Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਟਿੱਬਿਆਂ ਦੇ ਪੁੱਤ ਤੇ ਤਾਂ ਲੋਕੀ ਅੱਗੇ ਹੀ ਮੱਚਦੇ ਸੀ
ਸੁਣਿਆ ਹੁਣ ਜੱਟ ਦਾ 5911 ਵੀ ਅੱਖਾਂ ਚ ਰੜਕਦਾ
Share On Whatsapp
🖕ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,🤝
✌ਦੂਜਾ ਸਖਤ ਖਿਲਾਫ ਹਾਂ 🙏ਯਾਰ ਮਾਰ ਦੇ👑..#
Share On Whatsapp
ਯਾਰ ਰੱਖੇ ਨੇ ਮਸ਼ੂਕਾਂ ਨਈਓਂ ਪਾਲੀਆਂ
ਯਾਰਾਂ ਲਈ ਦਿਨ ਰਾਤ ਹੁੰਦੀ ਐ #wardaat_
Share On Whatsapp
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
Share On Whatsapp
ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ #ਮਹਿੰਗੇ ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ #Judgement ਕੁੜ੍ਹੇ !
Share On Whatsapp
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ.
Share On Whatsapp
ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ...
ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ
Share On Whatsapp
ਆਪਣੇ ਕਿਰਦਾਰ ਪਰ ਡਾਲ ਪਰਦਾ
ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ 🤫
Share On Whatsapp
ਤੱਕੜੇ ਦੀ ਅੱਡੀ ਚੱਟਦੇ ,
ਮਾੜੇ ਤੇ ਦਿਖਾਉਂਦੇ ਜ਼ੋਰ ਨੇ
ਕੁਝ ਤੇਜ਼ ਦਿਮਾਗੀ ਲੋਕ ,
ਜ਼ਮੀਰੋ ਕਮਜ਼ੋਰ ਨੇ ।
Share On Whatsapp
ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾਂ ਮਿੱਠੀਆਂ ਤੇ ਪਹਿਲਾਂ ਹੀ ਸੀ ਮਰਦੀ,
ਫੋਟੋ ਦੇਖ ਕੇ ਸ਼ਦੈਣ ਹੋ ਗਈ..!
Share On Whatsapp
Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ
2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫
Share On Whatsapp
ਅਜੀਬ ਕੋਸ਼ਿਸ਼ ਮੇਂ ਹੈਂ ਹਮ ,
ਹਮੇਂ ਖੁਦ ਕੋ ਖੁਦ ਸੋ ਜਿਆਦਾ ਅੱਛਾ ਬਨਾਨਾ ਹੈ !
Share On Whatsapp
ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾਂ ਮਿੱਠੀਆਂ ਤੇ ਪਹਿਲਾਂ ਹੀ ਸੀ ਮਰਦੀ,
ਫੋਟੋ ਦੇਖ ਕੇ ਸ਼ਦੈਣ ਹੋ ਗਈ..!
Share On Whatsapp
ਕਿਵੇਂ ਗੁਜਰੇਗੀ ਜਿੰਦਗੀ ਇਹ ਸਮਾਂ ਹੀ ਬਹੁਤ ਭਾਰੀ ਆ
ਤੇਰੀਆਂ ਯਾਦਾਂ ਨਾਲ ਪਤਾ ਨਹੀ ਕੀ ਗੂੜੀ ਰਿਸ਼ਤੇਦਾਰੀ ਆ॥
Share On Whatsapp
😊ਐਵੇ ਕੋਸਿਸ ਨਾ ਕਰੀ ਅਸੀ ਨਈ ਜਾਣਾ😊
😊ਨਾ ਤੇਰੇ ਦਿੱਲ ❤ਚੋ ਤੇ ਨਾ ਤੇਰੇ ਦਿਮਾਗ ਚੋ
👉👉👉👉👉👉👉👉👉👉👉👂
Share On Whatsapp
ਸਾਡਾ ਝਗੜਾ ਵੀ ਉਦੋਂ ਹੀ ਹੁੰਦਾ ਜਦੋਂ ਦਰਦ ਹੁੰਦਾ
ਤੇ ਦਰਦ ਵੀ ਉਦੋਂ ਹੀ ਹੁੰਦਾ ਜਦੋਂ ਪਿਆਰ ਹੁੰਦਾ॥
Share On Whatsapp
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ
ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ॥
Share On Whatsapp
ਨਾ ਪੈਸਾ ਨਾ ਨਾਰਾ ਦੀ ਲੌੜ ਮੈਨੂੰ ਮੇਰੇ ਹੀਰੇ ਜਿਹੇ ਯਾਰਾ ਦੀ ਲੌੜ।
Share On Whatsapp
ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ 🤔 ?????
.
ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ CoKe ਹੀ ਡੱਫ ਲਿਆ ਕਰੀ
Share On Whatsapp
👬ਉਹ ਯਾਰ ਨੀ ਭੁਲਦੇ ਜਿਨਾਂ ਨਾਲ 😀😥ਖਾਸ ਪਲ ਬਿਤਾਏ ਅੈ✌...!!
🙏ਰੱਬਾ ਖੁਸ਼ ਰੱਖੀ ਜਿਗਰੀ ਯਾਰਾਂ👥 ਨੂੰ ਜੋ ਮੇਰੀ ਜਿੰਦਗੀ ਚ 👏ਖੁਦਾ ਬਣ ਆਏ ਨੇ
Share On Whatsapp
ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ
ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾਂ ਕਰੇ
Share On Whatsapp
ਜਦੋਂ ਰੱਬ ਨੇ ਵੀ ਕਰਤੀ SUppOrt ਸੋਹਣੀਏ...
ਫਿਰ Oky ਵਾਲੀ ਹੋ ਜਾਣੀ RePorT ਸੋਹਣੀਏ.?
Share On Whatsapp
ਮੰਨਿਅਾ ਜੋੜੀ ਰੱਬ ਬਣਾੳੁਦਾ ੲੇ
.
.
ਪਰ
.
.
ਨੰਬਰ ਤਾ ਬੰਦਾ ਅਾਪ ੲੀ ਫੜਾੳੁਦਾ ੲੇ
Share On Whatsapp
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
Share On Whatsapp
ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ
ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ🌪
Share On Whatsapp
Hindi Status
Punjabi Status
Video status