Get Punjabi status in your Punjabi langauge New Daily Updated Status in Punjabi Fonts

Punjabi Font status in punjabi

ਜ਼ਿੰਦਗੀ ਦੇ ਨੇ ਰੰਗ ਨਿਆਰੇ
ਨਾ ਲੋਚੀਏ ਵੱਡੇ ਮਹਿਲ ਮੁਨਾਰੇ ...
ਨਾਲ ਨੀ ਜਾਣਾ ਇੱਕ ਧੇਲਾ ਵੀ
ਬੱਸ ਲੁੱਟ ਲਈਏ ਦਿਨ ਚਾਰ ਨਜ਼ਾਰੇ

Share On Whatsapp

ਐਵੇਂ ਨੀ ਪੱਗ ਨਾਲ ਦੀਆਂ
ਚੰਨੋ ਚੁੰਨੀਆਂ ਰੰਗਾਉਣ ਲੱਗ ਪਈ ...
ਵਰਤ ਕੇ #ਸਿੱਖਾਂ ਦੇ ਜਜਬਾਤਾਂ ਨੂੰ
ਅੱਜ ਕੱਲ ਇਹ ਦੁਨੀਆ ਕਮਾਉਣ ਲੱਗ ਪਈ ...
ਆਪ ਭਾਂਵੇਂ ਇੱਲ ਤੋਂ ਕੁੱਕੜ ਆਵੇ ਨਾ
ਪਰ ਹੋਰਾਂ ਨੂੰ ਸਿਖਾਉਣ ਲੱਗ ਪਈ ..

Share On Whatsapp

ਨਾ ਤੇਰਾ ਯਾਰ ਪੁਰਾਣਾ ਪਾਪੀ ਨੀ...
ਤੇ ਨਾ ਹੀ ਰੰਗਰੂਟ ਗੋਰੀਏ ..
ਬੱਸ ਏਨੀ ਕੁ ਇੱਜਤ ਕਮਾਈ ਏ...
ਜਿਥੋਂ ਲੰਘੀਦਾ ਵੱਜਦੇ ਸਲੂਟ ਗੋਰੀਏ .

Share On Whatsapp

ਓਹ ਕਹਿੰਦੀ ਜੱਟ ਹੁੰਦੇ ਬੇਪਰਵਾਹ ਬੜੇ
ਕੀਤੇ ਯਾਰੀ ਲਾ ਕੇ ਮੈਨੂੰ ਛੱਡ ਤਾਂ ਨਹੀਂ ਜਾਵੇਗਾ ?
.
ਮੈ ਕਿਹਾ ਕਮਲੀਏ ਨੌਂਹ ਮਾਸ ਨਾਲੋ ਕਦੇ ਵੱਖ ਨਹੀ ਹੁੰਦੇ
ਜਿਹੜੇ ਵਾਦੇ ਕਰਕੇ ਮੁੱਕਰ ਜਾਣ ਓਹ ਜੱਟ ਨਹੀ ਹੁੰਦੇ :-

Share On Whatsapp

ਸਾਨੂੰ #Facebook ਵਾਲਿਆਂ ਨੇ ਸਾਫ ਮਨਾ ਕਰਤਾ_
ਕਹਿੰਦੇ ਤੁਹਾਨੂੰ Punjabi Status ਪਾਉਣੇ ਬੈਨ ਨੇ__
.
.
ਹੁਣ ਇਹਨਾਂ ਨੂੰ ਅਸੀਂ ਦੱਸੀਏ_
ਕਿ ਲੋਕੀਂ ਸਾਡੇ ਦੇਸੀ ਪੰਜਾਬੀ ਸਟੇਟਸਾਂ ਦੇ ਹੀ ਫੈਨ ਨੇ_

Share On Whatsapp

ਸਾਨੂੰ V ਕੋਈ Propose ਕਰੂਗਾ,
GIFT ਇੱਕ Rose ਕਰੂਗਾ,
Phone ਮੈਨੂੰ Har ਰੋਜ਼ Karuga,
ਛੱਡ ਜੂ ਇੱਕ ਦਿਨ De ਕੇ Dhokha
ਫਿਰ Jatti ਨੂੰ ਇੱਕ ਦਿਨ Khamosh ਕਰੂਗਾ
Sanu Bhi Koi #Propose Karuga,
Gift Ikk #Rose Karuga,
Phone Mainu Har Roz Karuga,
Chad Ju Ikk Din De Ke Dhokha,
Fer Jatti Nu Ikk Din Khamosh Karuga

Share On Whatsapp

Phone ਆਉਂਦੇ Nai ਜਿਗਰੀ ਯਾਰਾਂ ਦੇ ,
ਸਭ Busy ਨੇ ਵਿਚ ਕੰਮਾ ਕਾਰਾਂ ਦੇ__
ਸਾਰਿਆਂ ਕੋਲ ਆਪੋ ਆਪਣੀਆਂ ਨਾਰਾਂ ਨੇ,
ਪਰ Bhulleo ਨਾ Knjro ਯਾਰਾਂ ਨਾਲ ਹੀ ਬਹਾਰਾਂ ਨੇ

Share On Whatsapp

ਤੂੰ ਨਾਲ ਫਰੈਂਡਾਂ Coke ਪੀਨੀ ਏ McD ਦੇ,
#ਜੱਟ ਬਹਿ ਕੇ ਮੋਟਰ ਸ਼ਾਮੀ ਪੀਣ ਦੇ ਆਦੀ ਨੇ
ਤੂੰ ਕੱਲੇ #Jatt ਨੂੰ ਕਾਹਤੋਂ ਮਾੜਾ ਕਹਿਨੀ ਏ,
ਉ ਤੇਰੇ ਪਾਪਾ ਤੇ ਤੇਰਾ ਭਾਈ ਦੋਨੇ #ਸ਼ਰਾਬੀ ਨੇ

Share On Whatsapp

ਹਰ ਗੱਲ ਜਿਹੜੀ ਠਾਨ ਲਈ
ਉਹ #Sire ਚੜਾਉਣੀ ਔਖੀ ਨਈ
ਅੱਤ ਦੇ ਸ਼ਿਕਾਰੀਆਂ ਲਈ ਸੋਹਣੀਏ
#ATT ਕਰਾਉਣੀ ਔਖੀ ਨਈ...

Share On Whatsapp

ਹੋਵੇ ਕਿਤੇ ਮੁੱਲ ਵਿਕਦਾ,
ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ,
ਇੱਕੋ ਏ ਤਮੰਨਾ ਜੱਟੀ ਦੀ,
ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ :)

Share On Whatsapp

ਸਰਪੰਚ ਨਾਲੋ ਵੱਧ ਚੜਾਈ
ਪਿੰਡ ਵਿੱਚ ਹੈ ਯਾਰ ਦੀ
.
ਵੇਖੀ SENTI ਨਾ ਹੋ ਜਾਵੀ Biba
Ni #DESI_LOOK ਵੇਖ ਸਰਦਾਰ ਦੀ

Share On Whatsapp

ਝੂਠੇ ਨੇ ਸਬ ਲੋਕ ਐਥੇ ਝੂਠਾ ਸਭ ਦਾ ਪਿਆਰ ਯਾਰੋ ...
ਝੂਠੀ ਦੁਨੀਆਦਾਰੀ ਇਥੇ ਝੂਠੇ ਨੇ ਦਿਲਦਾਰ ਯਾਰੋ
ਮਾੜੇ ਬੰਦੇ ਦੀ ਜੂਨ ਨਾ ਕੋਈ,,,
ਸਬ ਤਕੜੇ ਦੇ ਰਿਸ਼ਤੇਦਾਰ ਯਾਰੋ
ਮੁੱਖ ਰੱਖਿਆ ਲੋਕਾਂ ਨੇ ਸਿਰਫ ਪੈਸਾ
ਸਕਿਆਂ ਭਰਾਵਾਂ ਦਾ ਵੀ ਨੀ ਇਤਬਾਰ ਯਾਰੋ...

Share On Whatsapp

ਹੁਣ ਤਾਂ ਬਣ ਕੇ ‪ਲਾਟ‬ ਫੂਕ ਦੀ ਫਿਰਦੀ ਏ__
ਜਦੋ ‪#‎Yaar‬ ਨੇ ਲਾਤੀ ‪#‎ਅੱਗ‬ ਸੇਕਦੀ ਰਹਿ ਜਾਏਗੀ...
ਤੇਰਾ ‪#‎Time‬ ਐਂ ‪#‎ਜੱਟੀਏ‬ ਕਰ ਲਾ ਟਿੱਚਰਾਂ‬ ਨੀ
ਜਦੋਂ ਉਡਾਰੀ ‪ਵੱਜਗੀ‬ ਦੇਖਦੀ ਰਹਿ ਜਾੲੇਗੀ__

Share On Whatsapp

ਸਾਡੇ ਜਿਹਾ ਯਾਰ ਤੈਨੂੰ ਨਈਓ ਲਭਣਾ
ਉੰਜ ਲੰਡੀ-ਬੁੱਚੀ ਤਾਂ ਬਥੇਰੀ ਹੋਣੀ ਆ
ਨਾਮ ਵਿਕਦਾ ਐ ਗਾਂਧੀ ਦੇ ਨੋਟ ਵਾਂਗੂ
ਪਰ ਸ਼ਕਲ ਉਹਦੇ ਤੋਂ ਵੀ ਸੋਹਣੀ ਆ...

Share On Whatsapp

ਬਈ ਹੁੰਦੇ ਯਾਰ ਭਰਾਂਵਾਂ ਵਰਗੇ__
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ.....

Share On Whatsapp

ਜੇ ਤੇਰੀ ਰੈਪੋ High ਸੀ....!
ਤਾਂ #Jatt ਸੀ ਕਿਹੜਾ ਘੱਟ ਕੁੜੀਏ...!
ਮਾਣ ਕਦੇ ਅਸੀਂ Kita ਨੀ.....!
ਪਰ ਰੱਖੀਏ ਕਰਾ ਕੇ #Att ਕੁੜੀਏ।
ਤੂੰ ਪਾ ਕੇ ਸੂਟ PinK
ਕਿੱਥੇ ਭਾਲਦੀ ਫਿਰੇ ਜੱਟਾ ਨਾਲ Link...

Share On Whatsapp

ਹੱਸਦੇ ਵੱਸਦੇ Rehne ਆਂ
ਰੋ ਪਿੱਟ ਕੇ ਜਿੰਦਗੀ ਕੱਟਣੀ ਨਈ
ਕੁੜੀ ਮੰਗਦੇ ਆਂ ਰੱਬ ਕੋਲੋਂ Saaf #ਦਿਲ ਵਾਲੀ
ਫੁੱਕਰੀ ਜਹੀ ਆਪਾਂ ਕੋਈ ਪੱਟਣੀ ਨਈ..

Share On Whatsapp

ਅੱਖ ਮਾਰ ਕੇ ਕੋਲੋਂ ਦੀ ਲੰਘ ਜਾਨੀ ਐਂ
ਨਾਲੇ ਸੁਪਨੇ ਚ ਆਣ ਕੇ ਸਤਾਨੀ ਐਂ
ਲਗਦੀ ਐਂ #ਸਿਸਟਰ ਹੀਰ ਦੀ
ਤੇਰੇ ਉੱਤੇ ਨਿਗਾਹ ਟਿਕੀ ਐ ਮੰਡੀਰ ਦੀ...

Share On Whatsapp

→ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_

Share On Whatsapp

ਪਿਆਰੇ ਨੇ ਮਸ਼ੂਕਾਂ ਵਾਗੂੰ,
ਚਲਦੇ ਨੇ ਬਦੂੰਕਾਂ ਵਾਗੂੰ,
ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇ
ਓ ਜੀਂਦੇ ਰਹਿਣ ਯਾਰ
ਯਾਰ ਤਾਂ ਕਲੇਜੇ ਹੁੰਦੇ ਨੇ....

Share On Whatsapp

ਗੱਲ ਸੁਣ ਲੈ ਨੀ #CSE Waliye
ਮੁੰਡੇ ਛੇੜ ਨਾ ਤੂੰ ਐਵੇਂ ਨੀ ME ਦੇ....
ਨਾ ਹੋਣੀਆ ਡਿਮਾਂਡਾ ਸਾਥੋ ਪੂਰੀਆਂ
ਮਾਰੇ ਪਹਿਲਾਂ ਹੀ ਪਏ ਆਂ ਨੀ Numericals ਦੇ
ਗੱਲ ਸੁਣ ਲੈ ਨੀ CSE waliye
ਮੁੰਡੇ ਛੇੜ ਨਾ ਤੂੰ ਐਵੇਂ ਨੀ ME ਦੇ...

Share On Whatsapp

ਨੀ Tu scooty #pep ਚਲਾਵੇਂ
Asin #Bullet #Splendor chlaun walean chon
Tu #SRK di Fan badi
Asin kalian hit kraun Walean chon...

Share On Whatsapp

♡ ਬੇਵਫਾ ਸਾਰੇ ਕਦੇ ਯਾਰ ਨੀ ਹੁੰਦੇ,
♡ ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ,
♡ ਸਾਰੇ ਸਮੇ ਨੀ ਹੁੰਦੇ ਪਤਝੜ ਦੇ
♡ ਤੇ ਸਾਰੇ #ਯਾਰ ਬਹਾਰ ਨੀ ਹੁੰਦੇ,
♡ ਕੋਈ ਨਿਬਾਂਦਾ ਮਾਈ ਦਾ ਲਾਲ ਕੀਤੇ,
♡ ਪੱਕੇ ਸਾਰਿਆਂ ਦੇ ਕੋਲ-ਕਰਾਰ ਨੀ ਹੁੰਦੇ,
♡ ਯਾਰੋ! ਏ #ਯਾਰੀ ਹੁੰਦੀ ਆ ਸਾਗਰਾਂ ਚੋ ਮੋਤੀ ਲੱਭਣ ਜੇਹੀ,
♡' ਸਾਰੇ ਡੁਬਦੇ ਨੀ ਤੇ ਸਾਰੇ ਪਾਰ ਨੀ ਹੁੰਦੇ...

Share On Whatsapp

ਕੁੜੀਆਂ ਕਹਿੰਦੀਆਂ ਆ ਕਿ
ਮੁੰਡੇ #ਧੋਖੇਬਾਜ ਹੁੰਦੇ ਆ
ਤੇ ਮੁੰਡੇ ਕਹਿੰਦੇ ਆ ਕਿ:
ਕੁੜੀਆ #ਦਗਾਬਾਜ ਹੁੰਦੀਆ ਆ
ਪਰ ਸੱਚ ਤਾਂ ਇਹ ਆ ਕਿ
ਇੱਕ #ਸੱਚੀ_ਕੁੜੀ ਨੂੰ
ਇੱਕ #ਝੂਠਾ ਮੁੰਡਾ ਮਿਲ ਜਾਦਾ ਆ
ਤੇ ਇੱਕ ਸੱਚੇ #ਮੁੰਡੇ ਨੂੰ
ਇੱਕ ਕੁੜੀ #ਝੂਠੀ ਮਿਲ ਜਾਦੀ ਆ
ਗਲਤੀਆ ਪਰਸਥਿਤੀਆ ਤੋ ਹੁੰਦੀ ਆ
ਪਰ ਬਦਨਾਮ #ਪਿਆਰ ਹੋ ਜਾਦਾ ਆ ...

Share On Whatsapp

ਮੈਨੂੰ ਮੇਰੀ ਬੇਬੇ ਪੁੱਛਦੀ ਰਹਿੰਦੀ ਆ
ਕੇ ਪੁੱਤ ਤੂੰ ਇੰਨੀ ਟੌਹਰ ਜੀ ਕਢ ਕੇ College ਕਿਉਂ ਜਾਣ ਲਗ ਪਿਅਾ
ਹੁਣ ਬੇਬੇ ਨੂੰ ਕੀ ਦੱਸੀਏ ਕੇ ਮੁੰਡਿਆਂ ਨਾਲ ਬੈਠੀਆਂ
ਉਹਨਾ ਦੀਆਂ ਸੋਹਣੀਆਂ-2 ਮਸ਼ੂਕਾਂ ਦੇਖ ਕੇ
ੲਿਹ ਦਿਲ Simple ਜਿਹਾ ਰਹਿਣ ਨੂੰ ਕਿੱਥੇ ਮੰਨਦਾ ਹੈ
ੲਿਸ ਦਿਲ 'ਚ ਵੀ ਲਾਲਚ ਆ ਜਾਂਦਾ ਕੀਪਤਾ ਸਾਡੇ ਨਾਲ ਵੀ ਕੋਈ ਕੁੜੀ Set ਹੋ ਜੇ... ;) <3

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status