Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਤੂੰ ਪਹਿਲਾਂ ਆਪਣਾ Attitude ਸੇਟ ਕਰ.. ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ..
Share On Whatsapp
ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ
Share On Whatsapp
#ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
#ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ...।😇🤟🏻
Share On Whatsapp
ਕਹਿੰਦੀ ਨਾ ਪਾਵੀ Status Sad ਚੰਨਾ
ਹੁੰਦਾ Feel ਮੈਨੂੰ Bad ਚੰਨਾ
ਕੋਈ ਸੋਹਣੀ Photo ਪਾ ਦੇਵਾ ਫੇਰ ਲੜ੍ਦੀ ਰਹਿੰਦੀ ਆ
ਕੋਈ ਹੋਰ ਨਾ ਮਰਜੇ ਮੇਰੇ ਤੇ Bas ਡਰਦੀ ਰਹਿੰਦੀ ਆ 😂
Share On Whatsapp
ਲੋੜਾ ਕਦੇ ਮਹਿੰਗੀਆਂ ਨਹੀ ਹੁੰਦੀਆ
ੲਿੱਛਾਵਾ ਕਦੇ ਵੀ ਸਸਤੀਅਾ ਨਹੀ ਹੁੰਦੀਆ ॥
Share On Whatsapp
ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ
ਬਾਪੂ ਦੇ ਗੋਡੇ, ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ
..!!
Share On Whatsapp
ਕੋਈ ਦੂਰ ਏ ਤੇ
ਕੋਈ ਦਿਲ ਦੇ ਕਰੀਬ ਏ
ਪਰ ਮਿਲਣਾ ਉਹੀ ਏ
ਜੋ ਲਿਖਿਆ ਰੱਬ ਨੇ ਨਸੀਬ ਏ
Share On Whatsapp
ਲਾਇਕ ਤਾਂ Auto Liker ਨਾਲ ਵੀ ਹੋ ਜਾਂਦੇ ਆ
ਪਰ ਤੁਹਾਡਾ ਸਾਥ ,ਤੁਹਾਡਾ ਪਿਆਰ ਤਾਂ
ਤੁਹਾਡੇ ਕਿੱਤੇ ਲਾਇਕ ਕੋਮੈਂਟ ਨਾਲ ਹੀ ਮਿਲਦਾ
Share On Whatsapp
ਜਦ ਸਭਨਾਂ ਥਾਈਂ .... ਆਪ ਪਹੁੰਚ ਨਾ ਸਕਿਆ .....
ਰੱਬ ਨੇ ਬਣਾਈ ਮਾਂ ,
ਸਭ ਤੋਂ ਵੱਡਾ ....ਇਸ ਦੁਨੀਆਂ ਵਿੱਚ ......
ਤੀਰਥ ਹੁੰਦੀ ਮਾਂ ,
ਮੋਹ -ਮਮਤਾ ਦੀ ..... ਜਿਉਂਦੀ -ਜਾਗਦੀ
ਮੂਰਤ ਹੁੰਦੀ ਮਾਂ ,
ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ
ਅੰਤਰਜਾਮੀ ਹੁੰਦੀ ਮਾਂ ,
ਕੀ ਹੋਇਆ ਜੇ ..... ਰੱਬ ਨਹੀਂ ਵੇਖਿਆ ..... ਦੋਸਤੋ ,
ਰੱਬ ਵਰਗੀ ਹੁੰਦੀ ਮਾਂ |
Share On Whatsapp
ਪਹਿਲਾ ਲੋਕੀ ਜਖ਼ਮਾ ਤੇ ਲੂਣ ਛਿੜਕਦੇ ਸੀ
ਹੁਣ ਮਿੱਠੇ ਬਣ ਕੇ ਜਖ਼ਮਾ ਤੇ ਮਿੱਠਾ ਛਿੜਕਦੇ ਆ
Share On Whatsapp
ਲਫਜ਼ਾ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਹਨ ....ਰਿਸ਼ਤੇ ਨਿਭਾਉਣਾ ਵੀ ਬੜਾ ਨਾਜੁਕ ਜਿਹਾ ਹੁਨਰ ਹੁੰਦਾ ਹੈ
Share On Whatsapp
ਜਿਹੜੇ �ਲੋਕੀ ਸੜਦੇ ਉਹਨਾਂ ਨੂੰ ਰੱਜ ਕੇ ਸਾੜੀ ਦਾ
ATTT ਜਿਹਾ SATUTS ਪਾ ਕੇ ਮੁੰਹ ਤੇ ਮਾਰੀ ਦਾ
Share On Whatsapp
ਤੁਸੀ ਕੁੱਝ ਪਲ ਆਪਣੇ ਸਾਹਾਂ ਨੂੰ ਰੋਕ ਕੇ ਤਾਂ ਦੇਖੋ
ਬੱਸ ਐਨੀ ਕੁ ਤਕਲੀਫ ਦਿੰਦੀ ਆ ਤੇਰੀ ਖਾਮੋਸ਼ੀ ..
Share On Whatsapp
ਜਿਹੜੇ ਨਾਕਾ ਲੱਗਿਆ ਵੇਖ ਕੇ ਮੋਟਰ ਸਾਈਕਲ ਮੋੜ ਲੈਦੇ ਆ
ਉਹ ਵੀ 26 ਦੇ ਪਰਚੇ ਵਾਲੇ ਸਟੇਟਸ ਪਾਈ ਜਾਦੇ ਆ
Share On Whatsapp
ਕਾਹਨੂੰ ਕਰਦਾ ਗੁਮਾਣ ਉਦੋਂ ਟੁੱਟ ਜਾਣਾ ਮਾਣ ਜਦੋਂ ਅੱਤ ਵਾਲਾ ਅੱਧਕ Rotate⤵ਹੋ ਗਿਆ
Share On Whatsapp
เจฎเฉเจ เจธเฉเจฃเจฟเจ เจธเฉ เจฒเฉเจเจพเจ เจเฉเจฒเฉเจ เจเจฟ เจตเจเจค เจฌเจฆเจฒเจฆเจพ เจ...
เจซเจฟเจฐ เจตเจเจค เจคเฉเจ เจชเจคเจพ เจฒเฉฑเจเจพ เจเจฟ เจฒเฉเจ เจฌเจฆเจฒเจฆเฉ เจจเฉ...
Share On Whatsapp
ਧੋਖਾ ਦੇ ਦੀ ਗੱਲ ਨਾ ਕਰ KuDiYe,
ਇਥੇ ਵਿਸ਼ ਨਾ ਪੁਰੀ ਹੋ ਤੇ ਲੋਕ RaBB ਬਦਲ ਦਿੰਦੇ ਨੀ ਤੂ ਤਾਂ ਕੀ ਚੀਜ ਆ....😬😈🙅
Share On Whatsapp
ਕੁੜੀ ਪਿੰਡ ਦੇ ਦੂਜੇ ਪਾਸੇ ਕੱਢ ਕੇ ਲਿਆਂਦੀ ਆ..ਕਿਸੇ ਨੇ__
...
.
ਬਾਪੂ ਸਾਡਾ ਸਾਨੂੰ ਪਰਸੋ ਦਾ Warning ਦਈ ਜਾਂਦਾ_#
Share On Whatsapp
ਰੰਗ ਰੂਪ ਤੇ ਕਦੇ #ਮਾਣ ਨੀ ਕਰੀਦਾ ____ !
.
ਧੰਨ ਦੌਲਤ ਦਾ ਕਦੇ #ਘੁਮਾਣ ਨੀ ਕਰੀ ਦਾ
Share On Whatsapp
ਬਣ ਗਈ ਏ ID ਤੇਰੀ
Facebook ਤੇ,
:
ਮੁੰਡੇ ਕਰਦੇ Comment
:
ਤੇਰੀ Wall Pic ਤੇ,
:
ਰੱਖ ਕੇ ਸਿਰਾਣੇ ਕੋਲੇ
:
LAPToP ਨੂੰ,
:
ਮਾਪੇ ਕਹਿੰਦੇ ਬੇਟੀ ਸਾਡੀ
ਰਹੇ ਪੜ੍ਹਦੀ,
:
ਜਦੋਂ ਹੋਵੇ ਮਿੱਤਰਾਂ ਨੇ ਸੋਂ ਕੇ
ਉੱਠਣਾ,
:
ਨੀ ਤੂੰ ਉਦੋਂ ਤੱਕ ਰਹੇ Chat
ਕਰਦੀ ..
Share On Whatsapp
ੲਿੱਕ ਨੀਤ ਸਾਫ ਰੱਖੀ ਅਾ,
ਦੂਜੀ ਮਾਲਕ ਦੇ ਅਾਸ ਰੱਖੀ ਅਾ,
ਪਹੁੰਚਣ ਲੲੀ ਲੱਗੂ ਟਾੲੀਮ ਜਿਅਾਦਾ,
ਚੁਣ ਕੇ ਮੰਜ਼ਿਲ ਖਾਸ਼ ਰੱਖੀ ਅਾ...
Share On Whatsapp
ਖਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ
ਅਾਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ ।
Share On Whatsapp
ਤੱਕ ਕੇ ਮੇਰੀ #photo ਨੂੰ
ਚੋਰੀ ਚੋਰੀ #kiss ਤਾਂ ਕਰਦੀ #ਹੋਉ...
ਏਨਾ #ਪਿਆਰ ਦਿੱਤਾ ਸੀ #ਮਰਜਾਣੀ ਨੂੰ
#Miss ਤਾਂ #ਕਰਦੀ ਹੋਉ!
Share On Whatsapp
Hindi Status
Punjabi Status
Video status