Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਇੰਤਕਾਲ ਹੋਏ ਜ਼ਜਬਾਤਾਂ ਦੇ,
ਕਦੇ ਵਿਰਾਗ ਨਹੀਂ ਕਰਦੇ ਦਿਲਾ...
ਸਹੇੜਦੇ ਨੇ ਜੋ ਪਾਕ ਮੁਹੱਬਤਾਂ,
ਓਹ ਰਾਵਾਂ 'ਚ ਨੀ ਛੱਡਦੇ ਦਿਲਾ
Share On Whatsapp
ਜਦੋਂ ਕੁੰਢੀਆਂ ਮੁੱਛਾਂ ਨੂੰ ਵੱਟ ਦੇਈਏ ..
ਟੇਢੀ ਪੱਗ ਰੂਪ ਸਵਾਰ ਦੀ ਏ ..
ਫੇਰ ਲੋਕਾਂ ਦੇ ਵਿਚ ਗਲ ਚੱਲਦੀ ..
ਟੌਹਰ ਵੱਖਰੀ ਸਰਦਾਰ ਦੀ ਏ..🤟
Share On Whatsapp
� ਬਹੁਤੇ #_ਲੱਲੇ_ਭੱਬੇਆਂ ਦੀ ਲੋੜ👍ਕੋਈ ਨਾ❌........#ਜਿੰਦਗੀ ਜਿਓਨੇ☑ਆ #ਅਸੂਲ👆ਇੱਕ ਤੇ
Share On Whatsapp
ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ… ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ🌸🌷
Share On Whatsapp
ਮੈਨੂੰ ਕਹਿੰਦੀ ਬੜਾ ਅੜਬ ਅਸੂਲੀ ਵੇ ਨਾ ਗੱਲ ਕਰੇ ਫਜੂਲੀ ਵੇ😉
ਤੇਰੀ Smile ਜੱਟਾ ਵੇ ਮੈਨੂੰ Fan ਬਣਾਉਦੀ ਏ😄
Share On Whatsapp
ਸੰਗ ਸਰਮ ਵੀ ਦਿਲ ਖਿੱਚਦੀ ਹੈ ਅੱਜ ਕੱਲ,
ਹਰ ਮੁੰਡਾ ਵੀ ਅੱਜਕੱਲ ਕੁੜੀ ਮਾਡਰਨ ਨੀ ਭਾਲਦਾ।
Share On Whatsapp
♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ....
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ
Share On Whatsapp
ਇਸ ਦੁਨੀਆਂ ਦਾ ਕੋਈ ਰੰਗ ਨਹੀਂ
ਕੋਈ ਢੰਗ ਨਹੀਂ ,
ਪੈਸਾ ਕੋਲ ਹੈ ਤਾਂ ਸਭ ਕੁਝ ਸਹੀ ਹੈ
ਵਰਨਾ ! ਕੋਈ ਸੰਗ ਨਹੀਂ
Share On Whatsapp
ਇਹ ਤਾ ਤੇਰਾ ਵਹੀਮ ਆ ਕਿ ਤੂੰ ਸਾਰੀਆ ਤੋ kaim ਆ.
ਅੱਖਾ ਚੱਕ ਕੇ ਦੇਖ ਸੋਣੀਏ ..ਹੁਣ ਤਾ ਜੱਟ ਦਾ ਹੀ tym ਆ.
Share On Whatsapp
ਅਸੀ #ਕੁੜਤੇ ਵੀ ਪਾਈਏ ਤਾ ਵੀ #ਚਰਚੇ
ਤੁਸੀ ਪਾੳੁਦੀਅਾ #ਬਰੈਡ ਨਿਰੇ #ਖਰਚੇ
Share On Whatsapp
Town ਤੇਰੇ ਆਉਣਾ ਜਾਣਾ ਰਹਿੰਦਾ ਯਾਰ ਦਾ...
ਸੋਚੀ ਨਾ ਕਿ ਤੇਰਾ ਮੈ ਦੀਵਾਨਾ ਹੋ ਗਿਆ ||
Share On Whatsapp
❤ਕਹਿੰਦੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜਾ ਕਯਾ ਹੈਂ
Share On Whatsapp
ਜਿਸ ਉਮਰ ਚ ਭਗਤ ਸਿਆ ਤੂੰ ਦੇਸ਼ ਲਈ ਫਾਸੀ ਲਟਕ ਗਿਆ ਉ ਉਮਰ ਜੁਲਫੇ ਦੀਆ ਲਾਟਾ ਦੇ ਵਿਚ ਸੜ ਚੱਲੀ
Share On Whatsapp
ਬੁਰਾ ਰੰਨਾ ਦਾ ਏ ਵੈਰ 😁ਮਾਰੇ ਆਪਣਾ ਨਾ ਗੈਰ_ _ ਮੰਗੀਂ RABB ਤੋ ਹੀ ਖੈਰ☝️🙏। ਕੱਢੇ ਜਿੰਦਗੀ ਦੇ ਤੱਤ ਅਜੇ ਉਮਰ ਏ ਘੱਟ_ 😎ਬੀਬਾ ਹੱਟ ਪਰੇ ਹੱਟ..💃🏻
Share On Whatsapp
😘 #ਦੱਸ ਕਿਹੜੇ ਕਿਹੜੇ ਨੇ ਪਸੰਦ ਰੰਗ #ਜੱਟਾ ਤੈਨੂੰ #ਜੱਟੀ ਨੇ ਖਰੀਦਣੇ ਨੇ #ਸੂਟ ਵੇ.. 😘❤️
Share On Whatsapp
ਮਿੱਟੀ ਨਾਲ ਮਿੱਟੀ ਹੋਵੇ ਤੂੰ #ਢੋਲਣਾਂ🙈😂
ਕੁੜੀ #ਸੂਟਾਂ😍ੳੁਤੇ ਫੂਕਦੀ ਅਾ ਡੇਢ ਲੱਖ ਵੇ
Share On Whatsapp
ਕਦੇ ਜ਼ਾਹਿਰ ਨੀ ਕਰਦੇ ਅਸੀਂ ਆਪਣੀ ਮਜ਼ਬੂਰੀ ਨੂੰ,
ਜੁੱਤੀ ਨਾਲ ਬੰਨੀ ਫਿਰਦੈ ਜੱਟ ਹਲਾਤਾਂ ਦੀ ਘੂਰੀ ਨੂੰ,,,
Share On Whatsapp
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ, ਹੋਰ ਭੁੱਖ ਕੋਈ ਨਾ
Share On Whatsapp
ਬੇਵਫ਼ਾਈ ਤਾਂ "ਰੀਤ" ਹੈ ਦੁਨੀਆਂ ਦੀ
ਸਾਨੂੰ ਛੱਡ ਕੇ ਤੂੰ ਕਿਹੜਾ "ਕਮਾਲ" ਕਰਤੀ
Share On Whatsapp
✌ਅੱਜ #ਟਾਲਦੇ ਨੇ ਜੋ ਕੱਲ [👀]ਭਾਲਦੇ ਫਿਰਨਗੇ....
.
ਸਾਡੀ ਵੇਖ [👸]ਕੇ ਚੜ੍ਹਾਈ #ਸੀਨਾ [🔥]ਜਾਲਦੇ ਫਿਰਨਗੇ.
Share On Whatsapp
ਤੈਨੂੰ ਆਪਣੀ ਜਾਨ ਬਣਾ ਬੈਠਾ
ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ ਦਿਲ ਅੰਦਰ,
ਤੈਨੂੰ ਸਾਹਾਂ ਵਿੱਚ ਵਸਾ ਬੈਠਾ
Share On Whatsapp
#ਕੰਮ ਲੋਟ ਅਾੳੁਣ ਦੇ ਯਾਰਾਂ ਦਾ..// ##✌ਤੇਰੇ ਨਾਂ ਤੇ ਨੋਟ💵 ਚਲਾਦਾਂਗੇ..
Share On Whatsapp
!!ਅਜੇ ਗੱਲ ਚੱਲਦੀ ਵਕਤਾ ਤੇ..➡️!!
!!ਕਦੇ ਤਾ ਮੁੱਲ ਪਉ ਕਿੱਕਰਾ ਦਾ🤗!!
!!ਵੱਟ ਤੇਰੇ ਵੀ ਕੱਢ ਦਿਉ ਹਾਣਦੀਏ
!!ਬਸ timeਆਉਣ ਦੇ ਮਿੱਤਰਾ ਦਾ
Share On Whatsapp
ਸੱਚ ਉੱਤੇ ਝੂਠ ਦੀ ਜੋ ਮੀਨਾਕਾਰੀ ਕਰਦੇ,,
ਉਹਨਾਂ ਚੋ ਹੀ ਹੁੰਦੇ,,ਜੋ ਨਿਆਈ ਮੌਤੇ ਮਰਦੇ,,
Share On Whatsapp
ਜਣੀ👧ਖਣੀ ਦੇ ਭਾਗਾਂ ਚ ਸਾਡਾਂ ROSE 🌷ਨੀ.... 22 ਸਾਲਾਂ ਚਾ ਨਾਂਹ ਕੀਤਾ ਕੋੲੀ Purpose ਨੀ...
Share On Whatsapp