Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਹਾਰਨਾ ਮੰਜ਼ੂਰ ਆ 😕
ਪਰ ਜਿਤਣ 🏆 ਲਈ ਕੋਸ਼ਿਸ਼ ਨਾ ਕਰਨਾ
ਇਹ ਮੰਜ਼ੂਰ ਨਹੀਂ ਕੀਤਾ ਜਾ ਸਕਦਾ
👋👋👋👋👋👋
Share On Whatsapp
ਜੇ ਮੈਨੂੰ ਤੇਰਾ 👫 ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ__!! 👉ਕੁੱਝ🕗 ਪਲ ਦਾ ਸਾਥ ਤਾਂ ਅਰਥੀ ਚੁੱਕਣ ਵਾਲੇ ਵੀ ਦਿੰਦੇ ਨੇਂ॥ ਜੇ ਮੈਨੂੰ ਤੇਰਾ 👫 ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ__!! 👉ਕੁੱਝ🕗 ਪਲ ਦਾ ਸਾਥ ਤਾਂ ਅਰਥੀ ਚੁੱਕਣ ਵਾਲੇ ਵੀ ਦਿੰਦੇ ਨੇਂ॥
Share On Whatsapp
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।
Share On Whatsapp
ਯਾਰਾਂ 👬 ਦੀ spot ਤੇ ਕਈਆ ਦੇ ਚਕੇ time⏰ ਤੇ ਨਾਲੇ ਲਾਹੇ ਲਾਂਬੇ ਆ☺ਤੇਰੇ ਜਿਹੇ ਲੰਡੂ👦 ਸ਼ੇਰ ਨਾ putt ਅਸੀ ਬਾਹਲੇ ਸਾਂਭੇ ਆ...
Share On Whatsapp
ਸਾਨੂੰ ਨੀ 🙆ਪਸੰਦ ਕਿਸੇ ਨਾਲ ਚਲਾਕੀ ਕਰਨਾ ☺_ਅਸੀ ਜਿਹਨੂੰ ਨਿਸ਼ਾਨੇ👉 ਤੇ ਰੱਖਦੇ ਆਂ ਦੱਸ ਕੇ ਰੱਖਦੇ ਆ
Share On Whatsapp
ਕੋਈ ਦੂਰ ਏ ਤੇ
ਕੋਈ ਦਿਲ ਦੇ ਕਰੀਬ ਏ
ਪਰ ਮਿਲਣਾ ਉਹੀ ਏ
ਜੋ ਲਿਖਿਆ ਰੱਬ ਨੇ ਨਸੀਬ ਏ.....ਕੋਈ ਦੂਰ ਏ ਤੇ
ਕੋਈ ਦਿਲ ਦੇ ਕਰੀਬ ਏ
ਪਰ ਮਿਲਣਾ ਉਹੀ ਏ
ਜੋ ਲਿਖਿਆ ਰੱਬ ਨੇ ਨਸੀਬ ਏ.....
Share On Whatsapp
ਇਕ ਪਾਸੇ ਲੈਂਦੇ ਮਰਦ ਸਟੈਂਡ ਅੜ K ਗੱਲ ਦੋਗਲੀ ਜੋ ਕਰਦੇ O ਦੱਲੇ ਬੱਲੀਏ...ਡਾਰ ਗਿੱਦੜਾਂ ਦੀ ਕਰਦੀ ਸ਼ਿਕਾਰ ਕਦੇ ਨਾ ਸ਼ੇਰ ਮੜਕਾਂ ਨਾਲ ਘੁੰਮਦੇ ਨੇ ਕੱਲੇ ਬੱਲੀਏ..
Share On Whatsapp
WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu_
Share On Whatsapp
ਜੋ ਚੁਭਦੇ ਸੀ ਬਣ ਵਾਰ ਵਾਰ ਕਿਲਾਂ
ਬਣ ਹਥੌੜਾ ਧਰਤੀ 'ਚ ਗੱਡ ਦਿਤੇ ਨੇ
ਜਿਹੜੇ ਕਹਿੰਦੇ ਸੀ ਅਸੀ ਕੁਝ ਕਰ ਨੀ ਸਕਦੇ
ਅੱਜ ਉਨਾਂ ਦੇ ਵਹਿਮ ਵੀ ਕੱਢ ਦਿਤੇ ਨੇ
Share On Whatsapp
ਸਾਡੀ ਇਕ ਖਾਸੀਅਤ☝🏻 ਆ ਕਿਸੇ ਦੇ #time ⏰ਚ ਅਸੀਂ ਬੋਲਿਆ ਨੀ🙅🏻 ਕਰਦੇ
ਪਰ.
ਅਪਨੇ 💪🏻 # time⏰ ਚ ਸਾਹ ਵੀ ਪੁੱਛ ਕੇ ਲੈਣ ਦਿੰਨੇ ਆ.
Share On Whatsapp
ਵਿੱਚਠੰਡੇ ਮੁਲਕ ਜਦੋਂ ਯਾਦਾਂ ਦੀ ਤੱਤੀ ਵਾ ਆਉਂਦੀ ਐ .... ਫਿਰ ਬਚਪਨ ਯਾਦ ਆਉਂਦਾ ਏ ,ਤੇ ਮਾਂ ਯਾਦ ਆਂਉਂਦੀ ਐ ...
Share On Whatsapp
ਕਿਮੇ ਕਰਾਂ ਸੂਕਰਾਨਾ ਦਾਤਾ . ਮੈ ਤੇਰੇ ਉਪਕਾਰਾ ਦਾ ''''' ਔਖੇ ਵੇਲੇ ਸਾਥ ਨਿਭਾਮੇ , ਰੂਪ ਬਣਾ ਕੇ ਯਾਰਾਂ
Share On Whatsapp
ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ, ਐਵੇਂ ਨਾ #ATT ਕਰਾਇਆ ਕਰ, ਕਿਂਉ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ? ਕੱਪੜੇ ਨਿੱਤ ਬਦਲਵੇਂ Ghat ਪਾਇਆ ਕਰ...."
Share On Whatsapp
"ਜਿੰਦ ਚਾਰ ਦਿਨ ਸ਼ੌਕ ਦੀ, ਬਸ ਐਸ਼ ਪੂਰੀ ਕਰੀ ਦੀ, ਬਥੇਰੇ ਰਹਿੰਦੇ ਭੌਕਦੇ, 22 ਆਪਾਂ ਪਰਵਾਹ ਨੀ ਕਰੀ ਦੀ
Share On Whatsapp
ਅੱਤ ਉੱਤ ਕਦੋਂ ਦੀ ਕਰਾ ਕੇ ਛੱਡ ਤੀ, ਗੁੱਡੀ ਵੀ ਅੰਬਰੀ ਚੜ੍ਹਾ ਕੇ ਛੱਡ ਤੀ.. ਯਾਰਾਂ ਨਾਲ ਰਹੀਏ ਹੁਣ ਯਾਰ ਬਣ ਕੇ, ਨੀ ਤੇਰੀ ਜਹੀਆਂ ਕਈਆਂ ਨਾਲ ਲਾ ਕੇ ਛੱਡ ਤੀ..."
Share On Whatsapp
ਰੜਕੇ ਨੀ ਰੜਕੇ
ਯਾਰ ਤੇਰੇ ਨੂੰ ਲੈ ਗਈ ਪੁਲਿਸ ਫੜਕੇ
ਚੰਡੀਗੜ ਤੋ ਵੀ ਜਮਾਨਤ ਨੀ ਹੋਨੀ
ਚੋਕੀਦਾਰ ਗਿਆ ਘਰੇ ਦੱਸ ਕੇ
Share On Whatsapp
ੳੁਹ ਸਾਲੇ ਸਾਡੇ time ਚੱਕਣ...
ਦੀਅਾਂ ਸਲਾਹਾਂ ਕਰਦੇ ਫਿਰਦੇ...
ਜਿਨਾਂ ਨੂੰ ਹਲੇ ਤੱਕ ਘੜੀ ਤੇ...
Time ਦੇਖਣਾ ਨਹੀ ਅਾੳੁਦਾ..
Share On Whatsapp
ਦਿਲ ਤਾ ਹੈ ਦਿਲਦਾਰ ਲੱਭਦੇ ਹਾ
ਗਮ ਤਾ ਹੈ ਗਮਖਾਰ ਲੱਭਦੇ ਹਾ
ਜਰੂਰੀ ਨਹੀ ਤੂੰ ਮਹਿਬੂਬ ਬਣਕੇ ਮਿਲੇ
ਅਸੀ ਤਾ ਹਰ ਰਿਸ਼ਤੇ ਚੌ ਪਿਆਰ ਲੱਭਦੇ ਹਾ…..
Share On Whatsapp
ਜਿੰਦਗੀ ਦੇ ਵਿੱਚ ਕੁੱਝ ਲੋਕ ਇੰਨੇ ਪਿਆਰੇ ਹੁੰਦੇ ਨੇ.....
ਕਿ ਉਹਨਾਂ ਨੂੰ ਖੋਣ ਦਾ ਡਰ ਸੁਪਨੇ ਵਿੱਚ ਵੀ ਡਰਾ ਦਿੰਦਾ ਹੈ.
Share On Whatsapp
#ਚਾਨਣ 💡'ਚ ਬਹਿਕੇ ਫੋਲੀਂ #ਇਤਿਹਾਸ📖 ਨੀਂ,
ਫਿਰ ਪਤਾ ਲੱਗੂ #ਸਰਦਾਰਾਂ 'ਚ ਕੀ ਖ਼ਾਸ😎 ਨੀਂ.
Share On Whatsapp
ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,,
ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..
Share On Whatsapp
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….♡
Share On Whatsapp
ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ ♡
Share On Whatsapp
Hindi Status
Punjabi Status
Video status