Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਇੱਕੋਂ ਅਰਦਾਸ ਦਾਤਾ ਲੜ ਲਾਕੇ ਤਾਰ ਦੇਵੀ
ਝੁਕਣ ਦੀ ਨਾ ਨੌਬਤ ਆਵੇ ਮੜਕ ਚ ਰੱਖ ਕੇ ਮਾਰ ਦੇਵੀ 😊
Share On Whatsapp
ਠੱਗੀ ਠੋਰੀ 22 ਮਲੰਗ ਮਾਰਦੇ, ਅਸੀਂ ਹੱਕ ਦੀ ਕਮਾਈ ਨਾਲ ਡੰਗ ਸਾਰਦੇ
.
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ, ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ 😊johal
Share On Whatsapp
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
Share On Whatsapp
ਅੜਬ ਜਿਹਾ #ਸੁਭਾਅ ਬਗਾਵਤੀ #ਿਜਹਾ ਖੂਨ ਏ 🌟🌟🌟
#ਆਪਣੇ ਅਸੂਲ #ਤੇ ਆਪਣੇ #ਕਨੂਨ ਨੇ✨✨✨
Share On Whatsapp
ਕਿਤੇ ਅੜ ਜੇ ਗਰਾਰੀ ਵੈਰ ਨਹੀਓੁ ਮੁੱਕਦਾ ਜਿੱਥੇ ਮੰਨੇ ਨਾ ਜਮੀਰ ਸਿਰ ਨਹੀਓੁ ਝੁਕਦਾ
Share On Whatsapp
ਲੋਕੀ ਆਖਦੇ ਨੇ ਗਾਹ 👳ਮੁੰਡਾ ਪਾਈ ਜਾਂਦਾ ਆ.
ਕਿੱਥੋਂ 📷ਫੋਟੋਆਂ ਕੱਢ ਕੱਢ ਕੇ ਪਾਈ ਜਾਂਦਾ ਆ.
ਕਈ #facebook ਵਾਲੇ 👲ਉਸਤਾਦ ਆਖਦੇ
ਓੁਹ 👌ਅੱਤ ਉੱਤੇ 👌ਅੱਤ ਕਰਵਾਈ ਜਾਂਦਾ ਆ..
Share On Whatsapp
เจเจฒเจคเฉเจเจ เจธเฉเจงเจพเจฐเฉเจเจ เจเจพ เจธเจเจฆเฉเจเจ เจเจฒเจคเจซเจนเจฟเจฎเฉเจเจ เจตเฉ เจธเฉเจงเจพเจฐเฉเจเจ เจเจพเจ เจธเจเจฆเฉเจเจ เจชเจฐ เจเจฒเจค เจธเฉเจ เจเจฆเฉ เจตเฉ เจจเฉ เจธเฉเจงเจพเจฐเฉ เจเจพ เจธเจเจฆเฉ
Share On Whatsapp
ਪਹਿਲਾਂ ਆਪਣਾ attitude set ਕਰ ਫਿਰ ਮੈਨੂੰ set ਕਰਨ ਦੇ ਸੁਪਨੇ ਵੇਖੀ.
Share On Whatsapp
ਕੀ ਕਰੀਏ ਸਾਡਾ #ਅੰਦਾਜ ਹੀ ਇਹੋ ਜਿਹਾ ਹੈ 😎,,ਜੇ #ਬੋਲਦੇ ਆ ,ਤਾ #ਬਰਸ ਹੀ ਜਾਦੇ ਐ
ਜੇ #ਚੁਪ ਰਹੀਏ ਤਾਂ ਲੋਕੀ #ਤਰਸ ਹੀ ਜਾਂਦੇ
ਐ
Share On Whatsapp
ਹਾਕਾ ਮਾਰਦੇ 🌊ਤੂਫਾਨ ਨਾਲ ਖਹਿਣ ਨੂੰ
ਹਜੇ ਹਨੇਰੀਅਾ💨 ਨਾ ਖਹਿਣ ਜੋਗੇ ਹੋੲੇ ਨੀ
Share On Whatsapp
ਤੂੰ ਜਮਾ ਰੱਖੀ ਭੁਲੇਖਾ ਤੇਰੇ ਬਿਨਾ ਮੈ ਅਧੁਰਾ, ਰਹਿੰਦਾ ਫੁਲ ਕੈਮ ਨੀ ਗਰੁੱਪ ਮੇਰਾ ਪੂਰਾ...ਇੱਕ ਜਨਮ ਬਿਤਾਉਣ ਲਈ ਤਾ ਕਾਫੀ ਨੇ ਮੇਰੇ ਪੱਕੇ ਵੈਲੀ ਪੰਜ ਸੱਤ ਯਾਰ ਨੀ...
Share On Whatsapp
"ਬਾਜੀ pending ਰੱਖੀ ਮੈ ,ਹਜੇ ਨਹੀ ਹਾਰੇ
ਨਾਮ ਯਾਦ ਰੱਖੀ ਮੇਲ ਹੋਣਗੇ ਦੋਬਾਰੇ"
Share On Whatsapp
ਜਦ ਵੀ ਅੜੇ ਆਂ ਯਾਰਾਂ ਲਈ ,,ਜਦ ਵੀ ਲੜੇ ਆਂ ਯਾਰਾਂ ਲਈ ,,ਜਿੱਥੇ ਤੂੰ ਸੋਚ ਨੀ ਸਕਦਾ ,,ਉੱਥੇ ਖੜੇ ਆਂ ਯਾਰਾਂ ਲਈ !!
Share On Whatsapp
ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ ਵੈਰੀਆ ਦੇ ਨਾਗ ਸੀਨੇ ਲੜਿਆ ਪਿਆ
Share On Whatsapp
👉ਸਾਡਾ ਦੇਸੀਆਂ👨 ਦੇਸੀ ਏ ਸੁਭਾਅ ਕੁੜੀਏ👩👩
,🙇 ਤੂੰ ਚੱਕ attitude ਖਸਮਾਂ ਨੂੰ ਖਾ ਕੁੜੀਏ👎👎
👉ਸਾਨੂੰ ਪੈਂਡੂਆਂ 👳ਨੂੰ ਪਿੰਡ ਆ ਜੰਨਤ ਵਰਗਾ,🌒🌑
👉 ਤੇਰੇ ਸ਼ਹਿਰ👎%#/ਦਾ ਕੀ ਸਾਨੂੰ ਦੱਸ ਭਾਅ ਕੁੜੀਏ..
Share On Whatsapp
🚨ਸ਼ਪਾਟਿਆਂ ਦੇ ਹੂਟਰਾਂ 📢📢 ਦੀ ਅਵਾਜ਼ ਕਿਥੇ ਸੁਣਦੀ , 😁
ਪਿੰਡਾਂ ਵਾਲਿਆਂ 💪 ਦੇ ਜਦ ਬੰਬੂਕਾਟ ਬੋਲਦੇ ,✊💨
Share On Whatsapp
ਨਾਂਅ ਹੀ 💖ਬਦਨਾਮ ਕਰਤਾ👥 ਲੋਕਾਂ ਨੇ ਉਂਝ ਤਾਂ 💖💖💖 ਗੂੱਡੀ 💪🏼ਅੰਬਰਾਂ ਤੇ ਚੜੀ 😍ਆ ਯਾਰਾਂ ਦੀ ✍🏻
Share On Whatsapp
'ਚਾਹ ਨਹੀਓ ਗੇੜੀ ਕਿਸੇ ਕੁੜੀ👩ਪਿਛੇ ਲਾਉਣ ਦਾ'
'ਮਿਤਰਾਂ ਨੂੰ ਸ਼ੌਕ ਏ ਫੋਟੋ😎ਚਕਮੀ ਜਿਹੀ ਪਾਉਣ ਦਾ
Share On Whatsapp
killer ਮੇਰਾ attitude ਘੈਟ look ਤੇ style ਅਾ
ਨੀ ਮੈ ਵੱਜਦਾ ਸਿੱਦਾ ਦਿਲ ਤੇ ਜਿਵੇ ਹੁੰਦੀ ਮਿਸਾਇਲ ਅਾ
Share On Whatsapp
# ਤੇਰੇ ਤਕ ਅਾਪੇ
***** ਜਾਣੀ ਪਹੁੰਚ ਬਲੀੲੇ **
👌✅✅👉👈👉👈 ਮਿਤਰਾਂ ਨੇ photo ਕਰਤੀ ਆ. 👈👉✅👌
✅✅✅ launch ਬਲੀੲੇ ✅✅✅
Share On Whatsapp
ਬੇਬੇ ਕਹਿੰਦੀ ਪੁੱਤ 🙇ਲੜਨਾ ਨਹੀ 🔪ਯਾਰ👬ਕਹਿੰਦੇ
ਬਾਈ ਤੂੰ ਇੱਕ ਵਾਰੀ ਹਾਂ ਤਾਂ ਕਰ ਪਿੰਡ ਚ ਤਾਂ ਕੀ
ਸਾਲੇ📔ਰਾਸ਼ਣ ਕਾਰਡ ਚ ਵੀ ਨਹੀ ਲੱਭਣੇ....
Share On Whatsapp
ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼
Share On Whatsapp
Hindi Status
Punjabi Status
Video status