Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਜਿਹੜੇ ਨਾਕਾ ਲੱਗਿਆ ਵੇਖ ਕੇ ਮੋਟਰ ਸਾਈਕਲ ਮੋੜ ਲੈਦੇ ਆ
ਉਹ ਵੀ 26 ਦੇ ਪਰਚੇ ਵਾਲੇ ਸਟੇਟਸ ਪਾਈ ਜਾਦੇ ਆ
Share On Whatsapp
ਤੁਸੀ ਕੁੱਝ ਪਲ ਆਪਣੇ ਸਾਹਾਂ ਨੂੰ ਰੋਕ ਕੇ ਤਾਂ ਦੇਖੋ
ਬੱਸ ਐਨੀ ਕੁ ਤਕਲੀਫ ਦਿੰਦੀ ਆ ਤੇਰੀ ਖਾਮੋਸ਼ੀ ..
Share On Whatsapp
ਕਾਹਨੂੰ ਕਰਦਾ ਗੁਮਾਣ ਉਦੋਂ ਟੁੱਟ ਜਾਣਾ ਮਾਣ ਜਦੋਂ ਅੱਤ ਵਾਲਾ ਅੱਧਕ Rotate⤵ਹੋ ਗਿਆ
Share On Whatsapp
ਧੋਖਾ ਦੇ ਦੀ ਗੱਲ ਨਾ ਕਰ KuDiYe,
ਇਥੇ ਵਿਸ਼ ਨਾ ਪੁਰੀ ਹੋ ਤੇ ਲੋਕ RaBB ਬਦਲ ਦਿੰਦੇ ਨੀ ਤੂ ਤਾਂ ਕੀ ਚੀਜ ਆ....😬😈🙅
Share On Whatsapp
ਕੁੜੀ ਪਿੰਡ ਦੇ ਦੂਜੇ ਪਾਸੇ ਕੱਢ ਕੇ ਲਿਆਂਦੀ ਆ..ਕਿਸੇ ਨੇ__
...
.
ਬਾਪੂ ਸਾਡਾ ਸਾਨੂੰ ਪਰਸੋ ਦਾ Warning ਦਈ ਜਾਂਦਾ_#
Share On Whatsapp
ਮੈਂ ਸੁਣਿਆ ਸੀ ਲੋਕਾਂ ਕੋਲੋਂ ਕਿ ਵਕਤ ਬਦਲਦਾ ਆ...
ਫਿਰ ਵਕਤ ਤੋਂ ਪਤਾ ਲੱਗਾ ਕਿ ਲੋਕ ਬਦਲਦੇ ਨੇ...
Share On Whatsapp
ਬਣ ਗਈ ਏ ID ਤੇਰੀ
Facebook ਤੇ,
:
ਮੁੰਡੇ ਕਰਦੇ Comment
:
ਤੇਰੀ Wall Pic ਤੇ,
:
ਰੱਖ ਕੇ ਸਿਰਾਣੇ ਕੋਲੇ
:
LAPToP ਨੂੰ,
:
ਮਾਪੇ ਕਹਿੰਦੇ ਬੇਟੀ ਸਾਡੀ
ਰਹੇ ਪੜ੍ਹਦੀ,
:
ਜਦੋਂ ਹੋਵੇ ਮਿੱਤਰਾਂ ਨੇ ਸੋਂ ਕੇ
ਉੱਠਣਾ,
:
ਨੀ ਤੂੰ ਉਦੋਂ ਤੱਕ ਰਹੇ Chat
ਕਰਦੀ ..
Share On Whatsapp
ਰੰਗ ਰੂਪ ਤੇ ਕਦੇ #ਮਾਣ ਨੀ ਕਰੀਦਾ ____ !
.
ਧੰਨ ਦੌਲਤ ਦਾ ਕਦੇ #ਘੁਮਾਣ ਨੀ ਕਰੀ ਦਾ
Share On Whatsapp
ੲਿੱਕ ਨੀਤ ਸਾਫ ਰੱਖੀ ਅਾ,
ਦੂਜੀ ਮਾਲਕ ਦੇ ਅਾਸ ਰੱਖੀ ਅਾ,
ਪਹੁੰਚਣ ਲੲੀ ਲੱਗੂ ਟਾੲੀਮ ਜਿਅਾਦਾ,
ਚੁਣ ਕੇ ਮੰਜ਼ਿਲ ਖਾਸ਼ ਰੱਖੀ ਅਾ...
Share On Whatsapp
ਤੱਕ ਕੇ ਮੇਰੀ #photo ਨੂੰ
ਚੋਰੀ ਚੋਰੀ #kiss ਤਾਂ ਕਰਦੀ #ਹੋਉ...
ਏਨਾ #ਪਿਆਰ ਦਿੱਤਾ ਸੀ #ਮਰਜਾਣੀ ਨੂੰ
#Miss ਤਾਂ #ਕਰਦੀ ਹੋਉ!
Share On Whatsapp
ਖਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ
ਅਾਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ ।
Share On Whatsapp
ਤੂੰ ਆਪਣੇ ਆਪ ਨੂੰ ਵੱਡੀ ਸਮਝੇ ਹੀਰ ਨੀਂ
ਮੈਨੂੰ ਤਾਂ ਤੂੰ ਲੱਗਦੀ ਏ ਪੈਸੇ ਦੀ ਪੀਰ ਨੀਂ
Share On Whatsapp
ਭਾਰੀ ਭਰੀ ਪਈ ਆ ਨੀ ਅੱਗ LIFE ਚ :/
_ ni ਤੰ ਹੋਣਾ ਨਹੀੳ fiTT ਸਾਡੀ ਠੱਗ LIFE ਚ
Share On Whatsapp
ਨਾ ਸ਼ੀਸ਼ੇ 🔲ਦਾ ਨਾ ਪੱਥਰ ਦਾ,
ਦਿਲ ਰੱਖ਼ਿਆ ਰਬੜ ਦੀ ਗੇਂਦ🎾 ਵਰਗਾ,
ਜੋ ਵੀ ਤੋੜਨ💔 ਦੀ ਕੋਸ਼ਿਸ਼ ਬੁੜਕ ਬੁੜਕ ਕੇ🤕 ਮੱਥੇ 'ਚ ਵੱਜੂ😂
Share On Whatsapp
ਉਹਨੇ ਕਿਹਾ... ...ਮੇਰੇ ਇਸ਼ਕ ਚ ਫਨਾਂ ਹੋ ਜਾਂ
ਮੈ ਕਿਹਾ ਮੇਰੇ ਪੇਪਰ ਹੈ ਤੂੰ ਸਾਲੀਏ ਜਰਾਂ ਦਫ਼ਾ ਹੋ ਜਾਂ...
Share On Whatsapp
ਤੇਰੀ ਸਹੇਲੀ ਦੀ ਅਾ ਬੀਬਾ ੲਿਹ ਜੁਬਾਨੀ
ਯਾਰ ਤੇਰੇ ਦੀ ਅਾ killer look ਨਾਲੇ ਅੱਥਰੀ ਅਾ ਚੜਦੀ ਜਵਾਨੀ....
Share On Whatsapp
ਕੁੰਡੀ ਮੁੱਛ ਰੱਖੀ, ਨਾਲੇ ਕਾਇਮ ਸਰਦਾਰੀ
.
ਸਿਰੇ ਦੇ ਵੈਲੀਆਂ ਦੇ ਨਾਲ, ਤੇਰੇ ਯਾਰ ਦੀ ਐ yari
Share On Whatsapp
🚶ਸਾਊ ਜਿਹੇ ਬੰਦੇ ਆ...
❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ....
ਜੇ ਅੜ ਗਏ ਤਾਂ ਝੋਟੇ🐗 ਆਂ.
Share On Whatsapp
ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ
ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ
ਵੈਰੀਆ ਦੇ ਨਾਗ ਸੀਨੇ ਲੜਿਆ ਪਿਆ
Share On Whatsapp
ਲੋਕਾਂ ਦੀਆਂ👉⏰ਵੇਟਿੰਗਾਂ ਚ ਰਹਿਣ👸ਨੱਡੀਆਂ..
ਸਾਡੀਆਂ ⏰ਉਡੀਕਾਂ ਸਾਡੇ 🙌ਯਾਰ ਕਰਦੇ👏👌...
Share On Whatsapp
#LOAFER ਨੀ ਆ ਿਮੱਤਰਾ☝🏻
#TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
Share On Whatsapp
ਫੁਕਰੇ ਬਂਦੇ ਦੀ ਹਾਮੀ ਆਪਾ ਕਦੇ ਭਰੀ ਨੀ
ਦੂਜ ਕਦੀ 🔫 ਛਡੀ ਨੀ ਤੇ ਪਹਿਲ ਕਦੀ ਕਰੀ ਨੀ
Share On Whatsapp
ਮੇਰੇ ਨਾਲ ਜਿਨੀਆਂ ਪੜੑਹਦੀਆ
ਸਭ ਰੋਲਾ ਪੈਣ ਤੋਂ ਡਰਦੀਆਂ
ਉਝ ਅੱਖ ਮਟਕੇ ਕਰਦੀਆ
ਨੇ ਚੋਰੀ ਚੋਰੀ. . . . . . .. .
Share On Whatsapp
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,,
ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ..
Share On Whatsapp
Hindi Status
Punjabi Status
Video status