Get Punjabi status in your Punjabi langauge New Daily Updated Status in Punjabi Fonts
ਉਹਦੀ ਇਕ ਮੁਸਕਾਨ ਨਾਲ਼ ਪੀੜਾਂ ਵਾਲੇ ਵੀ ਹੱਸਦੇ ਸੀ ,
ਅੱਖ਼ਾਂ ਵਿਚ ਉਸ ਕੁੜੀ ਦੇ ਕਿੰਨੇ ਸੁਪਨੇ ਵਸਦੇ ਸੀ,
ਸੁਣਿਐ ਏ ਪੜਨ ਵਿਚ ਉਹ ਬੜੀ ਹੁਸ਼ਿਆਰ ਸੀ ,
ਮਾਪਿਆਂ ਤੇ ਕਿਤਾਬਾਂ ਨਾਲ ਉਹਦਾ ਗੂੜਾ ਪਿਆਰ ਸੀ ,
ਪਰ ਇਕ ਮੁੰਡਾ ਸ਼ੈਤਾਨ ਜਿਹਾ ਉਹਦਾ ਰਾਹ ਰੋਕਣ ਲੱਗਾ,
ਉਹ ਸਹਿਮ ਕੇ ਲੰਘਦੀ ਰਹੀ ਉਸਦੇ ਚਾਅ ਟੋਕਣ ਲੱਗਾ ,
ਉਸ ਕੁੜੀ ਦੀਆਂ ਸਦਰਾਂ ਦਾ ਗ਼ਲ ਉਹਨੇ ਘੁੱਟ ਦਿੱਤਾ ,
ਇਕ ਦਿਨ ਬੇਦਰਦੇ ਨੇ ਚਿਹਰੇ ਤੇ ਐਸਿਡ ਸੁੱਟ ਦਿੱਤਾ,
ਉਹ ਤੜਫ -ਤੜਫ ਰੋਈ , ਲੋਕੀਂ ਖੜ- ਖ਼ੜ ਤੱਕਦੇ ਰਹੇ , ਬੜਾ ਮਾੜਾ ਹੋਇਆ ਕਹਿੰਦੇ ,
ਪਰ ਕੋਲੇ ਜਾਣੋਂ ਜਕਦੇ ਰਹੇ , ਉਸ ਸ਼ੈਤਾਨ ਦੀ ਤਾਂ ਚੌਥੇ ਦਿਨ ਬੇਲ ਹੋ ਗਈ ,
ਪਰ ਉਸ ਕੁੜੀ ਨੂੰ ਉਮਰਾਂ ਲਈ ਪਰਦੇ ਦੀ ਜੇਲ ਹੋ ਗਈ,
ਉਸ ਵਰਗੀਆਂ ਕਈ ਕੁੜੀਆਂ ਦਾ #ਦਿਲ ਦਰਦ ਜਿਹਾ ਰੱਖਦਾ ਏ ,
ਮਨ ਖ਼ੁਦ ਮੈਲਾ ਜ਼ਮਾਨੇ ਦਾ , ਉਹਨਾਂ ਨੂੰ ਬਦਸੂਰਤ ਦੱਸਦਾ ਏ ,
ਕਦੇ ਨੇੜੇ ਹੋ ਕੇ ਵੇਖ , ਰੱਬ ਉਹਨਾਂ ਵਿਚ ਵੀ ਵਸਦਾ ਏ....
Share On Whatsapp
ਦਿਲ ਤੋੰ #Soft ਹਾਂ,
ਤੇ #Nature ਤੋਂ Strict ਹਾਂ...
:
:
ਤੂੰ ਕਰ Believe ਮੇਰੇ ਤੇ,
ਮੁੰਡਾ ਮੈਂ ਲੱਖਾਂ ਵਿਚੋਂ ਇਕ ਹਾਂ ;)
Share On Whatsapp
ਪਹਿਲਾਂ-ਪਹਿਲਾਂ ਹੋਇਆ ਡਾਵਾਂਡੋਲ ਸੀ,
ਹੁਣ #ਯਾਰ ਲਾਉਂਦਾ ਐ #ਉਡਾਰੀ ,
ਟੇਕ ਦਿੱਤਾ ਮੱਥਾ ਹੁਣ #ਆਸ਼ਕੀ ਨੂੰ ,
ਫਿਰਦਾ ਐ ਬਣ ਕੇ #ਸ਼ਿਕਾਰੀ..
Share On Whatsapp
ਪੱਗ ਬੰਨ੍ਹੀ #ਪਟਿਆਲਾ ਸ਼ਾਹੀ ੬ ਲੜੀ ਆ
ਰਹੇ ਅੱਖ ਸਦਾ ਲਾਲ ਉੱਤੋੰ ਮੁੱਛ ਖੜ੍ਹੀ ਆ...
ਅੱਲ੍ਹੜਾੰ ਦੇ ਦਿਲਾਂ ਵਿੱਚ #ਵਹਿਮ ਪੈ ਗਿਆ
ਕਿ #ਜੱਟ ਨੂੰ ਜਵਾਨੀ ਹੁਣੇ ਹੁਣੇ ਚੜ੍ਹੀ ਆ...
Share On Whatsapp
ਥਾਂ-ਥਾਂ ਮੂੰਹ ਮਾਰਨ ਦੀ ਜੀਹਨੂੰ ਲਤ ਪੈ ਜਾਏ....ਇੱਕ ਦਾ ਹੋ ਕੇ ਵੀ ਫ਼ਿਰ ਉਹਦਾ ਨਈ ਸਰਦਾ..!
Share On Whatsapp
ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ__ ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ__
Share On Whatsapp
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿਚੋਂ ਨੀਰ ਵਗਿਆ !
..
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ਜੱਗਿਆ !
..
Share On Whatsapp
♡♡ਜਿਥੇ ਪਿਆਰ ਹੋਵੇ ਇਤਬਾਰ ਹੋਵੇ___||
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ___||♡♡
Share On Whatsapp
ਐਵੇ ਤਾਂ ਨਹੀ ਸੋਹਣਿਆ ਵੇ
ਫੱਬਦਾ ਤੂੰ ॥
ਬੈਠਾ ਨਾਲ ਮੇਰੇ ਹੀ ਸੋਹਣਾ
ਲੱਗਦਾ ਤੂੰ ॥
Share On Whatsapp
ਛੋਟੇ ਹੁੰਦੇ ਜਦੋਂ ਬਿਮਾਰ ਹੁੰਦੇ ਸੀ ਤਾਂ,
ਮੰਮੀ ਨੇ school ਵਾਲੀ ਮੈਡਮ ਨੂੰ ਕਹਿ ਕੇ
ਆਉਣਾ ਕੇ
.
.
"ਅੱਜ ਇਹਨੂੰ ਬੁਖਾਰ ਆ !! ਮਾਰਿਓ ਨਾ !.!!
..
Share On Whatsapp
ਬੱਲੇ ਸ਼ੇਰਾ ਜਰਾ ਖਿਚ ਕੇ..ਲਾ ਦੇ ਕਿੱਲੇ ਦੇ ਸਿਰੇ...
ਹੁਣੇ ਆਈ ਤੇਰੀ ਬੀਬੀ ਛਾਹ ਵੇਲਾ ਲੈ ਕੇ. ..ਫਿਰ ਦੋਵੇਂ ਦਾਦਾ ਪੋਤਾ ਖਾਂਵਾਂਗੇ ਤੂਤ
ਦੀ ਛਾਵੇਂ ਬਹਿ ਕੇ.
..
Share On Whatsapp
ਦਿਲ ਦੀਆਂ ਧੜਕਣਾਂ ਨੂੰ ਤੇਰੇ ਨਾਮ ਕਰ ਦਵਾਂ •
ਅੱਜ ਤੇਰੇ ਤੋਂ ਕੁਰਬਾਨ ਮੈਂ ਆਪਣੀ ਜਿੰਦ ਜਾਨ ਕਰ ਦਵਾਂ •
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ ਕੇ ਤਾਂ ਵੇਖ •
ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ
Share On Whatsapp
ਮੈਂ ਪੁੱਛਿਆ ਜੱਟਾਂ ਤੇਰੀ ਮੰਜਿਲ ਕਿੱਥੇ ਆ ??
ਹੱਥ ਫੜ ਕੇ ਮੇਰਾ, ਓ ਕਹਿੰਦਾ ਜੱਟੀਏ ਜਿੱਥੇ ਨਾਲ ਤੂੰ ਮੇਰੇ ਖੜੀ ਏ
Share On Whatsapp
ਪੂਰੀ ਦੂਨੀਆਂ ਦਾ ਢਿੱਡ ਭਰਨ ਵਾਲਾ ਅੰਨ ਦਾਤਾ ਦੇਖੋ ਕਿਵੇ ਮੰਡੀਆਂ ' ਚ ਰੁਲ ਰਿਹਾ ...ਵਾਹ ਨੀ ਸਰਕਾਰੇ ..
Share On Whatsapp
ਖੇਤ ਵਿਚ ਪਾਣੀ ਰੋਕਣ ਲਈ ਵੱਟ ਚਾਹੀਦੀ ਆ..
ਤੇ STATUS ਪਾਉਣ ਲਈ ਦਿਲ ਤੇ ਡੂੰਗੀ ਸੱਟ ਚਾਹੀਦੀ ਆ
Share On Whatsapp
ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ
ਸੱਜਣਾ,
.
.
.
.
.
.
.
.
.
ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ
ਹੈ।।
Share On Whatsapp
ਤੂੰ ਸੀ ਲਾਰੇ ਲਾਉਣ ਵਾਲਾ, ਮੇਰੇ ਸੀ ਵਾਦੇ ਪੱਕੇ ..!!
ਮੈ ਤਾਂ ਹੋਰ ਲੱਭ ਲਿਆ__
ਖਾਈ ਚੱਲ ਤੂੰ ਜਿਹੜੀ ਨਾਲ ਖਾਣੇ ਧੱਕੇ__!!
Share On Whatsapp
ਆਪਣੇ ਦੁਸ਼ਮਣ ਨੌੂ ਹਜਾਰ ਮੌਕੇ ਦਿੳੁ ਕਿ ਉਹ ਤੁਹਾਡਾ ਦੋਸਤ ਬਣ ਜਾਵੇ
ਪਰ ਅਾਪਣੇ ਦੋਸਤ ਨੌੂ ਅਜਿਹਾ ੲਿੌਕ ਵੀ ਮੌਕਾ ਨਾ ਦਿੳੁ ਕਿ ੳੁਹ ਤੁਹਾਡਾ ਦੁਸ਼ਮਣ ਬਣ ਜਾਵੇੇ
Share On Whatsapp
ਵਿਛੋੜੇ ਵਾਲੀ ਅੱਗ ਵਿੱਚ, ਹਰ ਦਿਨ ਹੁਣ ਸਿਕ ਰਿਹਾਂ,
ਬਸ ਤੇਰੀਆਂ ਮੇਰੀਆਂ ਯਾਦਾਂ ਨੂੰ, ਕਲਮ ਰਾਹੀਂ ਲਿਖ ਰਿਹਾਂ.
Share On Whatsapp
ਘਰੇ ਸਾਡੇ ਨਿੱਤ ਹੀ ਕਚਿਹਰੀ ਲਗਦੀ,
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ
ਿਕਉਿਕ ਬਾਪੂ ਕਹਿਦਾ ਕੁੜੀ ਪੜੀ ਿਲਖੀ ਿਲਆਉਣੀ ਆ,
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ
Share On Whatsapp
ਕੋਸ਼ਿਸ਼ ਤਾਂ ਕੀਤੀ ਹੈ
ਲੱਭਣ ਲਈ ਲੱਖਾਂ ਨੇ
ਜਿਨ੍ਹਾਂ ਨੂੰ ਤੂੰ ਦਿਸਦਾ
ਉਹ ਹੋਰ AKHAAN ਨੇ
Share On Whatsapp
ਅੱਜ ਬਾਪੂ ਕਹਿੰਦਾ ਪੁੱਤ ਮੈਨੂ ਤਾਂ ਇਕ ਹੀ ਫਿਕਰ
ਆ
*
*
*
*
*
*
*
*
ਕੀ
*
*
*
*
*
*
*
*
ਤੇਰੇ ਵਿਆਹ ਵਾਲੇ ਦਿਨ Facebook ਕੋਣ
ਚਲਾਉਗਾ.....?
Share On Whatsapp
ਸਾਡੀ ਚੜਾਈ ਦਾ ਤੂੰ ਓਥੋਂ ਅੰਦਾਜ਼ਾ ਲਾ ਲਈ,
ਜਿਹਨਾ ਨੂੰ ਤੂੰ ਸਲਾਮ ਕਰਦਾ ਏ,
ਉਹ ਸਾਨੂੰ ਸਲਾਮ ਕਰਦੇ ਆ ...
Share On Whatsapp
ਤੂੰ ਬਣਿਆ ਫਿਰਦਾ HITLER___
ਤੇ ਰਾਖੀ ਕਰਦਾ ਹੀਰ ਦੀ____
ਹੁਣ ਰਾਖੀ ਕਰਨੀ ਛੱਡ ਦੇ PUTT____
ਕਿਉਕਿ ਹੁਣ ਓਹ ਹੀਰ ਹੋਗੀ ਤੇਰੇ ਵੀਰ ਦੀ____
Share On Whatsapp