New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

Court me pappu talaak ke liye gaya
.
.
.
Pappu Judge Se Bola :- Sir,
i'm not happy with
my wife..
.
.
.
.
.
.
.
To Patni Boli :- Kamine, saara mohalla khush hai...
Bas ek tere hi nakhre hain..

Share On Whatsapp

ਇਕ ਵਾਰ jhanda amli ਆਪਣੇ
ਸਹੁਰੇ ਘਰ
ਮਿਲਣ ਜਾਂਦਾ ਅਤੇ ਜਾ ਕੇ
ਜਮੀਨ ਤੇ' ਬੈਠਜਾਂਦਾ....
.
ਸੱਸ :- ਪੁੱਤ.ਜਮੀਨ ਤੇ' ਕਿਉਂ
ਬੈਠਾ,ਸੋਫੇ ਤੇ' ਬੈਠ ..
.... jhanda :- ਸੋਫੇ ਤੇ' ਗਰੀਬ ਬੰਦੇ
ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ
ਤੇ' ਬੈਠਦੇ ਨੇ
.
ਸੱਸ :-ਵੇ, ਓਹ ਕਿਵੇਂ?
.
jhanda :- ਸੋਫਾ 25000 ਦਾ ,
ਜਮੀਨ 2 ਲਖ
ਨੂੰ ਮਰਲਾ..

Share On Whatsapp

ਦਿਲ ਤਾਂ ਪਾਗਲ ਹੈ...... ਦੋ ਘੜੀਆਂ ਰੋ ਕੇ ਚੁੱਪ ਕਰ ਜਾਊ_____
ਜਿਥੇ ਪਹਿਲਾਂ 2 ਛੱਡ ਗਈਆਂ..... ਤੀਜੀ ਬਿਨ ਵੀ ਸਰ ਜਾਊ____ :P:P:D

Share On Whatsapp

ਇਕ ਵਾਰ ਇਕ ਅਮਲੀ ਦਾ ਰੇਡੀਓ ਖਰਾਬ ਹੋ ਗਿਆ
ਓਹ ਆਪ ਈ ਖੋਲ ਕੇ ਬਹਿ ਜਾਦਾ
ਤੇ ਵਿਚ ਇਕ ਚੂਹੀ ਬੇਹੋਸ ਪਈ ਸੀ
ਅਮਲੀ ਕਹਿੰਦਾ ਗੀਤ ਸਵਾਹ ਚਲਣੇ ਆ
ਕੌਰ ਬੀ ਤਾ ਸੁੱਤੀ ਪਈ ਆ …… ਗਗੀ ਨੰਗਲ

Share On Whatsapp

ਇਕ ਤੋਤਾ ਪੰਜਾਬ ਵਿਚੋ ਉੱਡਦਾ ਉੱਡਦਾ ਭੱਟਕਦਾ ਭੱਟਕਦਾ
" ਬਾਹਰਲੇ ਦੇਸ਼ ਵਿਚ ਪਹੁੰਚ ਗਿਆ
" ਅਗਰੇਜ ਨੇ ਉਹਨੂੰ ਫੜ ਲਿਆ
" ਤੇ ਅਗਰੇਜ ਨੇ ਉਹਨੂੰ ਫੱੜ ਕੇ ਪਿੰਜਰੇਵਿੱਚ ਸਿੱਟ ਤਾ " ਤੇ ਅਗਰੇਜ ਤੋਤੇ ਨੂੰ
ਕਹਿੰਦਾ ਹੁਣ ਤੂੰ ਮੇਰਾ
" ਗੁਲਾਮ ਏ " ਮੈਨੂੰ ਤੂੰ ਰੋਜ ਸਵੇਰੇ ਉਠਾਉਣਾ
ਤੇ ਕਹਿਣਾ ਉਠੋ ਜਨਾਬ ਕੰਮ ਤੇ ਨਹੀ ਜਾਣਾ ਤੁਸੀ

" ਤੋਤਾ ਰੋਜ ਅਗਰੇਜ ਨੂੰ ਸਵੇਰੇ ਉਠਾਉਦਾ ਤੇ " ਕਹਿੰਦਾ ਉਠੋ ਜਨਾਬ ਤੁਸੀਂ ਕੰਮ ਤੇ
ਨਹੀ ਜਾਣਾ "
" " ਇਕ ਦਿਨ ਅਗਰੇਜ ਦੇ ਵੱਡੇ ਸਰ ਨੇ ਅਗਰੇਜ ਨੂੰ ਕਿਹਾ
" ਤੈਨੂੰ ਦੋ ਮਹੀਨੇ ਵਾਸਤੇ ਪੰਜਾਬ ਜਾਣਾ ਪਵੇਗਾ
ਇਕ ਬਹੁਤ ਵੱਡੀ ਡੀਲ ਦੀ ਆਫਰ ਆਈ ਸਾਨੂੰ
" ਤੈਨੂੰ ਪੰਜਾਬ ਜਾਣਾ ਪਵੇਗਾ " ਅਗਰੇਜ ਪੰਜਾਬ ਆਇਆ ਨਾਲ ਤੋਤੇ ਨੂੰ ਵੀਲੈਕੇ
ਆਇਆ
" ਤੋਤਾ ਵੀ ਬੜਾ ਖੁੱਸ਼ ਕਹਿੰਦਾ ਆਪਣੇ ਪੰਜਾਬ ਵਿਚ ਵਾਪਿਸ ਆ ਗਿਆ ਮੈ " ਸਵੇਰ ਹੋਈ ਤੋਤਾ ਅਗਰੇਜ ਨੂੰ ਕਹਿੰਦਾ
" ਉਠ ਓਏ ਸਾਲਿਆ ਕਿੱਦਾ ਲੱਤਾ ਚੋੜੀਆਂ
ਕਰ ਕੇ ਸੁੱਤਾ ਪਿਆ"
ਡੀਲ ਸਾਈਨ ਕਰਨ ਵਾਲੇ ਤੇਰੇ ਫੁੱਫੜ ਉਡੀਕ ਦੇ ਹੁਣੇ ਤੈਨੂੰ

Share On Whatsapp

1 Aalu Ne Bhindi K Number Pe I Love U Ka Msg Beja,
Bhindi Ne Use Phone Kar K Bura Bhala Kaha Aur Boli,
Shut Up, Tum Itne Mote Aur Main Slim And Smart,
Aalu Ko Bahut Dukh Hua Aur Us Ne Phir Itni Sabziyan Fasaayi Ki Aaj Aap
Dekh Skte Ho,
Aalu-Ghobi,
Aalu- Bengan,
Aalu-Shimla Mirch,
Aalu-Palak,
Aalu-Matar,
Aalu-Gajar
Aur Bindhi Us Din Se Aaj Tak Akeli H,
Moral: Mat Kar Itna Gurur Surat Par Ae Haseena.

Share On Whatsapp

Ik Tiwi Apne 6 Baccheya De Naal Rail Vich Sawar Hoyi,
Sammne Ik Budda Bidi Pee Reha Si,
Bidi Naal Tiwi Disturb Ho Ke Boli, Please Cigrate Peena Band Kar Do,
Apne Samne Nahi Padh Sakde, Bidi-Cigrate Peena Mana Hai!
Budha: Madam, Main Tan Padh Lawanga, Pehlan Tu Taan Padh Lai Apne Saamne,
Board Te Likhya Hai, Bacche Do Hi Acche!

Share On Whatsapp

ਕੁੜੀ :_ ਮੇਰੇ ਇੱਕ ਸਾਹ ਤੇ ਲੱਖਾ ਮੁੰਡੇ ਮਰਦੇ ਆਂ .
.
.
.
.
.
ਮੁੰਡਾ :_ ਫ਼ਿਰ bandriye ਬੁਰਸ਼ ਕਿਉਂ
ਨਹੀ ਕਰਦੀ :p

Share On Whatsapp

Ik Sarabi Pati Apni Patni Nu Phone Karda Hai,
Pati: Aaj Main Ghar Nahi Aa Sakda,
Patni: Kyo?
Pati: Meri Car Da Stering Ate Gair Chori Ho Gye Ne,
Thori Der Bad Pati Fir Phone Karda Hai,
Pati : Main Ghar Aa Riha Haa,
Patni: Hune Ta Tusi Mana Karde Pai C,
PatiL O Main Galti Naal Picchli Seet Te Beh Giya C…

Share On Whatsapp

ਝੰਡੇ ਨੇ Airport, ਫੋਨ ਕਿਤਾ ਅਤੇ ਪੁੱਛਿਆ"
ਅਮਰੀਕਾਂ ਤੌ ਪੰਜਾਬ ਤੱਕ
ਦੀ ਦੂਰੀ ਕਿੰਨੀ ਏ ..??"
.
.
.
.
.
ਰਿਸੈਪਸ਼ਨ ਚ ਬੈਠੀ ਕੁੜੀ Computer ਚ ਵੇਖਣ
ਲਈ ਕਹਿੰਦੀ
" ਇੱਕ ਸਕੀੰਡ ਸਰ "
.
.
.
.
.
.
.
.
ਝੰਡੇ ਨੇ ਫੋਨ ਕੱਟੀਆ ਤੇ ਕਹਿੰਦਾ " ਪੀ ਕੇ
ਬੈਠੀ ਆ ਸਾਲੀ..

Share On Whatsapp

Sir: Which Is The Most Dangerous Alphabet?
Sharma: Ji, �W�.
Becouse All �Worries� Start From W.
Top Examples:
Who.
What.
Why.
When
Whom.
Where.
War.
Wine.
Whisky.
Woman.
And Finally..
Wife (Worries Invited For Ever.)

Share On Whatsapp

Santa: Oye Tenu Pta Hai Sarkaar Ne Chaar Aane Band Kar Dite Hai?
Banta: O Kyun Santa Oye Sarkaar Kolo Ek Anna (Hazzare) Nhi Sambhalya Jaa
Rhea Te O Chaar Aane Kivein Sambhalegi..

Share On Whatsapp

Teacher To Student: Sanu Murgi Ki Dendi Ae?
Punjabi Student: Mam Pata Ni..
Teacher Again: Aapne Desh Da �Father Of Nation� Kaun Ae?
Punjabi Student: Mam Pata Ni..
Teacher: Saanu Vaddo Vadd Kini Speed Te Drive Karni Chahidi Ae?
Punjabi Student: Pata Ni..
Teacher: Chal Kal Yaad Karke Aayi, Ok?
Next Day At School Teacher Chalo Sunao Ki Yaad Karke Aya?
Punjabi Student: Mam, Mahatama Gandhi Ji Sanu 90 Di Speed Limit Te Eggs Dinde Ne.

Share On Whatsapp

Custmer: Teri Majh Di 1 Akh Ta Khrab Hai, Fer V Tu Isde 25 Hzar Rupye Mang
Reha Hai.
Santa: Tenu Majh Dudh Peen Layi Chahidi Hai Ya Nain-Matakka Karn
Layi..

Share On Whatsapp

Kudi Bust Stop Te Khadi, Mobile Te Gallan Kar Rahi Si,
Boy Ohnu Comment Karda Hai: Haye! Kash Main Mobile Hunda, Teriyan Gaallan (Chicks) Naal Lagya Hunda..
Kudi: Haan, Fer Main Ghar Jaa Ke Charger Teri *$%*& Ch Laundi..

Share On Whatsapp

Wife To Husband: Tumhe Pyar Karna Nahi Aata.
Husband: To Kya Ye Bachhe Internet Se Download Kiye Hain???
Wife: Nahi Eh Tan Singh Sahab De Pen Drive To Litte Ne.

Share On Whatsapp

Teacher To Student: Sanu Murgi Ki Dendi Ae?
Punjabi Student: Mam Pata Ni..
Teacher Again: Aapne Desh Da �Father Of Nation� Kaun Ae?
Punjabi Student: Mam Pata Ni..
Teacher: Saanu Vaddo Vadd Kini Speed Te Drive Karni Chahidi Ae?
Punjabi Student: Pata Ni..
Teacher: Chal Kal Yaad Karke Aayi, Ok?
Next Day At School Teacher Chalo Sunao Ki Yaad Karke Aya?
Punjabi Student: Mam, Mahatama Gandhi Ji Sanu 90 Di Speed Limit Te Eggs Dinde Ne.

Share On Whatsapp

Kudi Apne Boyfriend Nu Boli, Main Apna Purse Ghar Bhull Aayi Haan,
Te Yaar Mainu 1000 Rupye Di Jarurat Pai Gayi..
Munda: Karti Ni Chhoti Gall, Main Haiga.
Eh Fad 10 Rupye, Te Karke Ricksaw, Nash Ke Gharon Di Apna Purse Chak Lya..

Share On Whatsapp

ਇੱਕ ਵਾਰ ਕੀ ਹੁੰਦਾ . .ਇੱਕ ਬੰਦਾ ਕਿਸੇ ਦੇ ਘਰ
ਮੰਜ਼ਾ ਮੰਗਣ
ਜਾਂਦਾ,.ਉਨਾ ਦਾ ਮੁੰਡਾ ਕਹਿੰਦਾ ਕਿ ਸਾਡੇ
ਘਰੇ
ਸਿਰਫ ਦੋਹੀ ਮੰਜ਼ੇ ਆ,.ਇੱਕ ਤੇ ਮੈ ਤੇ
ਮੇਰਾ ਬਾਪੂ ਸੌਦੇ
ਹਾ, ਤੇ.ਇੱਕ ਤੇ ਮੇਰੀ ਮਾਂ ਤੇ
ਮੇਰੀ ਘਰਵਾਲੀ,..ਬੰਦਾ ਕਹਿੰਦਾ ਸਾਲਿਉ
ਮੰਜ਼ਾ ਨਹੀ ਦੇਣਾ ਨਾ ਦਿਉ
ਸਾਉਣਾ ਤਾ ਸਿੱਖ
ਲਉ.

Share On Whatsapp

ਬੇਇਜ਼ਤੀ ਦਾ ਬਦਲਾ
ਇਕ ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ ਕਿ ਮੇਰੀ ਜਿੰਦਗੀ ਚ ਹੋਰ ਮੁੰਡਾ ਆ ਗਿਆ__ਤੇਰੇ ਤੋਂ ਵੀ ਚੰਗਾ ਤੇ ਸੋਹਣਾ___ਹੁਣ ਮੈਂ ਉਹਦੇ ਨਾਲ ਹੀ ਗੱਲ ਰੱਖੂਗੀਂ___...ਤੂੰ ਮੇਰੀਆਂ ਫੋਟੋਆਂ ਵਾਪਿਸ ਦੇ ਦੇ ਮੈਨੂੰ___.......
ਮੁੰਡੇ ਨੇ ਆਪਣੇ ਸਾਰੇ ਦੋਸਤਾਂ ਦੀਆਂ ਸਹੇਲੀਆਂ ਦੀਆਂ ਫੋਟੋਆਂ ਲੈ ਕੇ ਵਿੱਚ ਉਹਦੀ ਲਾ ਕੇ ਪੱਤਰ ਭੇਜ
ਦਿੱਤਾ ਕਿ__........"ਲੈ ਇਹਨਾ ਚੋਂ ਜਿਹੜੀ ਤੇਰੀ ਐ ਲੈ ਲਈ.....ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ..

Share On Whatsapp

ਅਮਲੀ ਨੇ ਨਵਾ ਨਵਾ ਮੋਬਾਇਲ ਲਿੱਆ "
recharge
ਕਰੋਨ ਗਿਆ "
" ਕਹਿੰਦਾ 20 ਰੁਪੇ ਦਾ recharge ਕਰਦੋ "
" ਦੁਕਾਨਦਾਰ " 20 ਰੁਪੇ ਦੇ 17 ਰੁਪੇ ਮਿਲਣ
ਗੇ " " ਕਹਿੰਦਾ ਕੋਈ ਗੱਲ ਨਹੀ ਬਾਕੀ 3 ਰੁਪੇ
ਦਾ ਭੁੱਜਿਆ ਦੇਦ

Share On Whatsapp

ਪੈਟਰੋਲ ਪੰਪ ਤੋ "
ਇੱਕੀ ਕਿਲੋਮੀਟਰ ਦੂਰ ਫੋਜੀਆ
ਦਾ ਟਰੱਕ ਦਾ
" ਪੈਟਰੋਲ ਖਤਮ ਹੋ ਗਿਆ "
" ਪੱਪੂ ਡ੍ਰਾਈਵਰ ਨੇ ਮੇਜਰ ਨੂੰ
ਕਿਹਾ ਕੀ ਪੈਟਰੋਲ ਪੰਪ ਤਕ
ਧੱਕਾਲੋਣਾ ਪਵੇਗਾ "
" ਸਾਰੇ ਫੋਜੀ ਥੱਲੇ ਉੱਤਰ ਕੇ
ਧੱਕਾ ਲੋਣ ਲੱਗ ਪਏ "
" ਕਾਫੀ ਦੇਰ ਬਾਅਦ ਪੈਟਰੋਲ
ਪੰਪ ਤੇ ਪਹੁੰਚੇ " ਵਿਚੋ ਕਈ ਜਵਾਨ
ਬਿਹੋਸ਼ ਹੋਗੇ "
"
" ਪੱਪੂ ਨੇ ਪੈਟਰੋਲ
ਭਰਵਾਨਾ ਚਾਲੂ ਕੀਤਾ " ਮੇਜਰ
ਕਹਿੰਦਾ ਪਿੱਛੇ ਵੱਡਾ ਡਰਾਮ
ਖਾਲੀ ਪਿਆ ਓਹਨੰੂ ਵੀ ਪੈਟਰੋਲ
ਨਾਲ ਫੁੱਲ ਕਰਾਲਾ "
"
" ਕਹਿੰਦਾ ਸਰ ਓ ਫੁੱਲ ਵਾ " ੳ
ਅਸੀ EmRgency ਲਈ ਰਖਿਆ
ਵਾ "

Share On Whatsapp

ਨਾ ਬੁੱਲਟ ਨਾ ਕਾਰ ਸਕੋਡਾ..
ਇਹਨਾ ਤਕ ਨਈ ਪਹੁਚਣ ਜੋਗਾ,
ਹਾਲੇ ਆਸਾਂ ਦੇ ਖੰਭ ਓਭਰੇ ਨੇ,
ਚੜਜਾਂਗੇ ਕਦੇ ਪਹਾੜ ਤੇ..
ਫਿਲਹਾਲ ਤੇਰਾ ਨਾਂ ਲਿਖ ਰਖਿਆ,
ਮੈਂ ਸਾਇਕਲ ਦੇ ਮਰਗਾਡ ਤੇ..

Share On Whatsapp

Son : Papa 10+10 Kine Hunde Ae?
Papa : Ghade, Kanjra , Ullu De Pathe, Nalayak, Haramkhor,
Tenu Kuch Nhi Aunda Ja Andron Calculator Le Ke Aa.

Share On Whatsapp

Ikk Bohta Kale Rang Da Master Ik Jattan De Jawak Nu Bolya, Main Kal Eh Padhaya Si Ke,
Sadda Shareer Kis-Kis Cheez Naal Banya Hunda Hai?
Chal Hun Tu Dass?
Jawak: Ik Pani Ton, Ik Hawa Ton, Te Ik….
Jawak Master Nu Ik Maar Dekhan Lag Gya,
Master: Te Hor Kis Cheez Naal???
Jawak: Ik Tarkol Naal… 😀

Share On Whatsapp



New status

Diwali Video status 15 August Video Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Birthday Video Status Happy New Year Status 2023 Christmas status Punjabi Video status Hindi Old Song Status Punjabi Sad Video status Sad Video status Maa Video status Motivational Video status Dharmik Video status Mahakaal Video status Rakhi Video status Gurpurab Video status

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
New status