Best Attitude Status In Punjabi For Sharing in Whatsapp And Facebook New Daily Updated High Attitude Status

attitude punjabi status
Attitude Punjabi Status

Tu Meri Chocolate🍫� Jhi #Sardaarni👌 ___
Tere Nose👃 Te Gussa😡 Rehnda A___ .
Tu Jinna😆 Mrji Gussa😡 Kre Mainu___
Dil ❤Taavi Tainu #Luv U Luv U😙 Kehnda A___

Share On Whatsapp

ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ
ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ...

Share On Whatsapp

ਗਿੱਦੜ ਨੀ ਖੱੜਦੇ ਮੂਹਰੇ ‪ਬੱਬਰ‬ ਸ਼ੇਰਾਂ ਦੇ ...ਲੁੱਟਦੇ ਅਾ ਫੁੱਲ ‪‎ਨਜ਼ਾਰੇ‬ ਮਾਲਕ ਦੀਆਂ ਮੇਹਰਾਂ ਨੇ...

Share On Whatsapp

ਹੋ ਜਾਕੇ ਰੇਲੀਆਂ ਚ 🇮🇹 ਚੰਡੇਆ ਦੇ ਭਾਰ ਚੱਕੇ ਨੀ
ਰੱਖੇ ਜਫੇਆਂ ਦੇ ਵਿੱਚ , 4 ਯਾਰ ਪੱਕੇ ਨੀ... 🔫🔫

Share On Whatsapp

ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ
.
ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ

Share On Whatsapp

ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ
ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ...

Share On Whatsapp

😃Tanu rakhya aaa focus te sari🌏 duniya blur kr kea 😘😘😘

Share On Whatsapp

👍ਕੋਰੇ ਬੰਦੇ ਅਾ 👎ਕੋਰੀ ਗੱਲ ਕਰਦੇ ਅਾ... ਜਿਹੜਾ 👹ਸੜਦਾ ਸੜੀ ਜਾਵੇ ...😜ਅਾਪਾ ਕਿਹੜਾ 💪ਡਰਦੇ ਅਾ

Share On Whatsapp

# ਉਸਤਾਦਾਂ ਕੋਲੋਂ ਗੁਣ ਲੈ ਕੇ ਮੂੰਹ ਤੇ ਨੀ # ਥੁੱਕੀ ਦਾ😳 ਥੋੜੀ
ਜਿਹੀ 💪 ਚੜਾਈ ਨਾਲ # ਛੋਟੇ 👳 🏻 ਐਨਾ ਨਹੀਓ ਬੁੱਕੀ
ਦਾ.......

Share On Whatsapp

ਮਾੜੇ ਬੰਦੇ ਕੋਲੋ ਹਾਰ ਹੱਸ ਸਵੀਕਾਰ ।
ਪਰ ਤਗੜੇ ਦੇ ਨਾਲ ਸਾਡੀ ਅੜੀ ਆ।

Share On Whatsapp

ਮੈਨੂੰ ਇੱਕ ਸਰਦਾਰੀ ਦਾ ਸ਼ੌਂਕ ਕੁੜੇ ਬਸ ਏਹੀ 💞 ਵਿੱਚ ਵੱਸਦੀ ਆ😊
ਤੈਨੰ ਉੱਚੀਆ ਪੈਂਟਾਂ ਦਾ ਸ਼ੌਂਕ ਕੁੜੇ 👧ਮੈਂਨੂੰ ਪਟਿਆਲਾ ਸ਼ਾਹੀ ਜੱਚਦੀ ਆ

Share On Whatsapp

ਔਖੀ ਗੱਲ ਨਾ ਕੋਈ ਜਹਾਨ ਉੱਤੇ, ਪਰ ਕਰਨਾ ਸਦਾ ਆਰੰਭ ਔਖਾ.. ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ...

Share On Whatsapp

ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ..

Share On Whatsapp

ਛੋਟੇ ਇੰਨੇ ਬਣੋ ਕਿ ਹਰ ਕੋਈ ਤੁਹਾਡੇ ਨਾਲ ਬੈਠ ਸਕੇ...😊
ਤੇ ਵੱਡੇ ਇੰਨੇ ਬਣੋ ਕਿ ਜਦੋ ਤੁਸੀਂ ਖੜੇ ਹੋਵੋ ਤਾਂ ਕੋਈ ਬੈਠ ਨਾ ਸਕੇ.

Share On Whatsapp

ਸ਼ੌਕ😍ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ👬
.
ਕਿਸੇ 👳‍♀️ਨੂੰ ਦੇਖਕੇ👀ਕਦੇ ਸ਼ੌਕ ਨੀ ਪੈਦਾ ਕਰੀਦੇ_

Share On Whatsapp

ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ ,
ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ

Share On Whatsapp

ਸੋਹਣੇ💞ਦਿਲ ਵਾਲੀ ਦੀ ਐ ਭਾਲ Yaar ਨੂੰ,,ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ😉...ਪਹਿਲੇ☝ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,,ਦੂਜੇ ✌ ਦਰਜ਼ੇ ਤੇ ਰੱਖੇ ਸਦਾ ਯਾਰ ਬੱਲੀਏ

Share On Whatsapp

ਰੱਖੀ ਨਾ ਭੁਲੇਖਾ ਪਾ ਲੀ ਟੈਮ 🕛

ਮੰਗੇ ਗਾ 🙏 ਮਾਫੀਆ ਅਸੀ ਕਰਨਾ ਨੀ ਰੈਮ

Share On Whatsapp

#ਸਮੁੰਦਰ ਦੀ #ਛੱਲਾ 👉ਵਾਂਗ #ਯਾਰ
#ਮੇਰੇ ਰਹਿਣ #ਬੁੱਕਦੇ ਉਂਝ #ਸਿਰੇ ਦੇ👌#ਪਟੋਲੇ
#ਫ਼ੈਨ ਸਾਡੀ✌#ŁσσĶ ਦੇ !

Share On Whatsapp

ijat kaRNi Sikho JekarR ijaT khhatNi a .......
DuNia Da DiL JeeTo JeKaR DuNiA JeTNi aa

Share On Whatsapp

ਤੇਰੀ ਬੇਵਾਫਾਈ ਤੇ ਇੰਨਾ ਹੀ ਕਹਾਂਗਾ ਕਮਲੀਏ, k ਮੈ ਖੁਦ ਨੂੰ ਇੰਨਾ ਕਾਬਿਲ ਬਣਾਵਾਂਗਾ, ਤੇਰੀਆਂ ਅੱਖਾਂ ਤਰਸ ਜਾਣ ਗੀਆਂ ਮੈਨੂੰ ਦੇਖਣ ਲਈ....!

Share On Whatsapp

ਰਾਹ ਮੰਜ਼ਿਲਾ ਨੂੰ ਜਾਣ ਵਾਲੇ ਲੱਭੇ ਹੋਏ ਆ
.
ਸ਼ੌਕ ਕਰਨੇ ਆ ਪੂਰੇ ਜਿਹੜੇ ਦਿਲ ਵਿੱਚ ਦੱਬੇ ਹੋਏ ਆ...

Share On Whatsapp

ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ

Share On Whatsapp

#ਫੱਕਰ_ਸੁਭਾਅਏ ਸਾਡਾ ਸੋਹਣੀਏ
ਆਪੇ #ਭਰੇਗੀ ਜੇ ਕਰੇਗੀ ਯਾਰਾਂ ਨਾਲ #ਠੱਗੀਆਂ.

Share On Whatsapp

ਜੇ ਕੁੱਤੇ ਕਪਾਹ ਦਾ ਖੇਤ ਟੱਪ ਜਾਣ ਤਾ ਉਹ ਰਜਾਈਆ ਨੀ ਭਰਾ ਲੇਦੈ ਮਿੱਠਿਆ....

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories