New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

Ek Amli Te Ek Janani Bus Ch Chadh De Han
Bus Puri Tra Full Hundi A Amli Aapne Nal Bhang Le Ke Aaya C Te Janani Ik Bag.
Bus Full Hon Karke Oh Bhang Te Bag Taki Kol Rakh Dende Han.
Conductor Aanda Hai, Te Amli Nu Kehenda Hai, “Oye Eh Bhang-Phosdha Keehda Aa”.
Amli Jabab Denda Hai, Jee Bhang Ta Meri A Phosdha Eh Bibi Da Wa.

Share On Whatsapp

Rabb Ne Tiwi Nu Sunder Banaya
Khoobsurat Dimaag Vi Diya
Hirni Jehi Aakhan Deyi
Gulab Jehe Honth
Pyar Bharya Dil Ditta
Te Fer Jubaan Deke Sab Te Pani Fer Ditta

Share On Whatsapp

ਭਿਖ਼ਾਰੀ :: ਜਨਾਬ ਇੱਕ ਰੁਪਇਆ ਦੇ ਦੇਵੋ..
ਤਿਨ ਦਿਨਾਂ ਤੋਂ ਭੁੱਖ਼ਾ ਹਾਂ,,,



ਇਕ ਰੁਪਏ ਦਾ ਕੀ ਕਰੇਗਾ ??....

ਭਿਖ਼ਾਰੀ :: ਭਾਰ ਤੋਲਨਾ ਹੈ ਦੇਖ਼ੁਗਾ ਕਿੰਨਾ ਘੱਟ ਗਿਆ...😉😂😂😃

Share On Whatsapp

ਇੱਕ ਬੁਜੁਰਗ ਵਿਅਕਤੀ …
ਪੁੱਤਰ ਕਿਵੇਂ ਹੋ ?
ਬੱਚਾ… ਠੀਕ ਹਾਂ …
.
ਬੁਜੁਰਗ – ਪੜਾਈ ਕਿਵੇਂ ਦੀ……??
ਚੱਲ ਰਹੀ ਹੈ ?
.
.
ਬੱਚਾ – ਬਿਲਕੁਲ ਤੁਹਾਡੀ
ਜਿੰਦਗੀ ਦੀ ਤਰ੍ਹਾਂ…

ਬੁਜੁਰਗ – ਮਤਲੱਬ ?..

.
.
.
.
.
.
.
.
.
ਬੱਚਾ – ਭਗਵਾਨ ਭਰੋਸੇ✅

Share On Whatsapp

ਅਧਿਆਪਕ : ਅੱਜ ਕੋਈ ਸ਼ੇਅਰ ਸੁਣਾਉ........
Bhagat :-ਮੋਟਾ ਮਰਦਾ ਮੋਟੀ ਤੇ,
ਭੁੱਖਾ ਮਰਦਾ ਰੋਟੀ ਤੇ.....
ਮਾਸਟਰ ਜੀ ਦੀਆਂ 2 ਕੁੜੀਆਂ ਮੈ ਮਰਦਾ ਛੋਟੀ ਤ...

Share On Whatsapp

ਇਕ ਵਾਰ ਮੁਰਗੀ ਫਾਰਮ ਦਾ ਨਿਰੀਖਣ ਕੀਤਾ ਗਿਆ।
ਠਾਣੇਦਾਰ : ਹਾਂ ਬਈ ਤੁਸੀ ਕੀ ਪਾਉਣੇ ਹੋ ਮੁਰਗੀਆਂ ਨੂੰ।
ਫਾਰਮਰ : ਜੀ ਬਾਜਰਾ!
ਠਾਣੇਦਾਰ : ਏਨੀ ਗਰਮੀ ਚ ਬਾਜਰਾ 😠 ਚੱਕੋ ਇਸਨੂੰ ਲੈਜੋ ਥਾਣੇ !
'
'
ਠਾਣੇਦਾਰ : ਹਾਂ ਤੂੰ ਕੀ ਪਾਉਣਾ ਮੁਰਗੀਆ ਨੂੰ
ਦੂਜਾ ਫਾਰਮਰ : ਜੀ ਚੌਲ !
ਠਾਣੇਦਾਰ : ਇਹਨੂੰ ਵੀ ਲੈਜੋ ਥਾਣੇ ।
'
'
'
ਠਾਣੇਦਾਰ ਆਖਰ ਚ ਪੱਪੂ ਨੂੰ: ਤੂੰ ਕੀ ਪਾਉਣਾ ਓਏ ਮੁਰਗੀਆ ਨੂੰ
ਪੱਪੂ ਡਰਦਾ ਹੋਇਆ
'
'
ਕਹਿੰਦਾ :
ਜੀ ਅਸੀ ਤਾਂ ਪੰਜ-ਪੰਜ ਰੁਪੈ ਦੇ ਕਿ
ਕਹਿ ਦਿੰਦੇ ਵੀ ਜੋ ਜੋ ਜੀਅ ਕਰਦਾ ਹੱਟੀ ਤੋ ਲੈ ਕਿ ਖਾ ਲੇਓ!

Share On Whatsapp

ਇੱਕ ਜਨਾਨੀ ਬਸ 'ਚ ਖੜੀ ਸੀ,
-
.
ਇੱਕ ਬੱਚਾ ਬੋਲਿਆ ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ
.
ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ,
-
.
ਸੋਚੋ ਕਿਉਂ . ?
.
.
.
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦ 'ਚ ਬੈਠਾ ਸੀ

Share On Whatsapp

SanTa ke bagiche mein bahut sare ped - paudhe thay, Santa naukar ko bola ped-paudhon ko pani dal.
Naukar: Sahab baarish ho rahi hai.
Santa: Abe to Chatri leke dal.'

Share On Whatsapp

ਬਰਬਾਦ ਹੋਏ ਇਕ ਸ਼ਰਾਬੀ ਨੇ ਸੌਂਹ ਖਾਦੀ
ਤੇ ਘਰ ਚੋ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ
ਪਹਿਲੀ ਬੋਤਲ ਸੁੱਟ ਕੇ ਬੋਲਿਆ ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ
ਦੂਜੀ ਬੋਤਲ ਸੁੱਟ ਕੇ ਬੋਲਿਆ ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ
ਤੀਜੀ ਬੋਤਲ ਸੁੱਟ ਕੇ ਬੋਲਿਆ ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ ਗਈ
ਚ੍ਹੋਥੀ ਬੋਤਲ ਚੁੱਕੀ ਤਾਂ ਭਰੀ ਹੋਈ ਸੀ ਤੇ ਉਹ ਬੋਲਿਆ
ਤੂੰ ਸਾਈਡ ਤੇ ਹੋ ਜਾ ਤੂੰ ਤਾਂ ਹਾਲੇ ਬੇਕਸੂਰ ਏ...

Share On Whatsapp

Frogs Chatting…
Frog 1 -Tur
Frog 2 -TurTur
Frog 1 -TurTurTur
Frog 2-TurTurTurTur
Frog 1-Tur Tur Tur
Frog 2-KUR KUR KUR
Frog1 – Kann Te Marni Main Chaped, Topic Change Na Kar… Tur Tur Tur.. :P

Share On Whatsapp

ਇਕ ਦੇਸੀ ਜੱਟ ਪਰਿਵਾਰ ਦਾ ਮੁੰਡਾ
Medical ਦੀ ਪੜ੍ਹਾਈ ਕਰਨ ਲੱਗਾ ..
.
ਬਾਪੂ ਨੇਂ ਓਹਨੂੰ .......??
.
.
.
ਪੰਦਰਾਂ ਕਿਲੋ ਦੇਸੀ ਘੀ ਖੁਆ ਦਿੱਤਾ ਸਰਦੀਆਂ 'ਚ ..
Exams 'ਚ ਮੁਂਡਾ ਫੇਲ੍ਹ ਹੋ ਗਿਆ ...
.
ਬਾਪੂ ਨੇਂ ਡਾਂਗ ਚੁੱਕ ਲਈ ਮੁੰਡੇ ਨੂੰ ਕਹਿੰਦਾ ...
ਸਾਲਿਆ ਕੰਜ਼ਰਾ, ਘਿਓ ਦਾ ਪੀਪਾ ਖਾ ਕੇ ਵੀ ਪਾਸ
ਨਹੀਂ ਹੋ ਸਕਿਆ ??
.
ਮੈਂ ਕਣਕ ਦਾ ਕਿੱਲਾ ਵੱਢ ਦਿਤਾ ਸੀ ਏਨਾਂ
ਘਿਓ ਖਾ ਕੇ...
.
ਹੁਣ ਬਾਪੂ ਨੂੰ ਕੋਈ ਕੀ ਸਮਝਾਵੇ ਕਿ ਮੁੰਡੇ ਨੇਂ
ਕੀ medical ਦੀਆਂ ਕਿਤਾਬਾਂ ਨਾਲ ਕੁਸ਼ਤੀ ਲੜਨੀਂ ਸੀ,
.
ਕਿ ਓਹਨੂੰ ਦੇਸੀ ਘੀ ਖਵਾ ਦਿੱਤਾ..😀😁😂😃

Share On Whatsapp

Unknown Call:
He: Hey! Hello! Does U Have A Bf?
SHE: Yes! Who R U?
HE: Tera Bhai… Ruk Kamini Ghar Ata Hun Teri Dhulai Karne.
Another UNKNOWN CALL:
HE: Hello! Do U Have A BF?
SHE: Ohh! No No I Dont Have.. Who R U?
HE: Im Ur BF Cheat U Broke Mah Heart.
SHE: Oh Darling Sorry I Thought U R My Brother!
HE: Kamini.. Tera Bhai Hi Hu..
Aaj To Bas Ghar Aane Ki Der Hai Tu Nahi Bachegi!Unknown Call:
He: Hey! Hello! Does U Have A Bf?
SHE: Yes! Who R U?
HE: Tera Bhai… Ruk Kamini Ghar Ata Hun Teri Dhulai Karne.
Another UNKNOWN CALL:
HE: Hello! Do U Have A BF?
SHE: Ohh! No No I Dont Have.. Who R U?
HE: Im Ur BF Cheat U Broke Mah Heart.
SHE: Oh Darling Sorry I Thought U R My Brother!
HE: Kamini.. Tera Bhai Hi Hu..
Aaj To Bas Ghar Aane Ki Der Hai Tu Nahi Bachegi!

Share On Whatsapp

ਬੰਤਾ ਅਮਲੀ ਸੰਤੇ ਅਮਲੀ ਨੂੰ ਪੁੱਛਦੈ, ਕੱਲ ਤੈਨੂੰ ਐਨੀ ਮਾਰ ਕਿਓਂ ਪਈ ?
ਸੰਤਾ :- ਯਾਰ ਕੱਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ
ਬੰਤਾ :- ਕਿਹੜੀ ?
ਸੰਤਾ :- ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦੀ ਤਾਰ, ਭੰਗੜਾ ਤਾਂ ਸੱਜਦਾ ਜੇ ਨੱਚੇ ਕੁੜੀ ਦਾ ਯਾਰ,
ਬੰਤਾ :- ਫੇਰ ਤਾਂ ਮਾਰ ਪੈਣੀ ਹੀ ਸੀ,
ਸੰਤਾ :- ਮੈਨੂੰ ਤਾਂ ਸਿਰਫ ਮਾਰ ਹੀ ਪਈ ਏ, ਜਿਹੜਾ ਨੱਚਿਆ ਸੀ ਉਸਦਾ ਪਰਸੋਂ ਭੋਗ ਹੈ

Share On Whatsapp

Shunty:rab Mainu I Nottan Naal Bhariya Ghar De De!
Pappu :Rab Mainu 1 Chandi Da Ghar De De !
Bunty :Rab Mainu 1 Sone Da Ghar De De !
Pinku :Rab Mainu En 3na De Ghar Di Chaabi De Dyi.

Share On Whatsapp

Je Sade Nal Matha Lawegi ...???
fr BINDI Kithe lawegi ...

Share On Whatsapp

ਇਕ ਦਰਖ਼ਤ ਤੇ ਉਲੂ ਬੇਠ੍ਦੇ ਹੁੰਦੇ ਸਨ ਦਰਖਤ ਬ੍ੜਾ ਦੁਖੀ ਸੀ,
ਇਕ ਦਿਨ ਕਿਸੇ ਕਿਸਾਨ ਨੇ ਦਰਖਤ ਕਟ ਦਿਤਾ ਤੇ ਦਰਖਤ ਬੜਾ
ਖ਼ੂਸ਼ ਹੋਇਆ ਕੇ ਚਲੋ ਮਰ ਕੇ ਹੀ ਸਹੀ ਉਲੂਆ ਤੋ ਖੈੜਾ ਤਾ ਛੂਟ ਗਿਆ !
ਪਰ ਦਰਖਤ ਦੀ ਖੂਸ਼ੀ ਉਸ ਵਖਤ ਖਤਮ ਹੋ ਗਯੀ ਜਦੋ ਓਸ ਦੀ ਲੱਕੜ ਦੀਆ
ਕੁਰਸੀਆ ਬਣਾ ਕੇ ਸਾਸੰਦ ਵਿਚ ਰਖ ਦਿਤੀਆ,
ਇਤਿਹਾਸ ਗਵਾਹ ਹੈ, ਅਜ ਵੀ ਉਨਾ ਕੁਰਸੀਆ ਤੇ ਉਲੂ ਹੀ ਬੇਠ੍ਦੇ ਹਨ !!

Share On Whatsapp

ਇਕ ਵਾਰ ਇਕ ਬੰਦਾ ਮੀਹ ਵਿੱਚ ਭਿਜਦਾ ਜਾ ਰਿਹਾ ਹੁੰਦਾ...




ਨਾਲ ਤੁਰੀ ਜਾਦੀ ਜਨਾਨੀ ਓਹਨੂੰ ਕਹਿੰਦੀ ਆ:..


ਤੁਸੀ ਭਿਜ ਰਹੇ ਓ ਮੇਰੀ ਛਤਰੀ ਥਲੇ ਆ ਜਾਓ!!
ਬੰਦਾ -"ਨਹੀ ਭੈਣ ਜੀ ਕਿਹ ਕੇ ਚਲਾ ਜਾਦਾ..
ਸਿਖਿਆ,,,...............





...
....




...
...




....
..

..

.

ਸਿਖਿਆ - ਸੁਖਿਆ ਕੁਝ ਨੀ ਪਿਛੇ ਉਹਦੀ ਘਰਵਾਲੀ ਆ ਰਹੀ ਸੀ ..😁😂😃

Share On Whatsapp

ਤੂੰ ਛੱਡ ਕੇ ਚਲੀ ਗੲੀ .
ਤੇਰੀ ਯਾਦਾਂ ਵਿੱਚ ਇਸ਼ਕ ਅੱਜ ਵੀ ਜਿਗਾਉਦਾ ਅਾ .
ਤੂੰ ਤਾ ਕਦਰ ਯਾਰ ਦੀ ਨਾ ਪਾਈ.
ਯਾਰ ਤੇਰਾ ਤੇਰੇ ਨਾ ਦੇ ਸਟੇਟਸ ਅੱਜ ਵੀ ਪਾਉਦਾ ਅਾ

Share On Whatsapp

Banta: Sante Aa Tu Nai Scootery Kado Liandi?,
Santa: Yaar Main Ik Kudi To Lift Mangi, O Mainu Kujh Door Leja K Kapde Lah
Ke Kendi Jo Lena Ae Lai Lo…
Banta: Phir Tu Ki Kita,
Santa: Main Scootery Lai Aandi.

Share On Whatsapp

Usde Kadam Jithe Jithe Paye,
Assi O Jagah V Chum Layi,
O Bewafa Sadi Mummy Kol Ja K Boli
Aunty Tohada Munda Mitti Khanda Hai…

Share On Whatsapp

ਡਾਕਟਰ (ਪਾਗਲ ਨੂੰ):- ਤੂੰ ਪਾਗਲ ਕਿੱਦਾ ਹੋਇਆ ?
:
ਪਾਗਲ '; ਮੈ ਇਕ ਵਿਧਵਾ ਨਾਲ ਵਿਆਹ ਕੀਤਾ
ਉਹਦੀ ਜਵਾਨ ਕੁੜੀ ਨਾਲ ਮੇਰੇ ਪਿਓ ਨੇ ਵਿਆਹ ਕਰ ਲਿਆ..
ਮੇਰਾ ਪਿਓ ਮੇਰਾ ਜਵਾਈ ਬਣ ਗਿਆ
ਓਹ ਤੇ ਮੇਰੀ ਕੁੜੀ ਸੀ ';
ਪਰ ਪਿਓ ਨਾਲ ਵਿਆਹ ਕਰਕੇ ਓ '; ਮੇਰੀ ਮਾਂ ਬਣ ਗਈ
ਉਹਨਾ ਦੇ ਘਰ ਕੁੜੀ ਹੋਈ; ਪਰ ਉਹ ਲੱਗੀ ਤਾ ਮੇਰੀ ਭੈਣ
ਪਰ ਮੈ ਉਹਦੀ ਨਾਨੀ ਦਾ ਘਰਵਾਲਾ ਸੀ
ਇਸ ਕਰਕੇ ਓਹ ਮੇਰੀ ਦੋਹਤੀ ਵੀ ਹੋਈ
ਇਸ ਤਰਾ ਮੇਰਾ ਮੁੰਡਾ ਆਪਣੀ ਦਾਦੀ ਦਾ ਭਰਾ ਬਣ ਗਿਆ
ਤੇ ਮੈ ਆਪਣੇ ਮੁੰਡੇ ਦਾ ਭਾਣਜਾ
ਡਾਕਟਰ : ਤੂੰ ਤਾਂ ਮੈਨੂੰ ਵੀ ਪਾਗਲ ਕਰੇਗਾ.. ਦਫਾ ਹੋਜਾ ਇੱਥੋਂ..

Share On Whatsapp

“Ghanta”
Ek Din Ka 24 Ghanta,
Usme 9 Sone Ke,
9 Kamaane Ke,
1 Travelling Ka,
1 Toilet Ka,
2 Khane Peene Ke,
2 Family Ke Liye,
Apne Liye Bacha Kya?
Ghanta!

Share On Whatsapp

ਟੀਚਰ (ਬੱਚੇ ਨੂੰ) ¨C ਬਿਜਲੀ ਕਿੱਥੋਂ ਆਉਂਦੀ ਹੈ ?
ਬੱਚਾ ¨C ਮੇਰੇ ਮਾਮਿਆਂ ਦੇ ਘਰੋਂ ।
ਟੀਚਰ ¨C ਕੋਈ ਸਬੂਤ ਦਿਓ ?
ਬੱਚਾ ¨C ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ
¡®ਸਾਲਿਆਂ¡¯ ਨੇ ਫਿਰ ਕੱਟ ਲਗਾ ਤਾ...😁😂

Share On Whatsapp

लड़की : बेबी आपका निक नेम क्या है ?

लड़का: वो क्या होता है ??

लड़की: अरे बेबी आपको घर पर क्या बुलाते है ?

लड़का: कंजर

😀😀😜😜😜😜😀😀

Share On Whatsapp

Gamman De Tufaan Ehoje Chale,
Assi Ikk Duje Toh Bichhad Gaye,
Hanju Bhi Saathon Puchhan Lage,
Tuhade Saathi Kithe Gaye?

Share On Whatsapp



New status

Diwali Video status 15 August Video Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Birthday Video Status Happy New Year Status 2023 Christmas status Punjabi Video status Hindi Old Song Status Punjabi Sad Video status Sad Video status Maa Video status Motivational Video status Dharmik Video status Mahakaal Video status Rakhi Video status Gurpurab Video status

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
New status