Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਦਿਲ ਹਰ ਸਮੇਂ ਉਹਦਿਆਂ ਖਿਆਲਾਂ ਵਿੱਚ ਖੋਇਆ ਰਹਿੰਦਾ ਸੀ....??
...
...
..
ਅੱਜ ਮੰਮੀ ਨੇ ਚੱਪਲਾਂ ਨਾਲ ਕੁੱਟਿਆ...!
ਹੁਣ ਥੋੜਾ ਜਿਹਾ ਆਰਾਮ ਏ
Share On Whatsapp
ੲਿਕ ਵਕਤ ਸੀ ਜਦ ਸਾਰਾ ਸਾਰਾ ਦਿਨ
ਓਹਨਾਂ ਦਾ ਇੰਤਜ਼ਾਰ ਕਰਦੇ ਰਹਿੰਦਾ ਸੀ ...
.
ਹੁਣ ਤਾ....???
.
.
.
ਵਿਹਲਿਆ, ਦੋ ਮਿੰਟ ਆੱਨਲਾਇਨ ਆਈਦਾ ..
ਤੇ �ਤਿੱਤਰ� ਹੋ ਜਾਈਦਾ..
Share On Whatsapp
ਹੁਣ ਸਾਲਾ ਇਹ ਅਫਵਾਹ
ਕੌਣ ਫੈਲਾਅ ਰਿਹਾ :O ????????
.
ਕਿ .. ??
.
.
.
.
.
.
.
.
.
ਦਿੱਲੀ ਚ ਕੇਜਰੀਵਾਲ ਨੇ ਐਲਾਨ ਕੀਤਾ ਹੈ
ਕਿ ਇੱਕ ਦਿਨ ਮੀਂਹ ਪਿਆ ਕਰੂਗਾ ਤੇ ਇੱਕ ਦਿਨ ਗੜੇ ..
Share On Whatsapp
.ਪੰਜਾਬੀ ਬੰਦਾ ਹਰ ਕੰਮ ਉਲਟ ਕਰਕੇ ਹੀ ਖੁਸ਼ ਰਹਿੰਦਾ__
.
.
ਜਿਵੇ ਕਿ
.
.
ਜੇ ਫਾਟਕ ਲੱਗਾ ਹੋਵੇ ਤਾਂ .ਫਾਟਕ ਦੇ ਥੱਲੋਂ ਦੀ ਮੋਟਰਸਾਇਕਲ
ਕੱਢਣ ਗੇ
.
ਤੇ ਜੇ ਨਾਂ ਲੱਗਾ ਹੋਵੇ
.
.
ਫਿਰ ਦੋਵੇਂ ਪਾਸੇ ਚੰਗੀ ਤਰਾਂ ਵੇਖ ਕੇ ਲੰਗਣਗੇ
ਬੀ ਕਿਤੇ ਗੱਡੀ ਤਾਂ ਨੀ ਆਉਂਦੀ.
Share On Whatsapp
.ਨੀ ਤੂੰ Wi-Fi ਜਿਹੀ ਕੁੜੀ ਤੇ ਮੈਂ I-Phone ਜਿਹਾ ਕਾਕਾ
ਸਾਨੂੰ ਮਿਲਣ ਕਿਉਂ ਨੀ ਦਿੰਦਾ, ਤੇਰਾ Password ਜਿਹਾ ਭਾਪਾ ..
Share On Whatsapp
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ #Fan ਬਥੇਰੀ ਆ
Share On Whatsapp
ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀਂ ਕੀ ਕਰਨਾ ਹੈ…ਨਹੀਂ ਤਾ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ
Share On Whatsapp
ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!
Share On Whatsapp
ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ….ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ
Share On Whatsapp
ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ
Share On Whatsapp
ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ…. ..ਤੇਰੀ ਮੇਰੀ ਨਈਂ ਨਿਭਣੀ…ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…
Share On Whatsapp
ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ
Share On Whatsapp
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
Share On Whatsapp
ਮਾਫ ਕਰੀਂ...........ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ
ਮਾਫ ਕਰੀਂ...........ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ
ਹੋਵੇ,
.
ਮਾਫ ਕਰੀਂ...........ਅੱਜ ਤੱਕ ਤੇਰੇ ਕੋਲੋ ਸੱਚ ਨੂੰ ਲੁਕਾਇਆ
ਹੋਵੇ
.
.
.
ਮਾਫ ਕਰੀਂ...........ਤੇਰੀ ਖੁਸ਼ੀ ਦੇ ਪਲਾਂ ਵਿੱਚੋਂ, ਇੱਕ
ਪਲ ਵੀ ਚੁਰਾਇਆ ਹੋਵੇ,
ਮਾਫ ਕਰੀਂ........... ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ , ਹੱਕ
ਜੇ ਜਤਾਇਆ ਹੋਵੇ
Share On Whatsapp
ਐਵੇ ਸਵਾਹ ਨਾ ਫਰੋਲਿਉ ਮੇਰੀ ਸਿਵਿਆ ਵਿੱਚ ਆਕੇ
__!! ਕਿਉਕੀ ਸਵਾਹ ਵਿੱਚ
ਗੁਵਾਚਿਆ ਚੀਜਾ ਤਾ ਲੱਭ ਜਾਦੀਆ ਇਨਸਾਨ ਨਹੀ
ਲੱਭਦੇ......
Share On Whatsapp
ਕੌੜੀ ਚੀਜ ਕਦੇ ਮਿੱਠੀ ਨਹੀ ਹੁੰਦੀ,
ਚਾਹੇ ਸ਼ਾਹਿਦ ਵੀ ਮਿਲਾ ਦੇਈਂਏ,
ਬਿਗਾਨੇ ਕਦੇ ਆਪਣੇ ਨਹੀਂ ਹੁੰਦੇ
ਭਾਵੇ ਜਾਨ ਵੀ ਗੁਆ ਦੇਈਏਂ...
Share On Whatsapp
ਉੱਪਰ ਵਾਲਿਆ ਤੇਰਾ ਫੈਸਲਾ ਚੋਟੀ ਦਾ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ, ਕਿਸੇ ਨੂੰ
ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ....
Share On Whatsapp
ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰ ਮਿਲਣਾ ..ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ
Share On Whatsapp
ਸ਼ਾਇਰ ਵੀ ਕੀ ਕਮਾਲ ਕਰ ਦਿੰਦੇ ਨੇ, ਕੁੱਝ ਲਫਜ਼ਾਂ ਵਿੱਚ ਹੀ
ਯਾਦਾ ਤਾਜ਼ਾ ਕਰ ਦਿੰਦੇ ਨੇ ..
.
ਆਪ ਤਾਂ ਹੁੰਦੇ ਨੇ ਕਿਸੇ ਦੇ ਆਸ਼ਕ ਤੇ ਹੋਰਾ ਨੂੰ ਆਪਣਾ ਆਸ਼ਕ ਕਰ ਦਿੰਦੇ ਨੇ,. !
Share On Whatsapp
ਜੇ ਤੂੰ ਸੋਹਣੀ ਏ ਤਾਂ ਸਵੀਟ ਮੈਂ ਵੀ ਬਹੁਤ ਆਂ.
ਤੇਰੇ ਚ ਐਟੀਟਊਡ ਆ ਤਾਂ ਢੀਠ ਮੈਂ ਵੀ ਬਹੁਤ ਆਂ. .
Share On Whatsapp
ਸੇਵਾ ਮਾਂ ਬਾਪ ਦੀ ਕਰਨੀ....ਗੁਰੂ ਦੁਆਰੇ ਹਾਜ਼ਰੀ ਭਰਨੀ..
ਲਾਉਣਾਂ ਮਨ ਨੂੰ ਰੱਬ ਦੇ ਚਰਨੀ...ਤਿੰਨੇ ਇਕ ਬਰਾਬਰ ਨੇ...
Share On Whatsapp
ਕਮਲੀ ਕਹਿੰਦੀ ਜਦੋਂ ਲਾਉਣਾ ਸਿਰਾ ਲਾਈਂ,
ਨਹੀਂ ਤਾ ਐਵੇਂ ਫਾਲਤੂ ਸਟੇਟਸ ਨਾ ਪਾਈਂ .
Share On Whatsapp
ਮਿਲੀ ਸੀ ਜਿੰਦਗੀ ਕਿਸੀ ਕੇ ਕਾਮ ਆਣੇ ਕੇ ਲੀਏ ਪਰ ਵਕਤ ਬੀਤ ਰਿਹਾ ਹੈ ਕਾਗਜ ਕੇ ਟੁਕੜੇ ਕਮਾਨੇ ਕੇ ਲੀਏ ;
ਕਿਆ ਕਰੋਗੇ ਇਤਨਾ ਪੈਸਾ ਕਮਾ ਕਰ ਨਾ ਕਫਨ ਕੇ ਜੇਬ ਹੋਤੀ ਹੈ ਨਾ ਕਬਰ ਮੇ ਅਲਮਾਰੀ....
ਜਸ ਹਰੀ ਕੇ
Share On Whatsapp
Hindi Status
Punjabi Status
Video status