Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਚੜਦੀ ਕਲਾਂ ਬਖਸ਼ੀ ਵਾਹਿਗੁਰੂ
ਹਰ ਖੁਸ਼ੀਆ ਭਰੀ ਸਵੇਰ ਹੋਵੇ
ਹੋਰ ਨੀ ਕੁੱਝ ਮੰਗਦਾ ਰੱਬਾ
ਬਸ ਸਿਰ ਤੇ ਤੇਰੀ ਮੇਹਰ ਹੋਵੇ..
Share On Whatsapp
ਚਾਹ ਵਿੱਚ ਪਾਈ ਖੰਡ ਵਰਗੇ ਆ ਸੱਜਣਾ,
ਕਿਸੇ ਨੂੰ ਤਾਂ ਲੱਗਦੇ ਮਿੱਠੇ ਆ, ਤੇ ਕਿਸੇ ਨੂੰ ਲੱਗਦੇ ਜਮਾ ਜਹਿਰ ਵਰਗੇ..!!
Share On Whatsapp
ਜੇਕਰ ਤੁਹਾਨੂੰ ਮੇਰਾ ਕੋਈ Status ਜਾ Msg ਬੁਰਾ ਲੱਗੇ...
ਤਾ ਤੁਹਨੂੰ ਪੂਰਾ ਹੱਕ ਹੈ ਕਿ .. ??...
ਤੁਸੀ ਅਾਪਣੇ phone ਨੂੰ ਜੋਰ ਨਾਲ ਕੰਧ ਵਿੱਚ ਮਾਰੋ..
ਕਿਉਕੀ ਤੁਹਾਡੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ..😁😁😂😂😃
Share On Whatsapp
ਬੋਤਲ ਦਾ ਖੁਲਿਆ ਡੱਟ ਬੁਰਾ
ਗਰਮੀ ਦਾ ਵੱਟ ਬੁਰਾ...
.
ਬਿਜਲੀ ਦਾ ਲੱਗਿਆ ਕੱਟ ਬੁਰਾ....
ਵਿਗੜਿਆ ਜੱਟ ਬੁਰਾ.. :
*****
💙💙
Share On Whatsapp
ਕਈ ਪੁੱਤ ਮਾਂ ਨੂੰ ਲੱਤਾਂ ਮਾਰ ਘਰੋਂ ਕੱਡਦੇ ਉਹੀਉ ਠੁਕਰਾਂ ਖਾ ਖਾ ਜਿੰਦਗੀ ਕੱਟਦੇ ✅
ਬੁਜਰਗਾਂ ਦਾ ਸਦਾ ਸਤਿਕਾਰ ਕਰੋ ❤ ਕਿਉਂਕਿ ਇਨਸਾਨ ਤੇ ਸਦਾ ਜਵਾਨੀ ਨਹੀਉ ਰਹਿੰਦੀ.
Share On Whatsapp
ਤੂੰ ਸ਼ੱਕ ਨਾਂ ਕਰ ਮੇਰੇ ਜਜ਼ਬਾਤਾਂ 'ਤੇ
ਤੇਰੇ ਨਾਲ ਹੀ ਜ਼ਿੰਦਗੀ ਮੇਰੀ ਖੂਬਸੂਰਤ ਹੈ
ਜਿੰਨੀ ਅਹਮੀਅਤ ਹੈ ਪਾਣੀ ਦੀ ਮਰਦੇ ਬੰਦੇ ਲਈ
ਬੱਸ ਉੰਨੀ ਹੀ ਮੈਨੂੰ ਤੇਰੀ ਜ਼ਰੂਰਤ ਹੈ
Share On Whatsapp
ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ ☺💪
#ਟੌਹਰੀ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ ..
Share On Whatsapp
ਜਦੋਂ ਕਦੇ ਕੋਈ ਜ਼ਿੰਦਗੀ ਵਰਗਾ
ਜ਼ਿੰਦਗੀ ਬਣਕੇ
ਜ਼ਿੰਦਗੀ ਤੋਂ ਦੂਰ ਚਲਾ ਜਾਵੇ
ਫਿਰ.....!
ਚੀਕਾਂ ਗੁੰਗੀਆਂ ਹੋ ਜਾਂਦੀਆਂ....
ਤੇ ਹੰਝੂ ਬੋਲਣਾ ਸਿੱਖ ਲੈਂਦੇ ਨੇ..
Share On Whatsapp
ਸਮਝ ਨਹੀਂ ਆਇਆ ਜਿੰਦਗੀ ਤੇਰਾ ਇਹ ਫਲਸਫਾ , ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ ਮਿੱਠਾ ਹੁੰਦਾ ਏ ਅਤੇ ਦੂਜੇ ਪਾਸੇ ਕਹਿੰਦੀ ਏ ਕਿ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ....
Share On Whatsapp
Agar aap kahi ja rahe hai...
Aur
"kala kutta"
Aap ke aage se guzar jaye to
samjh jana.
.
ki
.
.
.
.
.
kala kutta bhi kahi jaa rha hai...
Share On Whatsapp
ਕਹਿੰਦੀ.. ਮੈਂ ਤੇਰੇ ਰੌਣਕੀ ਸੁਭਾਅ ਉੱਤੇ ਮਰ ਗਈ...
ਜਿਹੜੀ ਹਲਕੀ ਜਿਹੀ SmiLe ਕਰ ਹੱਸਦਾ ਤੂੰ..
ਚੀਜ ਬਸ ਇਹੀ ImpRess ਕਰ ਗਈ..
Share On Whatsapp
ਬੱਸ ਇਹੀ ਸੋਚਕੇ ਮੁਸ਼ਕਲਾਂ ਨਾਲ ਲੜਦਾ ਅਾ
ਰਿਹਾ ਹਾਂ ਮੈਂ ਕਿ …??
.
.
.
.
.
.
.
ਧੁੱਪ ਕਿੰਨੀ ਵੀ ਤੇਜ਼ ਹੋਵੇ..
ਸਮੁੰਦਰ ਕਦੇ ਸੁਕੇਆ ਨੀ ਕਰਦa
Share On Whatsapp
ਇੱਕ ਵਾਰ ਇੱਕ ਅੰਗਰੇਜ ਬਸ ਵਿਚ ਸਫਰ ਕਰ ਰਿਹਾ ਹੁੰਦਾ ਹੈ...
ਥੋੜੀ ਦੇਰ ਬਾਦ ਉਸ ਨੂੰ ਬੜੇ ਜੋਰ ਦੀ ਖੰਘ ਆਈ, ਪਰ ਉਹ ਖੰਘਦਾ ਨਹੀ..
ਕਿਉਂ...........?????
ਕਿਉਂ...........????
ਕਿਉਂ............???????ਕਿਉਂ............???????
ਕਿਉਕਿ ਸਾਹਮਣੇ ਲਿਖਿਆ c "#ਗੋਰੇ_ਖੰਘੇ_ਸੀ_ਤਾਈਉਂ_ਸਾਲੇ_ਟੰਗੇ# ਸੀ...
Share On Whatsapp
ਫੋਨ ਹੋਇਆ ਨੀ attend ਓਏ ਸਹੇਲੀ ਰੁੱਸਗੀ
ਜਾਂ ਕਾਲਜ ਨੀ ਹੋਇਆ ਕੰਮ ਦੀ ਓ ਰੁੱਤ ਸੀ
ਖੇਤੀ ਮਾਰਕੇ ਤਾਂ ਜੱਟ ਦੀ ਓਏ ਮੱਤ ਰੱਖ ਦੀ
ਬਸ ਧੱਕੇ ਧੁੱਕੇ ਨਾਲ ਚੱਲੇ ਯਾਰੀ ਜੱਟ ਦੀ
ਇੱਕ ਪਿਆਰ ਵਾਲਾ ਪਾਰਾ ਸੀ ਓਏ ਸਿਰ ਚੱੜਿਆ
ਇੱਕ ਜੂਨ ਦਾ ਮਹੀਨਾ ਉੱਤੋ ਬੋਰ ਖੱੜਿਆ
ਕਹਿੰਦੀ ਸੁਣਕੇ ਬਹਾਨੇ ਤੇਰੇ ਬੜੇ ਅੱਕਗੀ
ਬਸ ਧੱਕੇ ਧੁੱਕੇ ਨਾਲ ਚੱਲੇ ਯਾਰੀ ਜੱਟਦੀ
Share On Whatsapp
ਨੀ ਤੂੰ ਤਾਂ ਕਮਲੀਏ Hmmm-Hmmm ਕਰਦੀ ਰਹਿ ਗਈ..!! ....
ਅੱਜ ਇੱਕ ਕੁੜੀ Call ਕਰਕੇ I Love U ਵੀ ਕਹਿ ਗਈ...
Share On Whatsapp
#_ਮੈਨੂੰ ਕਹਿੰਦੀ ÷ਤੇਰੇ ਯਾਰ ਨੀਂ ਹੇਗੈ ਇਕ ਨਾਲ ਹੀ ਘੁੰਮਦਾ ਰਹਿੰਦਾਂ....!
#_ਮੈ ਕਿਹਾ ÷ਯਾਰ ਤਾਂ ਸੁੱਖ ਨਾਲ ਬਥੇਰੇ ਆ....ਪਰ ਆਹੀ ਚੰਦਰਾ ਦਿੱਲ ਦੇ ਨੇੜੇ ਆ
Share On Whatsapp
ਕਿਤਾਬਾਂ ਚ ਕੀ ਰੱਖਿਆ ਯਾਰੋ__
ਪੜਾਈਆਂ ਛੱਡੋ ਤੇ ਆਸ਼ਕੀ ਮਾਰੋ___
ਕਿੰਨੀਆਂ ਸੋਹਣੀਆਂ ਨੇ ਕੁੜੀਆਂ ਜੱਗ ਉੱਤੇ___
ਸੋਹਣੀਆਂ ਤੋਂ ਸੋਹਣੀਆਂ ਵੀ ਨੇ ਹਜ਼ਾਰਾਂ ਜੱਗ ਉੱਤੇ___
ਇੱਕ ਨਾ ਮੰਨੇ ਤਾਂ ਦੂਜੀ ਤੇ line ਮਾਰੋ___
ਪਰ ਕਦੇ ਹਿੰਮਤ ਨਾ ਹਾਰੋ ___!!
Share On Whatsapp
KaAsH koI sAnNu PETroL de RaTe wAaNG pYAar kaRe .. JeHdA waDhDaA hi jaAve ..
Share On Whatsapp
ਸਿਰਫ ਯਾਰੀਆ ਹੀ ਰਹਿ ਜਾਦੀਆਂ ਮੁਨਾਫਾਂ ਬਣਕੇ👬
.
ਅਕਸਰ ਮੁਹੱਬਤ ਦੇ ਸੌਦੇ ਨੁਕਸਾਨਦਾਇਕ ਹੁੰਦੇ ਨੇ
Share On Whatsapp
DOLI VICHON HEER VAJAAN MARDI RANJHE NU.. KEHNDI GHR JA KE FACEBOOK CHECK KAR LYE ..VIAH VALIYA PHOTAN PAYIAN NE.
Share On Whatsapp
ਕੁੜੀਅਾ🏻ਦੇ ਨਾ ਲਾੲੇ ਚਸਕੇ,ਘੈੰਟ ਬੰਦਿਆਂ👬ਨਾਲ ਯਾਰੀਆਂ
.
ਕਦੇ-ਕਦੇ ਪੇੱਗ ਲਾ ਲਇਦਾ,ਨਾ ਹੀ ਚਿੱਟੇ-ਚੁੱਟੇ ਨਾਲ ਸਿਹਤਾਂ ਕਾਲੀਆ
Share On Whatsapp
Friend ਤੇ Girlfrnd ਚ ਕੀ ਅੰਤਰ ਆ,…. . .
GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾਂ
ਮੈ ਜਿੰਦਾ ਨਹੀ ਰਵਾਗੀ, . . . .
Yaar -ਜਦੋ ਤੱਕ ਮੈ ਤੇਰੇ ਨਾਲ ਆ ਤੈਨੂੰ ਕੁੱਝ ਨਹੀ ਹੋ ਸਕਦਾ....
Share On Whatsapp
Raat nu 2 bande hi jag de ne, phla pyar krn wala 2 jaa kuj life ch krn wala.
Share On Whatsapp
Hindi Status
Punjabi Status
Video status