Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ
ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
Share On Whatsapp
ਹੱਸਣਾ ਤਾਂ ਮੇਰਾ ਐ ਸੁਬਾਹ ਕੁੜੀਏ 😀 ..ਤੁੰ ਐਵੇ ਬਹੁਤਾ ਦਿਲ ਤੇ ਨਾ ਲਾ ਕੁੜੀਏ
Share On Whatsapp
ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ ਸਾਡੀ ਫਿਤਰਤ ਚ ਨਹੀ, ਜਿਹੜੇ ਸਾਡੀ ਕੈਦ ਚ ਰਹਿ ਕੇ ਵੀ ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ !!
Share On Whatsapp
ਆਕੜ ਤਾ ਸਬ ਵਿਚ ਹੁੰਦੀ ਹੈ ਪਰ ਝੁਕਦਾ ਸਿਰਫ ਓਹੀ ਹੈ ਜਿਸਨੂੰ ਕਿਸੇ ਦੀ ਫਿਕਰ ਹੁੰਦੀ ਹੈ
Share On Whatsapp
ਕਿਸੇ ਦੀ ਧੀ ਮਗਰ ਗੇੜੀਆਂ ਲਾਣ ਵਾਲੇ
. ਆਪਣੀ ਧੀ ਨੂੰ ਅਣਖ ਖਾਤਿਰ ਹੀ ਮਾਰ ਦਿੰਦੇ ਹਨ
ਯਾਰੋ ਰੱਖੋ ਨਾ ..ਪੈਸੇ,ਰੰਗ,ਰੂਪ ਦਾ ਗਰੂਰ
.ਜਿਹੜਾ ਕਰਦਾ ਹੰਕਾਰ.. ਰੱਬ ਤੋੜਦਾ ਜ਼ਰੂਰ
Share On Whatsapp
ਜਿੰਨੇ ਮਾੜੇ ਅਸੀਂ ਆ
..ਉਨਾ ਚੰਗਾ ਕੋਈ ਨਹੀਂ
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰੇਹਨਾ ਅਸਲੀ ਪਿਆਰ ਹੈ
Share On Whatsapp
ਡਰ ਲਗਦਾ ਹੈ ਰੱਬ ਡਾਡੇ ਤੋਂ
ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ
ਜਿਸਨੂੰ ਨਫਰਤ ਹੈ ਸਾਡੇ ਤੋਂ
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ
ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
Share On Whatsapp
ਲਹਿਜਾ ਹੈ ਯਾਰ ਦਾ ਹੁਣ ਬਹੁਤ ਹੀ ਬੇਰੁਖਾ
ਓਹ ਮੇਨੂੰ ਹੁਣ ਤੁਸੀਂ ਤਾਂ ਕਹਿੰਦੀ ਹੈ ਪਰ ਤੂੰ ਦੀ ਤਰ੍ਹਾ
ਖੂਬਸੂਰਤ ਤਾਂ ਕੋਈ ਵੀ ਨਹੀ ਹੁੰਦਾ
ਖੂਬਸੂਰਤ ਤਾਂ ਸਿਰਫ ਖੇਆਲ ਹੁੰਦੇ ਨੇ
ਸ਼ਕਲ ਸੂਰਤ ਦੀ ਤਾਂ ਕੋਈ ਗਲ ਨਹੀ ਹੁੰਦੀ
ਬਸ ਦਿਲ ਮਿਲਿਆ ਦੀ ਗਲ ਹੁੰਦੀ ਏ
Share On Whatsapp
ਫੂਕਰੀ ਹੰਕਾਰ ਕੋਲੋ ਦੂਰ, ਹੱਸ ਕੇ ਮਿਲੀ ਦਾ ਏ ਸਬ ਨੂੰ..
.
ਇੱਕ ਚੇਤੇ ਰੱਖੀਏ ਔਕਾਤ ਆਪਣੀ, ਇੱਕ ਚੇਤੇ ਰੱਖੀਦਾ ਏ ਰੱਬ ਨੂੰ !
Share On Whatsapp
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ
ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ
Share On Whatsapp
ੲਿੱਕੋ ਆਸ ਤੇ ਟਿਕੀ ਆ ਜ਼ਿੰਦਗੀ
ਅਾਪਾਂ ਕਿਸੇ ਦਾ ਮਾੜਾ ਨਹੀਂ ਕੀਤਾ
ਕੋਈ ਸਾਡਾ ਵੀ ਨਹੀਂ ਮਾੜਾ ਕਰੂਗਾ.!
Share On Whatsapp
ਕਿਉਂ ਫਿਰਦਾ ਗੁਆਚਾ ,ਦੁਨੀਆ ਦੀ ਭੀੜ ਚ
.
ਉਹ ਆਪੇ ਮਿਲ ਜਾਣਾ,ਜੋ ਹੋਇਆ ਨਸੀਬ ਚ.!
Share On Whatsapp
ਬੀਬਾ ਮਾਰ ਨਾ ਟਰਾੲੀਅਾਂ, ਸਾਨੂੰ ਇੱਕਲੇ ਰਹਿਣ ਦੇ__ ਥੋੜੀ ਿਜਹੀ ਤਾ ਜਿੰਦਗੀ ਅਾ, ਨਜ਼ਾਰੇ ਲੁੱਟ ਲੈਣ ਦੇ...
Share On Whatsapp
ਇੱਕ ਵਾਰ ਪਿੰਡ ਦੇ ਲੋਕ ਪੱਪੂ ਦਾ ਮੂੰਹ ਕਾਲਾ
ਕਰ ਕੇ., ਉਸ ਨੂੰ ਸਾਰੇ ਪਿੰਡ ਵਿੱਚ ਘੁੰਮਾ ਰਹੇ ਸੀ...
.
ਪੱਪੂ ਦੀ ਘਰਵਾਲੀ .. :O ??
.
.
.
.
ਪੱਪੂ ਵੱਲ ਦੇਖ ਕੇ ਰੋ ਰਹੀ ਸੀ..
ਪੱਪੂ ......ਲੈ ਦੱਸ ਕਮਲੀਏ ਰੋਦੀ ਕਿਉ ਏ, ਘਰ ਜਾ
ਕੇ ਚਾਹ ਬਣਾ....
.....
ਦੋ ਤਾ ਗਲੀਆ ਰਹਿ ਗਈਆ ਬੱਸ ... !
Share On Whatsapp
ਇਕ ਕੁੜੀ ਮੈਨੂ ਕਿਹੰਦੀ .. you have
any facebook
acount
?
.
ਮੈਂ ਕਿਹਾ =ਨਹੀ !!! ਓ
ਕਿ ਹੁੰਦਾ beeba ?
.
oh ਕਿਹੰਦੀ = ooh realy !!!! u
uneducated villegers..!!
hehehehe
^^
.
.
ਪਰ ਓਸ ਕਮਲੀ ਨੂੰ ਕੀ ਪਤਾ .. ਜਿਸ
ਪੇਜ ਤੋਂ ਓਹ ਰੋਜ ਸਟੇਟਸ copy
ਕਰਦੀ ਆ .. ਉਹ ੲੇਸ ਪਤੰਦਰ ਦਾ ਈ
ਆ ..
Share On Whatsapp
ਅੰਤਿਮ ਯਾਤਰਾ ਦਾ ਕਿੰਨਾ ਸੁੰਦਰ ਵਰਣਨ ਕੀਤਾ ਹੈ
.
.
.
.
ਸੀ ਮੈ ਨੀਂਦ ਵਿੱਚ ;
ਤੇ ਮੈਨੂੰ ਸਜਾੲਿਅਾ ਜਾ ਰਿਹਾ ਸੀ
.
.
.
.
ਬੜੇ ਪਿਅਾਰ. ਨਾਲ. ਮੈਨੂੰ ਨਹਾੲਿਅਾ ਜਾ ਰਿਹਾ ਸੀ
.
.
.
.
ਪਤਾ ਨਹੀ ਕੀ ਅਜੀਬ ਖੇਡ ਮੇਰੇ ਘਰ ਚ ਖੇਡੀ ਜਾ ਰਹੀ ਸੀ
.
.
.
.
ਬੱਚਿਅਾ ਦੀ ਤਰਾਂ ਮੈਨੂੰ ਮੋਢਿਅਾ ਤੇ ਚੁੱਕਿਅਾ ਜਾ ਰਿਹਾ ਸੀ
.
.
.
.
ਉਸ ਵਕਤ ਮੇਰੇ ਕੋਲ ਮੇਰਾ ਹਰ ਮੇਰਾ ਆਪਣਾ ਸੀ
.
.
.
.
ਫਿਰ ਵੀ ਮੈਨੂੰ ਸਾਰਿਅਾ ਦੇ ਮਨਾਂ ਚੋ ਭੁਲਾੲਿਅਾ ਜਾ ਰਿਹਾ ਸੀ
.
.
.
.
ਜਿੰਨਾਂ ਨੇ ਕਦੇ ਦੇਖਿਅਾ ਨਹੀ ਸੀ ਮੈਨੂੰ ਕਦੇ ਪਿਅਾਰ. ਦੀ ਨਜ਼ਰ ਨਾਲ
.
.
.
.
ਅੱਜ ਉਨ੍ਹਾਂ ਦੀਆਂ ਨਜ਼ਰਾਂ ਚੋ ਮੇਰੇ ਤੇ ਪਿਅਾਰ. ਲੁਟਾੲਿਅਾ ਜਾ ਰਿਹਾ ਸੀ
.
.
.
.
ਪਤਾ ਨਹੀ ਕਿਓ ਹਰ ਕੋਈ ਹੈਰਾਨ ਸੀ ਮੈਨੂੰ ਸੋਂਦੇ ਹੋਏ ਨੂੰ ਦੇਖ ਕੇ
.
.
.
.
ੳੁੱਚੀ ਉੱਚੀ ਰੋ ਕੇ ਮੈਨੂੰ ੳੁਠਾੲਿਅਾ ਜਾ ਰਿਹਾ ਸੀ
.
.
.
.
ਕੰਬ ਉੱਠੀ ਹੈ ਮੇਰੀ ਰੂਹ ਉਹ ਜਗ੍ਹਾ ਦੇਖ ਕੇ
.
.
.
.
ਜਿੱਥੇ ਮੈਨੂੰ ਹਮੇਸ਼ਾ ਲਈ ਸਵਾੲਿਅਾ ਜਾ ਰਿਹਾ ਸੀ
.
.
.
.
ਜਿੰਨਾ ਦੇ ਦਿਲ ਚ ਮੇਰੇ ਲਈ ੲਿੰਨਾ ਪਿਅਾਰ. ਸੀ
.
.
.
.
ਅੱਜ ਉਨ੍ਹਾਂ ਦੇ ਹੱਥਾ ਨਾਲ ਮੈਨੂੰ ਜਲਾੲਿਅਾ ਜਾ ਰਿਹਾ ਸੀ
.
.
.
.
ਲਾਜ਼ਵਾਬ ਲਾਈਨਾ
ੲਿਸ ਦੁਨੀਆਂ ਚ ਕੋਈ ਕਿਸੇ ਦਾ ਨਹੀ ਹੂੰਦਾ
;
ਲਾਸ਼ ਨੂੰ ਸਮਸ਼ਾਨ ਚ ਰੱਖ ਕੇ ਆਪਣੇ ਹੀ ਪੁਛਦੇ ਨੇ
--
-
ਹੋਰ ਕਿੰਨਾ ਟਾਈਮ ਲੱਗੇਗਾ ..
Share On Whatsapp
ਮੈ ਚਾਹ ਕੇ ਵੀ ਸ਼ਾਇਦ ਲਿਖ ਨਹੀ ਸਕਦੀ ਉਹਨਾ ਲਫਜਾ ਨੂੰ,
ਜਿੰਨਾ ਨੂੰ ਪੜ ਕੇ ਤੂੰ ਸਮਝ ਸਕੇ ਕਿ ਮੈਨੂੰ ਤੇਰੇ ਨਾਲ ਕਿੰਨੀ ਮੁਹੱਬਤ ਆ .. !
Share On Whatsapp
ਤੂੰ ਵੀ ਤਾ ਇਜ਼ਹਾਰ ਕਰ ਸਕਦਾ ਏ, ਕਿਹੜਾ ਰਾਹ ਵਿੱਚ ਪੈਂਦਾ
ਬਾਡਰ ਏ .. :/
.
ਜੇ ਜੱਟਾ ਤੇਰਾ ਸੁਭਾਅ ਅੱਵਲਾ ਏ, ਤਾਂ ਨੱਖਰਾ ਜੱਟੀ ਦਾ ਵੀ ਗਾਡਰ
ਏ ..
Share On Whatsapp
ਮੇਰਾ ਗਵਾਂਢੀ ਬਾਬਾ ਜੋ ਦੋ ਦਿਨ ਪਹਿਲਾ...
ਰੱਬ ਨੂੰ ਪਿਆਰਾ ਹੋ ਗਿਆ ਸੀ ....
..
ਰਾਤ ਮੇਰੇ ਸੁਪਨੇ ਵਿਚ ਆਇਆ ..???
...
ਤੇ ਕਹਿਦਾਂ Yaara ਜਿਨੇ ਮਰਜ਼ੀ ਪਾਪ ਕਰ ਲੈ ਨਰਕਾ ਵਿਚ ਨਹੀ ਜਾਣਾ ਤੂੰ.
.ਕਿਉ ਕੇ ਨਰਕਾਂ ਵਿਚ ਜਗ੍ਹਾ ਹੈ ਨੀ ..
.
ਅਸੀਂ ਵੀ ਬਾਹਰ ਕੰਧ ਤੇ ਬੈਠੇ ਹਾਂ .
Share On Whatsapp
ਇੱਕ ਮੁੰਡੇ ਨੇ ਅਨਪੜ੍ਹ ਕੁੜੀ ਨੂੰ
ਆਈ ਲਵ ਯੂ ਬੋਲ ਦਿੱਤਾ ,
.
ਉਹ ਕੁੜੀ ਰੋਂਦੀ ਰੋਂਦੀ.??
.
.
.
ਘਰ ਗਈ ਤੇ ਆਪਣੀ ਮੰਮੀ ਨੂੰ ਕਹਿੰਦੀ-ਮੰਮੀ
ਮੰਮੀ ਮੱਦੀ ਕੇ ਕਾਲੇ ਨੇ ਮੈਨੂੰ ਗਾਲ ਕੱਢੀ ਆ..
.
ਕੁੜੀ ਦੀ ਮਾਂ ਕਹਿੰਦੀ ਮੈਨੂੰ ਦੱਸ ਕੀ ਕਿਹਾ ਕੰਜਰ ਨੇ?
ਕੁੜੀ ਕਹਿੰਦੀ - ਮੈਨੂੰ ਕਹਿੰਦਾ...ਆਈ ਲਵ ਯੂ ।...
.
ਕੁੜੀ ਦੀ ਮਾਂ ਗੁੱਸੇ ਵਿੱਚ ਕਾਲੇ ਦੇ ਘਰ ਚਲੀ ਗਈ
ਤੇ ਕਹਿੰਦੀ ਨਿੱਕਲ ਬਾਹਰ ਕੰਜਰਾ ਵੇ ਤੇਰੀ ਮਾਂ
ਨੂੰ...ਆਈ ਲਵ ਯੂ ।...
.
ਵੇ ਕੰਜਰਾ ਤੇਰੀ ਭੈਣ ਨੂੰ...ਆਈ ਲਵ ਯੂ ..
ਵੇ ਤੇਰੇ ਪਿਉ ਨੂੰ...ਆਈ ਲਵ ਯੂ ..
.
ਓਧਰ ਕਾਲੇ ਦਾ ਬੁੱਢਾ ਅੰਦਰੋਂ ਡਾਂਗ ਕੱਢ ਲਿਆਇਆ ਤੇ
ਕਹਿੰਦਾ ... (*********) ਹੁਣ ਕੈਹ ਤੂੰ ਆਈ ਲਵ ਯੂ
Share On Whatsapp
ਕਈ ਵਾਰ ਕੋਸ਼ਿਸ਼ ਕੀਤੀ ਮਰਨ ਦੀ ਪਰ ਸੌਖਾ ਨਹੀ ਸੀ ਹਰ ਵਾਰ ਇਹ ਸੋਚ ਕੇ
ਕਦਮ ਮੁੜਦੇ ਰਹੇ ਕੇ,,
ਓਹਨੂੰ ਜੀਅ ਕੇ ਦਿਖਾਉਣਾ ਏ ਚਾਹੇ ਮਰ-ਮਰ ਕੇ ਹੀ
ਸਹੀ..!!!
Share On Whatsapp
ਦੇਖ ਉਜੜਦੀ ਕਿਸੇ ਦੀ ਕੁੱਲੀ
.. ਛੱਡ ਦੇ ਜਸ਼ਨ ਮਨਾਉਣਾ
ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ ...
Share On Whatsapp
ਮੈਨੂੰ ਕਹਿੰਦੀ ਤੂੰ ਮੇਰੇ ਪੈਰਾਂ ਦੀ ਮਿੱਟੀ ਆ,
ਮੈਂ ਵੀ ਹੱਸ ਕੇ ਕਿਹਾ..??
.
ਫੇਰ ਤਾ ..?
.
.
.
.
.
ਆਪਣਾ ਮਿਲਣ ਪੱਕਾ,
ਮਿੱਲਣਾ ਤਾ ਆਖਿਰ ਤੂੰ ਮਿੱਟੀ ਵਿੱਚ ਹੀ ਆ ..
Share On Whatsapp
Hindi Status
Punjabi Status
Video status