Best Attitude Status In Punjabi For Sharing in Whatsapp And Facebook New Daily Updated High Attitude Status

attitude punjabi status
Attitude Punjabi Status

ਮਾਂ ਬਿਨਾਂ ਕੋਈ ਹਾਲ ਨਾਂ ਪੁੱਛਦਾ
ਮਾਂ ਬਿਨਾਂ ਕੋਈ ਦੁੱਖ ਨਾਂ ਸੁਣਦਾ......

Share On Whatsapp

ਨਾ ਕਰ ਵਾਅਦਾ ਮੇਰੇ ਨਾਲ..
ਇਹ ਤੇਰੇ ਤੋ ਨਿਭਾ ਨਹੀ ਹੋਣਾ..
ਤੇਰੇ ਲਈ ਤਾ ਇਹ ਮਜਾਕ ਬਣ ਜਾਣਾ..
ਪਰ ਸਾਥੋ ਸਾਰੀ ਉਮਰੇ ਭੁਲਾ ਨਹੀ ਹੋਣਾ....।।
।।*****।।

Share On Whatsapp

ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ ☹️ ⌚️

Share On Whatsapp

ਅਸੀਂ kiSe ਲੰਡੀ ਬੁੱਚੀ ਤੋਂ ਨੀ
ਬਸ ਰੱਬ ਤੋਂ ਡਰੀਦਾ←→
ਅਸੀਂ ਜਦੋਂ ਵੀ ਕਰੀਦਾ
ਬਸ END ਕਰੀਦਾ←

Share On Whatsapp

GENTLE👔 ਜੀ LOOK👌🏻 ਤੇ ਕਰੀਮ ਡੁੱਲਦੀ

ਤਾਂ☝ ਵੀ ਬਹੁਤਾ ਚੱਕਦਾ ਨਾ Rate💵 ਗੱਭਰੂ❤🤗🤗

Share On Whatsapp

ਉਸ ਕੁੜੀ ਨਾਲ ਗੱਲ ਨਾ ਕਰੀਏ ਜਿਹਨੂੰ ਅਪਣੇ ਆਪ ਤੇ ਗਰੂਰ ਹੋਵੇ, ਕੁੜੀ ਪਿੱਛੇ ਕਦੇ ਯਾਰ ਨਾ ਛੱਡੀਏ ਭਾਵੇ ਲੱਖ ਪਰੀਆ ਦੀ ਹੂਰ ਹੋਵੇ

Share On Whatsapp

ਕੋਸਿਸ ਕਰੋ ਕਿ ਜਿੰਦਗੀ ਦਾ ਹਰ
ਪਲ ਵਧੀਆ ਗੁਜਰੇ ...
ਕਿਉਂਕਿ ਜਿੰਦਗੀ ਨਹੀਂ ਰਹਿੰਦੀ ਪਰ ਕੁਝ ਚੰਗੀਆਂ
ਯਾਦਾਂ ਜਰੂਰ ਰਹਿ ਜਾਦੀਆ ਨੇ ..

Share On Whatsapp

mainu kehdi.....
ਸੌਂਹ ਰੱਬ ਦੀ SohNya ਕੁੱਟ ਖਾਵੇਂਗਾ.......
.
.
.
.
.
.
.
ਜੇ ਮੇਰੇ ਤੋਂ ਬਗੈਰ ਕਿਸੇ ਹੋਰ ਨਾਲ aKH ਮਿਲਾਵੇਂਗਾ,ਕਹਿੰਦੀ Status ਤੇਰਾ ਤੇ
...
..
...
Comment ਮੇਰਾ,
ਅੱਖ ਵਿੱਚ ਰੜਕਣ ਲੋਕਾਂ ਦ...😀

Share On Whatsapp

ਚੱਲਦਾ Repeat ਉੱਤੇ #Babbu_Maan ਨੀ👌

#ਰਕਾਨੇ ਲੰਡੂਆਂ👨‍🎤ਦੀ ਸੁਣਦਾ ਨੀ❌ਜੱਟ ਕਿਚ-ਕਿਚ

Share On Whatsapp

ਕੁੜੀਏ ਬਹੁਤਾ attitude ਨਾ ਵਿਖਾ ..
ਜਦੋ ਅਸੀਂ ਸਕੂਲ ਚ ਸੀ… ਤੇਰੇ
ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ ...

Share On Whatsapp

ਕਰਦੇ ਆ ਪਿਆਰ ਏਸ ਗੱਲ ਚ ਕੋਈ ਸ਼ੱਕ ਨਾ
ਯਾਰਾਂ ਨਾਲ ਯਾਰ ਤੇਰਾ ਲਗੇ ਲੱਖ ਦਾ
ਆਕੜਾਂ ਚ ਨਹੀ ਹਮੇਸ਼ਾ ਰੱਖਿਆਂ ਅੱਗੇ ਯਾਰੀ ਨੂੰ
ਯਾਰ ਤੇ ਪਿਆਰ ਸਿਰਾ ਬੱਲੀਏ ਕਿਉ ਤੱਕੀਏ ਕਿਸੇ ਮਾੜੀ ਨੂੰ

Share On Whatsapp

ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ
.
ਕਾਰਨਾਮਿਆਂ 'ਚ ਦਿਖਾਓਣੀ ਪੈਂਦੀ ਆ

Share On Whatsapp

ਕਲਯੁਗ ਦਾ ਜਮਾਨਾ ਮੁੰਡੇ ਖੇਡਦੇ ਦਿਲਾਂ ਨਾਲ...
...
..
...
...
..
.
.
ਬਿਲੋ ਲੇਖ ਤੇਰੇ ਚੰਗੇ ਤੈਨੂੰ ਸਾਡੇ ਜਿਹਾ ਯਾਰ ਮਿਲਿਆ...

Share On Whatsapp

ਖਰਾਬ ਰਸਤਾ ਦੇਖ ਕੇ ਕਦੇ ਰਾਹ ਨਾ ਬਦਲੋ,,,,,,,,,,,,,,,
ਕੀ ਪਤਾ ਅੱਗੇ ਮਿੱਠੇ ਪਾਣੀ ਦੀ ਛਬੀਲ ਲੱਗੀ ਹੋਵ.

Share On Whatsapp

ਿਪੰਡਾ ਦੇ 😊ਕਾਕਿਆਂ ਬਾਰੇ ਕੀ ਪੁੱਛਦੀ? ਡੌਲੇ 💪ਵੱਡੇ ਤੇ ਮੁੱਛਾਂ ਖੜਦੀਆਂ ਨੇ ,ਏਹ ਦਸ਼ਵੀ ਪਾਸ ਹੀ ਪੱਟ ਲੈਦੇ ਿਜਹੜੀਆਂ B.tech ਦੇ ਿਵੱਚ ਪੜਦੀਆਂ ਨੇ।। ‪#‎Grewal‬

Share On Whatsapp

ਪਿਆਰੇ ਨੇ ਮਸ਼ੂਕਾ ਵਾਂਗੂ, ਚਲਦੇ ਬੰਦੂਕਾ ਵਾਂਗੂ,ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ
,ਉਹ ਜਿਉਂਦੇ ਰਹਿਣ ਯਾਰ,ਯਾਰ ਤਾ ਕਲੇਜੇ ਹੁੰਦੇਨੇ..

Share On Whatsapp

ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ

Share On Whatsapp

ਲੋਕੀ ਕਹਿੰਦੇ ਨੇ ਕੀ ਕਾਸ਼ ਪੜਾਈ ਪਿਆਰ
ਦੀ ਤਰਾਂ ਹੁੰਦੀ " ਆਪਣੇ ਆਪ ਈ ਹੋ ਜਾਈਆ
ਕਰਨੀ ਸੀ "
.
.
.
.
.
.
.
ਪਰ ਮੈਂ ਕਹਿਨਾ ਪਿਆਰ ਪੜਾਈ ਦੀ ਤਰਾ ਹੁੰਦਾ " ਬਾਪੂ
ਨੇ ਕੁੱਟ ਕੁੱਟ ਕਹਿਂਣਾ ਸੀ
ਕਰ ਲਾ ਕੰਜਰਾ ਕਰ ਲੈ

Share On Whatsapp

ਸਾਨੂਂ ਕਾਲਜ ਵਾਲੇ
ROLL NO. ਨਹੀ ਦਿਂਦੇ
.
.
.
.
.
.
.
.
.
.
.
.
ਕੁੜੀ ਕਿਸੇ ਨੇ ਸਵਾਹ ਦੇਣੀ ਆ |

Share On Whatsapp

ਨਾ ਉਹਦੇ ਵਰਗੀ ਤੋਰ ਕਿਤੇ, ਨਾ ਉਹਦੇ ਵਰਗਾ ਹੋਰ ਕਿਤੇ,
ਚੰਨ ਈਰਖ਼ਾ ਕਰ ਜਾਂਦਾ ਏ ਜਦ ਵੀ ਝਾਤੀਂ ਮਾਰਦਾ,
ਸਾਰੀ ਦੁਨੀਆਂ ਤੋਂ ਸੋਹਣਾ ਮੁੱਖੜਾ ਮੇਰੀ ਸਰਕਾਰ ਦਾ.....

Share On Whatsapp

ਨਿਭਦੀ ਲੋਕਾਂ ਕੋਲੋਂ ਦੋਸਤੀ ਵੀ ਨਹੀਂ...
..
..
ਤੇ ਗੱਲ ਸੱਚੇ-ਸੁੱਚੇ ਪਿਆਰ ਦੀ ਕਰਦੇ ਨੇ...!!

Share On Whatsapp

ਸਾਡੀ ਟੈਂਕੀ ਦਾ ਪਾਣੀ ਹਾਲੇ ਠੰਡਾ ਆ,
.
.
.
.
.
.
.
.
.
ਬਾਪੂ ਨੇ ਗੀਜ਼ਰ ਦਿੱਤਾ ਲਵਾ ਫੇਰ ਤੈਨੂੰ ਦੱਸਾਂਗੇ.....

Share On Whatsapp

ਹਰ ਕੰਮ ਦੀ ਸ਼ੁਰੂਆਤ ਇੱਕ ਜ਼ਿੱਦ ਨਾਲ ਹੁੰਦੀ ਐ , ਉਸ ਚੀਜ਼ ਨੂੰ ਪਾਉਣ ਲਈ ਐਨੀ ਜ਼ਿੱਦ ਕਰੋ ਕਿ ਮੰਜ਼ਿਲ ਤੁਹਾਡੇ ਅੱਗੇ ਘੁਟਨੇ ਟੇਕ ਦੇਵੇਂ....

Share On Whatsapp

ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ 😄

Share On Whatsapp

ਅੱਜ ਮੈਨੂੰ ਮਰਜਾਣੀ 🙍 ਕਹਿਦੀ ,,,,, ਸੁਣ ਮੋਦੀ ਦੀ ਗੱਲ ਮੇਨੂੰ ਤੇ ਅਟੇਕ ਹੋ ਗਿਆ ,,,, #lucky ਤੇਰਾ ਦਿੱਤਾ ਪੰਜ ਲੱਖ ਤਾ ਬਲੇਕ ਹੋ ਗਿਆ

Share On Whatsapp



Hindi Status

Shivratri Video Status Valentine day Status 2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Independence Day Video status KRISHAN Janmashtami Video Status Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories