Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਯਾਰਾਂ ਨੂ ਤਾਂ ਕੁੜੀਏ " OFFER " ਹੀ ਬੜੇ ਮਿਲਦੇ ਨੇਂ __!!
ਅਸੀਂ ਤਾਂ ਬੱਸ ਤੇਰੇ ਕਰਕੇ ਸ਼ਰੀਫ਼ ਬਣੇਂ ਬੈਠੇ ਹਾਂ --
Share On Whatsapp
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ
ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ..
Share On Whatsapp
ਐਵੇਂ ਨਾਂ ਐਨਾ ਪਰਖਿਆ ਕਰ ਜਿੰਦੜੀਏ..
ਸਰਦਾਰਾਂ ਦੇ ਘਰੇ ਜੰਮਣ ਵਾਲੇ ਹਾਰਦੇ ਨੀ ਹੁੰਦੇ...
Share On Whatsapp
ਭਾਵੇ ਗੱਡੀਆਂ ਤੇ ਲੋਗੋ ਲਾ ਮੰਡ੍ਹੀਰ ਰੱਖਦੀ .
ਮੁੱਛ ਕਾਰਾਂ ਨਾਲੋਂ ਮਰਦਾਂ ਦੇ ਮੂੰਹ ਤੇ ਜੱਚਦੀ
Share On Whatsapp
ਮਿਹਨਤ ਹੈ ਕਰੀ ਦੀ ਰਾਤਾਂ ਜਾਗ ਜਾਗ ਕੇ ਆਵੇ ਨਹੀਓ ਯਾਰ ਤੇਰਾ GAME ਪਾ ਗਿਆ🚩🚩
Share On Whatsapp
ਓਹ ਪਿਆਰ ਤਾਂ ਮੈਨੂੰ ਕਰਦੀ ਆ.. 😔
ਪਰ ਹੈ ਮਜਬੂਰ ਬੜੀ..
ਦਿਲ ❤ ਦੇ ਸਭ ਤੋਂ ਨੇੜੇ ਓਹ...
ਪਰ ਅੱਖੀਆਂ ਤੋਂ ਦੂਰ ਬੜੀ .. 😥
Share On Whatsapp
ਪੰਜਬੀਆਂ ਨੇ ਸਾਲੀ 1 ਹੀ ਖੋਜ਼ ਕੀਤੀ ਆ,
..ਤੇ ਉੱਤੋ ਉਹਦਾ ਨਾਂ ਰੱਖ ਤਾ "ਘੜੂੱਕਾ"
Share On Whatsapp
#เจคเฉเฉฐ_เจเฉเจถ๐ เจฐเจฟเจนเจพ เจเจฐ #เจชเจฐเจงเจพเจจ..
เจเฉเจ #เจเจฟเจเจฒเจพเจ โคเจฆเฉ #เจเฉฐเจกเจฐ เจ๐ฅ #เจคเฉเจฐเฉ_เจเฉเจฐเฉเจ
เจค เจฆเฉเจเจ #เจเฉเจฐเจพเจ _เจฎเฉฐเจเจฆเจพเจ เจ
Share On Whatsapp
ਪਸੰਦ ਨਹੀੳੁ ਕੰਮ ਜੋ.... ਕਿਰਦਾਰਾ ਦੇ ਖਿਲਾਫ ਨੇ .
ਰੰਗ ਭਾਵੇ ਥੋੜੇ ਪੱਕੇ....♥️ ਪੂਰੇ ਸਾਫ ਨੇ💯
Share On Whatsapp
ਮੈਂ profile ਤੇਂ ਅਾਪਣਾ ਫੋਟੋ ਤਾਂ ਕਰਕੇ ਨਹੀ ਲਾੲਿਅਾ..........
ਕਿਉਕਿ ਪਿਛਲੇ ਹਫ਼ਤੇ ਨਾਲ ਦੇ ਪਿੰਡ ਤੋਂ ਦੋ ਤਿੰਨ ਕੁੜੀਆਂ ਦੀਆਂ ਮੰਮੀਆਂ ਦਾ ਸੁਨੇਹਾ ਆਇਆ ..... ਕਿ ਪੁੱਤ ਅਾਪਣੀ ਫੋਟੋ ਹਟਾ ਲੈ, ਕਿਉ ਸਾਡੀਆ ਕੁੜੀਅਾਂ ਦਾ ਦਿਮਾਗ ਹਿਲਾੲਿਅਾ..😛😛😛😛😛😛
Share On Whatsapp
ਜੇ ਪਰਦੇ ਰੱਖਣੇ ਯਾਰ ਤੋ
ਕੀ ਫਾਇਦਾ ਯਾਰੀ ਲਾਉਂਣ ਦਾ
ਜੇ ਕਦਰ ਨਹੀ ਜਜ਼ਬਾਤਾਂ ਦੀ
ਕੀ ਫਾਇਦਾ ਇਸ਼ਕ ਕਮਾਉਂਣ ਦਾ
ਜੇ ਵਾਅਦੇ ਪੂਰੇ ਕਰਨੇ ਨਹੀ
ਕੀ ਹੱਕ ਆ ਲਾਰੇ ਲਾਉਂਣ ਦਾ...
.............................
Share On Whatsapp
My papa say 👇👇
ਜੇ ਤੁਸੀ ਅਾਪਣੀ ਥਾਂ ਤੇ ਠੀਕ ਹੋ...
ਤੇ ਲੋਕ ਤਾਂ ਵੀ ਤੁਹਾਡੇ ਤੋ ਖੁਸ਼ ਨਹੀ..
ਤਾ Tsn ਨਹੀ ਲੈਣੀ..
ਕਿੳੁਕਿ ਲੋਕ ਤਾਂ ਰੱਬ ਤੋ ਵੀ ਤੰਗ ਨੇ..
Share On Whatsapp
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ..ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ!!
Share On Whatsapp
ਵੈਰੀ ਲਲਕਾਰ ਕੇ ਮੈਦਾਨ ਛੱਡਣੇ
ਏਦਾਂ ਤਾਂ ਸਵਾਦ ਕਾਕਾ ਅਉਦੇ ਨੀ ਹੰੁਦੇ
Share On Whatsapp
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ..
ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ..
ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ..
ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
Share On Whatsapp
Koi KaRda Howe j pYaR SohniyE "KaDar" Kridi NakhRe nii KridE......
Share On Whatsapp
ਪੱਥਰ ਕਦੇ ਗੁਲਾਬ ਨੀ ਹੁੰਦੇ
ਜਿੱਥੇ ਲਾਈਏ ਉਥੇ ਕਦੇ ਹਿਸਾਬ ਨੀ ਹੁਦੇ
Share On Whatsapp
ਬੜਾ ਕੁੱਝ ਦਿੱਤਾ #ਸਤਿਗੁਰ ਨੇ ਰਹੀਏ ਡਾਢੇ ਕੋਲੋਂ ਡਰਦੇਰਹੀਏ #ਮਿੱਠਿਆਂ ਤੋਂ ਬਚਕੇ ਜਿਹੜੇ ਜਖ਼ਮ #ਜੀਭ ਨਾਲ ਕਰਦੇ.
Share On Whatsapp
ਆਲੜੇ tere👧 ਲਈ ਕੰਮ naio ਦਿਲ❤ ਤੋ
👬ਯਾਰੀਆਂ ਲਈ ਸਾਹਦੇ ਕਾਰਪਨਾ hik te
Share On Whatsapp
ਮਾਣ ਤਾਂ ਹੋ ਹੀ ਜਾਦਾਂ ਮਿਲ ਜਾਣ ਯਾਰ 👬ਜੇ ਬਾਹਾਂ ਵਰਗੇ.... ਕੌਣ ਮੋਤ ਤੋਂ ਡਰਦਾ ਮਿਲ ਜਾਣ ਵੀਰ ਜੇ ਸਾਹਾਂ🗣 ਵਰਗੇ..
Share On Whatsapp
Billo ਮੰਨਿਆਂ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ yaar ni
Share On Whatsapp
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ...
ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
Share On Whatsapp
ਉਹਦੇ☝ਸਿਰੋਂ ਸਾਰੀ ਕਾਰਵਾਈ ਚੱਲਦੀ-🙏
ਬਾਬਾ ਫਤਹਿ ਕਰਵਾਊ ਆਉਂਦੇ ਕੱਲ ਦੀ.
Share On Whatsapp
Hindi Status
Punjabi Status
Video status