Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ ,
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ...
Share On Whatsapp
#ATTTTT#ਸਾਡਾ#ATTitude#ਘੈਟਸਾਡਾSTyLeਐ ਅਸੀ#ਵਜ੍ਜਦੇਦਿਲਾਂਤੇ#ਜਿਵੇ#ਵਜ੍ਜਦੀ#ਮਿਸਾਇਲ#ATTTTT#ਸਾਡਾ#ATTitude#ਘੈਟਸਾਡਾSTyLeਐ ਅਸੀ#ਵਜ੍ਜਦੇਦਿਲਾਂਤੇ#ਜਿਵੇ#ਵਜ੍ਜਦੀ#ਮਿਸਾਇਲ
Share On Whatsapp
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
Share On Whatsapp
😅ਮੱਚਦੇ ਨੇ ਜਿਹੜੇ🖕 ਸਾਡੀ ਟੋਹਰ😎 ਵੇਖ ਕੇ
ਵੱਖਰਾ ਨਜਾਰਾ😉 ਉਹਨਾਂ ਨੂੰ ਮਚਾਉਣ ਦਾ😆 ਫੁਕਰੇ ਬਥੇਰੇ😏 ਲੰਡੀ ਬੁੰਚੀ ਫ਼ਿਰਦੀ ਸਾਨੂੰ🙋 ਵੀ ਆ ਸ਼ੌਕ😜 ਵੈਰੀ ਤੜਫਾਉਣ ਦ
Share On Whatsapp
TOP JEAN ਜਿੰਨੇ ਮਰਜ਼ੀ ਪਾ ਲੈ ਤੂੰ ਬਣਨ ਨੀ ਲੱਗੀ ਮੇਮ ! ਹੱਥ ‘ਚ ਤੇਰੇ 1100 ਫ਼ੋਨ ਖੇਡੇ ਉਸ ਤੇ ਸੱਪ ਵਾਲੀ GAME !
Share On Whatsapp
ਜਿੱਦਾ 👆👉 ਦਾ ਸੁਭਾਅ ਸਾਡੇ ਓਦਾ ਦੇ ਹੀ ਕੰਮ ਨੇ 💪🙌
ਨਾ ਹੀ ਜਿਗਰੇ 💓 ਨੇ ਮਾੜੇ 👎 ਨਾ ਹੀ ਰੇਸ਼ਮ ਦੇ ਚੰਮ ਨੇ 😘😊👌
Share On Whatsapp
ਇਕ ਵੀਰਾ ਦਾ ਕਰੇਜ ,
ਦੂਜਾ ਲੀਰਾ ਤੋ ਭਰੇਜ
ਤਾਇਓ ਸੱਜਾ ਹੱਥ ਹਵਾ ਵਿਚ ਰਹਿਦਾ ..
Share On Whatsapp
3-4 #ਬੰਦਿਅਾਂ ਦਾ ਕੰਡਾ 😡 ਕੱਢਣਾ 🔫🔫
ਬਾਹਲੀ 👆👉 ਕਿਸੇ ਨਾਲ ਲਾਗ ਡਾਟ 🙌 ਨੀ 😊
Share On Whatsapp
ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਤੈਨੂੰ Miss ਤੋਂ Mrs. ਬਣਾ ਦਿੰਦਾ
Share On Whatsapp
ੲਿੱਕ ਸਬਕ ਮਿਲ ਗਿਅਾ Tere👰 ਕੋਲੋ,
Dil💞 ਤੋ ਚਾਹੁਣ👫 ਨਾਲ ਤੇ ਹੱਕ ਜ਼ਮਾਉਣ ਨਾਲ!!
ਕੋਈ ਆਪਣਾ💑ਨਹੀ ਬਣਦਾ😕😕😕😕
Share On Whatsapp
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ
ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ
Share On Whatsapp
ਅਸੀਂ ਬਦਲੇ ਨੀ ਮਿੱਤਰਾ☝ ਬੱਸ ਸੁਧਾਰ ਕੀਤੇ ਨੇ, 👈👍
ਕੁੱਝ ਲੋਕ ਜੋੜੇ ❤ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ
Share On Whatsapp
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ l
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ I
Share On Whatsapp
°ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ।
ਤੇਰੇ ਜਹੀਆਂ **LOOKS**ਦੀਆਂ ਫੈਨ ਬੜੀਆਂ। ।
•ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ।
ਜਿਹਦੇ ਰਾਹਾਂ ਵਿੱਚ ਤੇਰੇ ਜਹੀਆਂ ਕੲੀ ਖੜੀਆਂ
Share On Whatsapp
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ....
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ
Share On Whatsapp
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ
Share On Whatsapp
ਕਹਿੰਦੀ ਇੱਕੋ ਗੱਲ ਦੱਸਣੀ ਮੈਂ ਦੱਸਣੀ ਨਾ ਹੋਰ ਵੇ,ਮੁੰਡਾ ਤੂੰ ਏ ਸੋਹਣਾ ਫਿਰ ਸਟੇਟਸਾਂ ਦੀ ਕੀ ਲੋੜ ਵੇ😘😙😙 😙😙😙😙😙😙
Share On Whatsapp
ਦਿਨ ਵੀ ਨੀ ਆਪਣਾ ਤੇ ਰਾਤ ਵੀ ਨੀ ਆਪਣੀ,
ਦਈਏ ਕੀ ਹੂੰਗਾਰਾ ਜਦੌਂ baat ਵੀ ਨੀ ਆਪਣੀ,
ਵੱਡੇ ਹੱਥਾਂ ਵਿਚ ਖੇਡਦੀ .ਖਿਡਾਉਣੇ ਵਾਂਗੂ ਟੁੱਟ ਜਾਏਗੀ,
ਕਾਂਤੋ ਆਈਏ ਗਰੀਬ ਤੇ ਜਵਾਨੀਏ..ਨੀ ਫਿਕਰਾਂ ਚ' ਮੁੱਕ ਜਾਏਗੀ.....
Share On Whatsapp
ਰੱਬ ਦੇ ਰੰਗ ਵੀ ਨਿਆਰੇ ਆ
.
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆਂ ਨੂੰ ਅਸੀਂ ਜਾਨ ਤੋਂ ਪਿਆਰੇ ਆ
Share On Whatsapp
ਦਿਲ 'ਚ ਪਿਆਰ ਰੱਖਿਆ ਕਰ ਮਿੱਠੀਏ
.
ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਨੇ
Share On Whatsapp
ਜਦ ਚੇਤੇ ਕਰ ਲਿਅਾ ਰੱਬ ਨੇ ਫੇਰ ਗੱਲ ਨਹੀ ਹੋਣੀ
.
ਮਿਲਦੇ ਜੁਲਦੇ ਰਹੋ ਦੋਸਤੋ, ਕੀ ਪਤਾ ਕਿਹੜੀ ਮੁਲਾਕਾਤ ਆਖਰੀ ਹੋਣੀ 😊
Share On Whatsapp
ਰੱਬ ਦੇ ਰੰਗ ਵੀ ਨਿਆਰੇ ਆ
.
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆਂ ਨੂੰ ਅਸੀਂ ਜਾਨ ਤੋਂ ਪਿਆਰੇ ਆ
Share On Whatsapp
Yarri ਤਾਂ ਔਖੇ ਵੇਲੇ ਪਰਖੀ ਜਾਂਦੀ ਆਂ ..
ਰੋਜ ਹੱਥ✋ਮਿਲਾੳੁਣ ਵਾਲਾ Yarr ਨਹੀ ਹੁੰਦਾ ..
Share On Whatsapp
Hindi Status
Punjabi Status
Video status