਰ
ਖੜਾ ਸੀ ..
..
ਘਰਵਾਲੀ .. ਇਥੇ ਕਿਓ ਖਲੋਤੇ ਓ"??
.
.
ਅਮਲੀ ... ਸ਼ੇਰ ਦਾ ਸ਼ਿਕਾਰ ਕਰਨ ਚਲਿਆ ...
ਘਰਵਾਲੀ .. ਤੇ ਜਾਂਦੇ ਕਿਓ ਨਹੀਓ ..
.
ਅਮਲੀ = ਕਿੱਦਾ ਜਾਵਾ " ਅੱਗੇ
ਸਾਲਾ ਕੁੱਤਾ ਬੇਠਾ ਏ

Share On Whatsapp

ਮੇਰੇ ਨਾਲ ਬਦਨਾਮੀ ਇੰਜ ਜੁੜਦੀ ਜਿਵੇਂ ਪਾਣੀ ਨਾਲ ਛੱਲਾਂ ਹੁੰਦੀਆਂ...
ਤੇਰੇ ਯਾਰ ਚ ਵੀ ਗੱਲ ਕੋਈ ਹੋਊਗੀ ਐਵੇਂ ਤੇ ਨੀ ਗੱਲਾਂ ਹੁੰਦਿਆਂ .

Share On Whatsapp

ਸ਼ੇਰੀ ਮਾਨ ਵਲੋ .. :O
.
.
ਐਨਾ ਕਰਕੇ ਪਿਆਰ ਮਰਜਾਨਿਏ ਨੀ ਦੇਖੀ ਕੀਤੇ ਭੁਲ
ਜਾਵੀ ਨਾ
.
.
.
ਮੇਰੇ ਵਲੋ .. ;)
.
.
ਐਨੀ ਕਰਕੇ ਪੜਾਈ ਮਰਜਾਨਿਏ ਨੀ ਦੇਖੀ ਕੀਤੇ
ਹਿਲ ਜਾਵੀ ਨਾ.. :D :P

Share On Whatsapp

ਤੇਰੀ aukaaT ਸਾਨੂੰ bLock ਕਰਨ ਦੀ ;
ਤੇਰੀ haSiyaat ਨਹੀਂ ਸਾਡੇ ਨਾਲ ਤੁਰਨ ਦੀ ;;
mosT impOrtant ਗੱਲ ਨਾ ਰਹਿ ਜੇ 》
ਸਾਡੇ ਨਾਲ ਬਣਨ ਦੀ ,
ਹਾਰ ਜਾਂਦੇ ਨੇ ਜਿਹੜੇ ਬਾਜ਼ੀ ##
ਅਕਸਰ ਉ ਲੋਕਾਂ ਨੂੰ ਕਹਿੰਦੇ ਫਿਰਦੇ ਨੇ ,
"ਬੋਲਣ ਦੀ ਗੱਲ ਦੂਰ"
ਅਸੀਂ ਇਨ੍ਹਾਂ ਦੀ ਗੱਲ ਸੁਣਕੇ ਨਹੀਂ ਰਾਜ਼ੀ !!

Share On Whatsapp

ਨਾ ਹੀ ਸਾਨੂੰ ਬਰੈਂਡਾਂ😊ਦਾ ਪਤਾ ਤੇ ਨਾ ਹੀ ਕਿਸੇ ☺TREND ਦਾ ਬਸ ਮਿੱਤਰਾਂ ਦੀ ਟੌਹਰ ਹੀ ਵੱਖਰੀ ਆ ਕਿਉਂਕਿ ਆਪਾਂ ਉੱਥੋਂ ਸ਼ੁਰੂ ਕਰੀਦਾ ਜਿੱਥੋਂ ਦੁਨੀਆ ਦਾ☺END ਆ..👌

Share On Whatsapp

ਇਕ ਗੱਪੀ = ਯਾਰ ਠੰਡ ਪੈਦੀ ਸੀ ਸਾਡੇ
ਦਾਦੇ ਵੇਲੇ .. ਜਦੋ ਸਾਡਾ ਦਾਦਾ ਦਾਦੀ ਨਾਲ ਗੱਲਾਂ ਕਰਦੇ ਸੀ ਤਾਂ ??
.
.
.
ਉਹਨਾਂ ਦੀਆਂ ਗੱਲਾਂ ਹੀ ਜੰਮ
ਜਾਦੀਆਂ ਸਨ ..
.
ਦੂਜਾ" ਗੱਪੀ ਯਾਰ ਠੰਡ ਤਾਂ ਪੈਦੀ ਸੀ ਸਾਡੇ ਦਾਦੇ ਵੇਲੇ
.
ਇਕ ਵਾਰੀ ਸਾਡਾ ਦਾਦਾ ਸਵੇਰੇ ਉੱਠ ਕੇ ਮੱਝ ਚੋਣ ਲੱਗਾ !
ਦੁੱਧ ਦੀ ਜਗ੍ਾ ਕੁਲਫੀਆਂ ਨਿਕਲੀਆਂ

Share On Whatsapp

ਕਿਸੇ ਦੇ ਦਿਲ ਨਾ ਤੋੜੇ ਕਿਉ ਕਿ ਦਿਲ
ਤਾਂ ਵਿਚਾਰਾ ਇੱਕ ਹੁੰਦਾ ਹੈ
.
.
ਜੇ ਤੋੜਨਾ ਹੈ ਤਾਂ . .??
.
ਹੱਡੀਆਂ ਤੋੜੋ ਜੋ ਕਿ 206 ਹੁੰਦੀਆਂ ਨੇ,
ਅਗਲਾ ਸਾਰੀ ਉਮਰ ਯਾਦ ਰੱਖੂ

Share On Whatsapp

ਮੁੰਡਾ : ਕੱਲ ਮਿਲੀਏ ਫਿਰ ......?
ਕੁੜੀ : ਕਿੱਥੇ......?"
ਮੁੰਡਾ : ਕਿਸੀ ਚੰਗੀ ਜਿਹੀ ਥਾਂ ਤੇ......"
ਕੁੜੀ : ਚੱਲ ਗੁਰੂਦੁਆਰਾ ਸਾਹਿਬ ਮਿਲ ਲਵਾਂਗੇ......"
ਮੁੰਡਾ : ਨਹੀਂ ਯਾਰ ...."
ਕੁੜੀ : ਕਿਉਂ ਉਸ ਤੋਂ ਚੰਗੀ ਜਗ੍ਹਾ ਕਿਹੜੀ ਹੋ ਸਕਦੀ ਹੈ ....?
ਮੁੰਡਾ : ਯਾਰ ਤੂੰ ਸਮਝੀ ਨਹੀਂ......"
ਕੁੜੀ : ਫਿਰ ਸਮਝਾ ..?
ਮੁੰਡਾ : ਮਤਲਬ ਜਿੱਥੇ ਇਕੱਲੀ ਤੂੰ ਹੋਵੇ ਤੇ ਬਸ ਮੈਂ
ਹੋਵਾਂ..."
ਕੁੜੀ : ਅੱਛਾ ਫਿਰ..."
ਮੂੰਡਾ : ਕੋਈ ਵੀ ਨਾਂ ਹੋਵੇ ਜਿੱਥੇ......ਸ਼ਾਂ ਤੀ
ਹੋਵੇ..?
ਕੁੜੀ : ਅੱਛਾ ਤੇਰਾ ਮਤਲਬ ਸ਼ਮਸ਼ਾਨ ਘਾਟ ...ਉੱਥੇ
ਕੋਈ ਨਹੀਂ
ਹੁੰਦਾ....."
ਮੁੰਡਾ : ਉਹ ਹੋ ਯਾਰ ਤੂੰ ਸਮਝ ਨਹੀਂ ਸਕਦੀ...."
ਕੁੜੀ : ਚੱਲ ਮੇਰੇ ਤਰੀਕੇ ਨਾਲ ਸਮਝਾ ਫਿਰ...?"
ਮੁੰਡਾ : ਹਾਂ ਦੱਸ ਕਿਵੇਂ.....?
ਕੁੜੀ : ਮੰਨ ਲੈ ਤੇਰੀ ਭੈਣ ਨੂੰ ਕਿਸੇ ਨਾਲ ਪਿਆਰ ਹੋਵੇ
ਤੇ ਪਿਆਰ
ਕਰਨ
ਵਾਲਾ ਤੇਰੀ ਭੈਣ ਨੂੰ ਪਹਿਲੀ ਵਾਰ ਕਿੱਥੇ ਮਿਲਣਾ
ਚਾਹੇਗਾ...?"
ਮੁੰਡਾ : ਕੀ ਕਹਿ ਰਹੀ ਹੈ ਤੂੰ...?"
ਕੁੜੀ : ਮੈਂ ਉਹੀ ਕਹਿਣਾ ਚਾਹੁੰਣੀ ਆ ਜੋ ਤੂੰ.ਸੁਨਣਾ ਚਾਹੁੰਦਾ
ਸੀ..ਮੇਰਾ ਵੀ ਇੱਕ ਭਰਾ ਹੈ....ਤੇ ਮੇਰਾ ਭਰਾ ਕਦੇ
ਨਹੀਂ
ਚਾਹੇਗਾ ਕਿ ਮੈਂ ਵਿਆਹ ਤੋਂ ਪਹਿਲਾਂ ਤੇਰੀ ਸੋਚ ਮੁਤਾਬਿਕ ਥਾਂ ਤੇ
ਮਿਲਾ
। ਜੇ ਪਿਆਰ ਕਰਦੇ ਹੋ ਤਾਂ ਉਹਨੂੰ ਨਿਭਾਉਣਾ ਸਿੱਖੋ ਨਾ ਕਿ ਗਲਤ
ਫਾਇਦਾ ਉਠਾਉ..ਆਪਣੇ ਪੈਰਾਂ ਤੇ ਖੜਾ ਹੋ ਤੇ ਮੇਰੇ
ਪੇਰੈਂਟਸ ਤੋਂ ਮੇਰਾ ਹੱਥ ਮੰਗ..... ਫਿਰ ਵਿਆਹ ਕਰਾ ਕੇ ਕਿਤੇ ਵੀ ਲੈ
ਜਾ......"
ਮੁੰਡਾ : ਊ ਕੇ ਬਾਏ ਯਾਰ....ਤੂੰ ਤਾਂ ਮੂਡ ਹੀ ਔਫ
ਕਰਤਾ......
ਕੁੜੀ : ਔ ਕੇ ਬਾਏ ...ਮੈਨੂੰ ਤੇਰੇ ਤੋਂ ਇਹੀ ਆਸ ਸੀ...... ਮੈਂ
ਵੀ ਦੋਗਲੀ ਨਸਲ ਦੇ ਕੁੱਤੇ ਪਸੰਦ ਨਹੀਂ ਕਰਦੀ

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories