Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਤੇਰੀ ਯਾਦ ਜੇ ਸਤਾਊਗੀ
ਤਾਂ ਕੀ ਕਰੂੰਗਾ ..?
..
.
.
.
.
.
.
.
.
.
.
.
.
.
.
ਕਹਿੰਦੀ ਪੈੱਗ - ਪੁੱਗ ਲਾ ਲਿਆ ਕਰੀਂ Ve
Share On Whatsapp
ਕੁੜੀ: ਅੱਜ ਮੇਰੇ ਘਰ ਕੋਈ ਨਹੀਂ, ਤੁਸੀਂ ਆ ਜੋ ਮੇਰਾ ਦਿਲ
ਨਹੀਂ ਲੱਗ ਰਿਹਾ :O
..
ਮੁੰਡਾ: ਤੂੰ ਮੇਰੇ ਘਰ ??????
.
.
.
.
ਆਜਾ, ਮੇਰੇ ਘਰ ਸਾਰੇ ਆ, ਤੇਰਾ ਦਿਲ
ਲੱਗ ਜਾਉਗਾ :)
..
Moral:- ਮੁੰਡੇ ਕਿੰਨੇ ਸ਼ਰੀਫ ਹੁੰਦੇ ਆ
Share On Whatsapp
ਕਹਿੰਦੀ ਸੀ �#Single� ਤੇ Age Twenty ਟੂ
ਦੋ ਤੇਰੇ ਨਿਆਣੇ, ਅੱਜ ਪਤਾ ਲੱਗਾ, ਦੁਰ ਫਿੱਟੇ ਮੂੰਹ ..
Share On Whatsapp
ਪਤਾ ਨੀ ਲੋਕ ਸਾਰਾ ਸਾਰਾ ਦਿਨ �ਫੇਸਬੁਕ�
ਤੇ ਕੁੜੀਆ ਨਾਲ਼ ਕਿੰਦਾ ਚੈਟ ਕਰਦੇ ਨੇ ..
.
ਮੈਨੂੰ ਤਾ �....??
.
.
.
.
.
.
.
hello�, hi� ਤੋ ਬਾਅਦ ਕੀ ਗੱਲ ਕਰਾ
ਇਹੋ ਸਮਝ ਨੀ ਲੱਗਦੀ....
Share On Whatsapp
ਸਾਡੀ ਸਾਲੀ ਕਾਹਦੀ ਆਜ਼ਾਦੀ :/
ਅੱਜ ਵੀ ਰੁੱਸੀ ਫਿਰਦੀ ਕਮਲੀ :(
.
ਕਹਿੰਦੀ ਮੈਂ ਨੀ ਮੰਨਣਾ .. ?? :/
.
.
.
.
.
ਮੈਨੂੰ ਹੋਰ ਨਾ ਸਤਾਉ :(
.
ਜੇ ਸੱਚੀਂ ਮਨਾਉਣਾ ਆ :)
.
.
.
.
ਤਾ ਪਹਿਲਾ ਵੰਦੇ ਮਾਤਰਮ ਗਾ ਕੇ ਸੁਣਾਓ
Share On Whatsapp
ਟੁੱਟੀਆਂ ਦਾ ਹੱਲ ਸਦਾ ਦਾਰੂ ਤਾਂ ਨੀ ਹੁੰਦੀ,
ਕਢਿਆ ਨਤੀਜਾ ਅਸੀ ਸੋਚ ਕੇ ...
.
ਜਦੋ ਤੇਰੀ.........?
.
.
.
.
.
.
ਯਾਦ ਆਵੇ ਨੀ Gym ਲਾ ਲਈਏ ..
ਅਸੀਂ ਪੂਰਾ ਠੋਕ ਠੋਕ ਕੇ..
Share On Whatsapp
ਜੇ # ਪਿੰਡ ਦੀਆਂ ਬੁੜੀਆ # ਫੇਸਬੁੱਕ ਚਲਾਉਣ ਲੱਗ ਜਾਣ ......
ਤਾਂ # ਸਟੇਟਸ ਇਹਦਾ ਦੇ ਹੋਣਗੇ...
.
1) # I_am_going_To ...ਲਬੰੜਦਾਰਾ ਦੀ ਮੱਝ ਬਿਮਾਰ ਹੋ
ਗਈ....
.
2) # Going_To_ਸ਼ਮਸ਼ਾਨ_ਘਾਟ ....ਤਾਰੀ ਦਾ ਬੁੜਾ ਚੜਾਈ ਕਰ
ਗਿਆ ......
.
3) # Enjoying_The #Jalebiyan .... ਫੌਜੀ ਦੇ ਘਰੇ ਪੋਤਾ
ਹੋਇਆ....
.
4) # Searching ....ਕਾਲੇ ਹੁਣਾ ਦੀ ਨੰਹੂ ਭੱਜ
Share On Whatsapp
ਮਿੱਤਰੋ ਆਪਣੇ ਮਿੱਤਰਾਂ ਨੂੰ ਵੀ ਆਪਣੇ ਭੇਤ ਨਾ ਦੱਸਓ,
ਕਿਉਂਕਿ ਮਿੱਤਰਾਂ ਦੇ ਵੀ ਅੱਗੇ ਮਿੱਤਰ ਹੁੰਦੇ ਨੇ...
Share On Whatsapp
ਮੇਰੀ ਜਿੰਦਗੀ ਦਾ ਖੇਲ ਸ਼ਤਰੰਜ ਤੋਂ ਵੀ ਮਜ਼ੇਦਾਰ
ਨਿਕਲਿਆ
.
..
...
....
.....
ਮੈ ��ਹਾਰਿਆ� ਵੀ ਤਾਂ ਆਪਣੀ
ਹੀ ਰਾਣੀ ਤੋ.. :(
Share On Whatsapp
ਦਿਲੋਂ ਕੱਢੀ ਨਾ ਗਈ
Vitamin ਤਾਂ ਸਾਰੇ ਪੂਰੇ ਆ...
.
.
.
.
.
.
.
.
ਬਸ
.
.
ਇੱਕ Girlfrd ਦੀ ਕਮੀ ਆ..
Share On Whatsapp
ਗੱਲ -ਗੱਲ ਤੇ ਰੁੱਸਣ ਦਾ ਵੀ ਇਕ "haQ" ਹੁੰਦਾ,
"Pyaar" ਵੀ ਉਹੀ ਜਿਆਦਾ ਕਰਦਾ,..
.
ਜੋ ਕਰਦਾ .??
.
.
.
ਜਿਆਦਾ "Sajna" ਸ਼ੱਕ ਹੁੰਦਾ,
ਮਿਲ ਜਾਣਗੇ ...ਜਿਸਮਾਂ ਨੂੰ "Pasand" ਕਰਨ ਵਾਲੇ ਤੈਨੂੰ,
ਪਰ "Roohan ਦੇ Pyaar" ਦਾ ਮਜਾ ਥੋੜਾ ਵੱਖ ਹੁੰਦਾ ...
Share On Whatsapp
ਬੀਬਾ ਮਾਰ ਨਾ ਟਰਾੲੀਅਾਂ, ਸਾਨੂੰ ਇੱਕਲੇ ਰਹਿਣ ਦੇ__ ਥੋੜੀ ਿਜਹੀ ਤਾ ਜਿੰਦਗੀ ਅਾ, ਨਜ਼ਾਰੇ ਲੁੱਟ ਲੈਣ ਦੇ...
Share On Whatsapp
ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,.
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,..
.
.
.
.
.......
ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ...
Share On Whatsapp
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ
ਰਹਿੰਦੇ ਓ, ਤੁਸੀ ਕਿ ਜਾਣੋ ..?
.
.
.
.
.
.
ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ
ਆਇਆ ਤਾ ਦੱਸਾਗੇ, ਕਿ ਤੜਫਾਉਣਾ
ਕਿਸ ਨੂੰ ਕਹਿੰਦੇ ਨੇ...!!
Share On Whatsapp
ਪਿਆਰ ❤ ਤੇਰੇ ਲਈ ਇੰਨਾ ਐ, ਤੂੰ ਸਾਂਭ ਸਾਂਭ ਕੇ ਥੱਕ ਜਾਣਾ..
ਮੈ ਕਿੰਨਾ ਤੈਨੂੰ ਚਾਹੁੰਦਾ ਆ, ਤੂੰ ਸੋਚ ਸੋਚ ਕੇ ਅੱਕ ਜਾਣਾ!
Share On Whatsapp
Boy to Girl :- ਤੁਸੀਂ ਕੁੜੀਆਂ ਏਨੀਆਂ
ਸੋਹਣਿਆਂ ਕਿਓਂ ਹੁੰਦੀਆ ਹੋ…. :O :O??
.
.
Girl :- ਸਾਨੂੰ ਰੱਬ ਨੇ ਆਪਣੇ
ਹਥੀਂ ਬਣਾਇਆ…. ;)
.
.
Boy :- ਤੇ ਸਾਨੂੰ ਕਿਹੜਾ ਰੱਬ ਨੇ Net ਤੋਂ
Download
ਕੀਤਾ :/
Share On Whatsapp
ਹੁਣ ਤੂੰ ਮੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ…ਕਦੇ ਰਹਿੰਦੀ ਸੀ ਮੇਰਾ ਪਰ੍ਸ਼ਾਵਾ ਬਣ ਕੇ
ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋਫੂਕਰੀ ਹੰਕਾਰ ਕੋਲੋ ਦੂਰ, ਹੱਸ ਕੇ ਮਿਲੀ ਦਾ ਏ ਸਬ ਨੂੰ..
.
ਇੱਕ ਚੇਤੇ ਰੱਖੀਏ ਔਕਾਤ ਆਪਣੀ, ਇੱਕ ਚੇਤੇ ਰੱਖੀਦਾ ਏ ਰੱਬ ਨੂੰ !!
Share On Whatsapp
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ ...
Share On Whatsapp
ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…ਜੇ Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆ!
Share On Whatsapp
ਯਾਰੀ ਨਾਲੋਂ ਵਧ ਚੀਜ਼ ਪਿਆਰੀ ਕੋਈ ਨਾ ….ਫੁਕਰੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ
Share On Whatsapp
ਕਿਸੇ ਦਾ ਕਿੰਨਾ ਵੀ ਕਰ ਲਵੋ ..ਅਗਲਾ 5 ਮਿੰਟ ਨਹੀਂ ਲਗਾਉਂਦਾ ਬੇਕਦਰੀ ਕਰਨ ਚ
Share On Whatsapp
☆★#Attitude ਹੈਗਾ ਪਰ ਗਵਾਰਾਂ ਵਾਂਗੂੰ ਬਿਨਾਂ ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ ਤੇ ਮੌਕਾ ਨਹੀਂ ਛੱਡਦੇ…☆★
Share On Whatsapp
ਕੋਈ ਤਾਂ ਹੈ ਜਿਹੜੀ ਸਾਨੂੰ ਦੁਆਵਾਂ ਨਾਲ ਮੰਗ ਰਹੀ ਆ,
ਐਵੇ ਥੋੜਾ ਅਸੀ single ਆ
Share On Whatsapp
ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਨਹੀਂ ਤਾਂ ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”
Share On Whatsapp
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
Share On Whatsapp
Hindi Status
Punjabi Status
Video status