Best Attitude Status In Punjabi For Sharing in Whatsapp And Facebook New Daily Updated High Attitude Status

attitude punjabi status
Attitude Punjabi Status

ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ,
ਪਰ ਵਖਤ⌚ਜਰੂਰ ਬਦਲਦਾ

Share On Whatsapp

ਦਿਲ ਵਿਚ ਕੋਈ ਖੋਟ ਨਹੀਂ.......
ਸਿਧਾ ਜਿਹਾ ਹਿਸਾਬ ਆ....
JATT ਨੀ ਮਾੜਾ........
ਬਸ ਜਮਾਨਾ ਹੀ ਖਰਾਬ ਆ.

Share On Whatsapp

ਪਹਿਲਾਂ Karvai 🛠 ਪਾਂਉਦੇਂ #ਪਿਛੌ ਗੱਲ ਕਰਦੇਂ ਗੱਲਾਂ ਬਾਂਤਾਂ ਨਾਲ ਨਹੀਓ Hed ਬਣਦੇਂ

Share On Whatsapp

ਕੱਲੀ_ਕੱਲੀ 😰#ਸੋਚਾਂ ਵਿੱਚ ਪਾਈ ਹੋਈ ਆ.
😄#ਖੁਸ਼ ਰਹਿੰਦਾ ਬੜਾ,,😊
👩ਕੁੜੀਆਂ😥ਸੋਚਦੀਆਂ,,?
ਖੋਰੇ ਕਹਿੜੀ 👸#ਹੂਰ_ਪਰੀ ਟਕਾਈ ਹੋਈ ਆ

Share On Whatsapp

ਕਿਸੇ ਨੂੰ ਦੁੱਖ ਪਹੁੰਚਾ ਕੇ sorry ਕਹਿਣਾ ਬਹੁਤ
ਸੋਖਾ..!!
ਪਰ ਜਦੋ ਕੋਈ ਖੁਦ ਨੂੰ ਦੁੱਖ ਪਹੁੰਚਾਉਦਾ ਉਦੋ it's
ok
ਕਹਿਣਾ ਬਹੁਤ ਔਖਾ..!

Share On Whatsapp

ਅਸੀਂ ਉਹ ਪੱਤੇ ਨਹੀਂ ਜੋ ਟਾਹਣੀ ਨਾਲੋਂ ਟੁੱਟ ਜਾਵਾਂਗੇ..
ਕਹਿ ਦਿਓ ਹਵਾ ਨੂੰ ਕਿ ਆਪਣੀ ਔਕਾਤ 'ਚ ਰਹੇ..

Share On Whatsapp

ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ.. ਪਿਛੋਂ ਪਿੱਠ ਤੇ ਵਾਰ ਚਲਾ ਜਾਂਦੇ..
''ਬੁੱਲੇ ਸ਼ਾਹ'' ਜੇ ਰੱਬ ਨਜ਼ਦੀਕ ਹੁੰਦਾ.. ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ..

Share On Whatsapp

ਇਹ ਪਿਆਸ ਮਿਲਣ ਨਾਲ ਨਹੀਂ ਬੁਝਣੀ,
ਆਜਾ ਦੁਨੀਆ ਨਵੀਂ ਵਸਾ ਲਈਏ
ਯਾਦਾਂ ਦੀ ਬਰਸਾਤ ਵੀ ਨਹੀਂ ਰੁਕਣੀ,
ਆਜਾ ਸਾਂਝ ਰੂਹਾਂ ਦੀ ਪਾ ਲਈਏ,
ਇਸ ਜੱਗ ਤੇ ਨਾਂ ਵਿਸ਼ਵਾਸ਼ ਕਰੀਂ
ਕਸਮਾਂ ਜੀਣ ਮਰਨ ਦੀਆਂ ਖਾ ਲਈਏ
ਪਿਆਰ ਤਾਂ ਸੱਜਣਾ ਹਰ ਕੋਈ ਕਰਦਾ,
ਆਜਾ ਆਪਾਂ ਵੀ ਥੋੜਾ ਨਿਭਾ ਲਈਏ

Share On Whatsapp

ਮੰਨਿਆ ਉਹ ਸਭ ਤੋਂ ਸੋਹਣੇ ਨੇ
ਮੰਨਿਆ ਉਹ ਸਭ ਤੋਂ ਚੰਗੇ ਨੇ,
ਪਰ ਸਾਨੂੰ ਭਾਅ ਕੀ ਉਹਨਾਂ ਦਾ,
ਸਾਡੇ ਵੱਲ ਨਿਗਾਹਾਂ ਨਹੀਂ ਕਰਦੇ....

Share On Whatsapp

ਸਿਰ ਦਸਤਾਰ ਸਰਦਾਰ ਦੀ ਮੁੱਛ ਕੁੰਡੀ,
ਬਾਦਸ਼ਾਹਾਂ ਦੇ ਕਾਲਜੇ ਫੂਕਦੀ ਸੀ,.
ਹੋਏ ਟਾਕਰੇ ਜਦ ਮੈਦਾਨ ਅੰਦਰ,
ਸਿੱਖ ਗਰਜਦਾ ਸੀ, ਮੋਤ ਕੂਕਦੀ ਸੀ,

Share On Whatsapp

ਸ਼ਰੀਫ਼ਾਂ ਦੇ ਬਾਈ ਆਂ ਤੇ , ਵੈਲੀਆਂ ਦੇ ਜਵਾਈ ਆਂ ....

Share On Whatsapp

ਹਰ ਸ਼ਾਇਰੀ ਸੋਹਣੀ ਲਗਦੀ ਹੈ
ਜਦ ਨਾਲ ਕਿਸੇ ਦੇ ਪਿਆਰ ਹੋਵੇ
ਓਹਦਾ ਦਰਦ ਹਕੀਮ ਨਹੀ ਜਾਣ ਸਕਦਾ
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ
ਲੱਗੀ ਵਾਲੇ ਜਾ ਕੇ ਮਿਲ ਅਾਉਂਦੇ
ਚਾਹੇ ਬੈਠਾ ਯਾਰ ਸਮੂੰਦਰੋਂ ਪਾਰ ਹੋਵੇ
ਦੁਨੀਆਂ ਤਾਂ ਕੀ ਰੱਬ ਵੀ ਭੁੱਲ ਜਾਂਦਾ
ਸੰਧੂਆ ਜਦੋਂ ਨਾਲ ਬੈਠਾ ਯਾਰ ਹੋਵੇ ।

Share On Whatsapp

ਸਾਨੂੰ ਆਪਣਾ ਆਪਣਾ ਕਹਿੰਦੇ ਓ,
ਨਾਲੇ ਰੋਜ ਪਰਖਦੇ ਰਹਿੰਦੇ ਓ,
ਤੁਸੀ ਕੀ ਜਾਣੋ ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ,,
ਸਾਡਾ ਵਕਤ ਆਇਆ ਤਾ ਦੱਸਾਗੇ ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ.

Share On Whatsapp

ਕਿਸੇ ਨੂੰ ਝੂਠਾ ਪਿਆਰ ਕਰਕੇ ਉਸਦੇ
ਅਰਮਾਨਾਂ ਨਾਲ ਨਾਂ ਖੇਡੋ___
___ਕਈ ਵਾਰ ਟੁੱਟੇ ਦਿਲਾਂ ਦੀਆਂ
ਬਦਦੁਆਵਾਂ ਜਿੰਦਗੀ ਨੂੰ ਲੈ ਡੁੱਬਦੀਆਂ
ਨੇ_

Share On Whatsapp

ਸਾਨੂੰ ਦਿੱਲ vich ਵਸਾ ਕੇ ਦਿੱਲੋ ਕੱਡਿਆ ਜਾਣਾ ਨਹੀ
....
ਤੈਨੂੰ ਪਿਆਰ ਹੀ ੲਿੰਨਾ krangi ਤੈਥੋ ਛੱਡਿਆ ਜਾਣਾ ਨਹੀ.

Share On Whatsapp

ਇੱਕ ਤੂੰ ਹੀ ਦਿਲ ਦੇ ਨੇੜੇ ਐ..
ਮੈਂ ਬਹੁਤੀਆਂ ਸਹੇਲੀਆਂ ਵਾਲੀ ਨਈ...

Share On Whatsapp

ਤੇਰੇ ਉਤੇ ਕੀਤਾ ਰੱਬ ਵਰਗਾ ਐਤਬਾਰ
ਨਹੀ ਬਦਲੂਗਾ__
ਵੱਕਤ ਜਰੁਰ ਬਦਲ ਜਾਓ ਪਰ ਮੇਰਾ ਕਦੇ ਪਿਆਰ
ਨਹੀ ਬਦਲੂਗਾ__

Share On Whatsapp

ਜਿਹੜੇ ਕਰਦੇ ਮੁਹੱਬਤਾਂ ਨੇ ਸੱਚੀਆਂ ,,
ਉਹ ਤੱਕਦੇ ਨਹੀ ਕਦੇ ਲਾਭ ਹਾਨੀਆਂ___
ਜਿਵੇ ਰਾਜ਼ੀ ਏਂ ਅਸਾਂ ਤੈਨੂੰ ਰੱਖਣਾ,,
ਸਾਨੂੰ ਤੇਰੀਆਂ ਕਬੂਲ ਮਨਮਾਨੀਆਂ_

Share On Whatsapp

ਉਹ ਬਹਾਨਾ ਲੱਭਦੇ ਸੀ ਮੇਰੇ ਕੋਲੋਂ ਵਿਛੜਨ ਦਾ
ਮੈਂ ਆਪ ਹੀ ਨਾਰਾਜ਼ ਹੋ ਕੇ ਉਸਦਾ ਕੰਮ ਆਸਾਨ ਕਰ ਦਿੱਤਾ

Share On Whatsapp

ਬਾਪੂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ
ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ

Share On Whatsapp

ਬਾਜੀ ‪#‎Pending‬ ਰੱਖੀ ਏ,
ਹਾਲੇ ਨਹੀਓ ਹਾਰੇ.
ਨਾਮ ਯਾਦ ਰੱਖੀ ਸਾਡਾ,
ਮੇਲ ਹੋਣਗੇ ਦੁਬਾਰੇ.

Share On Whatsapp

ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ
.
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ

Share On Whatsapp

ਕੋਈ ਇਨਾ ਵੀ ਅਮੀਰ ਨਹੀ ਹੁੰਦਾ ਕਿ ਉਹ ਆਪਣਾ ਗੁਜ਼ਰਿਆ ਹੋਇਆ ਕੱਲ ਖਰੀਦ ਸਕੇ....
ਤੇ ਕੋਈ ਇਨਾ ਗਰੀਬ ਨਹੀ ਹੁੰਦਾ ਕਿ ਉਹ ਆਪਣਾ ਆਉਣ ਵਾਲਾ ਕੱਲ ਨਾ ਬਦਲ ਸਕੇ

Share On Whatsapp

ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕਰਦਾ ਆ_,
ਪਰ ਕੀ ਕਰਾਂ ਬੇਬੇ ਬਦਾਮ
ਖਵਾ ਦਿੰਦੀ ਆ_

Share On Whatsapp

ਜੇ ਤੂੰ ਬਾਅਲੀ ਅੱਤ ਬੱਣਦੀ,

ਜੱੱਟ ਕਹੀ ਗੱਲ ਵੀ STATUS ਬਣਦੀ,

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories