Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਜਾਣਦਾਰ ਬੰਦਿਆਂ👬 ਨਾਂ ਰੈਨੇ ਆਂ
⬇
⬇
ਤਾਂਹੀਂ ਰੈਂਦੀ ਐ feeling ਸਾਡੀ ਸ਼ਾਨਦਾਰ ਨੀਂ
Share On Whatsapp
ਖੀਆਂ😯 ਨੂੰ ਕੈਦੇ ਲੋਣ ਸਿੰਦ ਕੇ ਨਿਸ਼ਾਨਾਂ🔫
ਮਾੜੀ ਮੋਟੀ ਸੱਟ😡 ਗੋਲਦਾ ਨੀਂ ਸੂਰਮਾਂ🔚
Share On Whatsapp
ਸਾਰੀ ਦੁਨੀਆ ਮੁੱਖ ਮੋੜ ਲਵੇ ਪਰ..,....
ਦਾਤਿਅਾ ਤੂੰ ਮੁੱਖੜਾ ਨਾ ਮੋੜੀ..,
ਸਤਿਨਾਮ ਸ਼੍ਰੀ ਵਾਹਿਗੁਰੂ ਜੀ...
Share On Whatsapp
ਪਿਆਰ ਸਠਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ
Share On Whatsapp
ਅੱਜ ਉਹ ਨਾ ਨਜਰੀਂ ਆਂਉਦੇ ਨੇ ਜਿਹੜੇ ਨਜਰਾਂ ਦੇ ਵਿੱਚ ਰਹਿੰਦੇ ਸੀ ਹੁਣ ਹੁੰਘਾਰਾਂ ਵੀ ਨਾ ਭਰਦੇ ਨੇ ਜਿਹੜੇ ਹਾਂਜੀ ਹਾਂਜੀ ਕਹਿੰਦੇ ਸੀ
Share On Whatsapp
ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ ...
.
ਵੀ..
ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ
ਮੋਟਰਸਾਈਕਲ ਈ ਖੋਹ ਲੈਣਗੇ...
Share On Whatsapp
ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌
ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
Share On Whatsapp
ਮੂੰਹ ਦੇ ਮਿੱਠੇ ਬਣਕੇ ਅਸੀਂ ਕਿਸੇ ਨੂੰ ਠੱਗ ਦੇ ਨੀ...
ਅੱੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲੱਗਦੇ ਨੀ ..
Share On Whatsapp
ਮੇਰੀ ਫੋਟੋ🚶ਨੂੰ ਇੰਨੀ😳Zoom ਕਰਕੇ ਨਾ ਦੇਖਿਆ ਕਰ🙋ਕਮਲੀਏ.......ਐਵੇ ConFusE ਹੋ ਜੇਗੀ"ਕਿ ProFiLe Pic ਲਾਵਾ ਜਾਂ SAvE ਕਰਾਂ....!!😉
Share On Whatsapp
ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ
ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।
Share On Whatsapp
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ,
ਤੇ ਅੱਗੇ ਵੀ ਕਰਾਉਦੇ ਰਹਿਣਗੇ
Share On Whatsapp
!!ਮਾਪਿਆਂ ਤੋਂ ਕਦੇ ਦੂਰ ਨਹੀਂ ਲੰਗੀਂਦਾ!!
!!ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ!!
!!ਰਾਹ ਜਾਂਦੀ ਕੁੜੀ ਦੇਖ ਕੇ ,ਕਦੇ ਨਹੀਂ ਖੰਗੀਂਦਾ!!
!!ਰੱਬ ਦੀ ਰਜ਼ਾ ਵਿੱਚ ਮੌਜ ਮਾਣੀਦੀ, ਤੇ ਸਰਬਤ ਦਾ ਭਲਾ ਮੰਗੀਂਦਾ!!
Share On Whatsapp
ਮਾਂ ਬਿਨਾਂ ਕੋਈ ਹਾਲ ਨਾਂ ਪੁੱਛਦਾ
ਮਾਂ ਬਿਨਾਂ ਕੋਈ ਦੁੱਖ ਨਾਂ ਸੁਣਦਾ......
Share On Whatsapp
ਨਾ ਕਰ ਵਾਅਦਾ ਮੇਰੇ ਨਾਲ..
ਇਹ ਤੇਰੇ ਤੋ ਨਿਭਾ ਨਹੀ ਹੋਣਾ..
ਤੇਰੇ ਲਈ ਤਾ ਇਹ ਮਜਾਕ ਬਣ ਜਾਣਾ..
ਪਰ ਸਾਥੋ ਸਾਰੀ ਉਮਰੇ ਭੁਲਾ ਨਹੀ ਹੋਣਾ....।।
।।*****।।
Share On Whatsapp
ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ ☹️ ⌚️
Share On Whatsapp
ਅਸੀਂ kiSe ਲੰਡੀ ਬੁੱਚੀ ਤੋਂ ਨੀ
ਬਸ ਰੱਬ ਤੋਂ ਡਰੀਦਾ←→
ਅਸੀਂ ਜਦੋਂ ਵੀ ਕਰੀਦਾ
ਬਸ END ਕਰੀਦਾ←
Share On Whatsapp
GENTLE👔 ਜੀ LOOK👌🏻 ਤੇ ਕਰੀਮ ਡੁੱਲਦੀ
ਤਾਂ☝ ਵੀ ਬਹੁਤਾ ਚੱਕਦਾ ਨਾ Rate💵 ਗੱਭਰੂ❤🤗🤗
Share On Whatsapp
ਕੋਸਿਸ ਕਰੋ ਕਿ ਜਿੰਦਗੀ ਦਾ ਹਰ
ਪਲ ਵਧੀਆ ਗੁਜਰੇ ...
ਕਿਉਂਕਿ ਜਿੰਦਗੀ ਨਹੀਂ ਰਹਿੰਦੀ ਪਰ ਕੁਝ ਚੰਗੀਆਂ
ਯਾਦਾਂ ਜਰੂਰ ਰਹਿ ਜਾਦੀਆ ਨੇ ..
Share On Whatsapp
ਉਸ ਕੁੜੀ ਨਾਲ ਗੱਲ ਨਾ ਕਰੀਏ ਜਿਹਨੂੰ ਅਪਣੇ ਆਪ ਤੇ ਗਰੂਰ ਹੋਵੇ, ਕੁੜੀ ਪਿੱਛੇ ਕਦੇ ਯਾਰ ਨਾ ਛੱਡੀਏ ਭਾਵੇ ਲੱਖ ਪਰੀਆ ਦੀ ਹੂਰ ਹੋਵੇ
Share On Whatsapp
mainu kehdi.....
ਸੌਂਹ ਰੱਬ ਦੀ SohNya ਕੁੱਟ ਖਾਵੇਂਗਾ.......
.
.
.
.
.
.
.
ਜੇ ਮੇਰੇ ਤੋਂ ਬਗੈਰ ਕਿਸੇ ਹੋਰ ਨਾਲ aKH ਮਿਲਾਵੇਂਗਾ,ਕਹਿੰਦੀ Status ਤੇਰਾ ਤੇ
...
..
...
Comment ਮੇਰਾ,
ਅੱਖ ਵਿੱਚ ਰੜਕਣ ਲੋਕਾਂ ਦ...😀
Share On Whatsapp
ਚੱਲਦਾ Repeat ਉੱਤੇ #Babbu_Maan ਨੀ👌
#ਰਕਾਨੇ ਲੰਡੂਆਂ👨🎤ਦੀ ਸੁਣਦਾ ਨੀ❌ਜੱਟ ਕਿਚ-ਕਿਚ
Share On Whatsapp
ਕੁੜੀਏ ਬਹੁਤਾ attitude ਨਾ ਵਿਖਾ ..
ਜਦੋ ਅਸੀਂ ਸਕੂਲ ਚ ਸੀ… ਤੇਰੇ
ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ ...
Share On Whatsapp
ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ
.
ਕਾਰਨਾਮਿਆਂ 'ਚ ਦਿਖਾਓਣੀ ਪੈਂਦੀ ਆ
Share On Whatsapp
ਕਰਦੇ ਆ ਪਿਆਰ ਏਸ ਗੱਲ ਚ ਕੋਈ ਸ਼ੱਕ ਨਾ
ਯਾਰਾਂ ਨਾਲ ਯਾਰ ਤੇਰਾ ਲਗੇ ਲੱਖ ਦਾ
ਆਕੜਾਂ ਚ ਨਹੀ ਹਮੇਸ਼ਾ ਰੱਖਿਆਂ ਅੱਗੇ ਯਾਰੀ ਨੂੰ
ਯਾਰ ਤੇ ਪਿਆਰ ਸਿਰਾ ਬੱਲੀਏ ਕਿਉ ਤੱਕੀਏ ਕਿਸੇ ਮਾੜੀ ਨੂੰ
Share On Whatsapp
Hindi Status
Punjabi Status
Video status