Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ
ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ
Share On Whatsapp
ਕੁੜੀਏ ਪਹਿਲਾਂ ਆਪਣਾ Attitude ਸੇਟ ਕਰ... ਇਨੀ ਦੇਰ ਤੱਕ ਮੇ ਆਪਣੀਆਂ Mucchan ਸੇਟ ਕਰਲਾ..
Share On Whatsapp
ਪਿਆਰ💑ਨਾਲ ਖੱਟਣਾ ਜੇ☝ਪਿਆਰ ਸੱਜਣਾ,ਹੱਸ😊ਖੇਡ ਜਿੰਦਗੀ ਲਘਾ✈ ਸੱਜਣਾ,👌ਲੁੱਟੀ ਚੱਲ ਮੌਜਾ ਨੀਵਾ ਹੌਕੇ🙏ਕਿਉਕੀ ਇਸ ਦੁਨੀਆ ਤੇ ਮਿਲਣਾ ਨੀ ਵਾਰ👎 ਵਾਰ ਸੱਜਣਾ
Share On Whatsapp
HaterA ਚ HaTe ਹੇ , ਜੱਟ ਪੂਰਾ ਠੇਠ ਆ
ਸੱੜਦੇ ਨੇ ਸਾਲੇ ਮੈਂਥੋ Feeling Great ਆ..!!
Share On Whatsapp
ਜਿਹੜੇ ਤੇਨੂੰ ਲਗਦੇ CutE ਬੱਲੀੲੇ , O ਵੀ ਮਾਰDe ਅਾ ਯਾਰਾਂ nU SaLutE ਬੱਲੀੲੇ ,
Share On Whatsapp
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
Share On Whatsapp
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ
Share On Whatsapp
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ
ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ
Share On Whatsapp
ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ
ਬਸ ਇਕ ਦਬਦਬਾ ਇਹਨਾਂ ਅੱਖਾਂ ਦਾ
Share On Whatsapp
ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ , ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ ।
Share On Whatsapp
ਗੁੱਸੇ ਵਾਲੇ , ਹੱਸਣ ਵਾਲੇ , ਦੋਵੇਂ ExpRessioN
ਕੈਮ ਨੇ...
ਹੁਣ ਕੱਢਣੇ ਅਾ ਜਿਹਨਾਂ ਦੇ ਦਿਲਾਂ ਵਿੱਚ ਵਹਿਮ ਨੇ..
Share On Whatsapp
ਲੱਖਾਂ ਦੇ ਨੇ ਯਾਰ ਉਂਝ ਬੰਦੇ ਭਾਂਵੇ ਆਮ ਨੀ
.
ਪੱਕੀਆਂ ਨੇ ਯਾਰੀਆਂ ਨਾ ਜਾਹਲੀ ਇਸਟਾਂਮ ਨੀ :-)
Share On Whatsapp
ਮੇਰੇ ਜਿਉਣ ਦਾ ਤਰੀਕਾ ਥੋੜਾ ਵੱਖਰਾ ਐ....
ਮੈ ਉਮੀਦ ਤੇ ਨਹੀਂ , ਆਪਣੀ ਜ਼ਿੱਦ ਤੇ ਜਿਉਂਦਾ ਆਂ..
Share On Whatsapp
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
Share On Whatsapp
ਫੜ ਮਾਰਨੀ Te ਪਿੱਠ piche ਕੱਢਣੀ Bdi ਸੋਖੀ ਗਾਲ a ਪਤਾ Lag. ਜਾਦਾ ਜਦੋ vaah ਪੈਦਾ Bਗਾਨੇ ਪੁਤਾ ਨਾL a
Share On Whatsapp
👬 ਲੋਕ ਤਾ ਪਤੰਗ ਚੜਾਉਦੇ ਆ ,,, 👻 ਪਰ ýÀÀŕ ਤਾ 🌙ਚੰਦ ਚੜਾਉਦੇ ਆ 😜👆 burrrrrrr ***
Share On Whatsapp
#Devil_ਆਂ_ਦੇ_ਨਾਲ਼_ਨਾਂ_ਤੂੰ_ਖੇਡ_ਨਖ਼ਰੋ_☝️#ਵਾਰਦਾਤ_ਹੁੰਦੀ_ਦਾ_ਪਤਾ_ਨੀ_ਲੱਗਣਾ_
Share On Whatsapp
ਰੱਬ 🕌ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ... 🌾ਉਂਝ ਕਿਥੇ ਦੱਬ ਦੇ ਆ🤗🤗🤗ਬਾਬਾ ਸੁੱਖ ਰੱਖੇ।।
Share On Whatsapp
ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ,
ਮੁਨਾਫੇ ਨੀ ਭਾਲਦੇ
ਥੰਮਾਂ ਵਰਗੇ ਜੋ ਨਾਲ ਖੜਦੇ ਨੇ,
ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ
Share On Whatsapp
ਕੱਲੇ ਲਲਕਾਰੇ ਨਾਲ ਮੋੜ ਦੂ
ਆਖੀ #Jatt ਨਾ
ਜੇ ਲੋੜ ਪੈ ਗੀ #ਫਾਇਰ ਦੀ
Share On Whatsapp
ATTITUDE ਹੋਣ ਨਾਲ ਕੁਝ ਨਹੀਂ ਹੁੰਦਾ Smile ਇੰਦਾਂ ਦੀ ਦੳ ਕਿ ਲੋਕਾਂਦੇ ਦਿਲਮਚ ਜਾਣ ।।
Share On Whatsapp
ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ.....ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ
Share On Whatsapp
👥ਇਨਸਾਨ ਦੇ ਸਰੀਰ ਦਾ ਸਭ
ਖੂਬਸੂਰਤ ਹਿੱਸਾ💝 ਦਿਲ ਹੈ
ਜੇ ❤ਦਿਲ ਹੀ ♥ਸਾਫ ਨਹੀ
ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫
Share On Whatsapp
ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ 👎🏼ਬਦਨਾਮ,
ਔਰ ਅਕੇਲੇ ਮੇ ਸਲਾਮ👏🏼 ਕਰਤੀ ਹੈ!!
Share On Whatsapp
Hindi Status
Punjabi Status
Video status