New Punjabi Jokes And Chutkule |Very Funny Jokes For Whatsapp And Facebook Share With Friends
Funny Punjabi Jokes
ਇੱਕ ਸਟੋਰ ਵਿੱਚ ਇੱਕ ਪੰਜਾਬੀ ਤੇ ਅੰਗਰੇਜ਼ ਇਕੱਠੇ ਕੰਮ ਕਰਦੇ ਹੁੰਦੇ,
-
ਅੰਗਰੇਜ਼ ਪੰਜਾਬੀ ਨੂੰ ਵੇਖ - ਵੇਖ ਹਮੇਸ਼ਾ ਸੜਦਾ ਰਹਿੰਦਾ ਹੁੰਦਾ ਸੀ . .
.
ਇੱਕ ਦਿਨ ਅੰਗਰੇਜ਼ ਕਹਿੰਦਾ ਪੰਜਾਬੀ ਨੂੰ,
-
ਓਹ ਪੰਜਾਬੀਆਂ ਜਦੋਂ ਤੇਰਾ ਵਿਆਹ ਹੋ ਜਾਊਗਾ
.
ਤਾਂ, ਫਿਰ ਜੇ ਮੈਂ ਤੇਰੀ ਵਹੁਟੀ ਨੂੰ ਫਿਲਮ ਵਖਾਉਂਣ ਲੈਜਾ,
ਤੈਨੂੰ ਕੋਈ ਇੰਤਰਾਜ਼ ਤਾਂ ਨਹੀਂ ਹੋਵੇਗਾ . ?
.
ਪੰਜਾਬੀ ਹੱਸ ਕੇ ਅੰਗਰੇਜ਼ ਨੂੰ ਕਹਿੰਦਾ :
-
ਤੂੰ ਮੇਰਾ ਵਿਆਹ ਆਪਣੀ ਭੈਣ ਨਾਲ ਕਰਦੇ,
-
.
.
.
ਫਿਰ ਤੂੰ ਭਾਵੇ ਮੋਢੇ ਤੇ ਹੱਥ ਰੱਖ ਕੇ ਫਿਲਮ ਵੇਖ ਲਈ ਮੈਨੂੰ ਕੋਈ ਇਤਰਾਜ਼ ਨੀ ਹੋਣਾ
Share On Whatsapp
Pta ਨੀ Oh ਤਾਰੀਕ Kdon ਆਊਗੀ
Jdon ...??
.
.
.
.
.
.
ਮਰਜਾਨੀ I LOVE U ਕਹਿ K
ਗੱਲ Lagg ਜਾਉਗੀ.. :* :*
Share On Whatsapp
ਆਹ Mohabbat ਦਾ ਸਿਲਸਿਲਾ ਵੀ ਅਜੀਬ
ਹੀ ਏ ..?
.
.
.
.
.
ਜੇ Mil jawe ਤਾਂ ਗੱਲਾਂ ਲਂਮੀਆਂ,
ਜੇ Vichad ਜਾਵੇ ਤਾਂ ਰਾਤਾਂ ਲਂਮੀਆਂ :D
Share On Whatsapp
ਸਰਦਾਰ ਮੁੰਡੇ ਲਈ ਕਰਨ ਫਰਿਆਦ
ਕੁੜੀਆਂ...
.
ਰੱਬ ਦਿੰਦਾ ਵੀ ....?
.
.
.
ਕਿਸਮਤ ਵਾਲੀਆਂ ਨੂੰ ..
ਪੋਚੀਆਂ ਪੱਗਾਂ ਨੂੰ ਦੇਖਦੀਆਂ ਝੁੰਡ
ਬੰਨਕੇ ..
.
ਸਰਦਾਰ ਦੇਖਣ ਨਾਂ ਮੱਖਣਾਂ ਪਾਲ੍ਹੀਆਂ ਨੂੰ..
Share On Whatsapp
ਇਹ ਜਿੰਦਗੀ ਵਾਂਗ ਕਬੂਤਰਾਂ ਦੇ ਲੋਕ ਹਥਾਂ
ਤੇ ਚੋਗ ਚੁਗਾਉਂਦੇ ਨੇ..
.
ਪਹਿਲਾਂ ਆਪਣਾ ਬਣਾ ਕੇ ਰੱਖਦੇ ਨੇ.?
.
.
ਫੇਰ ਤਾੜੀਆਂ ਮਾਰ ਉਡਾਉਂਦੇ ਨੇ
Share On Whatsapp
ਕੌਣ ਕਿਸੇ ਦਾ ਹੁੰਦਾ ਹੈ ਸਭ ਝੂਠੇ ਰਿਸ਼ਤੇ
ਨਿਭਾਉਂਦੇ ਨੇ ..
.
ਸਭ ਦਿਲ ....??
..
.
.
ਰੱਖਣ ਦੀਆ ਗੱਲਾਂ ਨੇ ਸਭ ਅਸਲੀ ਰੂਪ ਛੁਪਾਉਂਦੇ ਨੇ
ਇੱਕ ਵਾਰ ਨਜ਼ਰਾਂ ਵਿੱਚ ਵੱਸਣ ਤੋ ਬਾਦ
ਫੇਰ ਸਾਰੀ ਉਮਰ ਰੁਲਾਉਂਦੇ ਨੇ..
Share On Whatsapp
ਕਮਲਿਏ ਤੂੰ ਤਾਂ ਕਰਮਾਂ ਵਾਲੀ ਏ ..
ਮੈਂ ਤਾਂ......??
.
.
.
.
.
.
.
...
ਮੇਰੀ ਬੇਬੇ ਨੂੰ ਵੀ ਸੁਖਾਂ ਸੁਖ- ਸੁਖ ਕੇ ਮਿਲਿਆ ਸੀ
Share On Whatsapp
ਕਹਿੰਦੀ ਤੈਨੂੰ ਪਿਆਰ ਤਾਂ ਬਥੇਰਾ ਕਰਦੀ ਆ..
ਪਰ ???
.
.
ਛਿੱਤਰਾਂ👟👞👟👞 ਤੋਂ ਡਰਦੀ :P
Share On Whatsapp
ਬੰਦਾ ਬੇਸ਼ਰਮ
ਹੋਣਾ ਚਾਹੀਦਾ...
.
.
.
..
.
.
.
..
.
.
.
..
.
.
ਮਜਾਲ ਆ ਕੋਈ INSULt
ਕਰ ਜਾਵੇ :D :D
Share On Whatsapp
ਤੇਰੇ ਨਾਲੋਂ ਚੰਗੀ ਤਾਂ Customar care
ਵਾਲੀ ਆ ..
..?
.
.
.
.
.
ਘੱਟੋ ਘੱਟ ਗੱਲ ਕਰਨ ਵੇਲੇ G -G ਕਹਿ ਕੇ
ਤਾਂ ਬਲਾਉਦੀ ਆ ;)
Share On Whatsapp
#ਅਮਲੀ ਆਪਣੇ ਸੋਹਰਿਆਂ ਦੇ ਗਿਆ
ਤੇ ਆਪਣੀ #ਸਾਲੀ ਨੂੰ ਕਹਿੰਦਾ:-
ਆਹ ਲੈ ਮੈਂ ਤੇਰੇ ਲਈ
ਗਾਨੀ ਲੈ ਕੇ ਆਇਆ
.
#ਸਾਲੀ ਵੀ ਸ਼ਰਮਾ ਕੇ ਕਹਿੰਦੀ :-
ਜੀ ਤੁਸੀ ਆਪ ਈ ਪਵਾ ਦਵੋ ਜੀਜਾ
ਜੀ
.
ਅਮਲੀ ਮੱਥੇ ਤੇ ਹੱਥ ਮਾਰ ਦੇ
ਕਹਿੰਦਾ:-
ਜੇ ਮੈਨੂੰ ਪਹਿਲਾਂ ਪਤਾ ਹੁੰਦਾ ਇਦਾਂ
ਹੋਣਾ
ਮੈ ਤਾਂ #ਸੂਟ ਈ ਲੈ ਆਣਾ ਸੀ hah
Share On Whatsapp
ਕਈ ਦਿਨ ਹੋ ਗਏ ਸੀ ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ਪੈਣ ਲੱਗ ਜਾਂਦਾ..
ਇਕ ਦਿਨ ਧੁੱਪ ਨਿਕਲੀ ਤਾਂ ਅਮਲੀ ਨੇ ਸ਼ੁਕਰ ਕੀਤਾ ਅਤੇ ਭੱਜ ਕੇ ਦੁਕਾਨ ਤੌ 'ਸਰਫ' ਲੈਣ ਗਿਆ.
ਅੱਜੇ ਦੁਕਾਨ ਵਿਚ ਵੜਿਆ ਹੀ ਸੀ ਕਿ ਬੱਦਲ ਬਹੁਤ ਜੋਰ-ਜੋਰਦੀ ਗਰਜਣ ਲੱਗ ਪਿਆ,.
ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,'''........ਕਿੱਧਰ ????
ਮੈ ਤਾਂ ਬਿਸਕੁਟ ਲੈਣ ਆਇਆ ਹਾਂ......😀😁😂
Share On Whatsapp
ਅਮਲੀ ਨੇ ਰੇੜੀ ਵਾਲੇ ਤੋ ਕੇਲਾ ਲਿਆ
ਤੇ ਖਾਣ ਲੱਗ ਪਿਆ.....
ਰੇੜੀ ਵਾਲਾ... ??
ਜਨਾਬ ਕੇਲਾ ਛਿੱਲ ਤਾਂ ਲਵੋ...
ਅਮਲੀ - ਪਾਗਲਾ ਛਿੱਲਣਾ ਕਿਉ ਆ ਮੈਨੂੰ ਪੂਰਾ ਯਕੀਨ ਆ ਅੰਦਰ ਕੇਲਾ ਈ ਆ.
Share On Whatsapp
#ਅਮਲੀ ਬੈੰਕ ਚ ਪੈਸੇ ਜਮਾਂ ਕਰਾਉਣ ਗਿਆ
.
ਪੈਸੇ ਵੇਖ ਕੇ ਬੈੰਕ ਮਨੇਜਰ ਕਹਿੰਦਾ :-
ਸਰ ਇਹ ਸਾਰੇ ਨੋਟ ਤਾਂ #ਨਕਲੀ ਨੇ
.
.
ਅਮਲੀ ਗੁੱਸੇ 'ਚ ਕਹਿੰਦਾ :-
ਸਾਲਿਆ #ਨਕਲੀ ਏ ਤਾਂ ਤੈਨੂੰ ਕੀ ਫਰਕ ਪੈਂਦਾ ?
.
ਜਮਾਂ ਤਾਂ ਮੇਰੇ ਖਾਤੇ 'ਚ ਈ ਹੋਣੇ ਆ ਨਾ.
Share On Whatsapp
Amli jad vi Kapde Dhon lagda ta us Sameye meeh
payen Lag janda
ik Din Dhup Nikli Ta .......??
.
.
Amli Ne Sukar Kita Te Bhaj KE
Dhukan To Saraf Lain Gaya ......
Aje Dhukan vich Vadyaa Hi C Ke
Badal Upar jor jor Di GArje
Amli Upar Nu Mooh Karke Kehnda
.
.
.
Kidar ?????
Mai ta Biscuit Lain Aya HA .....
Share On Whatsapp
" ਅਮਲੀ ਫੋਨ ਕਰਦਾ "ਅੱਗੋ" ਕੁੜੀ ਬੋਲਦੀ "" ਅਮਲੀ ਤੁਸੀਂ ਕੋਣ "
...
..
" ਕਹਿੰਦੀ ਮੈ ਸੀਤਾ ""
.
....
...
" ਕਹਿੰਦਾ ਓ ਹੋ ਲੱਗਦਾ ਅੱਯੋਧਿਆ ਫੋਨ ਲੱਗ ਗਿਆ "" ਸੋਰੀ ਮਾਤੇ...😀😁😂😂😯ਅੱਜਕੱਲ ਦੀਆ ਕੂੜੀਆ ਹੱਥ ਵਿੱਚ 2-2
mobile ਰੱਖਦੀਆ ਫਿਰ ..??
.
.
.
.
.
.
.
saade jehe ਸੌਹਣੇ ਮੁੰਡੇ ਨੂੰ ਦੇਖ ਕੇ
ਪੁੱਛਦੀਆ ਨੇ.......
.
"excuse me" ....
.
ਇਹ on ਕਿੱਥੌਂ hunda :D :D
Share On Whatsapp
Tutt ਚੁਕਿੱਆ ਹਾਂ ਤੇਰੇ ਜਾਣ ਤੋ ਬਾਦ
ਹੁਣ ਤੇ......??
.
.
.
.
.
.
.
.
.
ਸਾਲੀ 5 ਵਾਲੀ
Feviquick ਵੀ ਨੀ ਕਂਮ ਕਰਦੀ ਪਈ :/ :P :(
Share On Whatsapp
ਕੁੜੀ . ਮੰਮੀ ਬਾਹਰ WhatsApp ਵਾਲੇ ਗਰੁੱਪ ਮੈਂਬਰ ਆਏ ਨੇ
ਮੰਮੀ. ਜਲਦੀ ਅੰਦਰ ਆਜਾ ਕੁੜੀਏ ਇੰਨਾ ਦੀ ਨੀਅਤ ਬਹੁਤ ਖਰਾਬ ਹੁੰਦੀ ਆ
ਕੁੜੀ. ਮੰਮੀ ਗਰੁਪ ਐਡਮਿਨ ਵੀ ਨਾਲ ਹੈ.
ਮੰਮੀ. ਹਾਏ ਰੱਬਾ . ਫੇਰ ਆਪਣੀ ਕੁੱਤੀ ਵੀ ਅੰਦਰ ਕਰ ਲੈ....
Share On Whatsapp
ਅਗਰ ਤੁਹਾਨੂੰ ਕੋਈ ਬੇਵਕੂਫ ਕਹੇ,,
...
ਤਾਂ ਦੁਖੀ ਨਾ ਹੋਣਾ,
ਅਫਸੋਸ ਨਾ ਕਰਨਾ....
..
ਬੱਸ ਕੁਰਸੀ ਤੇ ਬੈਠ ਕੇ ਸੋਚਿਉ ਕਿ ??...............
....
....
..
....ਸਾਲੇ ਨੂੰ ਪਤਾ ਕਿਵੇ ਲੱਗਾ ?
Share On Whatsapp
ਟਿ੍ੰਗ ਟਿ੍ੰਗ
ਟਿ੍ੰਗ ਟਿ੍ੰਗ
ਹੈਪੀ ਦੀ ਘਰਵਾਲੀ : ਹੈਲੋ!
ਹੈਪੀ : ਅੱਜ ਰਾਤ ਨੂੰ ਖਾਣ ਲਈ ਕੀ ਬਣਿਆ ਹੈ|
ਹੈਪੀ ਦੀ ਘਰਵਾਲੀ : ਜਹਿਰ,,😂
ਹੈਪੀ : ਚੱਲ ਮੈ ਇਹ ਦੱਸਣ ਲਈ ਫੋਨ ਕਿਤਾ ਸੀ ਕੇ ਮੈ ਲੇਟ ਹੋ ਜਾਣਾ ਤੇ ਤੂੰ ਖਾ ਕੇ ਸੋ ਜਾਈ,,
Share On Whatsapp
ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਅਾ ਰਹੇ ਨੇ ਘਰ
ਚ ਸਿਰਫ ਦਾਲ ਹੀ ਪੲੀ ਹੈ ਹੋਰ ਕੁਝ ਹੈਨੀ..
.
ਪੱਪੂ ਅੱਛਾ ਜਦੋ ੳੁਹ ਅਾੳੁਣਗੇ ..ਤੂੰ ਰਸੋੲੀ ਚ ਿੲੱਕ ਭਾਂਡਾਂ ਸੁੱਟ ਦੀ...
ਮੈ ਪੁੱਛੂੰ ਕੀ ਹੋਿੲਅਾ ਤੇ ਤੂੰ ਕਹਿ ਦੀ ਚਿਕਨ ਗਿਰ ਗਿਅਾ..
.
ਫਿਰ ਦੂਜਾ ਭਾਡਾਂ ਸੁੱਟ ਦੀ ਮੈ ਪੁੱਛੋ ਕੀ ਹੋਿੲਅਾ ਤੂੰ ਕਹਿ ਦੀ
ਸ਼ਾਹੀ ਪਨੀਰ ਗਿਰ ਗਿਅਾ..
.
ਫਿਰ ਮੈ ਕਹੋ ਚੱਲ ਤੂੰ ਦਾਲ ਹੀ ਲੈ ਕੇ ਅਾਜਾ ੳੁਹੀ ਖਾ ਲੈਨੇ
.😎😎😎😎😎 ...
.
ਮਹਿਮਾਨ ਅਾੳੁਣ ਤੋ ਬਾਅਦ ਰਸੌੲੀ ਚ ਭਾਂਡੇ ਗਿਰਨ
ਦੀ ਅਾਵਾਜ ਅਾੲੀ . ...
.
ਪੱਪੂ : ਕੀ ਹੋਿੲਅਾ?
ਪਤਨੀ : ਤੇਰੀ ਮਾਂ ਦਾ ਸਿਅਾਪਾ ਹੋ ਗਿਅਾ ...
..
ਦਾਲ ਹੀ ਗਿਰ ਗੲੀ ਅਾ
Share On Whatsapp
Khaana khaate huye pati ne patni ko aawaz lagaai
"Bhagyawan..! yeh jo tumne sabji banaai hai ise kya kehte hain"
Patni : "Kyun, kisliye poochh rahe ho?"
Pati : "Arre bhai mujhse bho to swarg mein poochha jayega.. Kya kha ke mare the?
Share On Whatsapp
ਿੲੱਕ ਮਾਤਾ ਦਾ ਜਵਾੲੀ ਬਹੁਤ ਕਾਲੇ ਰੰਗ ਦਾ ਸੀ..
ਸੱਸ ਕਹਿੰਦੀ ਜਵਾੲੀ ਰਾਜਾ ਿੲੱਕ ਮਹੀਨਾ ਹੁਣ ਤੂੰ
ਸਾਡੇ ਕੋਲ ਰੁੱਕ ਜਾ ...??
.
.
ਦੁੱਧ, ਦਹੀਂ ਖਾ ਅਾਰਾਮ ਨਾਲ ਅੈਸ਼ ਕਰ... .😂
..
ਜਵਾੲੀ - ਸੱਸ ਜੀ ਅੱਜ ਬੜਾ ਪਿਅਾਰ ਅਾੳੁਂਦਾ
ਜਵਾੲੀ ਰਾਜੇ ਤੇ..
.
ਸੱਸ- ਪਿਅਾਰ ਪਿੳੂਰ ਕੁਸ਼ ਨੲੀ ਕਾਲੇ ਮੂੰਹ ਵਾਲਿਅਾ ..😂
..
ਸਾਡੀ ਮੱਝ ਦਾ ਕੱਟਾ ਮਰ ਗਿਅਾ ..
ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ
Share On Whatsapp
ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?”
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ
Share On Whatsapp
ਰੇਲ ਵਿਚ ਬੰਬ ਫਟਿਆ
.
ਸਰਕਾਰ ਨੇ ਐਲਾਨ ਕੀਤਾ
..
ਕਿ ਜੋ ਮਰੇ ਨੇ ਉਹਨਾਂ ਦੇ ਰਿਸਤੇਦਾਰਾਂ ਨੂੰ
50 ਲੱਖ ਅਤੇ ਜੋ
ਜਖਮੀ ਹੋਏ ਨੇ ਉਹਨਾਂ ਨੂੰ 25 ਲੱਖ.....
AMLI ਖੜਾ ਹੋ ਕੇ ਕਹਿੰਦਾ:-
ਜਿਨ੍ਹਾ ਦਾ ਬੰਬ ਦੀ ਅਵਾਜ
ਸੁਣ ਕੇ ਮੂਤ ਨਿਕਲਿਆ😃😃😃
.ਉਹਨਾਂ ਲਈ ਕੀ ਸਕੀਮ ਆ?? hahahaha😁😂😂
Share On Whatsapp
New status
Hindi Status
Punjabi Status
Video status
More Categories