Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ🤙🏻
Share On Whatsapp
ਚੰਡੀਗੜ੍ਹ ਦੀ ਸ਼ਰਾਬ ਵਾਂਗੂੰ ਤੂੰ ਸਸਤੀ 🍺🍻ਨੀ ਮੁੰਡਾ ਮਹਿੰਗਾਂ ਜਿਵੇ ਚਿੱਟਾਂ ਬਾਡਰਾਂ ਤੋ ਪਾਰ ਦਾ 😂😂
Share On Whatsapp
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ...
Share On Whatsapp
ਕੱਲ ਬੇਬੇ ਤੋ ਖੁਲਾਇਆ ਮੈ # ਸਦੂੰਕ ਨੀ , ਕੱਢੀ ਲਾਲ
# ਫੁੱਲਕਾਰੀ ਤੇਰੇ ਵਾਸਤੇ ।
ਇੱਕ ਦਿਲ ਵਾਲੀ # ਮੁੰਦਰੀ ਬਣਾਈ ਆ , ਪਾਉਣੀ ਹੱਥ ਵਿੱਚ ਤੇਰੇ ਮੋਕੇ # ਖਾਸ ਤੇਂ । ...😊😊😊
Share On Whatsapp
ਸਾਲੇ ਚਿੜੀ ਮਾਰ ਪਾਉਦੇ ਬਾਜ ਉੱਤੇ ਜਾਲ ਕਿਵੇਂ ਬੋਲ ਜੂ ਪੰਚਾਇਤ ਕੱਢ ਦਿਲ ਚੋ ਖਿਆਲ
Share On Whatsapp
ਹਿੰਡ ਤੇਰੇ ਨਾਲ ਜਿੰਦਗੀ ਬਿਤਾਉਣ ਦੀ ..ਜੱਟ ਦੇਖ ਕੇ ਬੇਗਾਨੀਆ ਨੀ ਡੌਲਦਾ
Share On Whatsapp
ਫੁਕਰਿਆ ਨਾਲ ਬਹੁਤਾ ਲਾਡ ਨਾ ਕਰੀਏ, ਮਤਲਬੀ ਨੂੰ ਕਦੇ ਯਾਦ ਨਾ ਕਰੀਏ
ਵਕਤ ਪੈਣ ਤੇ ਜੋ ਹੱਟਜੇ ਪਿੱਛੇ, ਮੁੜ ਸਾਲੇ ਦੇ ਨਾਲ ਨਾ ਖੜੀਏ.
Share On Whatsapp
ਕਹਿੰਦੇ ਠੋਕਣਾਂ ਏ ਤੈਨੂੰ ਕਿਤੇ ਕੱਲਾ ਲੱਭ ਕੇ ..🚶. ਮੈ ਕਿਹਾ ਜੀ ਠੋਕ ਲਉ.. ਫਿਰ ਆਪਾਂ ਠੋਕਾਗੇਂ ਕੱਲਾ-ਕੱਲਾ ਲੱਭ ਕੇ.
Share On Whatsapp
ਅੰਤ ਸਮੇ ਵਿਚ ਜਿੱਤੀਏ ਬਾਜ਼ੀ ਹਾਰੀ ਨੂੰ
ਤਰਸੇਗੀ ਤੂੰ ਕੁੜੀਏ
ਫੇਰ lucky ਦੀ ਯਾਰੀ ਨੂੰ
Share On Whatsapp
ਪੇਸੇ ਨਾਲ ਹੁੰਦਾ ਕਦੇ ਯਾਰੀ ਦਾ ਸੌਦਾ ਨਹੀ, ਖ਼ਰੀਦ ਲਾਵੇ ਸਾਡੀ ਯਾਰੀ ਕੋਈ ਏਹਨੇ ਜੋਗਾ ਨੀ
Share On Whatsapp
"ਮੂੰਹ ਦੇ ਮਿੱਠੇ ਬਣ ਕੇ ਅਸੀ#ਕਿੱਸੇ ਨੂੰ ਠੱਗ ਦੇ ਨੀਂ,ਅੱੜਬ ਸੁਭਾਅ ਦੇ ਆ#ਤਾਹੀ ਕਿੱਸੇ ਨੂੰ ਚੰਗੇ ਲਗਦੇ ਨੀਂ..
Share On Whatsapp
ਜਿਸ ਦਿਨ 🏻ਕਿਰਪਾ ਹੋ ਗਈ ਮੇਰੇ ਮਾਲਕ ਦੀ . . ਤੂੰ ਦੂਰੋ ਦੂਰੋ 🏻ਮੱਥੇ ਟੇਕਦੀ ਰਿਹ ਜੇ ਗੀ
Share On Whatsapp
ਜੱਦੀ ਅਸਲੇ ਦੇ ਜਹੀਆਂ ਨੇ ਯਾਰੀਆਂ,ਤੇ ਯਾਰ ਜੱਟ ਦੇ ਨੇ ਸਾਰੇ ਬਰੂਦ ਵਰਗੇ ਖੁੱਲੇ ਸ਼ੇਰਾਂ ਜਿਹਾ ਯਾਰਾ ਦਾ ਏ ਕਾਫਲਾ,ਤਾਹੀਓਂ ਵੈਰੀ ਹੱਥ ਕਰਦੇ ਖੜੇ
Share On Whatsapp
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ ਅਸੀਂ ਫੇਰ ਰਾਹਾਂ ਚ ਖੜੀਏ ਜਿਥੋਂ ਤੂੰ ਲੰਗੇ,!!
Share On Whatsapp
ਛੱਡ ਖਿਹੜਾ Fukre ਜਿਹੇ ਦਾ ਲ਼ਾਕੇ ਦੇਖ ਨਾਲ ਯਾਰੀ ਪਿੱਛੇ ਹੋਉ ਕਾਫਲਾ ਮੰਡੀਰ ਦਾ ਅੱਗੇ ਹੋਉ ਗੱਡੀ ਸਰਕਾਰੀ
Share On Whatsapp
ਨੀ ਲੈਣਾ ਤੈਨੂੰ family ਦੀ ਮੈਂਬਰ ਬਣਾਨੀ ਲੈਣਾ ਤੈਨੂੰ family ਦੀ ਮੈਂਬਰ ਬਣਾ
Share On Whatsapp
ਉਹਨੇ ਛੱਡਿਆ ਤਾਂ #yaara ਨੇ ਲਾਉਣੀ ਯਾਰੀ ਛੱਡਤੀ.....
ਕਿਸੇ ਹੋਰ ਨੂੰ ਯਾਰ ਬਣਾਉਣ ਵਾਲੀ ਗੱਲ #Dil ਚੋਂ ਕੱਢਤੀ......
Share On Whatsapp
ਦੱਸਣਾ ਸਮੇਂ ਨੇ ਕਿਹੜੇ ਸਿਰੇ ਦੇ ਸ਼ਿਕਾਰੀ.......
ਪਹਿਲਾ ਆਪ ਹੀ ਭੁਲੇਖਾ ਕਈ ਪਾ ਲੈਂਦੇ ਨੇ ।
Share On Whatsapp
#ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..
#ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..✌✌💖
Share On Whatsapp
ਨਾ #Bullet ਤੇ ਨਾ ਹੀ #Car ਕੁੜੇ , ਨਾ ਰੱਖੇ ਆ #ਹਥਿਆਰ ਕੁੜੇ,
Desi ਜੇ #ਪਿੰਡਾ ਵਾਲੇ ਆ, ਰੱਖੇ #ਹਥਿਆਰਾ ਵਰਗੇ #ਯਾਰ ਕੁੜੇ
Share On Whatsapp
ਹੋਣਾ 😶 #ਨੀ ਕੋਈ 😵 #ਫਾਇਦਾ, 😋😋
ਐਵੇਂ 🙆 #ਮਾਰ ਨਾ 😣 #ਬਿਲੋ #ਗੇੜੇ...😝😝
High 😇#ATTITUDE 🙋 ਰੱਖੀਏ, 😎😎
#ਜਣੀ-ਖਣੀ 😬 ਦੇ ਨਾ 😉 #ਜਾਈਏ #ਨੇੜੇ... 😏
Share On Whatsapp
ਅੱਖਾਂ ਵਿੱਚ #ਰੋਹਬ ਥੋੜ੍ਹੀ ਮੁੱਖ ਤੇ smile ਏ
ਜਚਦਾ ਏ ਪੂਰਾ ਭਾਵੇਂ ਦੇਸੀ ਜਿਹਾ #style ਏ😙😙
Share On Whatsapp
## Sabar ch rakhi MALKA kde digan na ##
##dae na kese de kadma ch
na kese dea najra ch
Share On Whatsapp
ਅਥਰੀ ਏ # ਟੋਰ ਨਾਲੇ ਪੂਰੀ ਏ # ਤਬਾਹੀ
!!
ਲੋਕੀ # Att ਕਰਾਉੰਦੇ ਆਪਾ # ਧੰਨ #ਧੰਨ
ਕਰਾਈ '''''
Share On Whatsapp
#_kehnDi__ 👉#_teRe 🙋 çĦ AttiTude 👀 👈 👐 ਬਹੁਤ ਆ 🙍 💁ਮੈ ਕਿਹਾ #_Răßਬ 🙏 ਦੀ ਦੇਣ 😘 ਏ ਜੀ ਹੁਣ ਲੁਕਾਈ🙊🙉🙈👻 ਥੋੜਾ ਜਾਂਦੀ ਆ
Share On Whatsapp
Hindi Status
Punjabi Status
Video status