Get Punjabi status in your Punjabi langauge New Daily Updated Status in Punjabi Fonts
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਈ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ...
Mehnat Naal Puri Paini Ni, Tere Layi Roti Rehni Ni,
Eh Kandh Garibi Dhehni Ni, Jinna Vi Mar Mar Tutti Ja,
Eh Duniya Hogi Luttan De Wich, Tu Vi Ral Ke Lutti Jaa Copy Status
Share On Whatsapp
ਕਿਸੇ ਦੀ ਕੁੱਲੀ ਨੂੰ ਅੱਗ ਲਾ ਕੇ,
ਕਈ ਹੱਸਦੇ ਤਾੜੀਆਂ ਮਾਰਕੇ ਨੇ,
ਦੋਵੇਂ ਹੱਥ ਜਹਾਨ ਤੋਂ ਜਾਣ ਖਾਲੀ,
ਯਾਰੋ ਜਿੰਦਗੀ 'ਚ ਉਹੀ ਹਾਰਦੇ ਨੇ...
Copy Status
Share On Whatsapp
ਉਹਨਾਂ ਨਾਲ ਕੀ ਲਾਈਏ Yari,
ਜਿਹੜੇ ਮਾਲਕ ਨੀਤ ਨੇ ਖੋਟੀ ਦੇ"
.
.
.
Main ਦੇਖੇ ਬਦਲੇ Kudiya ਲਈ,
ਜੋ ਕਹਾਉਂਦੇ ਯਾਰ ਸੀ ਚੋਟੀ ਦੇ !!!
Copy Status
Share On Whatsapp
ਫੁੱਲ ਕਦੇ ਦੁਬਾਰਾ ਨਹੀ ਖਿਲਦੇ,
ਜਨਮ ਕਦੇ ਦੁਬਾਰਾ ਨਹੀ ਮਿਲਦੇ__
ਮਿਲਦੇ ਨੇ ਲੋਕ ਹਜ਼ਾਰਾਂ,
ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ
ਮਾਂ ਬਾਪ ਦੁਬਾਰਾ ਨਹੀਂ ਮਿਲਦੇ__ Copy Status
Share On Whatsapp
ਬਾਪ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਹਮੇਸ਼ਾ ਰੱਖੀ ਤੂੰ ਖਿਆਲ ਕੁੜੀਏ,
ਹੁਸਨ ਜ਼ਵਾਨੀ ਕੀਮਤੀ ਗਹਿਣਾਂ ਮਿਲਦਾ ਏ ਕਿਸਮਤਾਂ ਨਾਲ ਕੁੜੀਏ,
ਹੁਸਨ ਲੁਟੇਰੇ ਥਾਂ ਥਾਂ ਬੇਠੈ ਡੇਰੇ ਲਾ ਤੂੰ ਆਪਣਾਂ ਆਪ ਸੰਭਾਲ ਕੁੜੀਏ,
ਬੋਚ ਬੋਚ ਤੂੰ ਪੱਬ ਟਿਕਾਵੀਂ ਥਾਂ ਥਾਂ ਸੁੱਟੀ ਬੇਠੈ ਨੇ ਇਹ ਜਾਲ ਕੁੜੀਏ,
ਪਿਆਰ ਦਾ ਖਜ਼ਾਨਾਂ ਸਾਂਭ ਰੱਖੀ ਜਿਸਮਾਂ ਦੇ ਫਿਰ ਦੇ ਦਲਾਲ ਕੁੜੀਏ,
ਤਰਾਂ ਤਰਾਂ ਦੇ ਫੀਕਰੇ ਕੱਸਦੇ ਦੇਖ ਕੇ ਮੈਲੀ ਅੱਖੀ ਤੇਰੀ ਚਾਲ ਕੁੜੀਏ,
ਇੱਜ਼ਤ ਆਬਰੂ ਦਾ ਨਾਂ ਮਾਇਨਾਂ ਰਾਹ ਜਾਂਦੀ ਨੂੰ ਕਹਿਣ ਮਾਲ ਕੁੜੀਏ,
ਇੰਨਾਂ ਬੇਗੈਰਤਾਂ ਦਾ ਜਾਣਾਂ ਕੱਖ ਨੀ ਤੇਰੇ ਤੇ ਹੋਣੇ ਲੱਖਾਂ ਸਵਾਲ ਕੁੜੀਏ,
ਜਦੋ ਲਹਿਗੀ ਚੁੰਨੀ ਸਿਰ ਤੋਂ ਭੇਦ ਖੋਲਣਗੇ ਤੇਰੇ ਖਿਲਰੇ ਵਾਲ ਕੁੜੀਏ,
ਜਿਸਮਾਂ ਦੇ ਸਭ ਵਪਾਰੀ ਰੂਹਾਂ ਦਾ ਨਾਂ ਪੁੱਛਦਾ ਏਥੇ ਕੋਈ ਹਾਲ ਕੁੜੀਏ,
ਨਾਂ ਗਲਤ ਕਦਮ ਪੁੱਟੀ ਤੇਰੇ ਮਾਪਿਆਂ ਦੀ ਇੱਜ਼ਤ ਦਾ ਸਵਾਲ ਕੁੜੀਏ, Copy Status
Share On Whatsapp
ਦਿਲ ਮੰਗਿਆ ਸੋਹਣਿਆਂ ਤੋਂ ਹੀ ਡਰ ਡਰ ਕੇ
ਮਸਾਂ ਕਰਿਆ ਹੌਂਸਲਾ ਸੀ ਹੱਥਾਂ ਵਿਚ ਦਿਲ ਫੜ੍ਹ ਕੇ
ਤੂੰ ਤੇ ਹੀ ਨਾ ਕਰ ਗਈ ਨਾ ਸੋਚ ਵਿਚਾਰ ਕਰੀ
ਤਿੰਨ ਸਾਲ ਗਾਲ ਤੇ ਮੈਂ ਮੋੜਾਂ ਤੇ ਖੜ੍ਹ ਖੜ੍ਹ ਕੇ Copy Status
Share On Whatsapp
ਇੱਕ ਤੇਰੇ ਲਈ ਮੈਂ ਲੈ ਆਇਆ ਲੰਡੀ ਜੀਪ ਨੀਂ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ,
ਕੁੜਤਾ ਪਜ਼ਾਮਾ ਮੈਂ ਅਬੋਹਰ ਤੋਂ ਸਵਾਇਆ ਏ,
ਦਰਜ਼ੀ ਨੇਂ ਚੰਗਾ ਬਿਲ ਵੱਡਾ ਜਾ ਬਣਾਇਆ ਏ,
ਕੀ Tommy ਤੇ ਕੀ Guchi ਇਹਦੀ ਰੀਸ ਕਰੂ ਨੀ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ...
Ikk Tere Layi Main Le Aaya Landi Jeep Ni,
O Tu Hi Akhdi E Pendu Eh Gall Theek Ni,
Kurta Pajama Main Abohar To Sawaya E,
Darji Ne Changa Bill Wada Ja Banaya E,
Ki Tommy Te Ki Guchi Ehdi Karu Rees Ni,
O Tu Hi Akhdi E Pendu Eh Gall Theek Ni Copy Status
Share On Whatsapp
ਜੇ ਬੰਦਾ #ਯਾਦਾਂ ਦੇ ਸਹਾਰੇ ਜੀਣ ਲੱਗ ਜੇ
ਤਾਂ ਉਹ ਛੇਤੀ ਹੀ #ਦੁਨੀਆ ਤੋ ਚਲਾ ਜਾਂਦਾ
ਜੇ ਬੰਦਾ #ਜ਼ਹਿਰ ਦਾ ਪਿਆਲਾ ਪੀਣ ਲੱਗ ਜੇ
ਤਾਂ ਉਹ #ਮੌਤ ਦੀ ਗੋਦ ਵਿਚ ਚਲਾ ਜਾਂਦਾ
ਜੇ #ਯਾਰਾਂ ਦੀਆਂ ਯਾਰੀਆਂ ਸਦਾ #ਕੈਮ ਰਹਿੰਦੀਆਂ
ਤਾਂ ਬੰਦਾ 100 ਸਾਲ ਤੋਂ ਵੀ ਵੱਧ ਜੀ ਜਾਂਦਾ... Copy Status
Share On Whatsapp
ਗੇੜਾ ਸੋਹਣੀਏ ਕਨੇਡਾ ਵੱਲ ਕੱਢ ਆਉਣ ਦੇ
ਕੰਡਾਂ ਡਾਲਰਾਂ ਵਾਲਾ ਵੀ ਮੈਨੂੰ ਕੱਢ ਆਉਣ ਦੇ
ਨੀ ਜੱਟ ਕਰਜੇ 'ਚ ਫਸਿਆ ਪਿਆ
ਕਿਥੋਂ ਲੈਦਾਂ ਤੈਨੂੰ ਚੁੰਨੀ ਚੀਨ -ਮੀਨ ਦੀ
ਮੇਰਾ ਚਾਦਰਾ ਵੀ ਘਸਿਆ ਪਿਆ Copy Status
Share On Whatsapp
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,
ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,
ਜੇਰਾ ਸ਼ੇਰ ਜਿੱਡਾ ਉਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ... Copy Status
Share On Whatsapp
ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ,ਜੀਹਨੇ ਦਿੱਤੇ ਜੀਣ ਲਈ ਸਾਹ ਮੈਨੂੰ,
ਜਿੰਦ ਵਾਰਾਂ ਓਸ ਮਾਂ ਆਪਣੀ ਤੋਂ, ਜਿੰਨੇ ਪਾਲਿਆ ਅਪਣੇ ਸੀਨੇ ਲਾ ਮੈਨੂੰ,
ਬਾਪੂ ਦਾ ਦੇਣਾ ਕਿੰਝ ਭੁਲਾਵਾਂ, ਫੜ ਉਂਗਲ ਦਿਖਾਇਆ ਹਰ ਰਾਹ ਮੈਨੂੰ,
ਭੈਣ ਭਰਾ ਮੇਰੇ ਜਾਨ ਨੇ ਮੇਰੀ, ਜਿਹਨਾ ਨੇ ਰੱਖਿਆ ਗਲ ਨਾਲ ਲਾ ਮੈਨੂੰ,
ਸ਼ੁਕਰ ਕਰਾਂ ਓਹਨਾ ਹਵਾਵਾਂ ਦਾ, ਜਿਹੜੀਆਂ ਦਿੰਦੀਆਂ ਨੇ ਮਹਿਕਾ ਮੈਨੂੰ,
ਚੁੰਮਦਾ ਪਿੰਡੋਂ ਆਈ ਹਰ ਚਿੱਠੀ ਨੂੰ, ਜੀਹਨੂੰ ਪੜ ਕੇ ਚੜਦਾ ਚਾਅ ਮੈਨੂੰ,
ਉਨਾਂ ਯਾਰਾਂ ਨੂੰ ਕਦੇ ਨਾ ਭੁੱਲ ਸਕਦਾ, ਜਿਹੜੇ ਲੱਗਦੇ ਸੱਜੀ ਬਾਂਹ ਮੈਨੂੰ,
ਉਨਾਂ ਬਜੁਰਗਾਂ ਅੱਗੇ ਮੇਰਾ ਸਿਰ ਝੁਕਦਾ , ਜੋ ਜੀਣ ਦੀ ਦੇਣ ਦੁਆ ਮੈਨੂੰ,
ਦਾਦੀ ਮਾਂ ਨੂੰ ਲੱਗ ਜਾਏ ਉਮਰ ਮੇਰੀ, ਦਿੰਦੀ ਲੋਰੀਆਂ ਨਾਲ ਸੁਆ ਮੈਨੂੰ,
ਕਦਮ ਚੁੰਮਾ ਮੈਂ “ਮਾਨ ਤੇ ਦੇਬੀ” 22 ਦੇ, ਜੋ ਬੜਾ ਕੁੱਝ ਰਹੇ ਸਿਖਾ ਮੈਨੂੰ,
ਕਿੰਝ ਭੁੱਲਾ ਓਸ ਮਰ ਜਾਣੀ ਨੂੰ, ਜੀਹਨੇ ਦਿੱਤੀ ਅੱਜ ਕਲਮ ਫੜਾ ਮੈਨੂੰ, Copy Status
Share On Whatsapp
ਇੱਕ ਫੋਟੋ ਨੇ ਬੜਾ ਰਵਾਇਆ,
ਕੱਚੇ ਘਰ ਦਾ ਚੇਤਾ ਆਇਆ...
ਬਾਪੂ ਖੇਤਾਂ ਵਿੱਚ ਖਲੋਤਾ,
ਮੱਕੀ ਗੋਡ ਰਿਹਾ ਏ ਛੋਟਾ
ਉਹੀ ਚਰੀ ਤੇ ਉਹੀ ਟੋਕਾ,
ਉਹੀ ਮੱਝੀਆਂ ਗਾਈਆਂ ਨੇ
ਪਰਦੇਸਾਂ ਵਿੱਚ ਪਿੰਡ ਦੀਆਂ
ਕੁੱਝ ਤਸਵੀਰਾਂ ਆਈਆਂ ਨੇ... Copy Status
Share On Whatsapp
ਚਲਦੇ ਸੀ ਸਾਹ ਜਿਸ ਨਾਲ,
ਵਸਦਾ ਜਿਹਦੇ ਨਾਲ ਮੇਰਾ ਜਹਾਨ ਸੀ,
ਰੂਹ ਤੋਂ ਰੱਬ ਤੋਂ ਘੱਟ ਨਹੀ ਸੀ,
ਰੂਪ ਦੀ ਸੀਰੇ ਦੀ ਰਕਾਨ ਸੀ..!!! Copy Status
Share On Whatsapp
ਬੰਦੇ ਕੋਲ ਕਮੀਜ਼ ਹੋਣੀ ਚਾਹੀਦੀ ਏ ,
ਬਨੈਣ ਤਾਂ 'ਹਨੀ ਸਿੰਘ' ਵੀ ਪਾਈ ਫਿਰਦਾ
ਬੰਦੇ ਕੋਲ ਮੰਜ਼ਾ ਹੋਣਾ ਚਾਹੀਦਾ
ਪਾਵਾ ਤਾਂ 'ਜੱਸੀ ਜਸਰਾਜ' ਵੀ ਚੱਕੀ ਫਿਰਦਾ
ਕੁੜੀ ਦੇ ਵਿੱਚ 'ਸਾਦਗੀ ' ਹੋਣੀ ਚਾਹੀਦੀ ਏ
ਹਵਾ ਤਾਂ ਸਾਡਾ ਪੱਖਾ ਵੀ ਬਹੁਤ ਮਾਰਦਾ
ਸਰਦਾਰ ਤਾਂ ਓਹੀ ਹੁੰਦਾ ਜਿਹੜਾ ਦਸਤਾਰ ਬੰਨਦਾ
ਟੋਪੀ ਤਾ ਅੰਨਾ ਹਜਾਰੇ ਵੀ ਪਾਈ ਫਿਰਦਾ .. Copy Status
Share On Whatsapp
ਮਿੱਤਰਾਂ ਦੀ #LooK ਤੇ ਮਰਣ NaDDian
ਪਰ ਸਾਡੇ ਦਿਲ ਨੂੰ #TOUCH ਨਾ ਕਰੇ
ਨੈਣਾਂ ਚੋ #ShaRaB ਹਰ ਕੁੜੀ ਡੋਲਦੀ
ਪਰ ਸਾਨੂੰ #Nasha ਕੋਈ ਅੱਖ ਨਾ ਕਰੇ !!! Copy Status
Share On Whatsapp
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
.
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ Copy Status
Share On Whatsapp
ਛੱਡ ਕੇ ਯਾਰ ਨਗੀਨਾ,
ਕਿਹੜੇ ਹੀਰੇ ਲੱਭਦੀ ਫਿਰਦੀ ਏ !!!
ਉਹਨਾਂ ਤੋਂ ਜਿਸਮ ਲੁੱਟਾ ਕੇ ਬਹਿ ਜਾਏਗੀ,
ਜਿਹਨਾ ਲਈ ਫੱਬਦੀ ਫਿਰਦੀ ਏ.... Copy Status
Share On Whatsapp
ਦਾੜੀ ਖੁੱਲੀ ਤੇ ਮੁੱਛ ਖੜੀ
ਟੌਹਰ ਅਨੋਖੀ ਮੁੰਡੇ ਸਰਦਾਰ ਦੀ
.
ਵੇਖੀ ਸੈਂਟੀ ਨਾ ਹੋਜੀ ਮੁਟਿਆਰੇ
ਵੇਖ ਚੜਾਈ ਗੱਭਰੂ ਸਰਦਾਰ ਦੀ..ਤੇਰੇ ਪਿਓ ਦੀ ਸਾਂਝ ਵਜੀਰਾਂ ਨਾਲ
ਕਲਾਕਾਰ ਉੱਚੇ ਸਭ ਲਗਦੇ ਰਹੇ
ਨੀ ਮੈ ਢੋਲ ਬਣਾਇਆ ਛਾਤੀ ਦਾ
ਮੇਰੇ ਦਿਲ ਤੇ ਡੱਗੇ ਵੱਜਦੇ ਰਹੇ Copy Status
Share On Whatsapp
Sohni vi ਚਾਹੀਦੀ ਆ,
Nakhre vi ਕਰਦੀ Hove__
Par ਪਹਿਲਾਂ ਵਾਲੀ Wangu,
ਹੋਰਾ ਤੇ Na ਮਰਦੀ Hove__
Copy Status
Share On Whatsapp
ਨਿੱਤ ਪੈਂਦਾ ਹੈ ਪੰਗਾ, ਪੱਟੀ ਇੱਕ ਸਹੇਲੀ ਦਾ
ਮੈਂ ਤੁੱਕਾ ਕਿੱਕਰ ਦਾ, ਓਹ ਫੁੱਲ ਚਮੇਲੀ ਦਾ
ਮੈਂ ਚੱਲਾਂ ਚਾਲ ਜਮਾਨੇ ਦੀ, ਓਹ ਗੱਲ ਕਰਦੀ ਤੇਜੀ ਦੀ
ਮੈਂ ਕੈਦਾ ਕੱਚੀ ਦਾ, ਓਹ ਬੁੱਕ ਅੰਗ੍ਰੇਜੀ ਦੀ... Copy Status
Share On Whatsapp
ਨੀ ਤੂੰ ਹੁਣ ਪਰਵਾਣ ਕੋਈ ਲੱਭਦੀ ਫਿਰੇਂ
ਬਣ ਸਖੀਆਂ ਤੋਂ ਮੋਹਰੀ ਕਿੰਨੀ ਫੱਬਦੀ ਫਿਰੇ
ਅਸੀਂ ਜਾਣ ਬੁੱਝ ਅੱਖ ਨਾ ਮਿਲਾਈਏ
ਜੇ ਸੰਗਦੇ ਹਾਂ ਸੰਗਦੇ ਰਹਿਣ ਦੇ
ਵੱਡੀਏ ਮਜਾਜਣੇ ਤੂੰ ਪਾ ਨਾ ਡੋਰੀਆਂ
ਸਾਨੂੰ ਆਪਣਿਆਂ ਰੰਗਾਂ ਵਿੱਚ ਰੰਗੇ ਰਹਿਣ ਦੇ ;) Copy Status
Share On Whatsapp
ਸੁਣ ਕੁੜੀਏ ਨੀ ਫੈਸ਼ਨਾਂ 'ਚ ਰੂੜੀਏ ਨੀ
ਕਰ ਰੀਸ ਕਿਸੇ ਦੀ ਨਾ ਤੁਰੀਏ ਨੀ
ਬਿਨਾ ਚੁੰਨੀ ਸਿਰ ਤੇ ਮੁਟਿਆਰ ਨਾ ਜੱਚਦੀ ਏ
ਭੁੱਲ ਕੇ ਮਰਿਆਦਾ ਹੁਣ ਕਿਉਂ ਵਾਲਾ ਦੇ #Style ਨਵੇ ਰੱਖਦੀ ਏ
ਆਖੇ ਕਿਉ ਫੇਰ ਲੋਕੀ ਜਿਓਣ ਨੀ ਦਿੰਦੇ
ਮੇਨੂੰ ਮਰਜੀ ਆਪਣੀ ਨਾਲ ਕੁਝ ਪਾਉਣ ਨੀ ਦਿੰਦੇ
ਟੱਪ ਕੇ ਹੱਧਾ ਨੂੰ ਜੇ ਸੁਪਨੇ ਸਜਾਵੇਗੀ ਤੂੰ
ਕਿਸੇ ਦਾ ਕੀ ਜਾਣਾ ਆਪਣੀ ਹੀ ਇੱਜਤ ਗਵਾਵੇਗੀ ਤੂੰ
ਮੰਨਿਆ ਕੀ ਤੇਰੀ ਹੁਣ ਜੀਨ ਚ ਵੀ ਫੁੱਲ ਟੌਹਰ ਨੀ
ਪਰ ਸੂਟ ਪਾਵੇਗੀ ਤਾ ਲੱਗੇਗੀ Real ਕੌਰ ਨੀ
ਗੱਲ ਕੁਝ ਵੀ ਨਹੀ ਇਹ ਕਲਯੁਗ ਦਾ ਹਨੇਰ ਸੱਜਣਾ
ਗੱਲ ਕਿਸੇ ਦੀ ਕੀ ਕਰਨੀ ਤੂੰ ਆਪਣੀ ਪੀੜੀ ਥੱਲੇ ਸੋਟਾ ਫੇਰ ਸੱਜਣਾ Copy Status
Share On Whatsapp
ਕੁੜੀਆਂ ਦੇ ਵਿਚ ਤੇਰੀ ਵੱਖਰੀ ਚੜਾਈ ਐ,
ਤਾਂ ਹੀ #Facebook ਉੱਤੇ ਨੀ ਤੂੰ ਫੋਟੋ ਨਵੀਂ ਪਾਈ ਐ,
ਨਾਲੇ ਰੋਜ਼ ਹੀ #Status Upload ਕਰਦੀ,
ਨੀ ਤੂੰ I-Phone ਵਾਲੀ ਹੋ ਗਈ,
1100 ਵਾਲੇ ਨਾਲ ਕਿੱਥੇ ਗੱਲ ਕਰਦੀ.... Copy Status
Share On Whatsapp
ਜਿਹੜੀ ਦਿਲ ਮੇਰੇ ਦੀ Raani ਸੀ,
ਉਹਦੇ ਨਾਲ ਮੈਂ ਆਪ ਖਲੋਤਾ ਨਈ__
ਗੱਲਾਂ ਈ Jatt ਕਰਦਾ ਏ
ਉੰਝ ਆਪ ਵੀ ਦੁੱਧ ਦਾ ਧੋਤਾ ਨਈ_ Copy Status
Share On Whatsapp
Din Papera de ne,
aapa te pura parhde aan,
mehnat poori karde aan,
par fer vi paper den ton pehla bahut darde aan,
jado paper dene aan tan
nazran har jagah hi rakhda aan,
rakhde nahi haan kadi nakal te aas,
kadi na tension layi aapa rabb karuga paas Copy Status
Share On Whatsapp